ਪਤੀ ਨਾਲ ਹੋਏ ਗੁੱਸੇ ਗਿਲੇ ਦਾ ਫਾਇਦਾ ਚੁੱਕਦਿਆਂ ਵਿਚੋਲਣ ਨੇ ਵਿਆਹੁਤਾ ਨੂੰ ਦੋ ਲੱਖ ’ਚ ਵੇਚਿਆ
ਖਰੀਦਦਾਰ ਨੇ ਬੰਧਕ ਬਣਾ ਕੇ ਜ਼ਬਰਦਸਤੀ ਬਣਾਏ ਸਬੰਧ, ਬਚ ਕੇ ਘਰ ਪਹੁੰਚੀ ਮਹਿਲਾ ਨੇ ਪੁਲਿਸ ਕੋਲ ਕੀਤੀ ਸ਼ਿਕਾਇਤ
(ਜਸਵੀਰ ਸਿੰਘ ਗਹਿਲ) ਲੁਧਿਆਣਾ। ਪਤੀ- ਪਤਨੀ ਵਿਚਕਾਰ ਪੈਦਾ ਹੋਏ ਗੁੱਸੇ ਗਿਲੇ ਦਾ ਫਾਇਦਾ ਚੁੱਕਦਿਆਂ ਵਿਚੋਲਣ ਵੱਲੋਂ ਇੱਕ ਮਹਿਲਾ ਨੂੰ ਦੋ ਲੱਖ ਰੁਪਏ ਵਿੱਚ ਰਾਜਸਥਾਨ ਵਾਸੀ ਇੱਕ ਵਿਅਕਤੀ ਨੂੰ ਵੇਚ ਦੇ...
ਵਿਕਸਤ ਰਾਜਸਥਾਨ@2047 ਦਾ ਰੋਡ ਮੈਪ ਜਲਦੀ ਹੀ ਤਿਆਰ ਹੋਵੇਗਾ : ਮੁੱਖ ਮੰਤਰੀ
ਪ੍ਰਧਾਨ ਮੰਤਰੀ ਦੀ ਅਗਵਾਈ ਹੇਠ ਮਤਿਆਂ ਨੂੰ ਸਮੇਂ ਸਿਰ ਪੂਰਾ ਕਰਾਂਗੇ
ਜੈਪੁਰ/ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਰਾਜਸਥਾਨ ਦੇ ਮੁੱਖ ਮੰਤਰੀ ਭਜਨ ਲਾਲ ਸ਼ਰਮਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਨੀਤੀ ਆਯੋਗ ਦੀ ਗਵਰਨਿੰਗ ਕੌਂਸਲ ਦੀ ਨੌਵੀਂ ਮੀਟਿੰਗ ਵਿੱਚ ਸ਼ਿਰਕਤ ਕਰਦੇ ਹੋਏ, ਕੌਂਸਲ ਸਾਹਮਣੇ...
ਜੈਪੁਰ ਤੋਂ ਦਿੱਲੀ ਲਈ ਇਨ੍ਹਾਂ ਬੱਸਾਂ ‘ਚ ਲੱਗੇਗਾ ਘੱਟ ਕਿਰਾਇਆ
ਜੈਪੁਰ (ਸੱਚ ਕਹੂੰ ਨਿਊਜ਼)। ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਭਾਜਪਾ ਹਮੇਸ਼ਾ ਵਿਕਾਸ ਲਈ ਵਚਨਬੱਧ ਹੈ। ਭਾਜਪਾ ਦੇ ਮੁੱਖ ਤੌਰ ’ਤੇ ਤਿੰਨ ਉਦੇਸ਼ ਹਨ, ਜਿਸ ਵਿੱਚ ਰਾਸ਼ਟਰਵਾਦ ਜੋ ਸਾਡੀ ਆਤਮਾ ਹੈ ਅਤੇ ਦੇਸ ਨੂੰ ਸਭ ਤੋਂ ਉੱਪਰ ਰੱਖਣ ਦੀ ਭਾਵਨਾ ਪਾਰਟੀ ਦੀ ਸਭ ਤੋਂ ਵੱਡੀ ਤਾਕਤ ਹੈ। ਦੂਜਾ, ਸੁਸਾਸਨ ਅਤੇ ਵਿਕਾ...
Ashok Gehlot : ਮਨਚਲਿਆਂ ਨੂੰ ਨਹੀਂ ਮਿਲੇਗੀ ਸਰਕਾਰੀ ਨੌਕਰੀ : ਅਸ਼ੋਕ ਗਹਿਲੋਤ
ਜੈਪੁਰ (ਸੱਚ ਕਹੂੰ ਨਿਊਜ਼)। ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਕਿਹਾ ਕਿ ਕੁਝ ਬੱਚੇ ਖੁਦਕੁਸ਼ੀ ਕਰ ਰਹੇ ਹਨ। ਕੁਝ ਬੱਚੇ ਇੱਕ ਦੂਜੇ ਨੂੰ ਮਾਰ ਰਹੇ ਹਨ। ਇਹ ਘਟਨਾ ਉਦੋਂ ਹੀ ਰੁਕ ਸਕਦੀ ਹੈ ਜਦੋਂ ਮਾਪਿਆਂ ਦਾ ਦਿਲ ਵੱਡਾ ਹੋਵੇ। ਤੁਸੀਂ ਮੰਨ ਲਓ ਜੇ ਕਿਸੇ ਨਾਲ ਪ੍ਰੇਮ ਸਬੰਧ ਹੈ। ਮਾਪਿਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕ...
Rajasthan News: ਕੋਟੜਾ (ਰਾਜਸਥਾਨ) ਵਿਖੇ ਵਿਸ਼ਾਲ ਭੰਡਾਰੇ ਦੀ ਨਾਮਚਰਚਾ ਮੌਕੇ ਵੱਡੀ ਗਿਣਤੀ ਪੁੱਜੀ ਸਾਧ-ਸੰਗਤ
ਕੋਟੜਾ (ਸੱਚ ਕਹੂੰ ਨਿਊਜ਼)। Rajasthan News : MSG ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਸ਼ਾਹ ਸਤਿਨਾਮ ਜੀ ਅਨਾਮੀ ਸੁੱਖ ਆਸ਼ਰਮ, ਕੋਟੜਾ (ਰਾਜਸਥਾਨ) ’ਚ ਇੱਕ ਵਿਸ਼ਾਲ ਭੰਡਾਰੇ ਦੀ ਨਾਮ ਚਰਚਾ ਕਰਵਾਈ ਗਈ। ਇਸ ਮੌਕੇ ਸ਼ਰਧਾਲੂਆਂ ਨੇ ਆਪਣੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦਾ ਪਵਿ...
ਸੈਲਫੀ ਲੈਣ ਸਮੇਂ ਨਦੀ ’ਚ ਰੁੜਿਆ ਨਰਸਿੰਗ ਦਾ ਵਿਦਿਆਰਥੀ
ਦੋਸਤਾਂ ਲਈ ਪਿਕਨਿਕ ਲਈ ਆਇਆ ਸੀ ਨੌਜਵਾਨ
ਜੰਗਲਾਤ ਕਰਮਚਾਰੀਆਂ ਨੇ ਮੁਸ਼ਕਲ ਨਾਲ ਬਚਾਈ ਜਾਨ
ਚਿਤੌੜਗੜ੍ਹ (ਸੱਚ ਕਹੂੰ ਨਿਊਜ਼)। Rajasthan News: ਚਿਤੌੜਗੜ੍ਹ ਦੇ ਰਾਵਤਭਾਟਾ ’ਚ ਸਬਮਰਸੀਬਲ ਪੁਲ ਕੋਲ ਸੈਲਫੀ ਲੈਂਦੇ ਸਮੇਂ ਇੱਕ ਨਰਸਿੰਗ ਦਾ ਵਿਦਿਆਰਥੀ ਨਦੀ ਦੇ ਤੇਜ ਵਹਾਅ ’ਚ ਰੁੜ੍ਹ ਗਿਆ। ਨੌਜਵਾਨ ਕੋਟਾ ਤੋ...
Rajasthan Road Accident: ਰਾਜਸਥਾਨ ’ਚ ਹੋਇਆ ਸਕੂਲੀ ਬੱਸ ਦਾ ਦਰਦਨਾਕ ਹਾਦਸਾ, 3 ਮਾਸੂਮਾਂ ਦੀ ਹੋਈ ਮੌਤ
Rajasthan Road Accident : ਰਾਜਸਮੰਦ (ਏਜੰਸੀ)। ਰਾਜਸਥਾਨ ਦੇ ਰਾਜਸਮੰਦ ’ਚ ਅੱਜ ਸਵੇਰੇ 1 ਸਕੂਲੀ ਬੱਸ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਈ, ਜਿਸ ’ਚ 3 ਬੱਚਿਆਂ ਦੀ ਦਰਦਨਾਕ ਮੌਤ ਹੋ ਗਈ। 25 ਤੋਂ ਜ਼ਿਆਦਾ ਹੋਰ ਜ਼ਖ਼ਮੀ ਹੋ ਗਏ। ਜਾਣਕਾਰੀ ਮੁਤਾਬਕ ਚਾਰਭੁਜਾ ਮੰਦਰ ਤੋਂ ਦਰਸ਼ਨ ਕਰਕੇ ਪਰਸ਼ੂਰਾਮ ਮਹਾਦੇਵ ਜਾ ਰਹੀ ਪਿਕਨਿ...
ਕਾਲ ਬਣਕੇ ਆਈ ਕਾਰ, ਮਾਂ-ਪੁੱਤ ਦੀ ਲੈ ਗਈ ਜਾਨ
ਹਾਦਸੇ ’ਚ ਮਾਂ-ਪੁੱਤ ਦੀ ਮੌਤ, 8 ਜ਼ਖਮੀ | Road Accident
ਗੁੱਸੇ ’ਚ ਆਏ ਲੋਕਾਂ ਨੇ ਸੜਕ ’ਤੇ ਲਾਇਆ ਜਾਮ | Road Accident
ਮਾਂ-ਪੁੱਤ ਕਰ ਰਹੇ ਸਨ ਬੱਸ ਦਾ ਇੰਤਜ਼ਾਰ | Road Accident
ਬਾੜਮੇਰ (ਸੱਚ ਕਹੂੰ ਨਿਊਜ਼)। ਸੜਕ ’ਤੇ ਬੱਸ ਦਾ ਇੰਤਜ਼ਾਰ ਕਰ ਰਹੇ ਮਾਂ-ਪੁੱਤ ਨੂੰ ਕਾਰ ਨੇ ਦਰੜ ਦਿੱਤਾ ਹੈ। ...
Rajasthan News: ਰਾਜਸਥਾਨ ‘ਚ ਨਿਰਮਾਣ ਕਾਰਜ ਦੌਰਾਨ ਵੱਡਾ ਹਾਦਸਾ, 3 ਮਜ਼ਦੂਰਾਂ ਦੀ ਮੌਤ
ਜਲੌਰ, (ਆਈਏਐਨਐਸ)। ਰਾਜਸਥਾਨ ਦੇ ਜਲੌਰ ਦੇ ਪੋਸ਼ਾਣਾ ਪਿੰਡ ਵਿੱਚ ਵੀਰਵਾਰ ਸਵੇਰੇ ਇੱਕ ਵੱਡਾ ਹਾਦਸਾ ਵਾਪਰ ਗਿਆ, ਜਿਸ ਵਿੱਚ ਤਿੰਨ ਮਜ਼ਦੂਰਾਂ ਦੀ ਮੌਤ ਹੋ ਗਈ ਅਤੇ ਇੱਕ ਹੋਰ ਮਜ਼ਦੂਰ ਗੰਭੀਰ ਜ਼ਖ਼ਮੀ ਹੋ ਗਿਆ। ਇਹ ਹਾਦਸਾ ਸਰਕਾਰੀ ਹਾਇਰ ਸੈਕੰਡਰੀ ਸਕੂਲ ਵਿੱਚ ਇੱਕ ਕਮਰੇ ਦੀ ਉਸਾਰੀ ਦੇ ਕੰਮ ਦੌਰਾਨ ਵਾਪਰਿਆ। Raja...
ਛੋਟੇ ਤਲਾਅ ‘ਚ ਡੁੱਬਣ ਕਾਰਨ ਮਾਸੂਮ ਭੈਣ-ਭਰਾ ਦੀ ਮੌਤ
ਖੇਤ ਜਾਂਦੇ ਸਮੇਂ ਪੈਸ ਫਿਸਲਣ ਕਾਰਨ ਵਾਪਰਿਆ ਹਾਦਸਾ
ਟੋਂਕ (ਸੱਚ ਕਹੂੰ ਨਿਊਜ਼)। Rajasthan News: ਟੋਂਕ ਜ਼ਿਲ੍ਹੇ ਦੇ ਉਨਿਆਰਾ ਥਾਣਾ ਖੇਤਰ ਦੇ ਪਲਈ ਪਿੰਡ ’ਚ ਸੋਮਵਾਰ ਨੂੰ ਨਦੀ (ਛੋਟੇ ਤਾਲਾਬ) ’ਚ ਡੁੱਬਣ ਕਾਰਨ ਇਕ ਮਾਸੂਮ ਭੈਣ-ਭਰਾ ਦੀ ਮੌਤ ਹੋ ਗਈ। ਇਹ ਹਾਦਸਾ ਖੇਤਾਂ ਨੂੰ ਜਾਂਦੇ ਸਮੇਂ ਤਿਲਕਣ ਕਾਰਨ ਵਾਪਰਿਆ।...