ਹਾਰ ’ਤੇ ਸਚਿਨ ਪਾਇਲਟ ਨੇ ਦਿੱਤਾ ਵੱਡਾ ਬਿਆਨ, ਮੱਚੀ ਹਲਚਲ!
ਟੋਂਕ (ਸੱਚ ਕਹੂੰ ਨਿਊਜ਼)। ਰਾਜਸਥਾਨ ਦੇ ਸਾਬਕਾ ਉੱਪ ਮੁੱਖ ਮੰਤਰੀ ਤੇ ਕਾਂਗਰਸ ਦੇ ਨੇਤਾ ਸਚਿਨ ਪਾਇਲਟ ਨੇ ਕਿਹਾ ਹੈ ਕਿ ਸੂਬੇ ’ਚ ਵਿਧਾਨ ਸਭਾ ਚੋਣਾਂ ’ਚ ਪਾਰਟੀ ਦੀ ਹਾਰ ’ਤੇ ਮੰਥਨ ਕਰਨ ਦੀ ਲੋੜ ਦੱਸਦੇ ਹੋਏ ਕਿਹਾ ਹੈ ਕਿ ਇਸ ’ਤੇ ਇਮਾਨਦਾਰੀ ਨਾਲ ਵਿਸ਼ਲੇਸ਼ਣ ਕੀਤਾ ਜਾਣਾ ਚਾਹੀਦਾ ਹੈ। ਪਾਇਲਟ ਨੇ ਟੋਂਕ ਜ਼ਿਲ੍ਹਾ ਕਾ...
Weather Update: ਪੰਜਾਬ, ਹਰਿਆਣਾ, ਰਾਜਸਥਾਨ, ਯੂਪੀ ’ਚ ਇੱਕ ਹਫਤੇ ਤੱਕ ਭਾਰੀ ਮੀਂਹ ਦੀ ਚੇਤਾਵਨੀ! ਮੌਸਮ ਵਿਭਾਗ ਵੱਲੋਂ ਭਵਿੱਖਬਾਣੀ ਜਾਰੀ
Haryana, Punjab, UP, Rajasthan Weather Update: ਮੌਸਮ ਡੈਸਕ, ਸੰਦੀਪ ਸਿੰਹਮਾਰ। ਦੱਖਣ-ਪੱਛਮੀ ਮਾਨਸੂਨ ਇੱਕ ਵਾਰ ਫਿਰ ਉੱਤਰ ਭਾਰਤ ਦੇ ਨਾਲ-ਨਾਲ ਪੂਰਬੀ ਸੂਬਿਆਂ ’ਚ ਵੀ ਸਰਗਰਮ ਹੋਣ ਜਾ ਰਿਹਾ ਹੈ। ਇਨ੍ਹਾਂ ਦਿਨਾਂ ਦੌਰਾਨ ਪਏ ਮੀਂਹ ਨਾਲ ਜਿੱਥੇ ਹਰਿਆਣਾ, ਪੰਜਾਬ, ਰਾਜਸਥਾਨ ਤੇ ਉੱਤਰ ਪ੍ਰਦੇਸ਼ ’ਚ ਗਰਮੀ ਤੋ...
ਰਾਜਸਥਾਨ ’ਚ ਈਡੀ ਦਾ ਅਧਿਕਾਰੀ ਰਿਸ਼ਵਤ ਲੈਂਦਾ ਕਾਬੂ
ਜੈਪੁਰ ’ਚ ਭ੍ਰਿਸ਼ਟਾਚਾਰ ਰੋਕੂ ਬਿਊਰੋ ਨੇ ਰੰਗੇ ਹੱਥੀਂ ਕੀਤਾ ਕਾਬੂ | Bribe in Rajasthan
ਜੈਪੁਰ (ਏਜੰਸੀ)। ਇਨਫੋਰਸਮੈਂਟ ਡਾਇਰੈਕਟੋਰੇਟ ਭਾਵ ਈਡੀ ਲਈ ਸੁਰਖੀਆਂ ਵਿੱਚ ਰਹਿਣਾ ਕੋਈ ਨਵੀਂ ਗੱਲ ਨਹੀਂ ਹੈ। ਕਾਰੋਬਾਰੀਆਂ, ਵਿਰੋਧੀ ਪਾਰਟੀ ਦੇ ਆਗੂਆਂ ਅਤੇ ਮੰਤਰੀਆਂ ਖਿਲਾਫ ਛਾਪੇਮਾਰੀ ਨਾਲ ਜੁੜੀਆਂ ਖਬਰਾਂ ਸਬੰਧੀ...
ਸਾਵਧਾਨ! ਠੱਗੀ ਦੇ ਇਸ ਪੈਂਤੜੇ ’ਚ ਨਾ ਫਸ ਜਾਇਓ
ਫਰਜ਼ੀ ਬੈਂਕ ਮੁਲ਼ਾਜ਼ਮ ਬਣ ਪਹਿਲਾਂ ਕਰਜ਼ਾ ਦਿਵਾਇਆ, ਬਾਅਦ ’ਚ ਅੱਠ ਲੱਖ ਦੀ ਠੱਗੀ
ਬਾਰਾਂ (ਏਜੰਸੀ)। ਰਾਜਸਥਾਨ ਦੇ ਬਾਰਾਂ ਜ਼ਿਲ੍ਹੇ ਦੇ ਅੰਤਾ ਕਸਬੇ ’ਚ ਫਰਜ਼ੀ ਬੈਂਕ ਮੁਲਾਜ਼ਮ ਬਣ ਕੇ ਇੱਕ ਨੌਜਵਾਨ ਨੇ ਕਰਜ਼ ਦਿਵਾਉਣ ’ਚ ਮੱਦਦ ਕਰਨ ਤੋਂ ਬਾਅਦ ਅੱਠ ਲੱਖ ਰੁਪਏ ਦੀ ਠੱਗੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਅਨੁਸਾਰ...
ਰੀਅਲ ਅਸਟੇਟ ਕੰਪਨੀ ਨੇ ਕੀਤਾ ਡਿਫਾਲਟ ਤਾਂ ਬੈਂਕ ਤੋਂ ਪਹਿਲਾਂ ਤੁਹਾਨੂੰ ਮਿਲੇਗਾ ਪੈਸਾ : ਸੁਪਰੀਮ ਕੋਰਟ
ਸੁਪਰੀਮ ਕਰੋਟ (Supreme court) ਦਾ ਘਰ ਖਰੀਦਦਾਰਾਂ ਦੇ ਪੱਖ ’ਚ ਅਹਿਮ ਫੈਸਲਾ
ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਸੁਪਰੀਮ ਕੋਰਟ (Supreme court) ਨੇ ਘਰ ਖਰੀਦਣ ਵਾਲਿਆਂ ਨੂੰ ਵੱਡੀ ਰਾਹਤ ਦਿੱਤੀ ਹੈ। ਕੋਰਟ ਨੇ ਕਿਹਾ ਕਿ ਜੇਕਰ ਕੋਈ ਰਿਅਲ ਅਸਟੇਟ ਕੰਪਨੀ ਬੈਂਕ ਦੇ ਲੋਨ ਦੀ ਪੇਮੈਂਟ ਨਹੀਂ ਕਰ ਰਹੀ ਹੈ ਤੇ ਖਰ...
ਕੱਨ੍ਹੀਆ ਲਾਲ ਕਤਲ ਕਾਂਡ ਨੂੰ ਲੈ ਕੇ ਪੂਰੇ ਦੇਸ਼ ’ਚ ਉਬਾਲ, ਜਗ੍ਹਾ-ਜਗ੍ਹਾਂ ਪ੍ਰਦਰਸ਼ਨ
ਉਦੈਪੁਰ 'ਚ ਤੀਜੇ ਦਿਨ ਵੀ ਕਰਫਿਊ ਜਾਰੀ
(ਸੱਚ ਕਹੂੰ ਨਿਊਜ਼)
ਉਦੈਪੁਰ। ਰਾਜਸਥਾਨ ਦੇ ਉਦੈਪੁਰ ਵਿੱਚ ਕਨ੍ਹੱਈਆ ਲਾਲ ਕਤਲੇਆਮ ਤੋਂ ਬਾਅਦ ਪੈਦਾ ਹੋਏ ਤਣਾਅ ਤੋਂ ਬਾਅਦ ਲਗਾਏ ਗਏ ਸੱਤ ਥਾਣਾ ਖੇਤਰਾਂ ਵਿੱਚ ਅੱਜ ਤੀਜੇ ਦਿਨ ਵੀ ਕਰਫਿਊ ਜਾਰੀ ਰਿਹਾ। ਕਰਫਿਊ ਦੌਰਾਨ ਸ਼ਾਂਤੀ ਬਣੀ ਹੋਈ ਹੈ ਅਤੇ ਕਿਤੇ ਵੀ ਕੋਈ ਅਣਸੁਖਾਵੀਂ...
ਕੇਂਦਰ ਦੋ ਸਾਲਾਂ ਤੱਕ ਜਾਰੀ ਰੱਖੇ ਖਣਿਜ ਬਲਾਕਸ ਨਿਲਾਮੀ ਦੀ ਵਰਤਮਾਨ ਪ੍ਰਕਿਰਿਆ : ਗਹਿਲੋਤ
ਪੋਟਾਸ਼ ਖਣਿਜ ਦੀ ਵਿਕਰੀ ਤੇ ਰਿਆਲਿਟੀ ਦਰਾਂ ਦੇ ਤੈਅ ਕਰਨ ਦਾ ਫੈਸਲਾ ਵੀ ਛੇਤੀ ਕਰਨ ਦੀ ਕੀਤੀ ਮੰਗ
ਜੈਪੁਰ (ਏਜੰਸੀ)। ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਕੇਂਦਰ ਸਰਕਾਰ ਤੋਂ ਖਣਿਜ ਬਲਾਕਸ ਦੀ ਨਿਲਾਮੀ ਦੀ ਵਰਤਮਾਨ ਪ੍ਰਕਿਰਿਆ ਨੂੰ ਜਾਰੀ ਰੱਖਦਿਆਂ ਨਵੀਂ ਪਹਿਲਾਂ ਵਾਲੀ ਸੋਧ ਮਨਜ਼ੂਰੀ ‘ਪ੍ਰੀ ਐਂਬੇਡੇਂਡ ਕ...
ਗਹਿਲੋਤ ਨੇ ਪ੍ਰਦੇਸ਼ਵਾਸੀਆਂ ਦੇ ਦੀਵਾਲੀ ਧੂਮਧਾਮ ਨਾਲ ਮਨਾਉਣ ’ਤੇ ਜਤਾਈ ਖੁਸ਼ੀ
ਗਹਿਲੋਤ ਨੇ ਪ੍ਰਦੇਸ਼ਵਾਸੀਆਂ ਦੇ ਦੀਵਾਲੀ ਧੂਮਧਾਮ ਨਾਲ ਮਨਾਉਣ ’ਤੇ ਜਤਾਈ ਖੁਸ਼ੀ
ਜੈਪੁਰ (ਸੱਚ ਕਹੂੰ ਬਿਊਰੋ)। ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਗੋਵਰਧਨ ਪੂਜਾ ’ਤੇ ਸੂਬੇ ਦੇ ਲੋਕਾਂ ਨੂੰ ਸ਼ੁਭਕਾਮਨਾਵਾਂ ਦਿੰਦੇ ਹੋਏ ਖੁਸ਼ੀ ਜ਼ਾਹਰ ਕੀਤੀ ਕਿ ਇਸ ਵਾਰ ਸਾਰਿਆਂ ਨੇ ਦੀਵਾਲੀ ਧੂਮਧਾਮ ਨਾਲ ਮਨਾਈ। ਗਹਿਲੋਤ ਨੇ...
ਹੁਣ ਪੁਲਿਸ ਵੀ ਸੁਰੱਖਿਅਤ ਨਹੀਂ, ਉਸ ਨੂੰ ਸਰੁੱਖਿਆ ਦੀ ਜਰੂਰਤ : ਰਾਠੌੜ
ਹੁਣ ਪੁਲਿਸ ਵੀ ਸੁਰੱਖਿਅਤ ਨਹੀਂ, ਉਸ ਨੂੰ ਸਰੁੱਖਿਆ ਦੀ ਜਰੂਰਤ : ਰਾਠੌੜ
ਜੈਪੁਰ (ਏਜੰਸੀ)। ਰਾਜਸਥਾਨ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਉਪ ਨੇਤਾ ਰਾਜੇਂਦਰ ਸਿੰਘ ਰਾਠੌੜ ਨੇ ਕਿਹਾ ਹੈ ਕਿ ਰਾਜ ਵਿੱਚ ਵਿਗੜ ਰਹੀ ਅਮਨ ਕਾਨੂੰਨ ਦੀ ਸਥਿਤੀ ਕਾਰਨ ਨਿਡਰ ਬਦਮਾਸ਼ਾਂ ਵਿੱਚ ਇੰਨਾ ਵਾਧਾ ਹੋ ਗਿਆ ਹੈ ਕਿ ਪੁਲਿਸ ਵੀ ਹੁਣ...
ਕੋਟਾ ’ਚ ਰੂਹਾਨੀ ਸਥਾਪਨਾ ਮਹੀਨੇ ਦੇ ਪਵਿੱਤਰ ਭੰਡਾਰੇ ਦੀ ਨਾਮ ਚਰਚਾ ਕੱਲ੍ਹ, ਤਿਆਰੀਆਂ ਮੁਕੰਮਲ
(ਸੱਚ ਕਹੂੰ ਨਿਊਜ਼) ਕੋਟਾ। ਰਾਜਸਥਾਨ ਦੀ ਸਾਧ-ਸੰਗਤ ਅੱਜ 23 ਅਪਰੈਲ, ਐਤਵਾਰ ਨੂੰ ਮਹਾਰਾਓ ਉਮੈਦ ਸਿੰਘ ਸਟੇਡੀਅਮ, ਨਿਆਪੁਰਾ, ਕੋਟਾ ’ਚ ਡੇਰਾ ਸੱਚਾ ਸੌਦਾ ਰੂਹਾਨੀ ਸਥਾਪਨਾ ਮਹੀਨੇ ਦਾ ਪਵਿੱਤਰ ਭੰਡਾਰਾ ਨਾਮ ਚਰਚਾ ਕਰਕੇ ਮਨਾ ਰਹੀ ਹੈ ਭੰਡਾਰੇ ਸਬੰਧੀ ਸਾਧ-ਸੰਗਤ ’ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਪਵਿੱਤਰ ਭੰਡਾਰ...