ਗਹਿਲੋਤ ਨੇ ਪ੍ਰਦੇਸ਼ਵਾਸੀਆਂ ਦੇ ਦੀਵਾਲੀ ਧੂਮਧਾਮ ਨਾਲ ਮਨਾਉਣ ’ਤੇ ਜਤਾਈ ਖੁਸ਼ੀ
ਗਹਿਲੋਤ ਨੇ ਪ੍ਰਦੇਸ਼ਵਾਸੀਆਂ ਦੇ ਦੀਵਾਲੀ ਧੂਮਧਾਮ ਨਾਲ ਮਨਾਉਣ ’ਤੇ ਜਤਾਈ ਖੁਸ਼ੀ
ਜੈਪੁਰ (ਸੱਚ ਕਹੂੰ ਬਿਊਰੋ)। ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਗੋਵਰਧਨ ਪੂਜਾ ’ਤੇ ਸੂਬੇ ਦੇ ਲੋਕਾਂ ਨੂੰ ਸ਼ੁਭਕਾਮਨਾਵਾਂ ਦਿੰਦੇ ਹੋਏ ਖੁਸ਼ੀ ਜ਼ਾਹਰ ਕੀਤੀ ਕਿ ਇਸ ਵਾਰ ਸਾਰਿਆਂ ਨੇ ਦੀਵਾਲੀ ਧੂਮਧਾਮ ਨਾਲ ਮਨਾਈ। ਗਹਿਲੋਤ ਨੇ...
ਸ਼ਾਹ ਸਤਿਨਾਮ ਜੀ ਗਰਲਜ਼ ਕਾਲਜ ਦੀਆਂ ਦੋ ਵਿਦਿਆਰਥਣਾਂ ਸਕੂਟੀ ਨਾਲ ਸਨਮਾਨਿਤ
ਗੋਲੂਵਾਲਾ (ਸੱਚ ਕਹੂੰ ਨਿਊਜ਼)। ਪੇਂਡੂ ਆਲੇ-ਦੁਆਲੇ ’ਚ ਖੇਡਾਂ ਦੇ ਨਾਲ-ਨਾਲ ਸਿੱਖਿਆ ਦੇ ਹੱਬ ਦੇ ਤੌਰ ’ਤੇ ਪ੍ਰਸਿੱਧ ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ ਤੇ ਕਾਲਜ ਸ੍ਰੀਗੁਰੂਸਰ ਮੋਡੀਆ ਜ਼ਿਲ੍ਹਾ ਸ੍ਰੀ ਗੰਗਾਨਗਰ (Shah Satnam Ji Girls College) ਦੀਆਂ ਦੋ ਵਿਦਿਆਰਥਣਾਂ ਵੱਲੋਂ ਬੋਰਡ ਪ੍ਰੀਖਿਆ ’ਚ ਚੰਗੇ ਅੰਕ ਹਾਸਲ ...
ਜੈਪੁਰ ’ਚ ਦਰਦਨਾਕ ਹਾਦਸਾ, 5 ਦੀ ਮੌਤ
ਜਿਉਂਦਾ ਸੜੇ 5 ਲੋਕ, ਮ੍ਰਿਤਕਾਂ ’ਚ 3 ਬੱਚੇ ਸ਼ਾਮਲ | Rajasthan News
ਗੈਸ ਸਿਲੰਡਰ ਲੀਕ ਹੋਣ ਨਾਲ ਵਾਪਰਿਆ ਹਾਦਸਾ
ਜੈਪੁਰ (ਸੱਚ ਕਹੂੰ ਨਿਊਜ਼)। ਰਾਜਸਥਾਨ ਦੇ ਜੈਪੁਰ ’ਚ ਦਰਦਨਾਕ ਹਾਦਸਾ ਵਾਪਰਿਆ ਹੈ। ਜਿੱਥੇ ਇੱਕ ਹੀ ਪਰਿਵਾਰ ਦੇ 5 ਲੋਕ ਜਿਉਂਦੇ ਸੜ ਗਏ ਹਨ। ਮ੍ਰਿਤਕਾਂ ’ਚ 3 ਬੱਚੇ ਵੀ ਸ਼ਾਮਲ ਹਨ। ਬਾਕ...
ਪੰਜਾਬ ਵਿੱਚੋਂ ਤੇਲ ਲਿਜਾ ਕੇ ਰਾਜਸਥਾਨ ’ਚ ਵੇਚਣ ਦੇ ਦੋਸ਼ ’ਚ ਜ਼ੇਲ੍ਹ ਭੇਜਿਆ
ਪੰਜਾਬ ਵਿੱਚੋਂ ਤੇਲ ਲਿਜਾ ਕੇ ਰਾਜਸਥਾਨ ’ਚ ਵੇਚਣ ਦੇ ਦੋਸ਼ ’ਚ ਜ਼ੇਲ੍ਹ ਭੇਜਿਆ
(ਸੁਧੀਰ ਅਰੋੜਾ) ਅਬੋਹਰ। ਥਾਣਾ ਖੂਈਆਂ ਸਰਵਰ ਦੇ ਇੰਚਾਰਜ ਅਮਰਿੰਦਰ ਸਿੰਘ, ਚੌਕੀ ਕੱਲਰ ਖੇੜਾ ਦੇ ਇੰਚਾਰਜ ਪ੍ਰਗਟ ਸਿੰਘ ਨੇ ਸਟੇਟ ਨਾਕਾ ਗੁਮਜਾਲ ਤੇ ਨਾਕਾਬੰਦੀ ਕਰ ਰੱਖੀ ਸੀ ਇੱਕ ਪਿਕਅਪ ਗੱਡੀ ਜਿਸ ਵਿੱਚ ਤੇਲ ਦੇ ਡਰਮ ਲੱਦੇ ਹੋਏ ਸਨ...
ਅਮਿਤ ਸ਼ਾਹ ਨੇ ਡੀਜੀ ਅਤੇ ਆਈਜੀ ਦੇ 58ਵੀਂ ਕਾਨਫਰੰਸ ਦਾ ਹਾਈਬ੍ਰਿਡ ਮੋਡ ’ਚ ਕੀਤਾ ਉਦਘਾਟਨ
ਜੈਪੁਰ (ਸੱਚ ਕਹੂੰ ਨਿਊਜ਼)। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਰਾਜਸਥਾਨ ਇੰਟਰਨੈਸ਼ਨਲ ਸੈਂਟਰ, ਜੈਪੁਰ ਵਿਖੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਐਸਪੀ) ਅਤੇ ਇੰਸਪੈਕਟਰ ਜਨਰਲ ਆਫ਼ ਪੁਲਿਸ (ਆਈਜੀਐਸਪੀ) ਦੀ 58ਵੀਂ ਕਾਨਫਰੰਸ ਦਾ ਉਦਘਾਟਨ ਕੀਤਾ। ਇਹ ਕਾਨਫਰੰਸ ਹਾਈਬ੍ਰਿਡ ਮੋਡ ਵਿੱਚ ਆਯੋਜਿਤ ਕੀਤੀ ਜਾ ਰਹੀ ਹੈ...
Rajasthan Railway: ਰਾਜਸਥਾਨ ਦੇ ਇਨ੍ਹਾਂ ਸ਼ਹਿਰਾਂ ’ਚੋਂ ਲੰਘੇਗੀ ਇਹ ਨਵੀਂ ਰੇਲਵੇ ਲਾਈਨ, 178 ਕਿਲੋਮੀਟਰ ਲੰਬੀ ਰੇਲਵੇ ਲਾਈਨ ਨੂੰ ਕੀਤਾ ਜਾਵੇਗਾ Double
ਜੈਪੁਰ (ਸੱਚ ਕਹੂੰ ਨਿਊਜ਼/ਗੁਰਜੰਟ ਸਿੰਘ)। Rajasthan Railway: ਦੇਸ਼ ’ਚ ਰੇਲ ਕਨੈਕਟੀਵਿਟੀ ਨੂੰ ਉਤਸ਼ਾਹਿਤ ਕਰਨ ਲਈ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ, ਇਸ ਲਈ ਕਈ ਤਰ੍ਹਾਂ ਦੇ ਰੇਲ ਪ੍ਰੋਜੈਕਟਾਂ ’ਤੇ ਕੰਮ ਜੰਗੀ ਪੱਧਰ ’ਤੇ ਕੀਤਾ ਜਾ ਰਿਹਾ ਹੈ। ਇਸ ਨਾਲ ਸੂਬੇ ਦੀ ਰੇਲ ਸੰਪਰਕ ਨੂੰ ਬਹੁਤ ਹੁਲਾਰਾ ਮਿਲੇਗਾ, ਜਦੋਂ ...
Agnipath Scheme: ਮੁੱਖ ਮੰਤਰੀ ਨੇ ਅਗਨੀਵੀਰਾਂ ਲਈ ਕੀਤਾ ਇਹ ਵੱਡਾ ਐਲਾਨ!
ਨਵੀਂ ਦਿੱਲੀ/ਜੈਪੁਰ। Agnipath Scheme : ਰਾਜਸਥਾਨ ਦੇ ਮੁੱਖ ਮੰਤਰੀ ਭਜਨ ਲਾਲ ਸ਼ਰਮਾ ਨੇ ਕਾਰਗਿੱਲ ਵਿਜੈ ਦਿਵਸ ਦੇ ਮੌਕੇ ’ਤੇ ਫੌਜ ਦੇ ਅਗਨੀਵੀਰਾਂ ਲਈ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਸਮਰਪਣ ਤੇ ਰਾਸ਼ਟਰ ਭਗਤੀ ਦੀ ਭਾਵਨਾ ਨਾਲ ਦੇਸ਼ ਦੀਆਂ ਹੱਦਾਂ ਦੀ ਰੱਖਿਆ ਕਰਨ ਵਾਲੇ ਅਗਨੀਵੀਰਾਂ ਲਈ ਰਾਜਸਥਾਨ ਸਰਕਾਰ...
ਗੁੱਜਰ ਆਗੂ ਕਰਨਲ ਕਿਰੋੜੀ ਸਿੰਘ ਬੈਂਸਲਾ ਦਾ ਦਿਹਾਂਤ
ਗੁੱਜਰ ਆਗੂ ਕਰਨਲ ਕਿਰੋੜੀ ਸਿੰਘ ਬੈਂਸਲਾ ਦਾ ਦਿਹਾਂਤ
ਜੈਪੁਰ (ਸੱਚ ਕਹੂੰ ਨਿਊਜ਼)। ਰਾਜਸਥਾਨ ਦੇ ਗੁੱਜਰ ਆਗੂ ਕਰਨਲ ਕਿਰੋੜੀ ਸਿੰਘ ਬੈਂਸਲਾ ਦਾ ਅੱਜ ਇੱਥੇ ਦੇਹਾਂਤ ਹੋ ਗਿਆ। ਉਹ ਲਗਭਗ 82 ਸਾਲ ਦੇ ਸਨ। ਸ੍ਰੀ ਬੈਂਸਲਾ ਲੰਮੇ ਸਮੇਂ ਤੋਂ ਬਿਮਾਰ ਸਨ। ਉਨ੍ਹਾਂ ਨੇ ਸਵੇਰੇ ਮਨੀਪਾਲ ਹਸਪਤਾਲ ਵਿੱਚ ਆਖਰੀ ਸਾਹ ਲਿਆ। ਉਹਨ...
ਪਿਓ ਪੁੱਤ ਦੀ ਹੱਤਿਆ ਦੇ ਮਾਮਲੇ ‘ਚ ਏਐਸਆਈ ਤੇ ਹੈਡ ਕਾਂਸਟੇਬਲ ਮੁਅੱਤਲ
ਹੱਤਿਆ ਦੇ ਮਾਮਲੇ 'ਚ ਏਐਸਆਈ ਤੇ ਹੈਡ ਕਾਂਸਟੇਬਲ ਮੁਅੱਤਲ
ਜੈਪੁਰ (ਏਜੰਸੀ)। ਰਾਜਸਥਾਨ ਦੇ ਭਰਪਤਰ ਸ਼ਹਿਰ ਵਿੱਚ ਪਿਓ ਪੁੱਤ ਨੂੰ ਗੋਲੀ ਮਾਰਨ ਦੇ ਮਾਮਲੇ ਵਿੱਚ ਏਐਸਆਈ ਅਤੇ ਹੈੱਡ ਕਾਂਸਟੇਬਲ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਸੂਤਰਾਂ ਮੁਤਾਬਕ ਸੁਭਾਸ਼ਨਗਰ ਕਾਲੋਨੀ 'ਚ ਗੁਆਂਢ 'ਚ ਰਹਿਣ ਵਾਲੇ ਦੋ ਪਰਿਵਾਰਾਂ ਵਿਚਾਲੇ ...
Road Accident: ਦੌਸਾ ’ਚ ਬਾਈਕ ਸਵਾਰਾਂ ’ਤੇ ਡੰਪਰ ਚੜ੍ਹਿਆ, 3 ਦੀ ਮੌਤ, 5 ਜ਼ਖਮੀ
ਬ੍ਰੇਕ ਫੋਲ ਹੋਣ ਕਾਰਨ ਵਾਪਰਿਆ ਹਾਦਸਾ | Road Accident
ਦੌਸਾ (ਸੱਚ ਕਹੂੰ ਨਿਊਜ਼)। Road Accident: ਦੌਸਾ ਜ਼ਿਲ੍ਹੇ ਦੇ ਲਾਲਸੋਤ ਬੱਸ ਸਟੈਂਡ ’ਤੇ ਅੱਜ ਭਿਆਨਕ ਸੜਕ ਹਾਦਸਾ ਵਾਪਰਿਆ। ਇੱਕ ਤੇਜ ਰਫਤਾਰ ਡੰਪਰ ਨੇ ਕਈ ਬਾਈਕ ਸਵਾਰਾਂ ਨੂੰ ਕੁਚਲ ਦਿੱਤਾ। ਜਾਣਕਾਰੀ ਮੁਤਾਬਕ ਇਸ ਹਾਦਸੇ ’ਚ 4 ਲੋਕਾਂ ਦੀ ਮੌਕੇ ’ਤੇ ...