ਪੂਜਨੀਕ ਗੁਰੂ ਜੀ ਵੱਲੋਂ ਸ਼ੁਰੂ ਕੀਤੇ ਮਾਨਵਤਾ ਭਲਾਈ ਕਾਰਜ ਤੋਂ ਪ੍ਰੇਰਿਤ ਹੋਈ ਰਾਜਸਥਾਨ ਸਰਕਾਰ
13 ਤੋਂ 15 ਅਗਸਤ ਤੱਕ ਜ਼ਿਲ੍ਹੇ ’ਚ ਸਾਰੇ ਘਰਾਂ ਅਤੇ ਅਦਾਰਿਆਂ ’ਤੇ ਲਹਿਰਾਇਆ ਜਾਵੇਗਾ ਕੌਮੀ ਝੰਡਾ ਤਿਰੰਗਾਟ
ਰਾਜਸਥਾਨ ਸਰਕਾਰ ਨੇ ਵੀ ਸ਼ੁਰੂ ਕੀਤਾ ਹਰ ਘਰ ਤਿਰੰਗਾ ਅਭਿਆਨ
ਵਿਭਾਗੀ ਕਮਿਸ਼ਨਰ ਡਾ. ਨੀਰਜ ਨੇ ਵੀਸੀ ਰਾਹੀਂ ਕੀਤੀ ਹਰ ਘਰ ਤਿਰੰਗਾ ਅਭਿਆਨ ਦੀ ਸਮੀਖਿਆ
(ਸੱਚ ਕਹੂੰ ਨਿਊਜ਼) ਹਨੂੰਮਾਨਗੜ੍ਹ। ਡ...
ਰਾਜਸਥਾਨ ਸਰਕਾਰ ਨੇ ਨੌਜਵਾਨਾਂ ਦੇ ਉੱਜਵਲ ਭਵਿੱਖ, ਵਿਭਾਗਾਂ ਵਿੱਚ ਤਰੱਕੀਆਂ ਸਮੇਤ ਕਈ ਅਹਿਮ ਫੈਸਲੇ ਲਏ
ਰਾਜਸਥਾਨ ਸਰਕਾਰ ਨੇ ਨੌਜਵਾਨਾਂ ਦੇ ਉੱਜਵਲ ਭਵਿੱਖ, ਵਿਭਾਗਾਂ ਵਿੱਚ ਤਰੱਕੀਆਂ ਸਮੇਤ ਕਈ ਅਹਿਮ ਫੈਸਲੇ ਲਏ
ਜੈਪੁਰ। ਰਾਜਸਥਾਨ ਸਰਕਾਰ ਨੇ (CM Ashok Gehlot) ਸੂਬੇ ਦੇ ਨੌਜਵਾਨਾਂ ਦੇ ਉੱਜਵਲ ਭਵਿੱਖ, ਵਿਭਾਗਾਂ 'ਚ ਤਰੱਕੀਆਂ ਅਤੇ ਮੈਡੀਕਲ ਸਹੂਲਤਾਂ 'ਚ ਵਿਸਤਾਰ ਸਮੇਤ ਕਈ ਅਹਿਮ ਫੈਸਲੇ ਲਏ ਹਨ। ਮੁੱਖ ਮੰਤਰੀ ਅਸ਼ੋ...
ਉਦੈਪੁਰ ’ਚ ਪੰਜਵੇਂ ਦਿਨ ਕਰਫਿਊ ’ਚ ਦਿੱਤੀ ਜਾਵੇਗੀ ਚਾਰ ਘੰਟਿਆਂ ਦੀ ਢਿੱਲ
ਉਦੈਪੁਰ ’ਚ ਪੰਜਵੇਂ ਦਿਨ ਕਰਫਿਊ ’ਚ ਦਿੱਤੀ ਜਾਵੇਗੀ ਚਾਰ ਘੰਟਿਆਂ ਦੀ ਢਿੱਲ
ਉਦੈਪੁਰ। ਰਾਜਸਥਾਨ ਦੇ ਉਦੈਪੁਰ ਸ਼ਹਿਰ ਵਿੱਚ ਕਨ੍ਹੱਈਆਲਾਲ ਕਤਲੇਆਮ ਤੋਂ ਬਾਅਦ ਪੈਦਾ ਹੋਈ ਸਥਿਤੀ ਦੇ ਚੱਲਦਿਆਂ ਕਰਫਿਊ ਤੋਂ ਬਾਅਦ ਅੱਜ ਪੰਜਵੇਂ ਦਿਨ ਵੀ ਚਾਰ ਘੰਟੇ ਦੀ ਢਿੱਲ ਰਹੇਗੀ। ਵਧੀਕ ਜ਼ਿਲ੍ਹਾ ਕੁਲੈਕਟਰ (ਸਿਟੀ) ਓਪੀ ਬੰਕਰ ਨੇ ਦੱ...
ਵੱਡੀ ਕਾਰਵਾਈ : ਪੁਲਿਸ ਨੇ 180 ਟੀਮਾਂ ਨਾਲ 540 ਥਾਵਾਂ ’ਤੇ ਕੀਤੀ ਛਾਪੇਮਾਰੀ, ਸੋਸ਼ਲ ਮੀਡੀਆ ’ਤੇ ਐਕਟਿਵ ਗੈਂਗਸਟਰ ਫਾਲੋਅਰਾਂ ਖਿਲਾਫ਼ ਚਲਾਈ ਮੁਹਿੰਮ
ਸ੍ਰੀਗੰਗਾਨਗਰ (ਲਖਜੀਤ)। ਜ਼ਿਲ੍ਹਾ ਪੁਲਿਸ ਦੁਆਰਾ ਨਸ਼ੀਲੇ ਪਦਾਰਥਾਂ, ਸ਼ਰਾਬ, ਨਜਾਇਜ਼ ਹਥਿਆਰ, ਲੋੜੀਂਦੇ ਅਪਰਾਧੀਆਂ ਨੂੰ ਫੜਨ ਤੇ ਸੋਸ਼ਲ ਮੀਡੀਆ ’ਤੇ ਐਕਟਿਵ ਗੈਂਗਸਟਰਾਂ (Gangster) ਦੇ ਫਾਲੋਅਰਾਂ ਖਿਲਾਫ਼ ਮੁਹਿੰਮ ਚਲਾ ਕੇ ਇੱਕੋ ਸਮੇਂ ਛਾਪੇਮਾਰੀ ਕੀਤੀ ਗਈ। ਇਨ੍ਹਾਂ ਟੀਮਾਂ ’ਚ ਕਰੀਬ 990 ਪੁਲਿਸ ਅਧਿਕਾਰੀਆਂ/ਕਰਮਚਾ...
BSNL Sim ਕਾਰਡ ਖਰੀਦਣ ਦੀ ਲੱਗੀ ਹੋੜ, ਸਪਲਾਈ ਪੂਰੀ ਕਰਨ ’ਚ ਅਧਿਕਾਰੀ ਨਾਕਾਮ
ਸ਼੍ਰੀ ਗੰਗਾਨਗਰ (ਸੱਚ ਕਹੂੰ ਨਿਊਜ਼)। BSNL Sim : ਨਿੱਜੀ ਸੈਲੂਲਰ ਫੋਨ ਕੰਪਨੀਆਂ ਜੀਓ (Jio) ਅਤੇ ਏਅਰਟੈੱਲ (Airtel) ਆਦਿ ਦੁਆਰਾ ਟੈਰਿਫ ਵਿੱਚ ਲਗਭਗ 30 ਪ੍ਰਤੀਸ਼ਤ ਦਾ ਵਾਧਾ ਕਰਨ ਤੋਂ ਬਾਅਦ ਮੋਬਾਈਲ ਫੋਨ ਖਪਤਕਾਰ ਕੇਂਦਰ ਸਰਕਾਰ ਦੀ ਕੰਪਨੀ ਭਾਰਤ ਸਰਕਾਰੀ ਨਿਗਮ ਲਿਮਟਿਡ (BSNL) ਦੀ ਸੈਲੂਲਰ ਸੇਵਾ ਵੱਲ ਤੇਜ਼ੀ ਨ...
ਰਾਜਸਥਾਨ ’ਚ ਰੀਟ ਪ੍ਰੀਖਿਆ ਲੇਵਲ-2 ਰੱਦ
ਰਾਜਸਥਾਨ ’ਚ (Reet Exam) ਰੀਟ ਪ੍ਰੀਖਿਆ ਲੇਵਲ-2 ਰੱਦ
(ਸੱਚ ਕਹੂੰ ਨਿਊਜ਼) ਜੈਪੁਰ। ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਅੱਜ ਅਧਿਆਪਕ ਯੋਗਤਾ ਪ੍ਰੀਖਿਆ ਰੀਟ (Reet Exam) ਪੇਪਰ ਲੇਵਲ-2 ਨੂੰ ਰੱਦ ਕਰਨ ਦਾ ਐਲਾਨ ਕੀਤਾ। ਗਹਿਲੋਤ ਵੱਲੋਂ ਅੱਜ ਹੋਈ ਪ੍ਰੈੱਸ ਕਾਨਫਰੰਸ ’ਚ ਇਸ ਦਾ ਐਲਾਨ ਕੀਤਾ ਗਿਆ। ਉਨਾ...
ਪੂਜਨੀਕ ਗੁਰੂ ਜੀ ਦੇ ਲਾਈਵ ਦਰਸ਼ਨ ਦੇਣ ਦੀ ਖੁਸ਼ੀ ’ਚ ਕੀਤੀ Cow Milk ਪਾਰਟੀ
ਪੂਜਨੀਕ ਗੁਰੂ ਜੀ ਦੇ ਲਾਈਵ ਦਰਸ਼ਨ ਦੇਣ ਦੀ ਖੁਸ਼ੀ ’ਚ ਕੀਤੀ Cow Milk ਪਾਰਟੀ
ਧਰਿੰਗਾਂਵਾਲੀ (ਸੱਚ ਕਹੂੰ ਨਿਊਜ਼)। ਬਲਾਕ ਪੱਧਰੀ ਸਪੈਸ਼ਲ ਨਾਮਚਰਚਾ ਪਿੰਡ ਕੁਰੇਸ਼ੀਆਂ ’ਚ ਪ੍ਰੇਮੀ ਪੂਰਨ ਰਾਮ ਜੀ ਇੰਸਾਂ ਦੇ ਘਰ ਬੜੇ ਹੀ ਧੂਮ ਧਾਮ ਨਾਲ ਕਰਵਾਈ ਗਈ। ਪੂਜਨੀਕ ਗੁਰੂ ਜੀ ਦੇ ਯੂਟਿਊਬ ਚੈਨਲ ਅਤੇ ਇੰਸਟਾਗ੍ਰਾਮ ’ਤੇ ਦਰਸ਼ਨ ਕ...
ਰਾਜਸਥਾਨ ’ਚ ਮੀਂਹ ਨਾਲ ਗੜੇਮਾਰੀ ਦਾ ਅਲਰਟ, MP-UP ’ਚ ਅੱਜ ਸਵੇਰੇ ਪਿਆ ਮੀਂਹ
ਪੰਜਾਬ ਸਮੇਤ 16 ਸੂਬਿਆਂ ’ਚ ਸੰਘਣੀ ਧੁੰਦ | Weather Update Today
ਕਈ ਟਰੇਨਾਂ ਅਤੇ ਉਡਾਣਾਂ ਵੀ ਹੋਈਆਂ ਲੇਟ | Weather Update Today
ਉੱਤਰ-ਪ੍ਰਦੇਸ਼ ’ਚ ਸਕੂਲਾਂ ਦਾ ਸਮਾਂ ਬਦਲਿਆ | Weather Update Today
ਨਵੀਂ ਦਿੱਲੀ (ਏਜੰਸੀ)। ਉੱਤਰ-ਪ੍ਰਦੇਸ਼, ਮੱਧ-ਪ੍ਰਦੇਸ਼ ਅਤੇ ਬਿਹਾਰ ਦੇ ਕੁਝ ਸ਼ਹਿਰ...
ਕੋਵਿਡ-19: ਹਰਿਆਣਾ-ਪੰਜਾਬ ’ਚ ਕੋਵਿਡ-19 ਦੇ ਨਵੇਂ ਮਾਮਲਿਆਂ ’ਚ ਵਾਧਾ
Corona : ਕੋਵਿਡ ਸੰਕਰਮਿਤ ਮਾਮਲੇ 23 ਹਜ਼ਾਰ ਤੋਂ ਵੱਧ ਹਨ
ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਪਿਛਲੇ 24 ਘੰਟਿਆਂ ਦੌਰਾਨ ਦੇਸ਼ ਵਿੱਚ ਕੋਵਿਡ ਇਨਫੈਕਸ਼ਨ (Corona) ਦੇ ਚਾਰ ਹਜ਼ਾਰ ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ ਇਸ ਨਾਲ ਮਰੀਜ਼ਾਂ ਦੀ ਕੁੱਲ ਗਿਣਤੀ 23 ਹਜ਼ਾਰ ਤੋਂ ਵੱਧ ਹੋ ਗਈ ਹੈ। ਕੇਂਦਰੀ ਸਿਹ...
ਸੜਕਾਂ ਤੇ ਮਨ ਵੀ ਸਾਫ਼ ਹੋਵੇਗਾ : ਵਿਧਾਇਕ ਵਾਸਦੇਵ ਦੇਵਨਾਨੀ
ਅਜਮੇਰ (ਸੱਚ ਕਹੂੰ ਨਿਊਜ਼)| ਅੱਜ ਰਾਜਸਥਾਨ ਵਿਖੇ ਡੇਰਾ ਸੱਚਾ ਸੌਦਾ ਵਿਖੇ ਮਹਾਂ ਸਫਾਈ ਮੁਹਿੰਮ ਦੌਰਾਨ ਹਲਕਾ ਅਜਮੇਰ ਦੇ ਵਿਧਾਇਕ ਵਾਸਦੇਵ ਦੇਵਨਾਨੀ ਨੇ ਕਿਹਾ ਕਿ ਅੱਜ ਰਾਜਸਥਾਨ ਦੇ ਲੋਕਾਂ ਦੇ ਭਾਗ ਜਾਗ ਗਏ ਹਨ ਕਿਉਂਕਿ ਡੇਰਾ ਸੱਚਾ ਸੌਦਾ ਦੇ ਪ੍ਰੇਮੀ ਸਫ਼ਾਈ ਕਰਨ ਲਈ ਉਥੇ ਆਏ ਹੋਏ ਹਨ, ਉਨ੍ਹਾਂ ਕਿਹਾ ਕਿ ਇਸ ਵੱਡ...