ਮੀਂਹ ਕਾਰਨ ਮਕਾਨ ’ਚ ਆਇਆ ਕਰੰਟ, ਮਾਂ-ਬੇਟੀ ਦੀ ਮੌਤ, ਅੱਜ ਵੀ ਇਹ ਜ਼ਿਲ੍ਹਿਆਂ ’ਚ ਭਾਰੀ ਮੀਂਹ ਦਾ ਅਲਰਟ
5 ਡਿਗਰੀ ਤੱਕ ਹੇਠਾਂ ਆਇਆ ਦਿਨ ਦਾ ਤਾਪਮਾਨ
ਮਾਮਲਾ ਰਾਜਸਥਾਨ ਦੇ ਕੋਟਾ ਦਾ, ਮਾਂ-ਧੀ ਦੀ ਮੌਤ
ਜੈਪੁਰ (ਸੱਚ ਕਹੂੰ ਨਿਊਜ਼)। ਰਾਜਸਥਾਨ ਦੇ ਅੱਜ 7 ਜ਼ਿਲ੍ਹਿਆਂ ’ਚ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿਗਿਆਨ ਕੇਂਦਰ ਜੈਪੁਰ ਮੁਤਾਬਕ ਸੂਬੇ ਦੇ ਟੋਂਕ, ਸਵਾਈ ਮਾਧੋਪੁਰ, ਦੌਸਾ, ਅਲਵਰ, ਕਰੌਲੀ ਤ...
ਰਾਜਸਥਾਨ ਵਿੱਚ ਹੁੱਣ ਤੱਕ ਕਰੀਬ ਇੱਕ ਕਰੋੜ 70 ਲੱਖ ਲੱਗੇ ਕੋਰੋਨਾ ਟੀਕੇ
ਰਾਜਸਥਾਨ ਵਿੱਚ ਹੁੱਣ ਤੱਕ ਕਰੀਬ ਇੱਕ ਕਰੋੜ 70 ਲੱਖ ਲੱਗੇ ਕੋਰੋਨਾ ਟੀਕੇ
ਜੈਪੁਰ। ਰਾਜਸਥਾਨ ਵਿੱਚ ਗਲੋਬਲ ਮਹਾਂਮਾਰੀ ਦੀ ਰੋਕਥਾਮ ਲਈ ਕੀਤੀ ਜਾ ਰਹੀ ਟੀਕਾਕਰਣ ਦੇ ਤਹਿਤ ਮੰਗਲਵਾਰ ਤੱਕ ਲਗਭਗ ਇੱਕ ਕਰੋੜ 70 ਲੱਖ ਲੋਕਾਂ ਨੂੰ ਕੋਰੋਨਾ ਵਿWੱਧ ਟੀਕਾ ਲਗਾਇਆ ਜਾ ਚੁੱਕਾ ਹੈ। ਮੈਡੀਕਲ ਵਿਭਾਗ ਦੇ ਅਨੁਸਾਰ, 1 ਜੂਨ ਤੱਕ...
Rajasthan Railway News: ਰਾਜਸਥਾਨ ਤੇ ਗੁਜਰਾਤ ਦੇ ਇਨ੍ਹਾਂ ਸ਼ਹਿਰਾਂ ਦੀ ਹੋਈ ਮੌਜ਼, ਵਿਛਾਈ ਜਾਵੇਗੀ 117 ਕਿਲੋਮੀਟਰ ਨਵੀਂ ਰੇਲਵੇ ਲਾਈਨ
Rajasthan Railway News: ਜੈਪੁਰ (ਗੁਰਜੰਟ ਸਿੰਘ)। ਭਾਰਤ ਸਰਕਾਰ ਲਗਭਗ ਸਾਰੇ ਸੂਬਿਆਂ ਨੂੰ ਰੇਲ ਸੰਪਰਕ ਰਾਹੀਂ ਜੋੜਨ ਲਈ ਠੋਸ ਉਪਰਾਲੇ ਕਰ ਰਹੀ ਹੈ। ਨਤੀਜੇ ਵਜੋਂ ਸਾਲ 2040 ਤੱਕ ਭਾਰਤ ਦੇ ਹਰ ਸੂਬੇ ਦੇ ਰੇਲਵੇ ਸਟੇਸ਼ਨਾਂ ’ਤੇ ਰੇਲ ਗੱਡੀਆਂ ਚਲਦੀਆਂ ਵਿਖਾਈ ਦੇਣਗੀਆਂ। ਇਸ ਦੇ ਨਾਲ ਹੀ ਇਸ ਵਿਸ਼ੇ ’ਤੇ ਲੰਬੇ ਸਮੇ...
ਹਨੂੰਮਾਨਗੜ੍ਹ ਤੋਂ ਤਾਜ਼ਾ ਅਪਡੇਟ, ਮਿੱਗ ਕਰੈਸ਼ ’ਚ ਚਾਰ ਜਣਿਆਂ ਦੀ ਮੌਤ
ਹਨੂੰਮਾਨਗੜ੍ਹ (ਲਖਜੀਤ ਇੰਸਾਂ)। ਏਅਰਫੋਰਸ ਦੇ ਮਿਗ-21 ਨੇ ਸੂਰਤਗੜ੍ਹੀ ਤੋਂ ਉਡਾਣ ਭਰੀ। (Mig Plane Crash) ਇਹ ਮਿਗ-21 ਪਲੇਨ ਹਨੂੰਮਾਨਗੜ੍ਹ ਜ਼ਿਲ੍ਹੇ ਦੇ ਬਹਿਲੋਲ ਨਗਰ ਵਿੱਚ ਕ੍ਰੈਸ਼ ਹੋ ਗਿਆ। ਜਹਾਜ ਕਰੈਸ਼ ਹੋ ਕੇ ਇਕ ਘਰ ’ਤੇ ਜਾ ਡਿੱਗਿਆ। ਹਾਦਸੇ ’ਚ 4 ਜਣਿਆਂ ਦੀ ਮੌਤ ਹੋ ਗਈ। ਜਦਕਿ ਇੱਕ ਵਿਅਕਤੀ ਜਖਮੀ ਹੋ ਗ...
ਕਰਨਾਟਕ ਤੋਂ ਬਾਅਦ ਰਾਜਸਥਾਨ ‘ਚ ਵਧਿਆ ਓਮੀਕਰੋਨ ਦਾ ਖਤਰਾ, ਜਾਣੋ, ਇਸ ਤੋਂ ਬਚਿਆ ਜਾ ਸਕਦੈ ਹੈ?
ਕਰਨਾਟਕ ਤੋਂ ਬਾਅਦ ਰਾਜਸਥਾਨ 'ਚ ਵਧਿਆ ਓਮੀਕਰੋਨ ਦਾ ਖਤਰਾ, ਜਾਣੋ, ਇਸ ਤੋਂ ਬਚਿਆ ਜਾ ਸਕਦੈ ਹੈ?
ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਭਾਰਤ 'ਚ ਕੋਰੋਨਾ ਦਾ ਨਵਾਂ ਰੂਪ ਦਾਖਲ ਹੋ ਗਿਆ ਹੈ। ਓਮੀਕਰੋਨ ਨੂੰ ਲੈ ਕੇ ਕੇਂਦਰ ਸਰਕਾਰ ਅਲਰਟ ਹੋ ਗਈ ਹੈ। ਕੇਂਦਰ ਸਰਕਾਰ ਨੇ ਸਾਰੀਆਂ ਰਾਜ ਸਰਕਾਰਾਂ ਨੂੰ ਦਿਸ਼ਾ ਨਿਰਦੇਸ਼ ਦਿੱ...
ਟਰੱਕ ਤੇ ਟਰਾਲੇ ਦੀ ਟੱਕਰ ’ਚ ਦੋ ਜਣੇ ਜ਼ਿੰਦਾ ਸੜੇ, ਇੱਕ ਦੀ ਹਾਲਤ ਗੰਭੀਰ
ਟਰੱਕ ਤੇ ਟਰਾਲੇ ਦੀ ਟੱਕਰ ’ਚ ਦੋ ਜਣੇ ਜ਼ਿੰਦਾ ਸੜੇ, ਇੱਕ ਦੀ ਹਾਲਤ ਗੰਭੀਰ
(ਸੱਚ ਕਹੂੰ ਨਿਊਜ਼)
ਬੀਕਾਨੇਰ। ਬੀਕਾਨੇਰ-ਜੈਪੁਰ ਰਾਸ਼ਟਰੀ ਰਾਜਮਾਰਗ ’ਤੇ ਬੁੱਧਵਾਰ ਰਾਤ 12 ਵਜੇ ਹੋਏ ਭਿਆਨਕ ਸੜਕ ਹਾਦਸੇ ’ਚ ਟਰੱਕ ਡਰਾਈਵਰ ਅਤੇ ਉਸ ਦੇ ਸਾਥੀ ਜ਼ਿੰਦਾ ਸੜ ਗਏ। ਇਨ੍ਹਾਂ ’ਚੋਂ ਦੋ ਦੀ ਮੌਤ ਹੋ ਗਈ।
ਜਦਕਿ ਇੱਕ ਹੋਰ ਡਰਾਈ...
ਹਵਾ ’ਚ ਗਾਇਬ ਹੈ ਰਾਜਸਥਾਨ ਦੇ ਇਨ੍ਹਾਂ ਦੋ ਸ਼ਹਿਰਾਂ ਨੂੰ ਜੋੜਨ ਵਾਲਾ 40 ਕਿਲੋਮੀਟਰ ਲੰਬਾ ਹਾਈਵੇ, ਗੱਲ ਅਜੀਬ ਐ ਪਰ ਹੈ ਸੱਚ.. ਜਾਣੋ
Rajasthan News: ਭਾਵੇਂ ਦੇਸ਼ ਦੇ ਸਭ ਤੋਂ ਪੁਰਾਣੇ ਹਾਈਵੇਅ ਵਿੱਚੋਂ ਇੱਕ ਨੈਸ਼ਨਲ ਹਾਈਵੇਅ ਨੰਬਰ 62 ’ਤੇ ਦਿਨ-ਰਾਤ ਹਜ਼ਾਰਾਂ ਵਾਹਨਾਂ ਦੀ ਆਵਾਜਾਈ ਰਹਿੰਦੀ ਹੈ, ਪਰ ਸੂਰਤਗੜ੍ਹ ਤੋਂ ਬੀਕਾਨੇਰ ਵਿਚਕਾਰਲੇ ਇਸ ਹਾਈਵੇਅ ਦਾ ਕਰੀਬ 40 ਕਿਲੋਮੀਟਰ ਹਿੱਸਾ ਹਾਲੇ ਵੀ ਹਵਾ ਵਿੱਚ ਹੈ। ਇਹ ਗੱਲ ਅਜੀਬ ਲੱਗ ਸਕਦੀ ਹੈ, ਪਰ ਘੱਟ...
ਸਫਾਈ ਸੇਵਕ ਯੂਨੀਅਨ ਨਗਰ ਕੌਂਸਲ ਸਨੌਰ ਵੱਲੋਂ ਰਾਜਸਥਾਨ ਸਰਕਾਰ ਵਿਰੁੱਧ ਕੀਤਾ ਰੋਸ ਪ੍ਰਦਰਸ਼ਨ
ਸਫਾਈ ਸੇਵਕ ਯੂਨੀਅਨ ਨਗਰ ਕੌਂਸਲ ਸਨੌਰ ਵੱਲੋਂ ਰਾਜਸਥਾਨ ਸਰਕਾਰ ਵਿਰੁੱਧ ਕੀਤਾ ਰੋਸ ਪ੍ਰਦਰਸ਼ਨ
(ਰਾਮ ਸਰੂਪ ਪੰਜੋਲਾ) ਸਨੌਰ। ਪਟਿਆਲਾ ਜਿਲੇ ਦੇ ਕਸਬਾ ਸਨੌਰ ਵਿਖੇ ਸਫਾਈ ਸੇਵਕ ਯੂਨੀਅਨ ਨਗਰ ਕੌਂਸਲ ਸਨੌਰ ਵੱਲੋਂ ਰਾਜਸਥਾਨ ਦੇ ਜਾਲੌਰ ਜ਼ਿਲ੍ਹੇ ਦੇ ਟੀਚਰ ਵੱਲੋਂ ਇੱਕ ਦਲਿਤ ਪਰਿਵਾਰ ਦੇ ਬਚੇ ਦੀ ਨਜਾਇਜ਼ ਕੁੱਟ ਮਾਰ ...
ਸੁਲ੍ਹਾ ਤੋਂ ਬਾਅਦ ਅਸ਼ੋਕ ਗਹਿਲੋਤ ਤੇ ਸਚਿਨ ਪਾਇਲਟ ਨੇ ਮਿਲਾਇਆ ਹੱਥ
ਗਹਿਲੋਤ ਨੂੰ ਸਰਕਾਰ ਬਚਾਉਣ ਲਈ ਫਲੋਰ ਟੈਸਟ 'ਚ ਬਹੁਮਤ ਕਰਨਾ ਪਵੇਗਾ ਸਾਬਿਤ
ਜੈਪੁਰ | ਰਾਜਸਥਾਨ ਸਰਕਾਰ ਦਾ ਸਿਆਸੀ ਸੰਕਟ ਮੁੱਕਣ ਤੋਂ ਬਾਅਦ ਪਹਿਲੀ ਵਾਰ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਦੀ ਮੁਲਾਕਾਤ ਹੋਈ ਰਾਜਸਥਾਨ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ 14 ਅਗਸਤ ਤੋਂ ਸ਼ੁਰੂ ਹੋਣ ਜਾ ਰਿਹਾ ਹੈ।
ਮੀਟਿੰਗ ਤੋਂ ਪਹਿਲ...
ਮੁੱਖ ਮੰਤਰੀ ਚਰਨਜੀਤ ਚੰਨੀ ਦਾ ਰਾਜਸਥਾਨ ਦੌਰਾ ਰੱਦ, ਸ਼ਾਮ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲਣਗੇ
ਸ਼ਾਮ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲਣਗੇ
(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਰਾਜਸਥਾਨ ਦੌਰਾ ਰੱਦ ਹੋ ਗਿਆ ਹੈ ਰਾਜਸਥਾਨ ਸਰਕਾਰ ਨੇ ਜੈਪੁਰ ’ਚ ਉਨ੍ਹਾਂ ਲਈ ਡਿਨਰ ਤੇ ਸਨਮਾਨ ਸਮਾਰੋਹ ਰੱਖਿਆ ਸੀ ਹਾਲਾਂਕਿ ਇਸ ਨੂੰ ਆਖਰੀ ਸਮੇਂ ’ਚ ਰੱਦ ਕਰ ਦਿੱਤਾ ਗਿ...