Bisalpur Dam: 2 ਸਾਲਾਂ ਬਾਅਦ ਮੁੜ ਖੁਲ੍ਹੇ ਬਿਸਲਪੁਰ ਡੈਮ ਦੇ ਗੇਟ, ਬਨਾਸ ਨਦੀ ਕਿਨਾਰੇ ਪੁਲਿਸ ਤਾਇਨਾਤ
ਬੰਗਾਲ ਦੀ ਖਾੜੀ ਤੱਕ ਜਾਵੇਗਾ ਪਾਣੀ | Bisalpur Dam
ਟੋਂਕ (ਸੱਚ ਕਹੂੰ ਨਿਊਜ਼)। Bisalpur Dam: ਜੈਪੁਰ-ਅਜ਼ਮੇਰ ਦੀ ਜੀਵਨ ਰੇਖਾ ਕਹੇ ਜਾਣ ਵਾਲੇ ਬਿਸਾਲਪੁਰ ਡੈਮ ਦੇ 2 ਗੇਟ ਅੱਜ ਸਵੇਰੇ 11 ਵਜੇ ਖੋਲ੍ਹ ਦਿੱਤੇ ਗਏ। ਰਾਜਸਥਾਨ ਦੇ ਜਲ ਸਰੋਤ ਮੰਤਰੀ ਸੁਰੇਸ਼ ਰਾਵਤ ਨੇ ਅਰਦਾਸ ਤੋਂ ਬਾਅਦ ਗੇਟ ਖੋਲ੍ਹਿਆ। ਫਿਲਹਾਲ ਡ...
ਮਾਨਸੂਨ : ਪੱਛਮੀ ਰਾਜਸਥਾਨ ਦੇ ਇਨ੍ਹਾਂ ਜ਼ਿਲ੍ਹਿਆਂ ’ਚ ਭਾਰੀ ਮੀਂਹ ਦਾ ਅਲਰਟ
ਰਾਜਸਥਾਨ ਦੇ ਵੱਡੇ ਡੈਮ ਭਰੇ | Weather Update Rajasthan
ਚੰਬਲ ਦਰਿਆ ਉਫਾਨ ’ਤੇ | Weather Update Rajasthan
ਜੈਪੁਰ (ਸੱਚ ਕਹੂੰ ਨਿਊਜ਼)। ਮੱਧ ਪ੍ਰਦੇਸ਼ ਅਤੇ ਰਾਜਸਥਾਨ ’ਚ ਪੈ ਰਹੇ ਭਾਰੀ ਮੀਂਹ ਤੋਂ ਬਾਅਦ ਰਾਜਸਥਾਨ ’ਚ ਚੰਬਲ, ਕਾਲੀਸਿੰਧ, ਮਾਹੀ ਸਮੇਤ ਕਈ ਦਰਿਆਵਾਂ ਦੇ ਪਾਣੀ ਦਾ ਪੱਧਰ ਵਧ ਗਿਆ...
MSG Bhandara | ਮੌਜਪੁਰ ਧਾਮ ਬੁੱਧਰਵਾਲੀ ‘ਚ ਲੱਗੀਆਂ ਰੌਣਕਾਂ
ਸਾਦੁਲ ਸ਼ਹਿਰ (ਸੱਚ ਕਹੂੰ ਨਿਊਜ਼)। ਡੇਰਾ ਸੱਚਾ ਸੌਦਾ ਦੀ ਰਾਜਸਥਾਨ ਦੀ ਸਾਧ-ਸੰਗਤ ਪਵਿੱਤਰ ਐੱਮਐੱਸਜੀ ਭੰਡਾਰਾ (MSG Bhandara) ਉਤਸ਼ਾਹ ਨਾਲ ਮਨਾ ਰਹੀ ਹੈ। ਮੌਜਪੁਰ ਧਾਮ ਬੁੱਧਰਵਾਲੀ ’ਚ ਹੋਣ ਵਾਲੇ ਪਵਿੱਤਰ ਭੰਡਾਰੇ ਸਬੰਧੀ ਸਾਰੀਆਂ ਤਿਆਰੀਆਂ ਪੂਰੀਆਂ ਕੀਤੀਆਂ ਗਈਆਂ ਹਨ। ਸਵੇਰ ਤੋਂ ਹੀ ਵੱਡੀ ਗਿਣਤੀ ਵਿੱਚ ਸਾਧ-ਸ...
ਜੋਧਪੁਰ: ਦੋ ਭਾਈਚਾਰਿਆਂ ਵਿੱਚ ਹਿੰਸਕ ਝੜਪ, ਇੰਟਰਨੈਟ ਸੇਵਾਵਾਂ ਮੁਅੱਤਲ
ਜੋਧਪੁਰ: ਦੋ ਭਾਈਚਾਰਿਆਂ ਵਿੱਚ ਹਿੰਸਕ ਝੜਪ, ਇੰਟਰਨੈਟ ਸੇਵਾਵਾਂ ਮੁਅੱਤਲ
ਜੋਧਪੁਰ। ਰਾਜਸਥਾਨ ਦੇ ਜੋਧਪੁਰ ਜ਼ਿਲ੍ਹੇ ਵਿੱਚ ਰਾਤ 11.30 ਵਜੇ ਦੋ ਭਾਈਚਾਰਿਆਂ ਦਰਮਿਆਨ ਹਿੰਸਕ ਝੜਪਾਂ ਹੋ ਗਈਆਂ । ਇਸ ਦੌਰਾਨ ਦੋਵਾਂ ਪਾਸਿਆਂ ਤੋਂ ਭਾਰੀ ਪਥਰਾਅ ਵੀ ਹੋਇਆ। ਦੱਸਿਆ ਜਾ ਰਿਹਾ ਹੈ ਕਿ ਹਿੰਸਕ ਝੜਪ 'ਚ ਕਈ ਲੋਕ ਜ਼ਖਮੀ ਹੋ...
ਸ਼ਾਹ ਸਤਿਨਾਮ ਜੀ ਨੋਬਲ ਸਕੂਲ ਕੋਟੜਾ ਦੇ 5ਵੀਂ, 8ਵੀਂ ਅਤੇ 10ਵੀਂ ਪ੍ਰੀਖਿਆ ਦੇ ਨਤੀਜੇ ਸ਼ਾਨਦਾਰ ਰਹੇ
ਦਸਵੀਂ ਜਮਾਤ ’ਚੋਂ ਅੰਜਲੀ ਲੋਹਾਰ ਨੇ 92.67 ਫੀਸਦੀ ਅਤੇ ਜਯੇਸ਼ ਨੇ 90.67 ਫੀਸਦੀ ਅੰਕ ਪ੍ਰਾਪਤ ਕੀਤੇ
(ਸੱਚ ਕਹੂੰ ਨਿਊਜ਼)
ਕੋਟਾ । ਸ਼ਾਹ ਸਤਿਨਾਮ ਜੀ ਨੋਬਲ ਸਕੂਲ ਕੋਟੜਾ, ਜ਼ਿਲ੍ਹਾ ਉਦੇਪੁਰ (ਰਾਜਸਥਾਨ) ਦੇ ਹੋਣਹਾਰ ਬੱਚਿਆਂ ਨੇ ਰਾਜਸਥਾਨ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ ਵੱਲੋਂ ਐਲਾਨੇ 5ਵੀਂ, 8ਵੀਂ ਅਤੇ 10ਵੀਂ ਜਮ...
ਕਿਨੂੰ ਵਪਾਰੀ ਨਾਲ 18 ਲੱਖ 25 ਹਜ਼ਾਰ ਦੀ ਠੱਗੀ
ਕਿਨੂੰ ਵਪਾਰੀ ਨਾਲ 18 ਲੱਖ 25 ਹਜ਼ਾਰ ਦੀ ਠੱਗੀ (Fraud With Kinnow Traders)
(ਸੱਚ ਕਹੂੰ ਨਿਊਜ਼) ਸ੍ਰੀਗੰਗਨਗਰ। ਕਿਨੂੰ ਦਾ ਵਪਾਰ ਕਰਨ ਵਾਲੀ ਇੱਕ ਕੰਪਨੀ ਦੇ ਮਾਲਕ ਤੋਂ 18 ਲੱਖ 25 ਹਜ਼ਾਰ ਦੀ ਧੋਖਾਧੜੀ ਕਰਨ ਦੇ ਦੋਸ਼ ’ਚ ਪੱਛਮੀ ਬੰਗਾਲ ਦੇ ਇੱਕ ਵਪਾਰੀ ਖਿਲਾਫ ਸਦਰ ਥਾਣਾ ’ਚ ਮੁਕੱਦਮਾ ਦਰਜ ਕੀਤਾ ਗਿਆ ਹੈ...
ਬਾ-ਕਮਾਲ ਰਿਹਾ ਬੁੱਧਰਵਾਲੀ ’ਚ ਸਾਧ-ਸੰਗਤ ਦਾ ਸੇਵਾ ਦਾ ਜ਼ਜ਼ਬਾ
ਬੁੱਧਰਵਾਲੀ (ਸੱਚ ਕਹੂੰ ਨਿਊਜ਼)। ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਸੇਵਾ ਕਾਰਜਾਂ ’ਚ ਹਮੇਸ਼ਾ ਰੁੱਝੀ ਰਹਿੰਦੀ ਹੈ। ਕੋਈ ਵੀ ਮਾਨਵਤਾ ਭਲਾਈ ਕਾਰਜ ਹੋਵੇ ਉਸ ਵਿੱਚ ਸਭ ਤੋਂ ਪਹਿਲਾਂ ਹਾਜ਼ਰੀ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਦੀ ਹੁੰਦੀ ਹੈ। ਇਸੇ ਤਰ੍ਹਾਂ ਹੀ ਐੱਮਐੱਸਜੀ ਡੇਰਾ ਸੱਚਾ ਸੌਦਾ ਅਤੇ ਮਾਨਵਤਾ ਭਲਾਈ ਕੇਂਦਰ ਮ...
ਹੁਣ ਦਿਨ ’ਚ ਵੀ ਵਧੀ ਠੰਢ, ਧੁੰਦ ਕਾਰਨ ਚਿਤਾਵਨੀ ਜਾਰੀ, ਜਾਣੋ ਮੌਸਮ ਸਬੰਧੀ ਅਪਡੇਟ
ਮਾਊਂਟ ਆਬੂ ’ਚ ਪਾਰਾ 5 ਡਿਗਰੀ | Rajasthan Weather Update
ਜੈਪੁਰ (ਸੱਚ ਕਹੂੰ ਨਿਊਜ਼)। Rajasthan Weather Update: ਰਾਜਸਥਾਨ ’ਚ ਉਪ ਚੋਣਾਂ ਦੀ ਗਰਮੀ ਦੇ ਬਾਵਜੂਦ ਸਰਦੀ ਬਰਕਰਾਰ ਹੈ। ਪਿਛਲੇ ਇੱਕ ਹਫ਼ਤੇ ਤੋਂ ਚੱਲ ਰਹੀਆਂ ਠੰਢੀਆਂ ਹਵਾਵਾਂ ਕਾਰਨ ਠੰਢ ਦਾ ਅਸਰ ਬਰਕਰਾਰ ਹੈ। 18 ਨਵੰਬਰ ਤੋਂ ਸ਼ੁਰੂ ਹੋਈ ਸ...
RBSE 10th Result 2024: ਰਾਜਸਥਾਨ ਬੋਰਡ ਵੱਲੋਂ 10ਵੀਂ ਦੇ ਨਤੀਜੇ ਜਾਰੀ, ਧੀਆਂ ਨੇ ਮਾਰੀ ਬਾਜ਼ੀ
ਅਜਮੇਰ (ਸੱਚ ਕਹੂੰ ਨਿਊਜ਼)। ਰਾਜਸਥਾਨ ਬੋਰਡ ਵੱਲੋਂ 10ਵੀਂ ਜਮਾਤ ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਗਿਆ ਹੈ। ਬੋਰਡ ਵੱਲੋਂ ਲਈ ਗਈ 10ਵੀਂ ਜਮਾਤ ਦੀ ਪ੍ਰੀਖਿਆ ’ਚ ਇਸ ਵਾਰ 10 ਲੱਖ ਤੋਂ ਵੀ ਜ਼ਿਆਦਾ ਬੱਚੇ ਸ਼ਾਮਲ ਹੋਏ ਸਨ। ਜਿਨ੍ਹਾਂ ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਸੀ ਉਹ ਵਿਦਿਆਰਥੀਆਂ ਦਾ ਹੁਣ ਇੰਤਜ਼ਾਰ ਖਤਮ ਹੋ ...
ਹਨੂੰਮਾਨਗੜ੍ਹ ਜ਼ਿਲੇ ਦੇ ਨੌਹਰ ਵਿੱਚ ਵੀਐਚਪੀ ਨੇਤਾ ‘ਤੇ ਹਮਲੇ ਤੋਂ ਬਾਅਦ ਤਣਾਅ, ਇੰਟਰਨੈੱਟ ਬੰਦ
ਹਨੂੰਮਾਨਗੜ੍ਹ ਜ਼ਿਲੇ ਦੇ ਨੌਹਰ ਵਿੱਚ ਵੀਐਚਪੀ ਨੇਤਾ 'ਤੇ ਹਮਲੇ ਤੋਂ ਬਾਅਦ ਤਣਾਅ, ਇੰਟਰਨੈੱਟ ਬੰਦ
ਹਨੂੰਮਾਨਗੜ੍ਹ (ਏਜੰਸੀ)। ਰਾਜਸਥਾਨ ਦੇ ਹਨੂੰਮਾਨਗੜ੍ਹ ਜ਼ਿਲ੍ਹੇ ਦੇ ਨੋਹਰ ਵਿਖੇ ਵਿਸ਼ਵ ਹਿੰਦੂ ਪ੍ਰੀਸ਼ਦ (ਵੀਐਚਪੀ) ਦੇ ਇੱਕ ਆਗੂ (VHP Leader Satveer Saharan) ਦੇ ਕੁਝ ਲੋਕਾਂ ਵੱਲੋਂ ਕੀਤੇ ਹਮਲੇ ਵਿੱਚ ਜ...