ਪੂਜਨੀਕ ਗੁਰੂ ਜੀ ਦੀਆਂ ਪ੍ਰੇਰਨਾਵਾਂ ਸਦਕਾ ਦੁਕਾਨ ’ਤੇ ਤੰਬਾਕੂ ਵੇਚਣਾ ਛੱਡਿਆ
ਸਾਦੁਲਸ਼ਹਿਰ (ਸੱਚ ਕਹੂੰ ਨਿਊਜ਼)। ਸਾਦੁਲ ਸ਼ਹਿਰ ਕਸਬੇ ਦੇ ਵਾਰਡ ਨੰਬਰ 25 ਸਥਿਤ ਦਿਵਿਆ ਕਰਿਆਨਾ ਸਟੋਰ ਦੇ ਸੰਚਾਲਕ ਸੁਨੀਲ ਅਰੋੜਾ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ (Dera Sacha Sauda) ਦੀਆਂ ਪਵਿੱਤਰ ਪ੍ਰੇਰਨਾਵਾਂ ਨਾਲ ਆਪਣੇ ਕਰਿਆਨੇ ਦੀ ਦੁਕਾਨ ’ਤੇ ਕੋਈ ਵੀ ਨਸ਼ਾ ਉਤਪਾਦ ਨਾ ਵੇ...
ਰਾਜਸਥਾਨ ’ਚ ਵੱਡੀ ਵਾਰਦਾਤ : ਬੱਚੀ ਨੂੰ ਕੋਲੇ ਦੀ ਭੱਠੀ ’ਚ ਸਾੜਿਆ
ਚਾਂਦੀ ਦੇ ਕੜੇ ਤੋਂ ਹੋਈ ਪਛਾਣ, ਪਿੰਡ ਵਾਲਿਆਂ ’ਚ ਰੋਸ | Rajasthan News
ਭੀਲਵਾੜਾ (ਏਜੰਸੀ)। ਰਾਜਸਥਾਨ (Rajasthan News) ਦੇ ਭੀਲਵਾੜਾ ਜ਼ਿਲ੍ਹੇ ਦੇ ਕੋਟੜੀ ਥਾਣਾ ਇਲਾਕੇ ’ਚ ਬੱਕਰੀਆਂ ਚਰਾਉਣ ਗਈ ਇੱਕ ਬੱਚੀ ਨੂੰ ਕੋਇਲੇ ਦੀ ਭੱਟੀ ’ਚ ਸਾੜ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਕੋਲਾ ਭੱਠੀ ਨਾਲ ਬੱਚੀ ਦੀ ਸੜ...
ਪ੍ਰੈਸ਼ਰ ਕੁੱਕਰ ਫੱਟਣ ਨਾਲ ਔਰਤ ਦੀ ਮੌਤ, ਟੁੱਕੜੇ ਸਰੀਰ ’ਚ ਵੜ ਗਏ, ਸਾਰਾ ਚਿਹਰਾ ਗਿਆ ਸੜ
ਧਮਾਕਾ ਐਨਾ ਜ਼ਬਰਦਸਤ ਸੀ ਕਿ ਦੀਵਾਰ ’ਚ ਆਰ-ਪਾਰ ਮੋਰਾ ਹੋ ਗਿਆ
(ਸੱਚ ਕਹੂੰ ਨਿਊਜ਼) ਜੈਪੁਰ। ਜੈਪੁਰ ਵਿੱਚ ਪ੍ਰੈਸ਼ਰ ਕੁੱਕਰ ਵਿੱਚ ਧਮਾਕਾ ਹੋਣ ਕਾਰਨ ਇੱਕ ਔਰਤ ਦੀ ਮੌਤ ਹੋ ਗਈ। ਕੁੱਕਰ ਦੇ ਧਮਾਕੇ ਦੀ ਆਵਾਜ਼ ਇੰਨੀ ਜ਼ੋਰਦਾਰ ਸੀ ਕਿ ਲੋਕ 200 ਮੀਟਰ ਦੂਰ ਤੱਕ ਘਰਾਂ ਤੋਂ ਬਾਹਰ ਆ ਗਏ। ਇਹ ਘਟਨਾ ਸਵੇਰੇ 11 ਵਜੇ ਝ...
PM Modi Rajasthan Visit: ਕੇਂਦਰ ਸਰਕਾਰ ਨੇ ਪਿਛਲੇ ਨੌਂ ਸਾਲਾਂ ’ਚ ਕਿਸਾਨਾਂ ਦੇ ਹਿੱਤ ਵਿੱਚ ਕਈ ਫੈਸਲੇ ਲਏ ਹਨ: ਪੀਐਮ ਮੋਦੀ
ਸੀਕਰ (ਸੱਚ ਕਹੂੰ ਨਿਊਜ਼)। PM Modi Rajasthan Visit: ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Modi) ਨੇ ਸ਼ੇਖਾਵਾਟੀ ਨੂੰ ਕਿਸਾਨਾਂ ਦਾ ਗੜ੍ਹ ਦੱਸਦੇ ਹੋਏ ਕਿਹਾ ਕਿ ਪਾਣੀ ਦੀ ਕਮੀ ਦੇ ਬਾਵਜੂਦ ਇੱਥੋਂ ਦੇ ਕਿਸਾਨਾਂ ਨੇ ਮਿੱਟੀ ਵਿੱਚੋਂ ਫ਼ਸਲਾਂ ਉਗਾਈਆਂ ਹਨ ਅਤੇ ਮਿੱਟੀ ਵਿੱਚੋਂ ਸੋਨਾ ਕੱਢਿਆ ਹੈ, ਜਦੋਂਕਿ ਕੇਂਦਰ...
Punjab Weather Update: ਮੌਸਮ ਵਿਭਾਗ ਦਾ ਅਲਰਟ, ਮੁੜ ਹੋਵੇਗੀ ਭਾਰੀ ਬਾਰਿਸ਼, ਕਿਸਾਨਾਂ ਦੀ ਵਧੀ ਚਿੰਤਾ
Punjab Weather Update: ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਅੱਜ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਦੇ ਅਲਰਟ ਤੋਂ ਬਾਅਦ ਅੰਮ੍ਰਿਤਸਰ, ਗੁਰਦਾਸਪੁਰ ਅਤੇ ਪਠਾਨਕੋਟ ਵਿੱਚ ਹਨੇਰੀ ਅਤੇ ਬਾਰਿਸ਼ ਹੋ ਰਹੀ ਹੈ। ਪੰਜਾਬ 'ਚ ਬਾਰਿਸ਼ ਆਮ ਵਾਂਗ ਹੋਣ ਦੀ ਉਮੀਦ ਹੈ ਪਰ ਹਿਮਾਚਲ 'ਚ ਬਾਰਿਸ਼ ਤੋਂ ਬਾਅਦ ਦਰਿਆਵਾਂ ...
ਭਾਜਪਾ ਦੀ ਲਾਪਰਵਾਹੀ ਕਾਰਨ ਮਨੀਪੁਰ ’ਚ ਹੁਣ ਤੱਕ 142 ਲੋਕਾਂ ਦੀ ਹੋ ਚੁੱਕੀ ਐ ਮੌਤ : ਗਹਿਲੋਤ
ਜੈਪੁਰ। ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਕਿਹਾ ਹੈ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਲਾਪਰਵਾਹੀ ਕਾਰਨ ਮਨੀਪੁਰ (Manipur) ਵਿੱਚ ਹੁਣ ਤੱਕ 142 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸੋਸ਼ਲ ਮੀਡੀਆ ਰਾਹੀਂ ਇਹ ਦੋਸ਼ ਲਾਉਂਦੇ ਹੋਏ ਗਹਿਲੋਤ ਨੇ ਕਿਹਾ ਕਿ ਇਹ ਬਹੁਤ ਦੁੱਖ ਦੀ ਗੱਲ ਹੈ ਕਿ ਮਣੀਪੁਰ ’ਚ ਹਿੰਸ...
ਇਸ ਸੂਬੇ ‘ਚ ਆਇਆ ਭੂਚਾਲ, ਤਿੰਨ ਵਾਰ ਹਿੱਲੀ ਧਰਤੀ
ਜੈਪੁਰ (ਸੱਚ ਕਹੂੰ ਨਿਊਜ਼)। ਰਾਜਸਥਾਨ ਦੀ ਰਾਜਧਾਨੀ ਜੈਪੁਰ ’ਚ ਸ਼ੁੱਕਰਵਾਰ ਤੜਕੇ ਤਿੰਨ ਵਾਰ ਭੂਚਾਲ (Earthquake) ਦੇ ਝਟਕੇ ਮਹਿਸੂਸ ਕੀਤੇ ਗਏ। ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ ਦੇ ਅਨੁਸਾਰ, ਪਹਿਲਾ ਭੂਚਾਲ ਦਾ ਝਟਕਾ ਸਵੇਰੇ 4.38 ਵਜੇ ਆਇਆ, ਜਿਸ ਦੀ ਤੀਬਰਤਾ ਰਿਕਟਰ ਪੈਮਾਨੇ ’ਤੇ 4.4 ਸੀ। ਇਸ ਦੀ ਡੂੰਘਾਈ 10 ਕ...
Weather Update: ਹੜ੍ਹ ਦੇ ਕਹਿਰ ਦੌਰਾਨ ਮੌਸਮ ਵਿਭਾਗ ਨੇ ਦਿੱਤੀ ਭਾਰੀ ਮੀਂਹ ਦੀ ਚੇਤਾਵਨੀ, ਜਾਣੋ ਕਿੱਥੇ-ਕਿੱਥੇ ਪਵੇਗਾ ਮੀਂਹ
(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਮੀਂਹ ਕਾਰਨ ਜਨਜੀਵਨ ਪ੍ਰਭਾਵਿਤ ਹੋ ਗਿਆ ਹੈ। ਮੌਸਮ ਵਿਭਾਗ ਨੇ ਇੱਕ ਵਾਰ ਫਿਰ ਅਲਰਟ ਜਾਰੀ ਕੀਤਾ ਹੈ, ਜਿਸ ਕਾਰਨ ਹਰ ਕੋਈ ਅਲਰਟ ਹੋ ਗਿਆ ਹੈ। ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ ਸਮੇਤ 20 ਰਾਜਾਂ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਜਤਾਈ ਹੈ। ਦਿੱਲੀ 'ਚ ਮੀਂਹ ਲਈ ਯੈਲੋ ਅਲਰਟ...
ਹਨੂੰਮਾਨਗੜ੍ਹ, ਟਿੱਬੀ ਅਤੇ ਪੀਲੀਬੰਗਾ ਦੇ ਸਾਰੇ ਸਕੂਲਾਂ ’ਚ ਛੁੱਟੀ ਦਾ ਐਲਾਨ
ਪੈਟਰੋਲ ਪੰਪ 24 ਘੰਟੇ ਖੁੱਲ੍ਹੇ ਰਹਿਣਗੇ ਅਤੇ ਰਾਸ਼ਨ ਦੁਕਾਨਦਾਰ ਸਮੱਗਰੀ ਰਾਖਵੀਂ ਰੱਖਣਗੇ
ਹਨੂੰਮਾਨਗੜ੍ਹ। ਜ਼ਿਲ੍ਹੇ ਵਿੱਚ ਘੱਗਰ ਨਦੀ ਵਿੱਚ ਪਾਣੀ ਦੇ ਤੇਜ਼ ਵਹਾਅ ਦੇ ਮੱਦੇਨਜ਼ਰ ਸ਼ਨਿੱਚਰਵਾਰ ਨੂੰ ਹਨੂੰਮਾਨਗੜ੍ਹ, ਟਿੱਬੀ ਅਤੇ ਪੀਲੀਬੰਗਾ ਵਿੱਚ ਸਰਕਾਰੀ ਅਤੇ ਗੈਰ-ਸਰਕਾਰੀ ਸਕੂਲ ਬੰਦ ਰਹਿਣਗੇ। ਸਾਰੇ ਕਰਮਚਾਰੀਆਂ...
ਗੈਂਗਸਟਰ ਕੁਲਦੀਪ ਜਘੀਨਾ ਦਾ ਦਿਨ-ਦਿਹਾੜੇ ਕਤਲ, ਬਦਮਾਸ਼ਾਂ ਨੇ ਮਾਰੀਆਂ ਗੋਲੀਆਂ
ਕੋਰਟ 'ਚ ਪੇਸ਼ੀ ਲਈ ਲਿਆ ਰਹੇ ਸਨ ਮੁਲਾਜ਼ਮ | Gangster Kuldeep Jaghina
ਜੈਪੁਰ। ਰਾਜਸਥਾਨ ਦੇ ਭਰਤਪੁਰ ’ਚ ਭਾਜਪਾ ਨੇਤਾ ਕ੍ਰਿਪਾਲ ਸਿੰਘ ਜਘੀਨਾ ਦੇ ਹੱਤਿਆਕਾਂਡ ਦੇ ਮੁੱਖ ਮੁਲਜ਼ਮ ਗੈਂਗਸਟਰ ਕੁਲਦੀਪ ਸਿੰਘ ਜਘੀਨਾ (Gangster Kuldeep Jaghina) ਦਾ ਅੱਜ ਦਿਨ ਦਿਹਾੜੇ ਕਤਲ ਕਰ ਦਿੱਤਾ ਗਿਆ। ਦੱਸਿਆ ਜਾ ਰਿਹਾ ...