ਇਸ ਸਰਕਾਰ ਨੇ ਵੰਡ ਦਿੱਤੇ ਮੁਫ਼ਤ ਸਮਾਰਟ ਫੋਨ, ਲਾਭ ਲੈਣ ਵਾਲੇ ਹੋਏ ਬਾਗੋ! ਬਾਗ!
ਬੀਕਾਨੇਰ। ਵੀਰਵਾਰ ਨੂੰ ਰਬਿੰਦਰਾ ਥੀਏਟਰ ਵਿਖੇ ਇੰਦਰਾ ਗਾਂਧੀ ਸਮਾਰਟ ਫੋਨ ਸਕੀਮ ਤਹਿਤ (Free Smartphones) ਲਾਭਪਾਤਰੀ ਸੰਵਾਦ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਵੱਡੀ ਗਿਣਤੀ ਵਿੱਚ ਲਾਭਪਾਤਰੀ ਔਰਤਾਂ ਹਾਜ਼ਰ ਸਨ। ਜੈਪੁਰ ’ਚ ਆਯੋਜਿਤ ਰਾਜ ਪੱਧਰੀ ਸਮਾਰੋਹ ’ਚ ਕਲਿੱਕ ਕਰਦੇ ਹੋਏ ਮੁੱਖ ਮੰਤਰੀ ਅਸ਼ੋਕ ਗ...
ਹੁਣ ਘਟੇਗਾ ਬਿਜਲੀ ਦਾ ਬਿੱਲ, ਇਸ ਸਰਕਾਰ ਨੇ ਫਿਊਲ ਸਰਚਾਰਜ ਕੀਤਾ ਮੁਆਫ
ਗਹਿਲੋਤ ਨੇ ਕਿਹਾ, ਬਦਲੇ ’ਚ ਸਰਕਾਰ ਬਿਜਲੀ ਕੰਪਨੀਆਂ ਨੂੰ ਦੇਵੇਗੀ 2500 ਕਰੋੜ | Electricity Bill
ਜੈਪੁਰ। ਹੁਣ ਰਾਜਸਥਾਨ ਵਿੱਚ ਬਿਜਲੀ ਖਪਤਕਾਰਾਂ ਨੂੰ ਫਿਊਲ ਸਰਚਾਰਜ ਨਹੀਂ ਦੇਣਾ ਪਵੇਗਾ। ਸੀਐਮ ਅਸ਼ੋਕ ਗਹਿਲੋਤ ਨੇ 200 ਯੂਨਿਟ ਤੋਂ ਵੱਧ ਬਿਜਲੀ ਦੀ ਖਪਤ ਕਰਨ ਵਾਲੇ ਖਪਤਕਾਰਾਂ ਲਈ ਬਾਲਣ ਸਰਚਾਰਜ ਨੂੰ ਪੂਰੀ ...
ਪਤੀ ਨਾਲ ਹੋਏ ਗੁੱਸੇ ਗਿਲੇ ਦਾ ਫਾਇਦਾ ਚੁੱਕਦਿਆਂ ਵਿਚੋਲਣ ਨੇ ਵਿਆਹੁਤਾ ਨੂੰ ਦੋ ਲੱਖ ’ਚ ਵੇਚਿਆ
ਖਰੀਦਦਾਰ ਨੇ ਬੰਧਕ ਬਣਾ ਕੇ ਜ਼ਬਰਦਸਤੀ ਬਣਾਏ ਸਬੰਧ, ਬਚ ਕੇ ਘਰ ਪਹੁੰਚੀ ਮਹਿਲਾ ਨੇ ਪੁਲਿਸ ਕੋਲ ਕੀਤੀ ਸ਼ਿਕਾਇਤ
(ਜਸਵੀਰ ਸਿੰਘ ਗਹਿਲ) ਲੁਧਿਆਣਾ। ਪਤੀ- ਪਤਨੀ ਵਿਚਕਾਰ ਪੈਦਾ ਹੋਏ ਗੁੱਸੇ ਗਿਲੇ ਦਾ ਫਾਇਦਾ ਚੁੱਕਦਿਆਂ ਵਿਚੋਲਣ ਵੱਲੋਂ ਇੱਕ ਮਹਿਲਾ ਨੂੰ ਦੋ ਲੱਖ ਰੁਪਏ ਵਿੱਚ ਰਾਜਸਥਾਨ ਵਾਸੀ ਇੱਕ ਵਿਅਕਤੀ ਨੂੰ ਵੇਚ ਦੇ...
ਸ਼ਾਹਪੁਰਾ ’ਚ ਨਵੇਂ ਜ਼ਿਲ੍ਹੇ ਦੀ ਹੱਦਬੰਦੀ ’ਤੇ ਵਿਰੋਧ, ਪੁਲਿਸ ਨੇ ਵਰ੍ਹਾਇਆ ਡੰਡਾ
ਜੈਪੁਰ। ਰਾਜਸਥਾਨ ’ਚ ਨਵੇਂ 19 ਜ਼ਿਲ੍ਹੇ ਬਣਾਏ ਗਏ ਹਨ। ਇਹ ਜ਼ਿਲ੍ਹੇ ਨੋਟੀਫਿਕੇਸ਼ਨ ਜਾਰੀ ਹੁੰਦਿਆਂ ਹੀ ਹੋਂਦ ਵਿੱਚ ਆ ਗਏ। ਹੁਣ ਸੂਬੇ ’ਚ 50 ਜ਼ਿਲ੍ਹੇ ਅਤੇ 10 ਡਵੀਜਨਾਂ ਬਣ ਗਈਆਂ ਹਨ। ਜ਼ਿਲ੍ਹਿਆਂ ਦੇ ਹੋਂਦ ਵਿੱਚ ਆਉਂਦਿਆਂ ਹੀ ਨਵੇਂ ਵਿਵਾਦਾਂ ਨੇ ਵੀ ਜਨਮ ਲੈ ਲਿਆ ਹੈ। ਭੀਲਵਾੜਾ ਤੋਂ ਵੱਖ ਕਰਕੇ ਬਣਾਏ ਗਏ ਸ਼ਾਹਪੁਰਾ...
ਮੁੱਖ ਮੰਤਰੀ ਨੇ ਕੀਤਾ ਨਵੇਂ ਜਿਲ੍ਹਿਆਂ ਦਾ ਉਦਘਾਟਨ
ਜੈਪੁਰ। ਰਾਜਸਥਾਨ ’ਚ 19 ਨਵੇਂ ਜ਼ਿਲ੍ਹਿਆਂ ਤੇ ਤਿੰਨ ਡਵੀਜਨਾਂ ਨੋਟੀਫਿਕੇਸ਼ਨਜ਼ ਦੇ ਨਾਲ ਹੀ ਹੋਂਦ ’ਚ ਆ ਗਏ। ਹੁਣ ਸੂਬੇ ’ਚ 50 ਜ਼ਿਲ੍ਹੇ ਤੇ 10 ਸੰਭਾਗ ਹੋ ਗਏ ਹਨ। ਨਵੇਂ ਜ਼ਿਲ੍ਹਾ ਦਫ਼ਤਰਾਂ ’ਤੇ ਅੱਜ ਉਦਘਾਟਨ ਸਮਾਰੋਹ ਹੋਇਆ। ਸੀਐੱਮ (Chief Minister) ਅਸ਼ੋਕ ਗਹਿਲੋਤ ਬਿਰਲਾ ਆਡੀਟੋਰੀਅਮ ’ਚ ਹੋਏ ਸਮਾਰੋਹ ਤੋਂ ਵੀਸ...
Ashok Gehlot : ਮਨਚਲਿਆਂ ਨੂੰ ਨਹੀਂ ਮਿਲੇਗੀ ਸਰਕਾਰੀ ਨੌਕਰੀ : ਅਸ਼ੋਕ ਗਹਿਲੋਤ
ਜੈਪੁਰ (ਸੱਚ ਕਹੂੰ ਨਿਊਜ਼)। ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਕਿਹਾ ਕਿ ਕੁਝ ਬੱਚੇ ਖੁਦਕੁਸ਼ੀ ਕਰ ਰਹੇ ਹਨ। ਕੁਝ ਬੱਚੇ ਇੱਕ ਦੂਜੇ ਨੂੰ ਮਾਰ ਰਹੇ ਹਨ। ਇਹ ਘਟਨਾ ਉਦੋਂ ਹੀ ਰੁਕ ਸਕਦੀ ਹੈ ਜਦੋਂ ਮਾਪਿਆਂ ਦਾ ਦਿਲ ਵੱਡਾ ਹੋਵੇ। ਤੁਸੀਂ ਮੰਨ ਲਓ ਜੇ ਕਿਸੇ ਨਾਲ ਪ੍ਰੇਮ ਸਬੰਧ ਹੈ। ਮਾਪਿਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕ...
Rajasthan New Districts: ਰਾਜਸਥਾਨ ਦੇ 19 ਨਵੇਂ ਜ਼ਿਲ੍ਹਿਆਂ ਦਾ ਗਠਨ, ਕੁੱਲ ਜ਼ਿਲ੍ਹੇ ਹੋਏ 50
ਜੈਪੁਰ (ਸੱਚ ਕਹੂੰ ਨਿਊਜ਼ )। Rajasthan New Districts: ਗਹਿਲੋਤ ਸਰਕਾਰ ਨੇ ਰਾਜ ਵਿੱਚ 19 ਨਵੇਂ ਜ਼ਿਲ੍ਹੇ ਬਣਾਉਣ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਨ੍ਹਾਂ 19 ਜ਼ਿਲ੍ਹਿਆਂ ਦੇ ਨੋਟੀਫਿਕੇਸ਼ਨ ਨੂੰ ਕੈਬਨਿਟ ਮੀਟਿੰਗ ਵਿੱਚ ਮਨਜ਼ੂਰੀ ਦੇ ਦਿੱਤੀ ਗਈ ਹੈ। ਇਨ੍ਹਾਂ ਜ਼ਿਲ੍ਹਿਆਂ ਦੇ ਗਠਨ ਤਹਿਤ ਜੈਪੁਰ ਅਤੇ ਜੋਧਪੁਰ ...
ਪੂਜਨੀਕ ਗੁਰੂ ਜੀ ਦੀਆਂ ਪ੍ਰੇਰਨਾਵਾਂ ਸਦਕਾ ਦੁਕਾਨ ’ਤੇ ਤੰਬਾਕੂ ਵੇਚਣਾ ਛੱਡਿਆ
ਸਾਦੁਲਸ਼ਹਿਰ (ਸੱਚ ਕਹੂੰ ਨਿਊਜ਼)। ਸਾਦੁਲ ਸ਼ਹਿਰ ਕਸਬੇ ਦੇ ਵਾਰਡ ਨੰਬਰ 25 ਸਥਿਤ ਦਿਵਿਆ ਕਰਿਆਨਾ ਸਟੋਰ ਦੇ ਸੰਚਾਲਕ ਸੁਨੀਲ ਅਰੋੜਾ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ (Dera Sacha Sauda) ਦੀਆਂ ਪਵਿੱਤਰ ਪ੍ਰੇਰਨਾਵਾਂ ਨਾਲ ਆਪਣੇ ਕਰਿਆਨੇ ਦੀ ਦੁਕਾਨ ’ਤੇ ਕੋਈ ਵੀ ਨਸ਼ਾ ਉਤਪਾਦ ਨਾ ਵੇ...
ਰਾਜਸਥਾਨ ’ਚ ਵੱਡੀ ਵਾਰਦਾਤ : ਬੱਚੀ ਨੂੰ ਕੋਲੇ ਦੀ ਭੱਠੀ ’ਚ ਸਾੜਿਆ
ਚਾਂਦੀ ਦੇ ਕੜੇ ਤੋਂ ਹੋਈ ਪਛਾਣ, ਪਿੰਡ ਵਾਲਿਆਂ ’ਚ ਰੋਸ | Rajasthan News
ਭੀਲਵਾੜਾ (ਏਜੰਸੀ)। ਰਾਜਸਥਾਨ (Rajasthan News) ਦੇ ਭੀਲਵਾੜਾ ਜ਼ਿਲ੍ਹੇ ਦੇ ਕੋਟੜੀ ਥਾਣਾ ਇਲਾਕੇ ’ਚ ਬੱਕਰੀਆਂ ਚਰਾਉਣ ਗਈ ਇੱਕ ਬੱਚੀ ਨੂੰ ਕੋਇਲੇ ਦੀ ਭੱਟੀ ’ਚ ਸਾੜ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਕੋਲਾ ਭੱਠੀ ਨਾਲ ਬੱਚੀ ਦੀ ਸੜ...
ਪ੍ਰੈਸ਼ਰ ਕੁੱਕਰ ਫੱਟਣ ਨਾਲ ਔਰਤ ਦੀ ਮੌਤ, ਟੁੱਕੜੇ ਸਰੀਰ ’ਚ ਵੜ ਗਏ, ਸਾਰਾ ਚਿਹਰਾ ਗਿਆ ਸੜ
ਧਮਾਕਾ ਐਨਾ ਜ਼ਬਰਦਸਤ ਸੀ ਕਿ ਦੀਵਾਰ ’ਚ ਆਰ-ਪਾਰ ਮੋਰਾ ਹੋ ਗਿਆ
(ਸੱਚ ਕਹੂੰ ਨਿਊਜ਼) ਜੈਪੁਰ। ਜੈਪੁਰ ਵਿੱਚ ਪ੍ਰੈਸ਼ਰ ਕੁੱਕਰ ਵਿੱਚ ਧਮਾਕਾ ਹੋਣ ਕਾਰਨ ਇੱਕ ਔਰਤ ਦੀ ਮੌਤ ਹੋ ਗਈ। ਕੁੱਕਰ ਦੇ ਧਮਾਕੇ ਦੀ ਆਵਾਜ਼ ਇੰਨੀ ਜ਼ੋਰਦਾਰ ਸੀ ਕਿ ਲੋਕ 200 ਮੀਟਰ ਦੂਰ ਤੱਕ ਘਰਾਂ ਤੋਂ ਬਾਹਰ ਆ ਗਏ। ਇਹ ਘਟਨਾ ਸਵੇਰੇ 11 ਵਜੇ ਝ...