ਰਾਜਪੁਰਾ ਨੇੜੇ ਬੱਸ ਤੇ ਕੈਂਟਰ ਦੀ ਭਿਆਨਕ ਟੱਕਰ, ਦੋ ਦਰਜਨ ਤੋਂ ਵੱਧ ਸਵਾਰੀਆਂ ਜ਼ਖ਼ਮੀ
ਡਰਾਇਵਰ ਦੀ ਹਾਲਤ ਗੰਭੀਰ
ਅਜਯ ਕਮਲ, ਰਾਜਪੁਰਾ: ਇਥੋਂ ਦੇ ਰਾਜਪੁਰਾ-ਪਟਿਆਲਾ ਰੋਡ 'ਤੇ ਸਥਿਤ ਅਮਨਦੀਪ ਕਲੋਨੀ ਨੇੜੇ ਇੱਕ ਸਵਾਰੀਆਂ ਨਾਲ ਭਰੀ ਪੀ.ਆਰ.ਟੀ.ਸੀ ਬੱਸ ਅਤੇ ਕੈਂਟਰ ਦੀ ਆਹਮੋ-ਸਾਹਮਣੇ ਭਿਆਨਕ ਟੱਕਰ ਹੋ ਗਈ ਜਿਸ ਵਿਚ ਦੋ ਦਰਜਨ ਤੋਂ ਵੱਧ ਸਵਾਰੀਆਂ ਜਖਮੀ ਹੋ ਗਈਆਂ ਹਨ ਜਦਕਿ ਕੈਂਟਰ ਚਾਲਕ ਦੀ ਹਾਲਤ ਗੰਭੀਰ ...
ਗੈਂਗਸਟਰ ਅਮਰਪ੍ਰੀਤ ਸਮਰਾ ਦਾ ਕੈਨੇਡਾ ’ਚ ਗੋਲੀ ਮਾਰ ਕੇ ਕਤਲ, ਖ਼ਤਰਨਾਕ ਗੈਂਗਸਟਰਾਂ ਦੀ ਸੂਚੀ ’ਚ ਸੀ ਸ਼ਾਮਲ
ਚੰਡੀਗੜ੍ਹ। ਕੈਨੇਡਾ ਤੋਂ ਵੱਡੀ ਖ਼ਬਰ ਨਿੱਕਲ ਕੇ ਸਾਹਮਣੇ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਕੈਨੇਡਾ ਦੇ ਟੌਪ-10 ਗੈਂਗਸਟਰਾਂ ’ਚ ਸ਼ਾਮਲ ਅਮਰਪ੍ਰੀਤ ਸਮਰਾ ਉਰਫ਼ ਚੱਕੀ (Gangster Amarpreet Samra) ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ, ਅਮਰਪ੍ਰੀਤ ਵੈਂਕੁਅਰ ’ਚ ਵਿਆਹ ਸਮਾਰੋਹ ’ਚ ...
ਮਾਂ-ਬੋਲੀ ਪੰਜਾਬੀ ਲਿਖਣ ‘ਚ ਵਿਦਿਆਰਥੀਆਂ ਦੇ ‘ਹੱਥ ਤੰਗ’
ਪੰਜਾਬੀ ਸ਼ਬਦਾਂ ਨੂੰ ਲਿਖਣ ਅਤੇ ਬੋਲਣ ਦੀ ਬਣੀ ਵੱਡੀ ਸਮੱਸਿਆ
ਵਿਭਾਗ ਵੱਲੋਂ ਪੰਜਾਬੀ ਦੇ ਗੁਣਾਤਮਕ ਸੁਧਾਰ ਅਤੇ ਵਿਦਿਆਰਥੀਆਂ ਦੇ ਸ਼ਬਦ ਕੋਸ਼ ਵਧਾਉਣ ਸਬੰਧੀ ਲਈ ਦਿੱਤੇ ਆਦੇਸ਼
ਪਟਿਆਲਾ, ਖੁਸ਼ਵੀਰ ਸਿੰਘ ਤੂਰ
ਸਿੱਖਿਆ ਵਿਭਾਗ ਸਰਕਾਰੀ ਸਕੂਲਾਂ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਦੇ ਪੰਜਾਬੀ ਵਿਸ਼ੇ ਅੰਦਰ ਚੰਗੀ ਪਕੜ ਨਾ ਹ...
ਹੁਸ਼ਿਆਰਪੁਰ ‘ਚ ਚੱਲਦੀ ਕਾਰ ਨੂੰ ਲੱਗੀ ਭਿਆਨਕ ਅੱਗ
ਹੁਸ਼ਿਆਰਪੁਰ (ਸੱਚ ਕਹੂੰ ਨਿਊਜ਼) ਜਿ਼ਲ੍ਹਾ ਹੁਸ਼ਿਆਰਪੁਰ 'ਚ ਵੱਡਾ ਹਾਦਸਾ ਹੋਣੋ ਟਲ ਗਿਆ। ਜਦੋਂ ਚੱਲਦੀ ਕਾਰ ਨੂੰ ਅਚਾਨਕ ਅੱਗ ਲੱਗ ਗਈ। ਰਾਹਤ ਦੀ ਗੱਲ ਇਹ ਹੈ ਕਿ ਇਸ ’ਚ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਜਿਵੇਂ ਹੀ ਕਾਰ ( Car Fire ) ਚੋਂਂ ਧੂੰਆਂ ਨਿਕਲਣਾ ਸ਼ੁਰੂ ਹੋਇਆ ਤਾਂ ਕਾਰ 'ਚ ਬੈਠੇ ਤਿੰਨੇ ਵਿਅਕਤੀ ...
ਸਟੇਟ ਐਵਾਰਡ ਲਈ ਚੁਣੇ ਗਏ ਐਫ ਜ਼ਿਲ੍ਹਾ ਫਾਜ਼ਿਲਕਾ ਦੇ 6 ਅਧਿਆਪਕ
ਅਧਿਆਪਕ ਦਿਵਸ ਮੌਕੇ ਰਾਜ ਪੱਧਰੀ ਸਮਾਗਮ ਚ ਕੀਤਾ ਜਾਏਗਾ ਸਨਮਾਨਤ
ਫਾਜ਼ਿਲਕਾ (ਰਜਨੀਸ਼ ਰਵੀ)। ਸਿੱਖਿਆ ਵਿਭਾਗ ਪੰਜਾਬ ਵੱਲੋਂ ਜ਼ਿਲ੍ਹਾ ਫ਼ਾਜ਼ਿਲਕਾ ਦੇ 6 ਅਧਿਆਪਕਾਂ ਨੂੰ ਸਟੇਟ ਪੱਧਰ ਤੇ ਦਿੱਤੇ ਜਾਣ ਵਾਲੇ ਐਵਾਰਡ ਲਈ ਚੁਣਿਆ ਗਿਆ ਹੈ। ਇਸ ਸੰਬੰਧ ਚ ਪ੍ਰਾਪਤ ਜਾਣਕਾਰੀ ਅਨੁਸਾਰ 5 ਸਤੰਬਰ ਨੂੰ ਅਧਿਆਪਕ ਦਿਵਸ ਮੌਕੇ ਚੁਣੇ...
ਹਾਈਕੋਰਟ : ਡੇਰਾ ਸੱਚਾ ਸੌਦਾ ਦੇ ਸਕੂਲਾਂ ਤੇ ਹਸਪਤਾਲ ਨੂੰ ਕੋਈ ਦਿੱਕਤ ਨਾ ਆਵੇ
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਦਿੱਤੀ ਡਿਪਟੀ ਕਮਿਸ਼ਨਰ ਸਰਸਾ ਨੂੰ ਸਲਾਹ
ਸਕੂਲ ਅਤੇ ਹਸਪਤਾਲ ਪ੍ਰਬੰਧਕੀ ਕਮੇਟੀ ਵੱਲੋਂ ਕੀਤੀ ਗਈ ਸੀ ਹਾਈ ਕੋਰਟ ਨੂੰ ਅਪੀਲ
ਚੰਡੀਗੜ੍ਹ, ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼
ਸਰਸਾ ਦੇ ਡਿਪਟੀ ਕਮਿਸ਼ਨਰ ਅਤੇ ਉੱਚ ਅਧਿਕਾਰੀ ਇਸ ਵੱਲ ਧਿਆਨ ਦੇਣ ਕਿ ਡੇਰਾ ਸੱਚਾ ਸੌਦਾ ਵਿੱਚ ਚਲ ਰਹੇ ...
ਫਿਲਮ ਦੇ ਨਾਂਅ ‘ਤੇ ਕਮਿਸ਼ਨ ਦੀ ਮਨਘੜਤ ਫਿਲਮੀ ਕਹਾਣੀ
ਭਾਗ - ਚੌਥਾ
ਬੇਅਦਬੀ ਕਾਂਡ ਦਾ ਦੋਸ਼ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਸਿਰ ਮੜ੍ਹਨ ਲਈ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੇ ਪੰਜਾਬ 'ਚ ਐੱਮਐੱਸਜੀ ਦ ਮੈਸੰਜਰ ਫਿਲਮ 'ਤੇ ਲੱਗੀ ਪਾਬੰਦੀ ਦੇ ਨਾਂਅ 'ਤੇ ਬੇਬੁਨਿਆਦ ਕਹਾਣੀ ਘੜ ਲਈ ਹਾਲਾਂਕਿ ਇਸ ਫਿਲਮ ਦਾ ਬੇਅਦਬੀ ਦੀਆਂ ਘਟਨਾਵਾਂ ਨਾਲ ਕੋਈ ਲੈਣਾ-ਦੇਣਾ ਹੀ ਨਹੀਂ ਸੀ।
ਕਮ...
ਬਿਜਲੀ ਬਚਾਓ ਮੁਹਿੰਮ: ਪ੍ਰਨੀਤ ਕੌਰ ਵੱਲੋਂ ਉਜਾਲਾ ਸਕੀਮ ਦਾ ਉਦਘਾਟਨ
ਪਟਿਆਲਾ ਸ਼ਹਿਰ 'ਚ ਸਟਰੀਟ ਲਾਇਟਾਂ 'ਤੇ ਵਰਤੋਂ ਜਾਣਗੇ ਐੱਲਈਡੀ ਉਪਕਰਨ
ਖੁਸ਼ਵੀਰ ਸਿੰਘ ਤੂਰ, ਪਟਿਆਲਾ:ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਸ਼੍ਰੀਮਤੀ ਪਰਨੀਤ ਕੌਰ ਨੇ ਕੇਂਦਰ ਸਰਕਾਰ ਦੇ ਊਰਜਾ ਮੰਤਰਾਲੇ ਵੱਲੋਂ ਸੁਰੂ ਕੀਤੀ ਬਿਜਲੀ ਬਚਾਉ ਸਕੀਮ ਤਹਿਤ ਪਾਵਰਕੌਮ ਦੇ ਟੈਕਨੀਕਲ ਟਰੇਨਿਗ ਸੈਂਟਰ ਪਟਿਆਲਾ ਵਿਖੇ ਉਜਾਲਾ ਸਕੀ...
ਪੰਜਾਬ ਦੇ ਕਿਸਾਨਾਂ ਦੀ ਲੁੱਟ ਨੂੰ ਇਸ ਤਰ੍ਹਾਂ ਰੋਕੇਗੀ ਸਰਕਾਰ, ਜਾਰੀ ਕੀਤੇ ਹੁਕਮ
ਬੀਜ, ਖਾਦਾਂ ਤੇ ਕੀਟਨਾਸ਼ਕਾਂ ਦੀ ਸਪਲਾਈ ਯਕੀਨੀ ਬਣਾਉਣ ਲਈ ਪੰਜ ਫਲਾਇੰਗ ਸਕੁਐਡ ਟੀਮਾਂ ਬਣਾਈਆਂ | Farmers of Punjab
ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਦੇ ਕਿਸਾਨਾਂ ਨੂੰ ਆਰਥਿਕ ਸੋਸ਼ਣ ਤੋਂ ਬਚਾਉਣ ਅਤੇ ਮਿਆਰੀ ਬੀਜ, ਖਾਦਾਂ ਅਤੇ ਕੀਟਨਾਸ਼ਕਾਂ ਦੀ ਸਪਲਾਈ ਯਕੀਨੀ ਬਣਾਉਣ ਵਾਸਤੇ ਖੇਤੀਬਾੜੀ ਅਤੇ ਕਿਸਾਨ ਭਲਾਈ...
ਅੰਗਹੀਣ ਪਰਿਵਾਰ ਦੇ ਪੱਕੇ ਮਕਾਨ ਦਾ ਸੁਪਨਾ ਕੁਝ ਘੰਟਿਆਂ ’ਚ ਹੋਇਆ ਸਾਕਾਰ
ਸਾਧ-ਸੰਗਤ ਨਿਉਜ਼ੀਲੈਂਡ ਦਾ ਵੀ ਰਿਹਾ ਵਿਸ਼ੇਸ਼ ਸਹਿਯੋਗ
ਬਰਨਾਲਾ, (ਜਸਵੀਰ ਸਿੰਘ/ਸੰਚ ਕਹੂੰ ਨਿਊਜ਼)। ਬਲਾਕ ਮਹਿਲ ਕਲਾਂ ਤੇ ਨਿਊਜ਼ੀਲੈਂਡ ਦੀ ਸਾਧ-ਸੰਗਤ ਨੇ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪ੍ਰੇਰਨਾ ’ਤੇ ਚਲਦਿਆਂ ਮਾਨਵਤਾ ਭਲਾਈ ਕਾਰਜਾਂ ਨੂੰ ਨਿਰੰਤਰ ਜਾਰੀ ਰੱ...