ਕੁੰਵਰ ਵਿਜੇ ਪ੍ਰਤਾਪ ਨੇ ਬਦਨੀਤੀ ਨਾਲ ਕੀਤੀ ਸੀ ਜਾਂਚ, ਮਰਜ਼ੀ ਨਾਲ ਲਏ ਗਏ ਸਨ ਬਿਆਨ
ਹਾਈਕੋਰਟ ਵੱਲੋਂ ਸਾਬਕਾ ਆਈਜੀ ਤੇ ਸਿਟ ਦੇ ਮੈਂਬਰ ’ਤੇ ਸਖ਼ਤ ਟਿੱਪਣੀਆਂ
ਨਵੀਂ ਸਿਟ ’ਚ ਸਰਕਾਰ ਦਾ ਨਹੀਂ ਹੋਏਗਾ ਕੋਈ ਦਖ਼ਲ, ਸਿੱਧਾ ਅਦਾਲਤ ਨੂੰ ਰਿਪੋਰਟ ਕਰੇਗੀ ਸਿਟ
ਨਵੀਂ ਐਸਆਈਟੀ ਬਣਾਉਣ ਦੇ ਹੁਕਮ, ਕੁੰਵਰ ਵਿਜੇ ਪ੍ਰਤਾਪ ਨਹੀਂ ਹੋਣਾ ਚਾਹੀਦਾ ਮੈਂਬਰ
ਅਸ਼ਵਨੀ ਚਾਵਲਾ, ਚੰਡੀਗੜ੍ਹ। ਪੰਜਾਬ ਤੇ...
Farmers Protest : ਸ਼ੰਭੂ ਬਾਰਡਰ ’ਤੇ ਕਿਸਾਨਾਂ ਨੇ ਸੰਘਰਸ਼ ਰੋਕਿਆ, ਸਰਕਾਰ ਨਾਲ ਮੰਗਾਂ ਸਬੰਧੀ ਹੋਵੇਗੀ ਗੱਲਬਾਤ
ਸ਼ੰਭੂ ਬਾਰਡਰ ’ਤੇ ਸਟੇਜ ਤੋਂ ਡੱਲੇਵਾਲ ਤੇ ਪੰਧੇਰ ਨੇ ਨੌਜਵਾਨਾਂ ਨੂੰ ਕੀਤੀ ਅਪੀਲ, ਉਹ ਆਪਣੇ ਸਬਰ ਤੋਂ ਕੰਮ ਲੈਣ | Farmers Protest
ਸਾਡਾ ਮੁੱਖ ਮਕਸਦ ਮੰਗਾਂ ਨੂੰ ਪੂਰਾ ਕਰਵਾਉਣਾ, ਇਸ ਅੰਦੋਲਨ ’ਚੋਂ ਨਾ ਕੋਈ ਪਾਰਟੀ ਨਿਕਲੇਗੀ ਤੇ ਨਾ ਹੀ ਲੀਡਰ
ਸ਼ੰਭੂ ਬਾਰਡਰ (ਖੁਸਵੀਰ ਸਿੰਘ ਤੂਰ)। ਸ਼ੰਭੂ ਬਾਰਡਰ ’ਤ...
ਪੰਜਾਬ ਰਾਜ ਖੁਰਾਕ ਕਮਿਸ਼ਨ ਮੈਂਬਰ ਵੱਲੋਂ ਰਾਸ਼ਨ ਡਿਪੂਆਂ, ਆਗਣਵਾੜੀ ਸੈਂਟਰਾਂ ਤੇ ਸਕੂਲਾਂ ਦਾ ਦੌਰਾ
ਕਣਕ ਦੀ ਵੰਡ,ਮਿਡ ਡੇ ਮੀਲ ਪ੍ਰਕਿਰਿਆ ਦਾ ਕੀਤਾ ਨਿਰੀਖਣ | Food Commission
ਫਾਜ਼ਿਲਕਾ (ਰਜਨੀਸ਼ ਰਵੀ)। ਪੰਜਾਬ ਰਾਜ ਖੁਰਾਕ ਕਮਿਸ਼ਨ ਦੇ ਮੈਬਰ ਵਲੋ ਜਿਲੇ ਦੇ ਵੱਖ ਵੱਖ ਰਾਸ਼ਨ ਡਿਪੂਆ ਸਕੂਲਾ ਆਗਣਵਾੜੀ ਸੈਟਰਾ ਦੌਰਾ ਕਰਦਿਆ ਵੰਡ ਪ੍ਰਕਿਰਿਆ ਦਾ ਨਿਰੀਖਣ ਕੀਤਾ ਗਿਆ । ਇਸ ਸੰਬਧੀ ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ...
ਘੱਗਰ ਹੜ੍ਹ ਪੀੜਤਾਂ ਦੀ ਮੱਦਦ ਲਈ ਅੱਗੇ ਆਇਆ ਡੇਰਾ ਸੱਚਾ ਸੌਦਾ, ਦੇਖੋ ਤਸਵੀਰਾਂ…
ਮੂਣਕ 'ਚ ਹੜ੍ਹ ਪੀੜਤਾਂ ਲਈ ਚੌਵੀ ਘੰਟੇ ਲਈ ਖੋਲ੍ਹਿਆ 'ਫੂਡ ਸਰਵਿਸ ਸੈਂਟਰ' | Dera Sacha Sauda
ਮੂਣਕ (ਸੱਚ ਕਹੂੰ ਟੀਮ)। ਘੱਗਰ ਦਰਿਆ ਕਾਰਨ ਮੂਣਕ, ਖਨੌਰੀ ਸਮੇਤ ਕਈ ਇਲਾਕਿਆਂ ਵਿੱਚ ਆਏ ਹੜ੍ਹਾਂ ਕਾਰਨ ਲੋਕਾਂ ਵਿੱਚ ਤਰਥੱਲੀ ਮੱਚੀ ਹੋਈ ਹੈ । ਸਾਰੇ ਪਾਸੇ ਪਾਣੀ ਹੀ ਪਾਣੀ ਨਜਰ ਆ ਰਿਹੈ, ਲੋਕਾਂ ਨੂੰ ਖਾਣ ਪੀਣ...
ਅੰਮ੍ਰਿਤਪਾਲ ਸਿੰਘ ਦਾ ਨਵਾਂ ਵੀਡੀਓ ਸਾਹਮਣੇ ਆਇਆ ਹੈ, ਵੇਖੋ
ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਅੰਮ੍ਰਿਤਪਾਲ (Amritpal) ਬਾਰੇ ਵੱਡੀ ਖਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਭਗੌੜੇ ਅੰਮ੍ਰਿਤਪਾਲ ਸਿੰਘ ਨੂੰ ਇੱਕ ਟੋਲ ਪਲਾਜ਼ਾ ਪਾਰ ਕਰਦੇ ਸਮੇਂ ਇੱਕ ਕਾਰ ਵਿੱਚ ਦੇਖਿਆ ਗਿਆ ਹੈ। ਜਿਸ ਵਿਚ ਭਗੌੜਾ ਅੰਮ੍ਰਿਤਪਾਲ ਸਿੰਘ ਪੰਜਾਬ ਰਜਿਸਟ੍ਰੇਸ਼ਨ ਨੰਬਰ ਵਾਲੀ ਗੱਡੀ ਦੀ ਅਗਲੀ ...
ਜੇ ਕਿਤੇ ਆਹ ਹਾਲਾਤ ਦੀ ਭਿਣਕ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਨੂੰ ਹੁੰਦੀ ਤਾਂ ਸ਼ਇਦ…
ਬਰਨਾਲਾ ਦੇ ਡੀਸੀ ਤਰਲੇ ਕੱਢਣ ਉਪਰੰਤ ਵੀ ਠੀਕਰੀਵਾਲ ਵਾਸੀਆਂ ਦੀ ਸਮੱਸਿਆ ਦਰੁਸਤ ਨਹੀਂ ਹੋ ਸਕੀ
ਬਰਨਾਲਾ (ਜੀਵਨ ਰਾਮਗੜ੍ਹ/ਸੱਚ ਕਹੂੰ ਨਿਊਜ਼)। ਜੇਕਰ ਦੇਸ਼ ਲਈ ਜਾਨ ਕੁਰਬਾਨ ਕਰਨ ਵਾਲ਼ੇ ਪਰਜਾ ਮੰਡਲ ਦੇ ਮੋਹਰੀ ਸੇਵਾ ਸਿੰਘ ਠੀਕਰੀਵਾਲਾ ਨੂੰ ਇਸ ਗੱਲ ਦੀ ਭਿਣਕ ਹੁੰਦੀ ਕਿ ਇੱਕ ਦਿਨ ਲੋਕਤੰਤਰੀ ਮੁਲਕ ਚ ਉਸਦੇ ਆਪਣੇ ਗ...
ਪਾਠਕ ਧਿਆਨ ਦੇਣ
(ਸੱਚ ਕਹੂੰ ਨਿਊਜ਼) ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪੈਰੋਲ ਸਬੰਧੀ ਜੋ ਖਬਰਾਂ ਸੋਸ਼ਲ ਮੀਡੀਆ, ਪ੍ਰਿੰਟ ਤੇ ਇਲੈਕਟ੍ਰੋਨਿਕ ਮੀਡੀਆ ’ਚ ਪ੍ਰਕਾਸ਼ਿਤ ਤੇ ਪ੍ਰਸਾਰਿਤ ਹੋ ਰਹੀਆਂ ਹਨ। ਪਾਠਕ ਅਜਿਹੀਆਂ ਖਬਰਾਂ ’ਤੇ ਧਿਆਨ ਨਾ ਦੇਣ ਨਾ ਹੀ ਉਨ੍ਹਾਂ ’ਤੇ ਕੁਮੈਂਟ ਕਰਨ। ਪੂਜਨੀਕ ਗੁਰੂ ...
ਬੱਕਰੀਆਂ ਵਾਲੇ ਦੇਸਰਾਜ ਦੀ ਬਣੀ ਕੌਮੀ ਪੱਧਰ ‘ਤੇ ਪਹਿਚਾਣ
8 ਲੱਖ ਰੁਪਏ ਸਾਲਾਨਾ ਕਰ ਰਿਹੈ ਕਮਾਈ
ਬਟਾਲਾ, (ਸੁਖਜੀਤ ਮਾਨ/ਸੱਚ ਕਹੂੰ ਨਿਊਜ਼)। ਕਰਜ਼ੇ ਦੇ ਬੋਝ ਹੇਠ ਆ ਕੇ ਖੁਦਕੁਸ਼ੀਆਂ ਕਰਨ ਵਾਲੇ ਕਿਸਾਨਾਂ ਨੂੰ ਜ਼ਿਲ੍ਹਾ ਗੁਰਦਾਸਪੁਰ ਦੇ ਬਟਾਲਾ ਨੇੜਲੇ ਪਿੰਡ ਮੂਲਿਆਂਵਾਲ ਦਾ ਬੱਕਰੀਆਂ ਚਾਰਨ ਵਾਲਾ ਆਜੜੀ ਦੇਸਰਾਜ ਖੁਦਕੁਸ਼ੀ ਦੀ ਥਾਂ ਹੋਰ ਜ਼ਿਆਦਾ ਸਖ਼ਤ ਮਿਹਨਤ ਲਈ ਪ੍ਰੇਰਦਾ ਹੈ। ...
ਵਿਰਸੇ ਦੇ ਰੰਗ : ਟਰਾਲੀਆਂ ‘ਤੇ ਚੜ੍ਹ ਕੇ ਆਇਆ ਨਾਨਕਾ ਮੇਲ
ਵਿਦੇਸ਼ ਵੱਸਦੇ ਨੌਜਵਾਨ ਦਾ ਵਿਆਹ ਬਣਿਆ ਲੋਕਾਂ ਦੀ ਖਿੱਚ ਦਾ ਕੇਂਦਰ
ਡੀਜ਼ੇ ਦੀ ਬਜਾਇ ਸਾਦੀ ਢੋਲਕੀ 'ਤੇ ਗਾਏ ਗੀਤ, ਸਿੱਠਣੀਆਂ ਤੇ ਬੋਲੀਆਂ
ਛੱਜ ਤੋੜਨ ਦੀ ਰਸਮ ਵੀ ਕੀਤੀ ਅਦਾ
ਨਾਭਾ (ਤਰੁਣ ਕੁਮਾਰ ਸ਼ਰਮਾ)। ਰਿਆਸਤੀ ਸ਼ਹਿਰ ਨਾਭਾ ਵਿਖੇ ਇੱਕ ਵਿਦੇਸ਼ੀ ਲਾੜੇ ਦਾ ਵਿਆਹ ਉਦੋਂ ਸ਼ਹਿਰ ਵਾਸੀਆਂ ਦੀ ਖਿੱਚ ਦਾ ਕੇ...
ਮਨੂ ਸਿੰਗਲਾ ਨਿਭਾਏਗਾ ਸੀਬੀਆਈ ‘ਚ ਵਕੀਲ ਦੀਆਂ ਸੇਵਾਵਾਂ
ਬਰਨਾਲਾ 'ਚ ਖੁਸ਼ੀ ਦੀ ਲਹਿਰ | Manu Singla
ਬਰਨਾਲਾ, (ਜੀਵਨ ਰਾਮਗੜ੍ਹ)। ਬਰਨਾਲਾ ਦੇ ਇੱਕ ਨੌਜਵਾਨ ਦੀ ਸਖ਼ਤ ਮਿਹਨਤ ਰੰਗ ਲੈ ਆਈ ਹੈ ਜਿਸ ਸਦਕਾ ਬਰਨਾਲਾ ਦਾ ਨਾਂਅ ਦੇਸ਼ ਦੀ ਵੱਡੀ ਸਰਕਾਰੀ ਜਾਂਚ ਏਜੰਸੀ ਦੀਆਂ ਸੇਵਾਵਾਂ ਵਿੱਚ ਗੂੰਜੇਗਾ। ਬਰਨਾਲਾ ਦੇ ਰਹਿਣ ਵਾਲੇ ਮਨੂ ਸਿੰਗਲਾ ਦੀ ਚੋਣ ਸੀਬੀਆਈ 'ਚ ਸਹਾਇਕ ਸਰਕਾਰੀ...