ਰੱਖੜ ਪੁੰਨਿਆ ਦੇ ਮੇਲੇ ‘ਚ ਸਿਆਸੀ ਦੂਸ਼ਣਬਾਜੀ ਰਹੀ ਭਾਰੂ
ਅਗਾਮੀ ਚੋਣਾਂ ਵਿੱਚ ਪੰਜਾਬ ਵਿਰੋਧੀਆਂ ਤੇ ਪੰਜਾਬ ਹਿਤੈਸ਼ੀਆਂ ਵਿਚਾਲੇ ਸਿੱਧੀ ਲੜਾਈ ਹੋਵੇਗੀ : ਬਾਦਲ
ਬਾਬਾ ਬਕਾਲਾ (ਅੰਮ੍ਰਿਤਸਰ)(ਰਾਜਨ ਮਾਨ) । ਬਾਬਾ ਬਕਾਲਾ (ਅੰਮ੍ਰਿਤਸਰ) ਰੱਖੜ੍ਹ ਪੁੰਨਿਆਂ ਦੇ ਮੇਲੇ ਤੇ ਵੱਖ ਵੱਖ ਸਿਆਸੀ ਪਾਰਟੀਆਂ ਵਲੋਂ ਅੱਜ ਇੱਥੇ ਰੈਲੀਆਂ ਕਰਕੇ ਇੱਕ ਦੂਸਰੇ ਤੇ ਭਾਰੀ ਦੂਸ਼ਣਬਾਜ਼ੀ ਕੀਤੀ ਗਈ।...
ਨਾਵਲਕਾਰ ਗੁਰਦਿਆਲ ਸਿੰਘ ਨੂੰ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ
ਵਿਛੜੀ ਰੂਹ ਦੇ ਅੰਤਿਮ ਸਸਕਾਰ ਮੌਕੇ ਪੜੀਆ ਗਈਆਂ ਕਵਿਤਾਵਾਂ
ਜੈਤੋ (ਕੁਲਦੀਪ ਸਿੰਘ) ਗਰੀਬ ਮਜ਼ਦੂਰ,ਗਰੀਬ ਕਿਸਾਨਾਂ, ਅਤੇ ਆਮ ਲੋਕਾਂ ਦੀ ਆਪਣੇ ਨਾਵਲਾਂ ਰਾਹੀ ਅਸਲੀਅਤ ਬਿਆਨ ਕਰਨ ਵਾਲੇ ਪੰਜਾਬੀ ਸਾਹਿਤ ਦੇ ਸ਼੍ਰੋਮਣੀ ਨਾਵਲਕਾਰ ਅਤੇ ਗਿਆਨਪੀਠ ਪੁਰਸਕਾਰ ਜੇਤੂ ਪ੍ਰੋ: ਗੁਰਦਿਆਲ ਸਿੰਘ ਰਾਹੀ (83) ਨੂੰ ਅੱਜ ਸੇਜਲ ਅੱ...
ਆਪ ਵਲੋਂ 13 ਉਮੀਦਵਾਰਾਂ ਦੀ ਦੂਸਰੀ ਸੂਚੀ ਜਾਰੀ
ਸੁੱਚਾ ਸਿੰਘ ਛੋਟੇਪੁਰ ਅੱਜ ਵੀ ਰਹੇ ਗੈਰਹਾਜ਼ਰ
ਸ਼ਰਤਾਂ ਦੇ ਆਧਾਰ ਤੇ ਕਿਸੇ ਨੂੰ ਵੀ ਪਾਰਟੀ ਵਿੱਚ ਸ਼ਾਮਿਲ ਨਹੀਂ ਕੀਤਾ ਜਾਵੇਗਾ : ਸੰਜੇ ਸਿੰਘ
ਅੰਮ੍ਰਿਤਸਰ, (ਰਾਜਨ ਮਾਨ) ਆਮ ਆਦਮੀ ਪਾਰਟੀ ਵਲੋਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਅੱਜ 13 ਉਮੀਦਵਾਰਾਂ ਦੀ ਦੂਸਰੀ ਸੂਚੀ ਜਾਰੀ ਕੀਤੀ ਗਈ। ਅੱਜ ਫਿਰ ਦੂਸਰੀ ਸੂਚ...
ਆਪ ਚ ਸ਼ਾਮਲ ਹੋਏ ਵੱਡੇ ਦਿਗਜ਼, ਕੈਪਟਨ ਕੰਵਲਜੀਤ ਸਿੰਘ ਦਾ ਪਰਿਵਾਰ ਵੀ ਸ਼ਾਮਲ
ਸਾਬਕਾ ਮੰਤਰੀ ਬਲਵੀਰ ਸਿੰਘ ਬਾਠ, ਹਰਚੰਦ ਸਿੰਘ ਬਰਸਟ ਅਤੇ ਪੰਜਾਬੀ ਲੋਕ ਗਾਇਕ ਸੁਖਵਿੰਦਰ ਸੁੱਖੀ ਆਪ 'ਚ ਸ਼ਾਮਲ
ਸਮੂਹ ਪੰਜਾਬੀਆਂ ਨੂੰ ਬਾਦਲਾਂ ਦੇ ਅਤਿਆਚਾਰ ਖਿਲਾਫ ਉਠ ਖੜੇ ਹੋਣਾ ਚਾਹੀਦਾ ਹੈ-ਛੋਟੇਪੁਰ
ਚੰਡੀਗੜ ,(ਅਸ਼ਵਨੀ ਚਾਵਲਾ)। ਆਮ ਆਦਮੀ ਪਾਰਟੀ ਦੇ ਪਰਿਵਾਰ ਵਿਚ ਅੱਜ ਹੋਰ ਇਜਾਫਾ ਕਰਦਿਆਂ ਮਰਹੂਮ ਅ...
ਨਹੀਂ ਲਹਿਰਾ ਸਕਣਗੇ ਮੁੱਖ ਸੰਸਦੀ ਸਕੱਤਰ 15 ਅਗਸਤ ਨੂੰ ਝੰਡਾ !
ਹਾਈ ਕੋਰਟ ਵਲੋਂ ਰੱਦ ਕਰ ਦਿੱਤੀ ਗਈ ਹੈ ਉਨਾਂ ਦੀ ਨਿਯੁਕਤੀ
ਪੰਜਾਬ ਸਰਕਾਰ ਵਲੋਂ ਕਈ ਜ਼ਿਲੇ ਅਤੇ ਤਹਿਸੀਲ ਪੱਧਰ 'ਤੇ ਲਗਾਈ ਹੋਈ ਐ ਇਨਾਂ ਦੀ ਡਿਊਟੀ
ਚੰਡੀਗੜ, (ਅਸ਼ਵਨੀ ਚਾਵਲਾ)। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਲੋਂ ਮੁੱਖ ਸੰਸਦੀ ਸਕੱਤਰਾਂ ਦੀ ਨਿਯੁਕਤੀ ਰੱਦ ਕਰਨ ਤੋਂ ਬਾਅਦ ਇਸ ਦਾ ਅਸਰ ਪੰਜਾਬ ਸਰਕਾ...
ਮਾੜੇ ਅਸਰ ਡਰੋਂ ਨਹੀਂ ਕਰ ਰਹੇ ਰੈਗੂਲੇਟਰੀ ਕਮਿਸ਼ਨ ਦੀ ਸਥਾਪਤੀ : ਰੱਖੜਾ
ਬਰਨਾਲਾ, (ਜੀਵਨ ਰਾਮਗੜ੍ਹ) । ਪੰਜਾਬ ਸਰਕਾਰ ਪ੍ਰਾਇਵੇਟ ਕਾਲ਼ਜ/ਯੂਨੀਵਰਸਿਟੀਆਂ ਦੇ ਕੰਮ-ਕਾਜ, ਫੀਸ ਢਾਂਚੇ, ਬੁਨਿਆਦੀ ਢਾਂਚੇ, ਸਿੱਖਿਆ ਦੇ ਮਿਆਰ ਆਦਿ ਦੀ ਨਿਗਾਸਾਨੀ ਲਈ ਰੈਗੂਲੇਟਰੀ ਕਮਿਸ਼ਨ ਦੀ ਸਥਾਪਤੀ ਸਿੱਖਿਆ 'ਤੇ ਮਾੜੇ ਅਸਰ ਡਰੋਂ ਨਹੀਂ ਕਰ ਰਹੀ ਇਹ ਪ੍ਰਗਟਾਵਾ ਉਚੇਰੀ ਸਿੱਖਿਆ ਮੰਤਰੀ ਪੰਜਾਬ ਸੁਰਜੀਤ ਸਿੰਘ ਰੱ...
ਪਿੰਡ ਭੋਤਨਾ ‘ਚ ਹੈਜ਼ੇ ਨਾਂਲ ਦੋ ਮੌਤਾਂ
ਟੱਲੇਵਾਲ, (ਰਾਜਿੰਦਰ ਕੁਮਾਰ) ਪਿੰਡ ਭੋਤਨਾ ਵਿਖੇ ਹੈਜ਼ੇ ਕਾਰਨ 2 ਮੌਤਾਂ ਹੋਣ ਕਾਰਨ ਪਿੰਡ ਵਾਸੀਆਂ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਪਿੰਡ ਵਿੱਚ ਹੈਜੇ ਦੀ ਬਿਮਾਰੀ ਤੋਂ ਪੀੜਤਾਂ ਨੂੰ ਵੱਖ-ਵੱਖ ਹਸਪਤਾਲਾਂ ਵਿੱਚ ਭਰਤੀ ਕਰਵਾਇਆ ਜਾ ਰਿਹਾ ਹੈ। ਮ੍ਰਿਤਕ ਨੱਥਾ ਸਿੰਘ ਤੇ ਲੜਕੇ ਬਸੰਤ ਸਿੰਘ ਨੇ ਦੱਸਿਆ ਕਿ ਉਨ੍...
ਇੰਗਲੈਂਡ ਦੇ ਮਿਊਜੀਅਮ ‘ਚ ਸਜੇਗੀ ਭਾਰਤ ਦੀ ‘ਸੁਰੀਲੀ’
ਬਲਧੀਰ ਮਾਹਲਾ ਨੇ ਬਣਾਈ ਵਾਇਲਨ ਦੇ ਸੁਰ ਲਗਾਉਣ ਵਾਲੀ ਨਿਵੇਕਲੀ ਤੂੰਬੀ
ਵਿਸ਼ਵ ਪੱਧਰ ਦੇ ਮੁਕਾਬਲਿਆਂ 'ਚ 'ਸੁਰੀਲੀ' ਨੇ ਹਾਸਲ ਕੀਤਾ ਦੂਸਰਾ ਸਥਾਨ
ਫਰੀਦਕੋਟ, (ਸੂਰਜ ਪ੍ਰਕਾਸ਼) ਅਜੋਕੇ ਦੌਰ 'ਚ ਚੱਲ ਰਹੇ ਕਲਾਕਾਰਾਂ ਦੇ ਗਾਣੇ ਸਰੋਤਿਆਂ ਦੇ ਮਨਾਂ 'ਚ ਸਿਰਫ ਚੰਦ ਕੁ ਦਿਨ ਰਾਜ ਕਰਦੇ ਹਨ ਪਰ ਇਸ ਦੇ ਉਲਟ ਘੱਤਰ...
ਬਠਿੰਡਾ ਪੁਲਿਸ ਵੱਲੋਂ ਤੇਲ ਚੋਰ ਗਿਰੋਹ ਦਾ ਪਰਦਾਫਾਸ਼
ਜੀ ਆਰ ਪੀ ਦੇ ਹੌਲਦਾਰ ਤੇ ਡਿਪੂ ਦੇ ਦੋ ਗਾਰਡਾਂ ਸਣੇ 12 ਕਾਬੂ
ਬਠਿੰਡਾ, ਅਸ਼ੋਕ ਵਰਮਾ) ਬਠਿੰਡਾ ਪੁਲਿਸ ਨੇ ਫੂਸ ਮੰਡੀ ਵਿਖੇ ਭਾਰਤੀ ਤੇਲ ਕੰਪਨੀਆਂ ਦੇ ਡਿਪੂਆਂ ਵਿੱਚੋਂ ਤੇਲ ਚੋਰੀ ਕਰਕੇ ਅੱਗੇ ਵੇਚਣ ਵਾਲੇ ਗਿਰੋਹ ਦੇ 12 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ ਗ੍ਰਿਫਤਾਰ ਕੀਤੇ ਮੁਲਜਮਾਂ ਵਿਚ ਜੀ ਆਰ ਪੀ ਦਾ ਇੱਕ ਸ...
ਹੈਰੋਇਨ ਤਸਕਰੀ ਮਾਮਲੇ ‘ਚ ਸਾਬਕਾ ਡੀ. ਐੱਸ. ਪੀ. ਜਗਦੀਸ਼ ਭੋਲਾ ਬਰੀ
ਜਲੰਧਰ, (ਸੱਚ ਕਹੂੰ ਨਿਊਜ਼) ਬਹੁ ਚਰਚਿਤ ਹੈਰੋਇਨ ਤਸਕਰੀ ਮਾਮਲੇ 'ਚ ਅੱਜ ਅਡੀਸ਼ਨਲ ਸੈਸ਼ਨ ਜੱਜ ਸ਼ਾਮ ਲਾਲ ਦੀ ਅਦਾਲਤ ਨੇ ਸਾਬਕਾ ਡੀ. ਐੱਸ. ਪੀ. ਜਗਦੀਸ਼ ਭੋਲਾ ਨੂੰ ਬਰੀ ਕਰਦਿਆਂ ਦੋ ਹੋਰ ਲੋਕਾਂ ਨੂੰ 12-12 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ ਇਸ ਮਾਮਲੇ 'ਚ ਹੀ ਹੋਰ ਮੁਲਜਮਾਂ ਮਨਿੰਦਰ ਸਿੰਘ ਉਰਫ਼ ਬਿੱਟੂ ਔਲਖ, ਜਗਦੀ...