ਫਾਜ਼ਿਲਕਾ ਦੀ ਮਨਜੀਤ ਕੈਨੇਡਾ ਦੀ ਪਹਿਲੀ ਮਹਿਲਾ ਵਕੀਲ ਬਣੀ
ਜਲਾਲਾਬਾਦ, (ਰਜਨੀਸ਼ ਰਵੀ)। ਸਰਹੱਦੀ ਖੇਤਰ ਫਾਜ਼ਿਲਕਾ ਜ਼ਿਲ੍ਹੇ ਦੇ ਵਸਨੀਕ ਵਕੀਲ ਸ੍ਰੀਮਤੀ ਮਨਜੀਤ ਕੌਰ ਵੜਵਾਲ ਨੇ ਕੈਨੇਡਾ ਦੇ ਸੂਬੇ ਮਨਟੋਬਾ ਵਿੱਚ ਪਹਿਲੀ ਪੰਜਾਬੀ ਔਰਤ ਵਕੀਲ ਹੋਣ ਦਾ ਮਾਣ ਹਾਸਲ ਕੀਤਾ ਹੈ। ਫਾਜ਼ਿਲਕਾ ਬਾਰ ਕੌਂਸਿਲ ਦੇ ਮੈਂਬਰ ਰਹਿ ਚੁੱਕੇ ਵਕੀਲ ਸ੍ਰੀਮਤੀ ਮਨਜੀਤ ਕੌਰ ਨੇ 15 ਜੂਨ 2017 ਨੂੰ ਕੈਨੇਡ...
ਪੰਜਾਬ ਪੁਲਿਸ ਵੱਲੋਂ ਅੱਤਵਾਦੀ ਗਿਰੋਹ ਦੇ ਦੋ ਮੈਂਬਰ ਕਾਬੂ
ਚੰਡੀਗੜ੍ਹ, (ਸੱਚ ਕਹੂੰ ਨਿਊਜ਼)। ਸੂਬੇ ਵਿੱਚ ਅੱਤਵਾਦੀ ਘਟਨਾਵਾਂ ਦੀ ਤਾਕ ਰੱਖਣ ਵਾਲੇ ਜਿਸ ਅੱਤਵਾਦੀ ਗਿਰੋਹ ਦਾ ਪਿਛਲੇ ਮਹੀਨੇ ਪੰਜਾਬ ਪੁਲਿਸ ਦੇ ਖੂਫੀਆ ਵਿੰਗ ਨੇ ਸਫਾਇਆ ਕੀਤਾ ਸੀ, ਉਸ ਦੇ ਦੋ ਹੋਰ ਮੈਂਬਰਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਦੇ ਇੱਕ ਬੁਲਾਰੇ ਅਨੁਸਾਰ ਗੁਰਪ੍ਰੀਤ ਸਿੰਘ ਪੀਤ ਨੂੰ ...
ਮਕਾਨ ਦੀ ਛੱਤ ਡਿੱਗਣ ਨਾਲ ਚਾਚੇ-ਭਤੀਜੇ ਦੀ ਮੌਤ
ਅਬੋਹਰ, (ਸੁਧੀਰ ਅਰੋੜਾ)। ਬੀਤੀ ਰਾਤ ਆਈ ਤੇਜ ਹਨੇਰੀ ਅਤੇ ਮੀਂਹ ਨਾਲ ਜਿੱਥੇ ਅਨੇਕ ਥਾਂਵਾਂ 'ਤੇ ਰੁੱਖ ਡਿੱਗ ਗਏ ਅਤੇ ਗਲੀਆਂ ਵਿੱਚ ਪਾਣੀ ਭਰ ਗਿਆ ਉੱਥੇ ਹੀ ਸੀਤੋ ਨੇੜਲੇ ਪਿੰਡ ਸਰਦਾਰਪੁਰਾ ਵਿਖੇ ਬੀਤੀ ਰਾਤ ਇੱਕ ਘਰ ਦੀ ਛੱਤ ਡਿੱਗਣ ਨਾਲ ਕਮਰੇ ਵਿੱਚ ਸੌਂ ਰਹੇ ਚਾਚਾ ਭਤੀਜਾ ਦੀ ਮੌਤ ਹੋ ਗਈ ਅਤੇ ਹੋਰ ਪਰਿਵਾਰਿਕ...
ਕਪੂਰਥਲਾ ‘ਚ ਜ਼ਹਿਰੀਲੀ ਚੀਜ਼ ਨਿਗਲ ਕੇ ਪੰਜ ਬੱਚਿਆਂ ਨੇ ਕੀਤੀ ਖੁਦਕੁਸ਼ੀ
ਕਪੂਰਥਲਾ, 21 ਜੂਨ।ਸ਼ਹਿਰ ਵਿੱਚ ਗਰੀਬ ਤੋਂ ਤੰਗ ਆਏ ਇੱਕ ਪਰਿਵਾਰ ਦੇ 7 ਬੱਚਿਆਂ ਵਿੱਚੋਂ 6 ਨੇ ਜਹਿਰੀਲੀ ਚੀਜ਼ ਨਿਗਲ ਲਈ। ਇਸ ਕਾਰਨ ਪੰਜ ਜਣਿਆਂ ਦੀ ਮੌਤ ਹੋ ਗਈ।ਇੱਕ ਜਣੇ ਦੀ ਹਾਲਤ ਗੰਭੀਰ ਹੈ, ਜਿਸ ਦਾ ਸਰਕਾਰੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।
ਪੁਲਸ ਨੂੰ ਸੁਸਾਇਡ ਨੋਟ ਮਿਲਿਆ
ਜਾਣਕਾਰੀ ਮੁਤਾਬਕ ਕਪੂਰਥਲ...
ਬਿਜਲੀ ਦਰਾਂ ‘ਚ ਕਮੀ ਨਾਲ ਉਦਯੋਗ ਨੂੰ ਮਿਲੇਗੀ ਵੱਡੀ ਰਾਹਤ
ਉਦਯੋਗਾਂ ਨੂੰ ਬਿਜਲੀ 5 ਰੁਪਏ ਪ੍ਰਤੀ ਯੁਨਿਟ ਦੇਣ ਦੇ ਐਲਾਨ ਦਾ ਉਦਯੋਗਪਤੀਆਂ ਵੱਲੋਂ ਭਰਵਾਂ ਸਵਾਗਤ
ਰਾਮ ਗੋਪਾਲ ਰਾਏਕੋਟੀ,ਲੁਧਿਆਣਾ, 20 ਜੂਨ: ਪਿਛਲੇ ਸਮੇਂ 'ਚ ਬਿਜਲੀ ਦੀਆਂ ਕੀਮਤਾਂ 'ਚ ਵਾਧਾ, ਬਿਜਲੀ ਸਪਲਾਈ ਦੀ ਘਾਟ, ਅਫਸਰਸ਼ਾਹੀ ਦੀਆਂ ਮਨਮਾਨੀਆਂ ਤੇ ਆਏ ਦਿਨ ਨਵੇਂ ਕਾਨੂੰਨਾਂ ਤੋਂ ਤੰਗ ਆਈ ਪੰਜਾਬ ਦੀ ਸਨਅਤ ...
ਕਾਂਗਰਸ ਨੇ ਲਗਾਈ ‘ਬਾਦਲ ਦੀ ਹੱਟੀ’
ਬਾਦਲਾਂ 'ਤੇ ਲਗਾਇਆ ਪਿਛਲੀ ਸਰਕਾਰ 'ਚ ਘਪਲੇਬਾਜ਼ੀ ਕਰਨ ਦਾ ਦੋਸ਼
ਅਸ਼ਵਨੀ ਚਾਵਲਾ, ਚੰਡੀਗੜ੍ਹ, 20 ਜੂਨ :ਬਜਟ ਸੈਸ਼ਨ ਦਰਮਿਆਨ ਵਿਧਾਨ ਸਭਾ ਦੇ ਅੰਦਰ ਕਾਂਗਰਸ ਸਰਕਾਰ ਨੂੰ ਘੇਰਨ ਵਿੱਚ ਪਿਛਲੇ ਕਈ ਦਿਨਾਂ ਤੋਂ ਕੋਈ ਕਸਰ ਨਾ ਛੱਡ ਰਹੇ ਸ਼੍ਰੋਮਣੀ ਅਕਾਲੀ ਦਲ ਨੂੰ ਸਦਨ ਤੋਂ ਬਾਹਰ ਘੇਰਦੇ ਹੋਏ ਕਾਂਗਰਸ ਨੇ 'ਬਾਦਲ ਦੀ ਹੱਟੀ...
ਗੱਫਿਆਂ ਨਾਲ ਲੱਦਿਆ ਲੱਖ ਕਰੋੜੀ ਬਜਟ
ਮਨਪ੍ਰੀਤ ਦੀ ਕਪਤਾਨੀ ਪਾਰੀ ਸ਼ੁਰੂ, ਹੁਣ ਤੱਕ ਦਾ ਸਭ ਤੋਂ ਵੱਡਾ ਬਜਟ ਪੇਸ਼ ਕੀਤਾ
ਅਸ਼ਵਨੀ ਚਾਵਲਾ, ਚੰਡੀਗੜ੍ਹ, 20 ਜੂਨ:ਅਮਰਿੰਦਰ ਸਰਕਾਰ ਵਿੱਚ ਮਨਪ੍ਰੀਤ ਬਾਦਲ ਨੇ ਵੀ ਬਤੌਰ ਖਜਾਨਾ ਮੰਤਰੀ ਆਪਣੀ 'ਕਪਤਾਨੀ ਪਾਰੀ' ਸ਼ੁਰੂ ਕਰ ਕਰਕੇ ਬਜਟ ਦਰਮਿਆਨ ਵੱਡੇ ਵੱਡੇ ਐਲਾਨ ਕਰਦੇ ਹੋਏ ਹਰ ਵਰਗ ਨੂੰ ਕੁਝ ਨਾ ਕੁਝ ਦੇ ਦਿੱਤਾ ਹ...
ਪੁਲਿਸ ਨੇ ਕਤਲ ਮਾਮਲੇ ਦੀ ਗੁੱਥੀ ਸੁਲਝਾਈ, ਚਾਰ ਕਾਬੂ
ਲਖਵੀਰ ਸਿੰਘ, ਮੋਗਾ, 19 ਜੂਨ:ਜ਼ਿਲ੍ਹਾ ਪੁਲਿਸ ਮੁਖੀ ਸ੍ਰੀ ਰਾਜਜੀਤ ਸਿੰਘ ਦੇ ਨਿਰਦੇਸ਼ਾ ਤਹਿਤ ਸ੍ਰੀ ਵਜੀਰ ਸਿੰਘ ਪੀ.ਪੀ.ਐਸ.ਐਸ.ਪੀ. (ਆਈ), ਸਰਬਜੀਤ ਸਿੰਘ ਪੀ.ਐਸ.ਪੀ.(ਆਈ) ਤੇ ਡੀਐਸਪੀ ਸਿਟੀ ਗੋਬਿੰਦਰ ਸਿੰਘ ਦੀ ਯੋਗ ਅਗਵਾਈ ਹੇਠ ਥਾਣਾ ਚੜਿੱਕ ਦੇ ਮੁੱਖ ਅਫਸਰ ਜਗਦੇਵ ਸਿੰਘ ਵੱਲੋਂ ਜ਼ਿਲ੍ਹੇ ਦੇ ਪਿੰਡ ਘੋਲੀਆ ਕਲਾਂ...
ਪੰਜਾਬ ਸਰਕਾਰ ਨਹੀਂ ਛੱਡ ਰਹੀ ਸ਼ਰਾਬ ਦੀ ਕਮਾਈ ਦਾ ਲੋਭ
ਸੁਪਰੀਮ ਕੋਰਟ ਦੇ ਆਦੇਸ਼ਾਂ ਦਾ ਸੁਪਰੀਮ ਕੋਰਟ ਦੇ ਆਦੇਸ਼ਾਂ ਦਾ ਤੋੜ ਕੱਢਦੇ ਹੋਏ ਐਕਟ ਵਿੱਚ ਸੋਧ ਕਰਨ ਦੀ ਤਿਆਰੀ 'ਚ ਸਰਕਾਰਕਾਰ | Punjab Government
ਸੁਪਰੀਮ ਕੋਰਟ ਵੱਲੋਂ ਲਾਈ ਗਈ ਸੀ ਕੌਮੀ ਅਤੇ ਰਾਜ ਮਾਰਗਾਂ 'ਤੇ ਪਾਬੰਦੀ | Punjab Government
ਚੰਡੀਗੜ੍ਹ, (ਅਸ਼ਵਨੀ ਚਾਵਲਾ)। ਸੁਪਰੀਮ ਕੋਰਟ ਵੱਲੋ...
ਸਤਲੁਜ ਯਮੁਨਾ ਲਿੰਕ ਨਹਿਰ ਦੇ ਨਿਰਮਾਣ ਦੀ ਆਗਿਆ ਨਹੀਂ ਦੇਵਾਂਗੇ : ਅਮਰਿੰਦਰ ਸਿੰਘ
ਸਰਕਾਰ ਵੱਲੋਂ ਪਹਿਲੇ ਸਾਲ 100 ਪਿੰਡਾਂ ਵਿੱਚ ਠੋਸ ਰਹਿੰਦ-ਖੂੰਹਦ ਦਾ ਪ੍ਰਬੰਧਨ ਪਾਇਲਟ ਪ੍ਰਾਜੈਕਟ ਵਜੋਂ ਸ਼ੁਰੂ ਕੀਤਾ ਜਾਵੇਗਾ | SYL
ਚੰਡੀਗੜ, (ਸੱਚ ਕਹੂੰ ਨਿਉਜ਼)। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਆਖਿਆ ਕਿ ਦਰਿਆਵਾਂ ਦਾ ਪਾਣੀ ਹੋਰ ਸੂਬਿਆਂ ਨੂੰ ਦੇਣ ਲਈ ਕੋਈ ਵੀ ਨਵੀਂ ਨਹਿਰ ਕੱਢਣ ਦੀ...