ਐੱਫਸੀਆਈ ਮਜ਼ਦੂਰਾਂ ਦੇ ਧਰਨੇ ਕਾਰਨ ਤਣਾਅ
ਮਾਮਲਾ : ਐੱਫਸੀਆਈ ਮਜ਼ਦੂਰਾਂ ਨੂੰ ਸਪੈਸ਼ਲ ਭਰਨ ਨਾ ਦੇਣ ਦਾ
ਅਬੋਹਰ (ਨਰੇਸ਼ ਬਜਾਜ/ਸੁਧੀਰ ਅਰੋੜਾ)। ਰੇਲਵੇ ਪਲੇਠੀ 'ਤੇ ਅੱਜ ਸਪੈਸ਼ਲ ਲੱਗਣ 'ਤੇ ਠੇਕੇਦਾਰ ਦੇ ਮਜ਼ਦੂਰਾਂ ਨੂੰ ਕੰਮ ਦੇਣ 'ਤੇ ਐੱਫਸੀਆਈ ਦੇ ਮਜ਼ਦੂਰਾਂ 'ਚ ਰੋਸ ਫੈਲ ਗਿਆ ਐੱਫਸੀਆਈ ਮਜਦੂਰਾਂ ਨੇ ਇੰਦਰਾ ਨਗਰੀ ਐੱਫਸੀਆਈ ਦਫਤਰ ਨੇੜੇ ਭਾਰੀ ਗਿਣਤੀ ਵਿੱਚ ਇਕ...
ਕਿਸਾਨ ਖੁਦਕੁਸ਼ੀ ਮਾਮਲਾ:ਗ੍ਰਿਫ਼ਤਾਰੀ ਨੂੰ ਲੈ ਕੇ ਲੋਕਾਂ ਕੀਤਾ ਨੈਸ਼ਨਲ ਹਾਈਵੇ ਜਾਮ
ਲੋਕਾਂ ਲਾਇਆ ਪੁਲਿਸ 'ਤੇ ਢਿੱਲੀ ਕਾਰਗੁਜ਼ਾਰੀ ਦਾ ਦੋਸ਼
ਸਤਪਾਲ ਖਡਿਆਲ, ਦਿੜ੍ਹਬਾ ਮੰਡੀ: ਕਸਬਾ ਮਹਿਲਾਂ ਚੌਂਕ ਨੇੜਲੇ ਪਿੰਡ ਗੱਗੜਪੁਰ ਦੇ ਗਰੀਬ ਕਿਸਾਨ ਜਗਤਾਰ ਸਿੰਘ ਵੱਲੋਂ ਪਿਛਲੇ ਦਿਨੀਂ ਆਪਣੇ ਹੀ ਪਿੰਡ ਦੇ ਲੀਡਰਾਂ ਦੀ ਕਥਿਤ ਧੱਕੇਸ਼ਾਹੀ ਤੋਂ ਮਾਨਸਿਕ ਤੌਰ ਤੇ ਤੰਗ ਪ੍ਰੇਸ਼ਾਨ ਹੋ ਕੇ ਆਤਮ ਹੱਤਿਆ ਕਰ ਲਈ ਸੀ।
ਪ...
ਦੋ ਮਾਸੂਮ ਬੱਚਿਆਂ ਦੀ ਬਲੀ ਦਾ ਮਾਮਲਾ ਫਿਰ ਭਖਿਆ
ਪੁਲਿਸ 'ਤੇ ਕਥਿਤ ਦੋਸ਼ੀ ਨੂੰ ਕਲੀਨ ਚਿੱਟ ਦੇਣ ਦਾ ਦੋਸ਼
ਅਸ਼ੋਕ ਗਰਗ, ਬਠਿੰਡਾ: ਪਿੰਡ ਕੋਟਫੱਤਾ ਵਿਖੇ ਚਾਰ ਮਹੀਨੇ ਪਹਿਲਾਂ ਇਕ ਤਾਂਤਰਿਕ ਵੱਲੋਂ ਦੋ ਮਾਸੂਮ ਭੈਣ ਭਰਾਵਾਂ ਦੀ ਬਲੀ ਦੇਣ ਦਾ ਮਾਮਲਾ ਇੱਕ ਵਾਰ ਫਿਰ ਭਖ ਗਿਆ ਹੈ। ਪੁਲਿਸ ਵੱਲੋਂ ਮਾਮਲੇ ਵਿੱਚ ਜਿੰਮੇਵਾਰ ਤਾਂਤਰਿਕ ਲੱਖੀ ਨੂੰ ਕਲੀਨ ਚਿੱਟ ਦੇਣ 'ਤੇ ਪਰਿਵ...
ਹਰ ਹਾਲਤ ‘ਚ ਮੁਫਤ ਹੋਵੇਗਾ ਡਾਇਲਾਸਿਸ: ਬ੍ਰਹਮ ਮਹਿੰਦਰਾ
ਕਿਹਾ: ਸਰਕਾਰ ਨੇ ਜ਼ਰੂਰਤ ਤੋਂ ਦੋ ਗੁਣਾ ਰੱਖਿਆ ਹੈ ਫੰਡ
ਅਸ਼ਵਨੀ ਚਾਵਲਾ, ਚੰਡੀਗੜ: ਪੰਜਾਬ ਸਰਕਾਰ ਵਲੋਂ ਕੀਤੇ ਗਏ ਐਲਾਨ ਅਨੁਸਾਰ ਹੀ ਪੰਜਾਬ ਦੇ 25 ਸਰਕਾਰੀ ਹਸਪਤਾਲ ਅਤੇ 3 ਮੈਡੀਕਲ ਕਾਲਜਾਂ 'ਚ ਹਰ ਹਾਲਤ ਮੁਫ਼ਤ ਡਾਈਲਾਸਿਸ ਕੀਤਾ ਜਾਵੇਗਾ ਵਿਰੋਧੀ ਧਿਰ ਨੂੰ ਫੰਡ ਦੀ ਚਿੰਤਾ ਕਰਨ ਦੀ ਜਰੂਰਤ ਨਹੀਂ ਹੈ, ਕਿਉਂਕਿ ਅਸ...
ਭਰਵੇਂ ਮੀਂਹ ਨੇ ਪਾਵਰਕੌਮ ਨੂੰ ਦਿਵਾਇਆ ਸੁੱਖ ਦਾ ਸਾਹ
ਮੀਂਹ ਮਗਰੋਂ ਬਿਜਲੀ ਦੀ ਮੰਗ ਸਿੱਧਾ 800 ਲੱਖ ਯੂਨਿਟ ਘਟੀ
ਖੁਸ਼ਵੀਰ ਸਿੰਘ ਤੂਰ, ਪਟਿਆਲਾ:ਸੂਬੇ ਅੰਦਰ ਅੱਜ ਚੰਗਾ ਮੀਂਹ ਪੈਣ ਕਾਰਨ ਸਿਖਰ 'ਤੇ ਅੱਪੜੀ ਬਿਜਲੀ ਦੀ ਮੰਗ 'ਚ ਭਾਰੀ ਗਿਰਾਵਟ ਆਈ ਹੈ। ਉਂਜ ਅਜੇ ਸੂਬੇ ਅੰਦਰ ਮੌਨਸੂਨ ਦੀ ਆਮਦ ਹੋਣੀ ਹੈ, ਪਰ ਪਾਵਰਕੌਮ ਨੂੰ ਮੀਂਹ ਨੇ ਪਹਿਲਾ ਹੀ ਸੁੱਖ ਦਾ ਸਾਹ ਦਿਵਾ ਦਿੱਤ...
ਭੋਗ ਸਮਾਰੋਹ ‘ਚ ਹਿੱਸਾ ਲੈਣ ਜਾ ਰਹੇ ਪਰਿਵਾਰ ਨਾਲ ਹਾਦਸਾ, ਡਰਾਈਵਰ ਸਮੇਤ ਪੰਜ ਮੌਤਾਂ
ਬੱਸ ਤੇ ਕਰੂਜ਼ਰ ਦਰਮਿਆਨ ਵਾਪਰਿਆ ਹਾਦਸਾ, ਛੇ ਜਣੇ ਜ਼ਖ਼ਮੀ
ਸੁਰੇਸ਼ ਗਰਗ/ ਭਜਨ ਸਮਾਘ, ਸ੍ਰੀ ਮੁਕਤਸਰ ਸਾਹਿਬ: ਸਥਾਨਕ ਕੋਟਕਪੂਰਾ ਬਠਿੰਡਾ ਬਾਈਪਾਸ ਰੋਡ 'ਤੇ ਹੋਏ ਦਰਦਨਾਕ ਸੜਕ ਹਾਦਸੇ ਵਿੱਚ ਕਾਰ ਡਰਾਇਵਰ ਅਤੇ ਬੱਚੇ ਸਮੇਤ 5 ਵਿਅਕਤੀਆਂ ਦੇ ਮਾਰੇ ਜਾਣ ਅਤੇ 6 ਵਿਅਕਤੀਆਂ ਦੇ ਸਖ਼ਤ ਜਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ...
ਮਾਮਲਾ ਹਾਈਵੇ ‘ਤੇ ਸ਼ਰਾਬ ਵਰਤਾਉਣ ਦਾ: ਹਾਈਕੋਰਟ ਵੱਲੋਂ ਪੰਜਾਬ ਸਰਕਾਰ ਨੂੰ ਨੋਟਿਸ
ਹੋਟਲਾਂ/ਰੈਸਟੋਰੈਂਟਾਂ 'ਚ ਸ਼ਰਾਬ ਵੇਚਣ ਲਈ ਸਰਕਾਰ ਨੇ ਕੀਤੀ ਸੀ ਐਕਟ 'ਚ ਸੋਧ
ਅਸ਼ਵਨੀ ਚਾਵਲਾ,ਚੰਡੀਗੜ੍ਹ: ਕੌਮੀ ਅਤੇ ਸੂਬਾਈ ਹਾਈਵੇ 'ਤੇ ਸ਼ਰਾਬ ਦੀ ਵਿਕਰੀ 'ਤੇ ਲੱਗੀ ਪਾਬੰਦੀ ਤੋਂ ਬਾਅਦ ਹੋਟਲਾਂ, ਰੈਸਟੋਰੈਂਟ ਤੇ ਕਲੱਬਾਂ 'ਚ ਸਰਾਬ ਸ਼ੁਰੂ ਕਰਨ ਲਈ ਪੰਜਾਬ ਸਰਕਾਰ ਵਲੋਂ ਐਕਟ 'ਚ ਕੀਤੀ ਗਈ ਸੋਧ ਖ਼ਿਲਾਫ਼ ਪੰਜਾਬ ਅਤੇ ...
ਫਰਨੇਸ਼ ਹਾਦਸਾ: ਝੁਲਸਣ ਵਾਲੇ ਦੋਵਾਂ ਮਜ਼ਦੂਰਾਂ ਦੀ ਵੀ ਮੌਤ
ਪੁਲਿਸ ਵਲੋਂ ਫੈਕਟਰੀ ਮਾਲਿਕ ਖਿਲਾਫ਼ ਮਾਮਲਾ ਦਰਜ਼
ਅਮਿਤ ਸ਼ਰਮਾ, ਮੰਡੀ ਗੋਬਿੰਦਗੜ: ਸਥਾਨਕ ਅਮਲੋਹ ਰੋਡ 'ਤੇ ਪੈਂਦੀ ਪੰਜਾਬ ਸਟੀਲਜ਼ ਫਰਨੇਸ਼ ਇਕਾਈ ਵਿਚ ਬੀਤੀ 26 ਜੂਨ ਨੂੰ ਵਾਪਰੇ ਦਰਦਨਾਕ ਹਾਦਸੇ ਦੌਰਾਨ ਝੁਲਸੇ ਦੋਵੇਂ ਮਜਦੂਰਾਂ ਨੇ ਵੀ ਆਖਿਰ ਦਮ ਤੋੜ ਦਿੱਤਾ ਹੈ ਦੋਵੇਂ ਮਜ਼ਦੂਰ ਡੀ.ਐਮ.ਸੀ ਲੁਧਿਆਣਾ ਵਿਖੇ ਜ਼ੇਰੇ ਇਲਾ...
ਯੂਨੀਅਨਾਂ ਭੰਗ ਕਰਨ ਦੇ ਫੈਸਲੇ ਦਾ ਟਰੱਕ ਆਪ੍ਰੇਟਰਾਂ ਵੱਲੋਂ ਵਿਰੋਧ
ਟਰੱਕ ਆਪ੍ਰੇਟਰਾਂ ਨੇ ਕੀਤਾ ਰੋਸ ਪ੍ਰਦਰਸ਼ਨ
ਵਿਜੈ ਇੰਸਾਂ, ਗੁਰੂਹਰਸਹਾਏ: ਪੰਜਾਬ ਵਿਚ ਕੈਪਟਨ ਸਰਕਾਰ ਬਣਨ ਉਪਰੰਤ ਲੋਕ ਹਿੱਤ ਫੈਸਲੇ ਲਏ ਹਨ, ਜਿਨ੍ਹਾਂ ਵਿਚ ਕੁਝ ਕੁ ਫੈਸਲਿਆਂ 'ਤੇ ਆਮ ਜਨਤਾ ਨੇ ਸਹਿਮਤੀ ਪ੍ਰਗਟ ਕੀਤੀ ਹੈ ਪਰ ਕਈ ਅਜਿਹੇ ਫੈਸਲੇ ਹਨ ਜਿਨ੍ਹਾਂ ਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ ਹੈ।
ਇਸੇ ਤਰ੍ਹਾਂ ਪੰ...
ਭਾਰਤ-ਪਾਕਿ ਸਰਹੱਦ ਤੋਂ ਬੰਗਲਾਦੇਸ਼ੀ ਕਾਬੂ
ਪੁਲਿਸ ਨੇ ਮਾਮਲਾ ਦਰਜ਼ ਕੀਤਾ | India-Pakistan Border
ਫਿਰੋਜ਼ਪੁਰ (ਸਤਪਾਲ ਥਿੰਦ)। ਬੀਤੀ 9 ਜੂਨ ਨੂੰ ਬੀਐੱਸਐਫ ਦੇ ਜਵਾਨਾਂ ਵੱਲੋਂ ਭਾਰਤ-ਪਾਕਿ (India-Pakistan Border) ਬਾਰਡਰ ਪਾਰ ਕਰਦੇ ਹੋਏ ਕਾਬੂ ਕੀਤੇ ਗਏ ਇੱਕ ਬੰਗਲਾਦੇਸ਼ੀ ਵਿਅਕਤੀ ਖਿਲਾਫ਼ ਥਾਣਾ ਮਮਦੋਟ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ...