ਸਰਕਾਰ ਵੱਲੋਂ ਪੰਜਾਬ ਪੁਲਿਸ ‘ਚ ਵੱਡੇ ਪੱਧਰ ‘ਤੇ ਬਦਲੀਆਂ
ਚੰਡੀਗੜ੍ਹ : ਸੂਬਾ ਸਰਕਾਰ ਨੇ ਪੰਜਾਬ ਪੁਲਿਸ ਵਿਭਾਗ ਵਿੱਚ ਵੱਡੇ ਪੱਧਰ 'ਤੇ ਬਦਲੀਆਂ ਕੀਤੀਆਂ ਹਨ। ਪੰਜਾਬ ਸਰਕਾਰ ਨੇ ਇਸ ਫੇਰ ਬਦਲ ਦੇ ਚੱਲਦੇ 20 ਆਈ. ਪੀ. ਐੱਸ. ਅਤੇ ਪੀ. ਪੀ. ਐੱਸ. ਅਫਸਰਾਂ ਦੇ ਤਬਾਦਲੇ ਕੀਤੇ ਗਏ ਹਨ।
ਇਨ੍ਹਾਂ ਹੁਕਮਾਂ ਕਾਰਨ ਦਿਨਕਰ ਗੁਪਤਾ ਏ. ਡੀ. ਜੀ. ਪੀ. ਇੰਟੈਲੀਜੈਂਸ ਨੂੰ ਡੀ. ਜੀ. ਪੀ....
ਨਕਲੀ ਸ਼ਰਾਬ ਤਿਆਰ ਕਰਕੇ ਵੇਚਣ ਵਾਲੇ ਦੋ ਕਾਬੂ
ਚੰਗੇ ਘਰਾਂ ਨਾਲ ਸਬੰਧ ਰੱਖਦੇ ਹਨ ਮੁਲਜ਼ਮ
ਹਰਪਾਲ, ਲੌਂਗੋਵਾਲ: ਕਸਬਾ ਲੌਂਗੋਵਾਲ ਵਿਖੇ ਪਿਛਲੇ ਦਿਨੀਂ ਨਕਲੀ ਸ਼ਰਾਬ ਤਿਆਰ ਕਰਕੇ ਵੇਚਣ ਵਾਲੀ ਇੱਕ ਛੋਟੀ ਫੈਕਟਰੀ ਅਤੇ ਉਥੇ ਤਿਆਰ ਕੀਤੀ ਗਈ ਭਾਰੀ ਮਾਤਰਾ ਵਿਚ ਨਕਲੀ ਸ਼ਰਾਬ ਬਰਾਮਦ ਕੀਤੇ ਜਾਣ ਵਾਲੇ ਮਾਮਲੇ ਲਈ ਲੋੜੀਦੇ ਤਿੰਨ ਵਿੱਚੋਂ ਦੋ ਵਿਅਕਤੀਆਂ ਨੂੰ ਅੱਜ ਥਾਣਾ ਲੌ...
ਸੰਗਰੂਰ ‘ਚ ਜੀਐਸਟੀ ਦੇ ਵਿਰੋਧ ਕਾਰਨ ਬਜ਼ਾਰ ਰਹੇ ਬੰਦ
ਗੁਰਪ੍ਰੀਤ ਸਿੰਘ, ਸੰਗਰੂਰ: ਦੇਸ਼ ਵਿੱਚ ਇੱਕ ਜੁਲਾਈ ਤੋਂ ਲਾਗੂ ਹੋ ਰਹੇ ਜੀਐਸਟੀ ਦੇ ਵਿਰੋਧ ਵਿੱਚ ਬੰਦ ਦੇ ਦਿੱਤੇ ਸੱਦਾ ਦਾ ਸੰਗਰੂਰ ਵਿੱਚ ਵਿਆਪਕ ਅਸਰ ਦੇਖਣ ਨੂੰ ਮਿਲਿਆ। ਸ਼ਹਿਰ ਦੇ ਜਿਆਦਾਤਰ ਬਾਜਾਰ ਬੰਦ ਰਹੇ।
ਇਸ ਮੌਕੇ ਤੇ ਜੀਐਸਟੀ ਦਾ ਵਿਰੋਧ ਕਰ ਰਹੇ ਸਵਰਨਕਾਰ ਰਸਿਕ ਵਰਮਾ ਨੇ ਕਿਹਾ ਕਿ ਉਹ ਜੀਐਸਟੀ ਲਾਗੂ ਕਰ...
ਜੀਐਸਟੀ ਦੇ ਵਿਰੋਧ ‘ਚ ਬੰਦ ਰਿਹਾ ਨਾਭਾ
ਵਪਾਰੀਆਂ ਰੋਸ਼ ਮੁਜਾਹਰਾ ਕੱਢ ਕੇ ਕੀਤੀ ਨਾਅਰੇਬਾਜ਼ੀ
ਤਰੁਣ ਸ਼ਰਮਾ, ਨਾਭਾ: ਅੱਜ ਨਾਭਾ ਦੇ ਵੱਖ ਵੱਖ ਵਪਾਰਿਕ ਸੰਸਥਾਵਾਂ ਵੱਲੋਂ ਭਾਰਤ ਸਰਕਾਰ ਵੱਲੋ ਲਾਗੂ ਕੀਤੇ ਜੀਐਸਟੀ ਕਾਨੂੰਨ ਦਾ ਵਿਰੋਧ ਕਰਦਿਆਂ ਨਾਭਾ ਬੰਦ ਰੱਖਿਆ ਗਿਆ। ਇਸ ਦੋਰਾਨ ਜਿੱਥੇ ਵਪਾਰੀਆਂ ਨੇ ਸੰਪੂਰਨ ਵਪਾਰਿਕ ਸੰਸਥਾਵਾਂ ਨੂੰ ਬੰਦ ਰੱਖਿਆ ਉਥੇ ਵਪਾਰੀ...
ਪਾਤੜਾਂ ‘ਚ ਜੀਐੱਸਟੀ ਦਾ ਵਿਰੋਧ
ਜੀ ਐਸ ਟੀ ਦੇ ਵਿਰੋਧ 'ਚ ਕੱਪੜਾ ਵਪਾਰੀਆਂ ਨੇ ਕੀਤਾ ਰੋਸ਼ ਮਾਰਚ | GST
ਪਾਤੜਾਂ (ਸੱਚ ਕਹੂੰ ਨਿਊਜ਼)। ਸਮੁੱਚੇ ਦੇਸ਼ ਅੰਦਰ ਲਾਗੂ ਹੋਣ ਜਾ ਰਹੇ ਜੀ ਐਸ ਟੀ ਬਿਲ ਦੇ ਵਿਰੋਧ 'ਚ ਸ਼ਥਾਨਕ ਸ਼ਹਿਰ ਦੇ ਕੱਪੜਾ ਵਪਾਰੀਆਂ ਵੱਲੋਂ ਆਪਣੀਆਂ ਦੁਕਾਨਾਂ ਨੂੰ ਬੰਦ ਕਰਕੇ ਸ਼ਹਿਰ ਅੰਦਰ ਰੋਸ਼ ਮਾਰਚ ਕੀਤਾ ਅਤੇ ਕੇਂਦਰ ਸਰਕਾਰ ਦੀਆਂ ਲੋਕ...
ਸਾਹੋਕੇ ‘ਚ ਡਰੇਨ ਦੇ ਪਾਣੀ ਨੇ 200 ਏਕੜ ਤੋਂ ਵੱਧ ਝੋਨਾ ਡੋਬਿਆ
ਪਿਛਲੇ ਲੰਮੇ ਸਮੇਂ ਤੋਂ ਨਹੀਂ ਕੀਤੀ ਡਰੇਨ ਦੀ ਸਾਫ-ਸਫਾਈ
ਕੁਲਦੀਪ ਰਾਜ, ਬਰਗਾੜੀ: ਪਿੰਡ ਸਾਹੋ ਕੇ ਦੇ ਕਿਸਾਨਾਂ ਦਾ 200 ਏਕੜ ਝੋਨਾ ਬੀਤੇ ਕੱਲ੍ਹ• ਤੋਂ ਲਗਾਤਾਰ ਡਰੇਨ ਦਾ ਪਾਣੀ ਪੈਣ ਕਾਰਨ ਡੁੱਬ ਚੁੱਕਿਆ ਹੈ। ਮੌਕੇ 'ਤੇ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਕਿਸਾਨਾਂ ਦੇ ਖੇਤਾਂ 'ਚ ਤਿੰਨ-ਤਿੰਨ ਫੁੱਟ ਪਾਣੀ ਖੜ੍ਹਾ...
ਗੁਰੂਹਰਸਾਏ ‘ਚ ਘਰ ਦੀ ਛੱਡ ਡਿੱਗਣ ਕਾਰਨ 2 ਬੱਚਿਆਂ ਦੀ ਮੌਤ
ਦੋ ਜਣੇ ਗੰਭੀਰ ਜ਼ਖ਼ਮੀ
ਵਿਜੈ ਇੰਸਾਂ, ਗੁਰੂਹਰਸਹਾਏ: ਪਿਛਲੇ ਕੁਝ ਦਿਨਾਂ ਤੋਂ ਹੀ ਰਹੀ ਲਗਾਤਾਰ ਬਾਰਸ਼ ਅਤੇ ਤੇਜ ਹਨੇਰੀ ਕਾਰਨ ਪਿੰਡ ਬੋਹੜੀਆਂ ਦੇ ਗਰੀਬ ਪਰਿਵਾਰ ਦੇ ਇਕ ਮਕਾਨ ਦੀ ਛੱਤ ਡਿੱਗਣ ਨਾਲ 2 ਬੱਚਿਆਂ ਦੀ ਮੌਤ ਅਤੇ ਇਕ ਲੜਕੀ ਅਤੇ ਬੱਚਿਆਂ ਦੀ ਮਾਤਾ ਦੇ ਗੰਭੀਰ ਰੂਪ ਵਿਚ ਜਖਮੀ ਹੋ ਜਾਣ ਦਾ ਸਮਾਚਾਰ ਪ੍ਰਾਪਤ ...
ਮੀਂਹ ਤੋਂ ਘਬਰਾਇਆ ਸ਼ਹਿਰ, ਕਿਸਾਨਾਂ ਦੇ ਚਿਹਰੇ ‘ਤੇ ਲਹਿਰ ਬਹਿਰ
ਸ਼ਹਿਰ 'ਚ ਬਜ਼ਾਰਾਂ 'ਚ ਭਰਿਆ ਪਾਣੀ, ਸ਼ਹਿਰ ਵਾਸੀ ਤੇ ਦੁਕਾਨਦਾਰ ਹੋਏ ਪ੍ਰੇਸ਼ਾਨ
ਸੁਰੇਸ਼ ਗਰਗ/ ਭਜਨ ਸਮਾਘ. ਸ੍ਰੀ ਮੁਕਤਸਰ ਸਾਹਿਬ: ਬੀਤੇ ਮੰਗਲਵਾਰ ਸ਼ਾਮ ਤੋਂ ਭਾਵੇਂ ਮੌਸਮ ਖੁਸ਼ਨੁਮਾ ਸੀ ਪਰ ਵੀਰਵਾਰ ਦੀ ਸਵੇਰ ਨੂੰ ਤਿੰਨ ਘੰਟੇ ਪਈ ਮੁਸਲਾਧਰ ਬਾਰਿਸ਼ ਨੇ ਸ਼ਹਿਰ ਨਿਵਾਸੀਆਂ ਦੀ ਜਾਨ ਮੁੱਠੀ ਵਿਚ ਲਿਆ ਦਿੱਤੀ ਸੀ ਪਰ ਕਿਸਾ...
ਡੀਸੀ ਵੱਲੋਂ ਸਰਕਾਰੀ ਦਫ਼ਤਰਾਂ ਦੀ ਅਚਨਚੇਤ ਚੈਕਿੰਗ
ਦਫਤਰਾਂ 'ਚ ਹੋ ਰਹੇ ਵਿਭਾਗੀ ਕੰਮ-ਕਾਜ 'ਤੇ ਜ਼ਾਹਿਰ ਕੀਤੀ ਸੰਤੁਸ਼ਟੀ
ਸਤਪਾਲ ਥਿੰਦ, ਫਿਰੋਜ਼ਪੁਰ:ਡਿਪਟੀ ਕਮਿਸ਼ਨਰ ਰਾਮਵੀਰ ਆਈ.ਏ.ਐੱਸ. ਵੱਲੋਂ ਅੱਜ ਸਵੇਰੇ ਤਕਰੀਬਨ 9:00 ਵਜੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਥਿਤ ਵੱਖ-ਵੱਖ ਦਫ਼ਤਰਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ।
ਇਸ ਚੈਕਿੰਗ ਦੌਰਾਨ ਉਨ੍ਹਾਂ ਵੱਲੋਂ ਡੀ.ਸੀ....
ਪਿੰਡ ਦਿਓਣ ਵਿਖੇ ਦੋ ਘਰਾਂ ਦੀ ਡਿੱਗੀ ਛੱਤ
ਸ਼ਹੀਦ ਫੌਜ਼ੀ ਦੀ ਭਰਜਾਈ ਆਈ ਮਕਾਨ ਦੇ ਥੱਲੇ
ਮਨਜੀਤ ਨਰੂਆਣਾ, ਸੰਗਤ ਮੰਡੀ: ਇਲਾਕੇ 'ਚ ਹੋਈ ਭਰਵੀਂ ਬਰਸਾਤ ਕਾਰਨ ਪਿੰਡ ਦਿਓਣ ਵਿਖੇ ਬਰਸਾਤ ਨਾਲ ਦੋ ਘਰਾਂ ਦੇ ਮਕਾਨਾਂ ਦੀਆਂ ਛੱਤਾਂ ਡਿੱਗ ਪਈਆਂ ਇਸ ਹਾਦਸੇ 'ਚ ਕਸ਼ਮੀਰ 'ਚ ਸ਼ਹੀਦ ਹੋਏ ਫੌਜੀ ਦੀ ਭਰਜਾਈ ਮਨਦੀਪ ਕੌਰ ਮਕਾਨ ਦੇ ਮਲਬੇ ਥੱਲੇ ਆ ਗਈ ਜਿਸ ਦੇ ਕਾਫੀ ਸੱਟਾਂ ...