ਨਵਜੋਤ ਸਿੱਧੂ ਖਿਲਾਫ਼ ਮੁਲਾਜ਼ਮਾਂ ਨੇ ਮੋਰਚਾ ਖੋਲ੍ਹਿਆ
ਸਿੱਧੂ ਖਿਲਾਫ਼ ਕੀਤੀ ਜ਼ੋਰਦਾਰ ਨਾਅਰੇਬਾਜ਼ੀ
ਰਾਜਨ ਮਾਨ, ਅੰਮ੍ਰਿਤਸਰ: ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਖਿਲਾਫ ਉਹਨਾਂ ਦੇ ਮਹਿਕਮੇ ਦੇ ਕਰਮਚਾਰੀਆਂ ਨੇ ਮੋਰਚਾ ਖੋਲ ਦਿੱਤਾ ਹੈ। ਅੰਮ੍ਰਿਤਸਰ ਨਗਰ ਨਿਗਮ ਅਧਿਕਾਰੀਆਂ ਖਿਲਾਫ ਸਖਤ ਕਾਰਵਾਈ ਕੀਤੇ ਜਾਣ ਦੇ ਰੋਸ ਵਜੋਂ ਅੱਜ ਅੰਮ੍ਰਿਤਸਰ ਨਿਗਮ...
ਆਂਗਣਵਾੜੀ ਵਰਕਰਾਂ ਨੇ ਕੀਤਾ ਫਿਰੋਜ਼ਪੁਰ ਰੋਡ ਜਾਮ
ਪੁਲਿਸ ਅਫ਼ਸਰਾਂ ਨੇ ਗੱਲਬਾਤ ਕਰਕੇ ਖੁੱਲ੍ਹਵਾਇਆ ਜਾਮ
ਰਘਬੀਰ ਸਿੰਘ, ਲੁਧਿਆਣਾ: ਆਂਗਣਵਾੜੀ ਮੁਲਾਜ਼ਮਾਂ ਨੇ ਪੰਜਾਬ ਸੀਟੂ ਵੱਲੋਂ ਜ਼ਿਲ੍ਹਾ ਪ੍ਰਧਾਨ ਸੁਭਾਸ਼ ਰਾਣੀ ਦੀ ਅਗਵਾਈ ਹੇਠ ਆਲ ਇੰਡੀਆ ਫੈਡਰੇਸ਼ਨ ਆਫ ਆਂਗਣਵਾੜੀ ਵਰਕਰਜ਼ ਹੈਲਪਰ ਦੇ ਸੱਦੇ 'ਤੇ ਆਪਣੀਆਂ ਜਾਇਜ਼ ਮੰਗਾਂ ਪ੍ਰਤੀ ਸਰਕਾਰ ਨੂੰ ਸੁਚੇਤ ਕਰਨ ਅਤੇ ਜਲਦੀ ਤੋ...
ਪਾਰਟੀ ਦੇਵੇ ਹੁਕਮ ਤਾਂ ਵਿਰੋਧੀ ਧਿਰ ਦੇ ਆਗੂ ਲਈ ਹਾਂ ਤਿਆਰ : ਮਾਨਸ਼ਾਹੀਆ
ਫੂਲਕਾ ਦੇ ਅਸਤੀਫ਼ੇ ਦੀ ਗੱਲ ਪਿੱਛੋਂ ਆਪ ਵਿਧਾਇਕਾਂ 'ਚ ਸਰਗਰਮੀਆਂ ਵਧੀਆਂ
ਸੁਖਜੀਤ ਮਾਨ, ਮਾਨਸਾ: ਪੰਜਾਬ ਵਿਧਾਨ ਸਭਾ 'ਚ ਆਮ ਆਦਮੀ ਪਾਰਟੀ ਵੱਲੋਂ ਵਿਰੋਧੀ ਧਿਰ ਦੇ ਆਗੂ ਐਚ. ਐਸ. ਫੂਲਕਾ ਵੱਲੋਂ ਅਸਤੀਫਾ ਦੇਣ ਦੀ ਗੱਲ ਆਖਣ ਤੋਂ ਬਾਅਦ ਭਾਵੇਂ ਹਾਈ ਕਮਾਂਡ ਨੇ ਹਾਲੇ ਕਿਸੇ ਦਾ ਨਾਂਅ ਤੈਅ ਨਹੀਂ ਕੀਤਾ ਪਰ ਕਈ ਆਗੂਆਂ...
ਤਿੰਨ ਬਦਮਾਸ਼ਾਂ ਵੱਲੋਂ ‘ਵਿੱਕੀ ਗੌਂਡਰ’ ਦੇ ਨਾਂਅ ‘ਤੇ ਡਾਕਟਰ ‘ਤੇ ਹਮਲਾ
ਸਤਪਾਲ ਥਿੰਦ, ਫਿਰੋਜ਼ਪੁਰ: ਫਿਰੋਜ਼ਪੁਰ ਦੇ ਕਸਬਾ ਮੱਖੂ 'ਚ ਦਿਨ ਦਿਹਾੜੇ ਤਿੰਨ ਹਥਿਆਰਬੰਦ ਬਦਮਾਸ਼ਾਂ ਨੇ ਖਤਰਨਾਕ ਗੈਂਗਸਟਰ ਵਿੱਕੀ ਗੌਂਡਰ ਦਾ ਨਾਮ ਲੈ ਕੇ ਰੇਲਵੇ ਰੋਡ 'ਤੇ ਸਥਿਤ ਡਾਕਟਰ ਬਿਮਲ ਸ਼ਰਮਾ ਦੀ ਕਲੀਨਿਕ 'ਤੇ ਹਮਲਾ ਕਰਕੇ ਡਾਕਟਰ ਨੂੰ ਜ਼ਖਮੀ ਮਰ ਦਿੱਤਾ। ਇਸ ਦੌਰਾਨ ਲੁਟੇਰਿਆਂ ਦਾ ਬਹਾਦਰੀ ਨਾਲ ਮੁਕਾਬਲਾ ਕਰਦ...
ਇੰਜੀਨੀਅਰਾਂ ਵੱਲੋਂ ਵਿਜੀਲੈਂਸ ਦੀ ਕਾਰਵਾਈ ਖ਼ਿਲਾਫ਼ ਧਰਨਾ ਸ਼ੁਰੂ
ਵਿਜੀਲੈਂਸ ਨਹੀਂ ਰੁਕੀ ਤਾਂ ਹੋਵੇਗੀ ਮੁਕੰਮਲ ਹੜਤਾਲ
ਅਸ਼ਵਨੀ ਚਾਵਲਾ, ਚੰਡੀਗੜ੍ਹ: ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਆਦੇਸ਼ਾਂ ਤੋਂ ਸਿੰਚਾਈ ਵਿਭਾਗ ਦੇ ਇੰਜੀਨੀਅਰਾਂ 'ਤੇ ਸ਼ਿਕੰਜਾ ਕਸ ਰਹੀਂ ਪੰਜਾਬ ਵਿਜੀਲੈਂਸ ਬਿਊਰੋ ਦੇ ਖ਼ਿਲਾਫ਼ ਹੁਣ ਪੰਜਾਬ ਸਿੰਚਾਈ ਵਿਭਾਗ ਦੇ ਇੰਜੀਨੀਅਰਾਂ ਨੇ ਮੋਰਚਾ ਖੋਲ ਦਿੱਤਾ ਹੈ।
ਇੰਜੀਨੀ...
ਅਫਸਰਸ਼ਾਹੀ ਤੋਂ ਨਰਾਜ਼ ਪੰਜਾਬ ਦੇ ਕਾਂਗਰਸੀ ਵਿਧਾਇਕ ਰਾਹੁਲ ਦਰਬਾਰ ਪੁੱਜੇ
ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਵਿਰੋਧੀ ਧੜੇ ਨਾਲ ਸਬੰਧਿਤ ਹਨ ਵਿਧਾਇਕ
ਅਸ਼ਵਨੀ ਚਾਵਲਾ, ਚੰਡੀਗੜ੍ਹ: ਪੰਜਾਬ ਦੀ ਸੱਤਾਧਾਰੀ££ਕਾਂਗਰਸ ਸਰਕਾਰ ਵਿੱਚ ਲਗਾਤਾਰ ਪਿਛਲੇ 3 ਮਹੀਨੇ ਤੋਂ ਆਪਣੀ ਨਰਾਜ਼ਗੀ ਜ਼ਾਹਿਰ ਕਰਨ ਤੋਂ ਬਾਅਦ ਵੀ ਕੋਈ ਸੁਧਾਰ ਨਾ ਹੁੰਦੇ ਦੇਖ ਹੁਣ ਪੰਜਾਬ ਦੀ ਅਫ਼ਸਰਸਾਹੀ ਦੇ ਖ਼ਿਲਾਫ਼ ਕਈ ਕਾਂਗਰਸੀ ਵਿਧ...
ਅਜ਼ਾਦੀ ਘੁਲਾਟੀਏ ਜਗਤ ਰਾਮਗੜ੍ਹ ਦਾ ਦੇਹਾਂਤ
ਸਰਕਾਰੀ ਸਨਮਾਨਾਂ ਨਾਲ ਹੋਵੇਗਾ ਸਸਕਾਰ
ਜੀਵਨ ਰਾਮਗੜ੍ਹ, ਬਰਨਾਲਾ: ਅਜ਼ਾਦੀ ਸੰਗਰਾਮ ਦੀਆਂ ਵੱਖ ਵੱਖ ਲਹਿਰਾਂ 'ਚ ਜ਼ਿਕਰਯੋਗ ਹਿੱਸਾ ਪਾਉਣ ਵਾਲੇ ਪਿੰਡ ਰਾਮਗੜ੍ਹ ਦੇ ਅਜ਼ਾਦੀ ਘੁਲਾਟੀਆ ਕਾਮਰੇਡ ਜਗਤ ਰਾਮਗੜ੍ਹ ਦਾ ਅੱਜ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ । ਕਰੀਬ 97 ਸਾਲਾਂ ਦੇ ਜਗਤ ਰਾਮਗੜ੍ਹ ਆਖਰੀ ਸਮੇਂ ਤੱ...
ਜਾਮ: ਬਦਲਵੇਂ ਰਸਤਿਆਂ ਰਾਹੀਂ ਪੰਜਾਬ ਦੇ ਵਾਹਨ ਹਰਿਆਣਾ ‘ਚ ਹੋਏ ਦਾਖਲ
ਅਸ਼ਵਨੀ ਚਾਵਲਾ, ਚੰਡੀਗੜ੍ਹ: ਹਰਿਆਣਾ ਵਿੱਚ ਪੰਜਾਬ ਦੇ ਵਾਹਨਾਂ ਨੂੰ ਰੋਕਣ ਲਈ ਅੱਜ ਇੰਡੀਅਨ ਨੈਸ਼ਨਲ ਲੋਕਦਲ (ਇਨੈਲੋ) ਵੱਲੋਂ ਕੀਤਾ ਗਿਆ ਚੱਕਾ ਜਾਮ ਫਲਾਪ ਸਿੱਧ ਹੋਇਆ।
ਚਲਦੀ ਰਹੀ ਦੋਵੇਂ ਰਾਜਾਂ ਦੇ ਵਾਹਨਾਂ ਦੀ ਆਵਾਜਾਈ
ਚੱਕਾ ਜਾਮ ਦੇ ਬਾਵਜੂਦ ਅੱਜ ਦੋਵੇਂ ਰਾਜਾਂ ਦੇ ਵਾਹਨਾਂ ਦੀ ਆਵਾਜਾਈ ਚਲਦੀ ਰਹੀ। ਇਨੈਲੋ...
ਫੂਲਕਾ ਦੇਣਗੇ ਅਹੁਦੇ ਦੀ ਕੁਰਬਾਨੀ
ਦੰਗਾ ਪੀੜਤਾਂ ਨੂੰ ਇਨਸਾਫ਼ ਲਈ ਲਿਆ ਫੈਸਲਾ,
ਕਿਹਾ, ਕੈਬਨਿਟ ਅਹੁਦਾ ਨਹੀਂ ਰੱਖਦਾ ਜ਼ਿਆਦਾ ਅਹਿਮੀਅਤ
ਅਸ਼ਵਨੀ ਚਾਵਲਾ, ਚੰਡੀਗੜ੍ਹ:1984 ਦੇ ਦੰਗਾ ਪੀੜਤਾਂ ਨੂੰ ਇਨਸਾਫ਼ ਦਿਵਾਉਣ ਲਈ ਆਮ ਆਦਮੀ ਪਾਰਟੀ ਵਿਧਾਇਕ ਤੇ ਵਿਰੋਧੀ ਧਿਰ ਦੇ ਲੀਡਰ ਐਚ.ਐਸ. ਫੂਲਕਾ ਆਪਣੇ ਅਹੁਦੇ ਦੀ ਕੁਰਬਾਨੀ ਦੇਣ ਜਾ ਰਹੇ ਹਨ। ਐਚ.ਐਸ. ਫੂਲਕਾ ...
ਏਡੀਸੀ ਦੀ ਸਰਕਾਰੀ ਕਾਰ ਨੂੰ ਅਚਾਨਕ ਅੱਗ ਲੱਗੀ
ਕਿਸੇ ਜਾਨੀ ਨੁਕਸਾਨ ਤੋਂ ਬਚਾਅ
ਅਨਿਲ ਲੁਟਾਵਾ, ਫ਼ਤਹਿਗੜ੍ਹ ਸਾਹਿਬ: ਜ਼ਿਲ੍ਹੇ ਦੇ ਵਧੀਕ ਡਿਪਟੀ ਕਮਿਸ਼ਨਰ ਹਰਦਿਆਲ ਸਿੰਘ ਚੱਠਾ ਦੀ ਸਰਕਾਰੀ ਅੰਬੈਸਡਰ ਕਾਰ ਨੂੰ ਅੱਜ ਦੁਪਹਿਰ ਸਮੇਂ ਅਮਲੋਹ ਜਾਣ ਸਮੇਂ ਅਚਾਨਕ ਅੱਗ ਲੱਗ ਗਈ। ਜਾਣਕਾਰੀ ਅਨੁਸਾਰ ਜਦੋਂ ਕਾਰ ਸੀਸਗੰਜ ਗੁਰਦੁਆਰਾ ਸਾਹਿਬ ਨਜ਼ਦੀਕ ਪਹੁੰਚੀ ਤਾਂ ਕਾਰ ਦੇ ਇੰਜਨ...