ਖਪਤਕਾਰਾਂ ਵੱਲੋਂ ਬਿਜਲੀ ਵਿਭਾਗ ਦੀ ਟੀਮ ‘ਤੇ ਹਮਲਾ
ਜੇਈ ਦੀ ਕੁੱਟਮਾਰ, ਮਾਮਲਾ ਦਰਜ
ਨਥਾਣਾ (ਗੁਰਜੀਵਨ ਸਿੱਧੂ)। ਪਿੰਡ ਪੂਹਲੀ ਵਿੱਚ ਉਸ ਸਮੇਂ ਸਥਿਤੀ ਤਣਾਅ ਪੂਰਨ ਹੋ ਗਈ ਜਦੋਂ ਬਿੱਲ ਨਾ ਭਰਨ ਵਾਲੇ ਇੱਕ ਖਪਤਕਾਰ ਦਾ ਮੀਟਰ ਲਾਹੁਣ ਗਈ ਬਿਜਲੀ ਬੋਰਡ ਦੀ ਇੱਕ ਟੀਮ ਉੱਪਰ ਬਾਜੀਗਰ ਬਸਤੀ ਦੇ ਲੋਕਾਂ ਨੇ ਕਥਿਤ ਤੌਰ 'ਤੇ ਹਮਲਾ ਕਰ ਦਿੱਤਾ ਜਿਸ ਵਿੱਚ ਰੁਬਿੰਦਰਪਾਲ ਸਿੰਘ ...
ਕੈਪਟਨ ਸਰਕਾਰ ਦੇ 10 ਮਹੀਨੇ ਵਿਸ਼ਵਾਸ਼ਘਾਤ, ਧੋਖੇ ਤੇ ਅੱਤਿਆਚਾਰ ਦੇ : ਕਮਲ ਸ਼ਰਮਾ
16 ਜਨਵਰੀ ਨੂੰ ਕੈਪਟਨ ਸਰਕਾਰ ਖਿਲਾਫ਼ ਪੰਜਾਬ ਭਰ 'ਚ ਧਰਨੇ ਦੇਵੇਗੀ ਭਾਜਪਾ
ਸਰਕਾਰ ਨੂੰ ਯਾਦ ਕਰਵਾਏ ਜਾਣਗੇ ਚੋਣਾਂ ਦੌਰਾਨ ਕੀਤੇ ਵਾਅਦੇ
ਫਿਰੋਜ਼ਪੁਰ (ਸਤਪਾਲ ਥਿੰਦ)। ਬਹੁਮਤ ਨਾਲ ਸੱਤਾ 'ਚ ਆਈ ਕੈਪਟਨ ਸਰਕਾਰ ਦੇ 10 ਮਹੀਨੇ ਵਿਸ਼ਵਾਸ਼ਘਾਤ, ਧੋਖੇ ਤੇ ਅੱਤਿਆਚਾਰ ਦੇ ਰਹੇ ਹਨ, ਜਿਹਨਾਂ ਤੋਂ ਪੰਜਾਬ ਦੇ ਲੋਕ ਦ...
ਪਿੰਡ ਧਲੇਵਾਂ ‘ਚ ਅਵਾਰਾ ਕੁੱਤਿਆਂ ਵੱਲੋਂ ਭੇਡਾਂ ‘ਤੇ ਹਮਲਾ, 30 ਦੀ ਮੌਤ
ਪਿੰਡ ਦੇ ਸਰਪੰਚ ਵੱਲੋਂ ਗਰੀਬ ਪਰਿਵਾਰ ਨੂੰ ਸਹਾਇਤਾ ਦੇਣ ਦੀ ਮੰਗ
ਭੀਖੀ (ਡੀ.ਪੀ. ਜਿੰਦਲ)। ਨੇੜਲੇ ਪਿੰਡ ਧਲੇਵਾਂ ਵਿਖੇ ਇੱਕ ਗਰੀਬ ਪਰਿਵਾਰ 'ਤੇ ਉਸ ਸਮੇਂ ਦੁੱਖਾਂ ਦਾ ਪਹਾੜ ਟੁੱਟਿਆ ਜਦੋਂ ਪਰਿਵਾਰ ਵੱਲੋਂ ਵਾੜੇ ਵਿੱਚ ਬੰਦ ਕੀਤੀਆਂ 80 ਦੇ ਕਰੀਬ ਭੇਡਾਂ 'ਤੇ ਅਵਾਰਾ ਕੁੱਤਿਆ ਨੇ ਹਮਲਾ ਕਰ ਦਿੱਤਾ ਜਿਸ ਨਾਲ 30 ...
ਵਿੱਤ ਮੰਤਰੀ ਵੱਲੋਂ ਸ੍ਰੀ ਮੁਕਤਸਰ ਸਾਹਿਬ ਦੇ ਵਿਕਾਸ ਲਈ ਕਈ ਪ੍ਰੋਜੈਕਟਾਂ ਦਾ ਐਲਾਨ
ਮਾਘੀ ਮੌਕੇ 40 ਮੁਕਤਿਆਂ ਦੀ ਸ਼ਹਾਦਤ ਤੇ ਨਮਨ ਹੋਣ ਤੋਂ ਬਾਦ ਕੀਤੀ ਪ੍ਰੈਸ ਕਾਨਫਰੰਸ | Sh. Muktsar Sahib
ਸ੍ਰੀ ਮੁਕਤਸਰ ਸਾਹਿਬ (ਸੁਰੇਸ਼ ਗਰਗ)। ਪੰਜਾਬ ਦੇ ਵਿੱਤ ਮੰਤਰੀ ਸ: ਮਨਪ੍ਰੀਤ ਸਿੰਘ ਬਾਦਲ ਨੇ ਮਾਘੀ ਦੇ ਪਵਿੱਤਰ ਦਿਨ 40 ਮੁਕਤਿਆਂ ਦੀ ਸ਼ਹਾਦਤ ਨੂੰ ਨਮਨ ਕਰਨ ਲਈ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਵਿਖੇ ਮ...
ਜੇਲ੍ਹ ‘ਚ ਕੈਦੀਆਂ ਦੀ ਆਪਸ ‘ਚ ਗਹਿਗੱਚ ਲੜਾਈ
ਝਗੜੇ ਦੀ ਵੀਡੀਓ ਵਾਇਰਲ
ਅੰਮ੍ਰਿਤਸਰ (ਸੱਚ ਕਹੂੰ ਨਿਊਜ਼)। ਸਥਾਨਕ ਕੇਂਦਰੀ ਜੇਲ੍ਹ ਵਿੱਚ ਬੰਦ ਕੈਦੀਆਂ ਦੀ ਆਪਸ ਵਿੱਚ ਗਹਿਗੱਚ ਲੜਾਈ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜੇਲ੍ਹ ਵਿੱਚ ਬੰਦ ਝਗੜੇਬਾਜ਼ ਗੈਂਗਸਟਰ ਦੱਸੇ ਜਾ ਰਹੇ ਹਨ। ਇਹੀ ਨਹੀਂ ਕੈਦੀਆਂ ਨੇ ਜਿਸ ਦੂਜੇ ਕੈਦੀ ਦੀ ਕੁੱਟਮਾਰ ਕੀਤੀ, ਉਸ ਦੀ ਵੀਡੀਓ ਬਣਾ ਕੇ...
ਡਿੱਗੀ ‘ਚ ਡਿੱਗ ਕੇ ਬੱਚੇ ਦੀ ਮੌਤ
ਬਾਘਾਪੁਰਾਣਾ (ਸੱਚ ਕਹੂੰ ਨਿਊਜ਼)। ਨੇੜਲੇ ਪਿੰਡ ਚੋਟੀਆਂ ਥੋਬਾ 'ਚ ਇੱਕ ਮਜ਼ਦੂਰ ਪਰਿਵਾਰ ਦਾ ਬੱਚੇ ਦੀ ਪਾਣੀ ਵਾਲੀ ਡਿੱਗੀ 'ਚ ਡਿੱਗਣ ਕਾਰਨ ਮੌਤ ਹੋਣ ਦਾ ਸਮਾਚਾਰ ਹੈ। ਇਹ ਪ੍ਰਵਾਸੀ ਮਜ਼ਦੂਰ ਪਰਿਵਾਰ ਇੱਟਾਂ ਦੇ ਭੱਠੇ 'ਤੇ ਕੰਮ ਕਰਦਾ ਹੈ। ਮ੍ਰਿਤਕ ਬੱਚੇ ਦੀ ਪਛਾਣ ਅਰਜਨ ਸਿੰਘ (15) ਵਜੋਂ ਹੋਈ ਹੈ। ਥਾਣਾ ਬਾਘਾਪੁਰ...
ਕਾਂਗਰਸੀ ਆਗੂ ਹੈਰੀਮਾਨ ਦੇ ਵਿਰੋਧ ‘ਚ ਨਿੱਤਰੇ ਅਕਾਲੀ
ਮਾਮਲਾ ਕਾਂਗਰਸੀ ਆਗੂ ਵੱਲੋਂ ਬੋਲੀ ਗਈ ਗਲਤ ਸ਼ਬਦਾਵਲੀ ਦਾ
ਵਿਧਾਇਕ ਚੰਦੂਮਾਜਰਾ ਤੇ ਜ਼ਿਲ੍ਹਾ ਜਥੇਬੰਦੀ ਵੱਲੋਂ ਧਰਨੇ 'ਤੇ ਬੈਠਣ ਦਾ ਐਲਾਨ
ਹਲਕੇ 'ਚ ਅਬਦਾਲੀ ਬਣ ਕੇ ਆਏ ਹੈਰੀਮਾਨ ਨੂੰ ਹਰ ਹੀਲੇ ਨੱਥ ਪਾਈ ਜਾਵੇਗੀ: ਪ੍ਰੋ. ਚੰਦੂਮਾਜਰਾ
ਹੈਰੀਮਾਨ ਨੂੰ ਪਹਿਲਾਂ ਸਮਾਣਾ ਦੇ ਲੋਕਾਂ ਭਜਾਇਆ ਅਤੇ ਹੁਣ ਸਨੌਰ ...
ਮੁੱਢਲੀ ਜਾਂਚ ਦੌਰਾਨ ਸਿੱਖਿਆ ਵਿਭਾਗ ਨੇ ਸਕੂਲ ਦਾ ਸਾਰਾ ਸਟਾਫ ਬਦਲਿਆ
ਮਾਮਲਾ ਦਲਿਤ ਵਿਦਿਆਰਥਣ ਨਾਲ ਜਾਤੀ ਵਿਤਕਰੇ ਦਾ
ਦੋਸ਼ੀਆਂ ਦੀ ਗ੍ਰਿਫਤਾਰੀ ਤੱਕ ਦਲਿਤ ਸਮਾਜ ਦਾ ਸੰਘਰਸ਼ ਰਹੇਗਾ ਜਾਰੀ: ਡਾ. ਜਤਿੰਦਰ ਮੱਟੂ
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਟੌਹੜਾ ਵਿੱਚ ਪੜ੍ਹਦੀ ਦਲਿਤ ਵਿਦਿਆਰਥਣ ਵੀਰਪਾਲ ਕੌਰ ਨਾਲ ਹੋਈ ਕੁੱਟਮਾਰ ਅਤੇ ਸਕੂਲੀ ਸਟਾਫ ਵੱਲੋਂ...
ਬਾਦਲ ਸਰਕਾਰ ਨੇ ਆਪਣੇ ਕਾਰਜਕਾਲ ‘ਚ ਕਿਸਾਨੀ ਕਰਜ਼ਾ ਮਾਫੀ ਲਈ ਕੀ ਕੀਤਾ : ਜਾਖੜ
ਬੇਅਦਬੀ ਦੀਆਂ ਘਟਨਾਵਾਂ ਦੀ ਜਾਂਚ ਤੋਂ ਅਕਾਲੀ ਆਗੂ ਕਿਉਂ ਘਬਰਾਏ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਤੇ ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਸੁਨੀਲ ਜਾਖੜ ਨੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਤੋਂ ਪੁੱਛਿਆ ਹੈ ਕਿ ਜਦ ਸੂਬੇ 'ਚ ਅਕਾਲੀ-ਭਾਜਪਾ ਗਠਜੋੜ ਦੀ ਸਰਕਾਰ ਸੀ ਤਾਂ ਉਸਨ...
ਦਲਿਤ ਵਿਦਿਆਰਥਣ ਵੀਰਪਾਲ ਕੌਰ ਦੇ ਮਾਮਲੇ ਨੇ ਲਿਆ ਨਵਾਂ ਮੋੜ
ਬਲਵੰਤ ਰਾਮੂਵਾਲੀਆ ਵੱਲੋਂ ਬਿਹਾਰ 'ਚ ਪੜ੍ਹਾਈ ਉਪਰੰਤ ਨੌਕਰੀ ਦੇਣ ਦਾ ਐਲਾਨ
ਜਾਤੀਵਾਦ ਖਿਲਾਫ਼ ਜੰਗ ਜਾਰੀ ਰਹੇਗੀ : ਡਾ. ਜਤਿੰਦਰ ਸਿੰਘ ਮੱਟੂ
ਭਾਦਸੋਂ (ਅਮਰੀਕ ਸਿੰਘ ਭੰਗੂ)। ਪਟਿਆਲਾ ਜ਼ਿਲ੍ਹੇ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਟੌਹੜਾ ਦੀ 11ਵੀਂ ਜਮਾਤ ਦੀ ਵਾਲਮੀਕਿ ਸਮਾਜ ਦੀ ਵਿਦਿਆਰਥਣ ਵੀਰਪਾਲ ਕੌਰ...