ਧਨੌਲਾ ਦੇ ਅੰਕੁਸ਼ ਨੇ ਚਮਕਾਇਆ ਪੰਜਾਬ ਦਾ ਨਾਂਅ
(ਸੱਚ ਕਹੂੰ ਨਿਊਜ਼) ਬਰਨਾਲਾ। ਕਸਬਾ ਧਨੌਲਾ ਦੇ 22 ਸਾਲਾ ਅੰਕੁਸ਼ ਕੁਮਾਰ ਨੇ ਯੂ.ਪੀ.ਐਸ. (ਯੂਨੀਅਨ ਪਬਲਿਕ ਸਰਵਿਸ ਕਮਿਸ਼ਨ) ਸੈਂਟਰ ਆਰਮਡ ਪੁਲਿਸ ਫੋਰਸਜ਼ (ਸੀ.ਏ.ਪੀ.ਐਫ.) ਅਸਿਸਟੈਂਟ ਕਮਾਂਡਰ ਦੀ ਪ੍ਰੀਖਿਆ ਵਿੱਚੋਂ ਦੇਸ਼ ਭਰ 'ਚੋਂ 19ਵਾਂ ਸਥਾਨ ਪ੍ਰਾਪਤ ਕੀਤਾ ਹੈ ਇਸ ਸਫਲਤਾ ਲਈ ਪਰਿਵਾਰ ਤੇ ਇਲਾਕੇ ਵਿੱਚ ਖੁਸ਼ੀ ਦੀ ਲਹ...
ਮੱਖੂ ‘ਚ ਪੁਲਿਸ ਤੇ ਗੈਂਗਸਟਰਾਂ ਵਿਚਕਾਰ ਗੋਲੀਬਾਰੀ
(ਸੱਤਪਾਲ ਥਿੰਦ) ਫਿਰੋਜ਼ਪੁਰ। ਜ਼ਿਲ੍ਹਾ ਫਿਰੋਜ਼ਪੁਰ ਦੇ ਕਸਬਾ ਮੱਖੂ 'ਚ ਲੋਕਾਂ ਵਿਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਸ਼ਨਿੱਚਰਵਾਰ ਚੜ੍ਹਦੀ ਸਵੇਰੇ 6: 30 ਵਜੇ ਦੇ ਕਰੀਬ ਪੁਲਿਸ ਅਤੇ ਗੈਂਗਸਟਰਾਂ ਵਿਚਕਾਰ ਜ਼ਬਰਦਸਤ ਗੋਲੀਬਾਰੀ ਹੋਣ ਲੱਗੀ ਅੱਧੇ ਘੰਟੇ ਦੇ ਇਸ ਮੁਕਾਬਲੇ 'ਚ ਦੋਵਾਂ ਪਾਸਿਓਂ ਭਾਰੀ ਗੋਲੀਬਾਰੀ ਦ...
ਕੈਪਟਨ ਅਮਰਜੀਤ ਸਿੰਘ ਜੇਜੀ ਨੂੰ ਮਿਲੀ ਪੱਕੀ ਜਮਾਨਤ
ਮਾਮਲਾ ਕੈਪਟਨ ਵੱਲੋਂ ਜਨਰਲ ਨੂੰ ਬੁੱਤ 'ਤੇ ਹਾਰ ਪਾਉਣ ਤੋਂ ਰੋਕਣ ਦਾ
ਅਕਾਲੀ ਉਮੀਦਵਾਰ ਜਨਰਲ ਜੇ. ਜੇ. ਸਿੰਘ ਵੱਲੋਂ ਕਰਵਾਇਆ ਗਿਆ ਸੀ ਮਾਮਲਾ ਦਰਜ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪਟਿਆਲਾ ਸ਼ਹਿਰੀ ਤੋਂ ਅਕਾਲੀ ਉਮੀਦਵਾਰ ਜਨਰਲ ਜੇ.ਜੇ. ਸਿੰਘ ਦੀ ਸ਼ਿਕਾਇਤ 'ਤੇ ਕੈਪਟਨ ਅਮਰਜੀਤ ਸਿੰਘ ਜੇਜੀ ਵਿਰੁੱਧ ਦਰਜ ਹੋਏ ਮਾਮ...
ਸਕੂਲਾਂ ਨੂੰ ਪੱਤਰ ਜਾਰੀ, ਦੂਜਿਆਂ ਫੰਡਾਂ ‘ਚੋਂ ਜਾਰੀ ਰੱਖੋ ਮਿਡ ਡੇ ਮੀਲ
(ਕੁਲਵੰਤ ਕੋਟਲੀ) ਮੋਹਾਲੀ। ਸਕੂਲਾਂ 'ਚ ਮਿਡ ਡੇ ਮੀਲ ਦੇ ਫੰਡ ਨਾ ਪਹੁੰਚਣ ਕਾਰਨ ਪ੍ਰਭਾਵਿਤ ਹੋ ਰਹੇ ਬੱਚਿਆਂ ਨੂੰ ਦਿੱਤੇ ਜਾਣ ਵਾਲੇ ਖਾਣੇ ਨੂੰ ਜਾਰੀ ਰੱਖਣ ਲਈ ਮਿਡ ਡੇ ਮੀਲ ਦੇ ਡਿਪਟੀ ਸਟੇਟ ਪ੍ਰੋਜੈਕਟ ਡਾਇਰੈਕਟਰ ਵੱਲੋਂ ਪੱਤਰ ਜਾਰੀ ਕਰਕੇ ਕਿਹਾ ਗਿਆ ਹੈ ਕਿ ਮਿਡ ਡੇ ਮੀਲ ਨੂੰ ਜਾਰੀ ਰੱਖਣ ਲਈ ਸਕੂਲ ਦੇ ਦੂਜੇ ...
‘ਰਾਈਸਿੰਗ ਸਟਾਰ’ ‘ਚ ਸੁਰਾਂ ਦਾ ਜਾਦੂ ਬਿਖੇਰੇਗਾ ਨੰਨ੍ਹਾਂ ਸਿੰਗਰ ਅਨਮੋਲ ਇੰਸਾਂ
ਅੱਜ ਰਾਤ 9 ਵਜੇ ਲਾਈਵ ਪ੍ਰਸਤੂਤੀ ਦੇਵੇਗਾ ਅਨਮੋਲ ਇੰਸਾਂ
(ਰਾਮ ਸਰੂਪ) ਸਨੌਰ। ਪਿਛਲੇ ਸਾਲ ਪੰਜਾਬੀ ਚੈਨਲ ਐੱਮਐੱਚ-1 ਦੇ ਪ੍ਰੋਗਰਾਮ 'ਨਿੱਕੀ ਆਵਾਜ਼ ਪੰਜਾਬ ਦੀ' 'ਚ ਆਪਣੇ ਸੁਰਾਂ ਦਾ ਜਾਦੂ ਬਿਖੇਰਣ ਤੋਂ ਪਹਿਲਾਂ ਰਨਰ-ਅਪ ਦਾ ਤਾਜ ਆਪਣੇ ਸਿਰ ਸਜਾਉਣ ਵਾਲਾ ਬਹਾਦਰਗੜ੍ਹ ਦਾ ਅਨਮੋਲ ਇੰਸਾਂ ਹੁਣ ਕਲਰਸ ਟੀਵੀ ਦੇ ਸ਼ੋਅ ...
ਨਕਲੀ ਕਰੰਸੀ ਸਮੇਤ ਪਤੀ-ਪਤਨੀ ਗ੍ਰਿਫਤਾਰ
(ਸੱਚ ਕਹੂੰ ਨਿਊਜ਼) ਜਲੰਧਰ। ਸਥਾਨਕ ਪੁਲਿਸ ਨੇ ਜਿਲ੍ਹੇ ਦੇ ਬਿਲਗਾ 'ਚ ਡੇਢ ਲੱਖ ਦੇ ਨਕਲੀ ਨੋਟਾਂ ਸਮੇਤ ਪਤੀ-ਪਤਨੀ ਨੂੰ ਗ੍ਰਿਫਤਾਰ ਕੀਤਾ ਹੈ, ਦੋਵਾਂ ਤੋਂ 2000 ਰੁਪਏ ਦੇ 36 ਨਕਲੀ ਨੋਟ ਤੇ ਬਾਕੀ 500 ਦੇ ਨੋਟ ਬਰਾਮਦ ਹੋਏ ਹਨ ਪੁਲਿਸ ਮੁਤਾਬਕ ਪਤੀ-ਪਤਨੀ ਘਰ 'ਚ ਹੀ ਨਕਲੀ ਨੋਟ ਛਾਪਦੇ ਸਨ ਤੇ ਉਹ ਇਸ ਨਕਲੀ ਕਰੰਸ...
ਪਾਣੀ ਦੀ ਚੋਰੀ ਦੇ ਸ਼ੱਕ ‘ਚ ਹੋਇਆ ਕਤਲ
(ਕ੍ਰਿਸ਼ਨ ਭੋਲਾ) ਬਰੇਟਾ। ਪਿੰਡ ਗੋਬਿੰਦਪੁਰਾ ਵਿਖੇ ਬੋਘਾ ਸਿੰਘ (55) ਦੀ ਬਾਰੂ ਸਿੰਘ ਅਤੇ ਘੁੰਮਣ ਸਿੰਘ ਵੱਲੋਂ ਪਿੰਡ ਦੇ ਖੇਤਾਂ ਵਿੱਚ ਪਾਣੀ ਚੋਰੀ ਕਰਨ ਦੇ ਸ਼ੱਕ ਵਿੱਚ ਸੋਟੀਆਂ ਨਾਲ ਵਾਰ ਕਰਕੇ ਹੱਤਿਆ ਕਰ ਦਿੱਤੇ ਜਾਣ ਦਾ ਸਮਾਚਾਰ ਹੈ। ਥਾਣਾ ਮੁਖੀ ਪ੍ਰਸ਼ੋਤਮ ਸਿੰਘ ਬਰੇਟਾ ਨੇ ਦੱਸਿਆ ਹੈ ਕਿ ਗੋਬਿੰਦਪੁਰਾ ਦੇ ਜਗਸ...
ਲੈਬ ਅਟੈਂਡੈਂਟ ਨੇ ਲਿਆ ਫਾਹਾ
(ਸੁਨੀਲ ਚਾਵਲਾ) ਸਮਾਣਾ। ਪਬਲਿਕ ਕਾਲਜ ਸਮਾਣਾ ਵਿਖੇ ਲੈਬ ਅਟੈਂਡੈਂਟ ਵਜੋਂ ਕੰਮ ਕਰ ਰਹੇ ਵਿਅਕਤੀ ਵੱਲੋਂ ਅੱਜ ਕਾਲਜ ਦੇ ਬਾਥਰੂਮ ਵਿਚ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ। ਪੁਲਿਸ ਨੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰ ਹਵਾਲੇ ਕਰ ਦਿੱਤੀ।
ਜਾਣਕਾਰੀ ਅਨੁਸਾਰ ਭੁਪਿੰਦਰ ਸਿੰਘ (45) ਪੁੱ...
ਭਾਈਰੂਪਾ ਵੀਡੀਓ ਕਾਂਡ: ਐੱਸਐੱਚਓ ਤੇ ਦੋ ਮੁਨਸ਼ੀ ਮੁਅੱਤਲ
(ਅਸ਼ੋਕ ਵਰਮਾ) ਬਠਿੰਡਾ। ਪਿੰਡ ਭਾਈਰੂਪਾ ਦੇ ਜਨਤਕ ਆਗੂ ਧਰਮ ਸਿੰਘ ਖਾਲਸਾ ਨੂੰ ਥਾਣਾ ਫੂਲ 'ਚ ਕਥਿਤ ਤੌਰ ਤੇ ਨਿਰਵਸਤਰ ਕਰਕੇ ਅਸ਼ਲੀਲ ਵੀਡੀਓ ਬਣਾ ਕੇ ਵਾਇਰਲ ਕਰਨ ਦੇ ਮਾਮਲੇ ਵਿੱਚ ਜਿਲ੍ਹਾ ਪੁਲਿਸ ਦੇ ਅਫਸਰਾਂ ਨੇ ਐੱਸ.ਐੱਚ.ਓ. ਜੈ ਸਿੰਘ, ਮੁੱਖ ਮੁਨਸ਼ੀ ਰਾਮ ਸਿੰਘ ਅਤੇ ਸਹਾਇਕ ਮੁਨਸ਼ੀ ਹਰਿੰਦਰ ਸਿੰਘ ਨੂੰ ਮੁਅੱਤਲ ਕ...
ਆਪ ਦੇ 25 ਵਰਕਰਾਂ ਵਿਰੁੱਧ ਕੇਸ ਦਰਜ
(ਕੁਲਦੀਪ ਰਾਜ) ਕੋਟਕਪੂਰਾ। ਕੋਟਕਪੂਰਾ (ਸ਼ਹਿਰੀ) ਪੁਲਿਸ ਨੇ ਇੱਕ ਟਰਾਂਸਪੋਰਟ ਦੇ ਦਫਤਰ 'ਤੇ ਹਮਲਾ ਕਰਨ, ਕੁੱਟਮਾਰ ਕਰਨ ਅਤੇ ਨਗਦੀ ਖੋਹਣ ਦੇ ਦੋਸ਼ 'ਚ ਆਮ ਆਦਮੀ ਪਾਰਟੀ ਦੇ 25 ਵਰਕਰਾਂ ਵਿਰੁੱਧ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਇਹ ਕੇਸ ਦਲਜਿੰਦਰ ਸਿੰਘ ਪੁੱਤਰ ਸਰਦੂਲ ਸਿੰਘ ਵਾਸੀ ਕੋਟਕਪੂਰਾ ਦੇ ਬਿਆ...