ਪੋਲਿੰਗ ਬੂਥਾਂ ਵਾਂਗ ਪ੍ਰੀਖਿਆ ਕੇਂਦਰ ‘ਤੇ ਲੋਕਾਂ ਕੀਤਾ ਕਬਜ਼ਾ
ਡੀਈਓ ਸਮੇਤ ਹੋਰ ਅਧਿਕਾਰੀਆਂ ਨੂੰ ਬਣਾਇਆ ਬੰਦੀ
12ਵੀਂ ਪ੍ਰੀਖਿਆ ਦੇ ਪਹਿਲੇ ਦਿਨ ਖੇਮਕਰਨ ਦੇ ਇੱਕ ਸਕੂਲ 'ਚ ਵਾਪਰੀ ਘਟਨਾ
ਤਰਨਤਾਰਨ (ਸੱਚ ਕਹੂੰ ਨਿਊਜ਼)। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 12ਵੀਂ ਦੀ ਪ੍ਰੀਖਿਆ ਦੇ ਪਹਿਲੇ ਦਿਨ ਨਕਲ 'ਤੇ ਸ਼ਿਕੰਜਾ ਕੱਸਿਆ ਤਾਂ ਨਕਲਚੀਆਂ ਦਾ ਭਾਰੀ ਵਿਰੋਧ ਦੇਖਣ ਨੂੰ ਮਿਲ...
ਬਾਜਵਾ ਤੇ ਦੂਲੋਂ ਨੇ ਗੁੰਡਾ ਟੈਕਸ ‘ਤੇ ਆਪਣੀ ਹੀ ਸਰਕਾਰ ਨੂੰ ਘੇਰਿਆ
ਕਿਹਾ, ਰੇਤੇ ਦੀ ਕਾਲਾ ਬਜ਼ਾਰੀ ਤੇ ਹੋਰ ਮਾਮਲਿਆਂ 'ਚ ਹਾਲਾਤ ਅਕਾਲੀ-ਭਾਜਪਾ ਸਰਕਾਰ ਵਾਲੇ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਕਾਂਗਰਸ ਦੇ ਰਾਜ ਸਭਾ ਮੈਂਬਰ ਤੇ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਵਿਰੋਧੀ ਮੰਨੇ ਜਾਂਦੇ ਆਗੂ ਪ੍ਰਤਾਪ ਸਿੰਘ ਬਾਜਵਾ ਅਤੇ ਸ਼ਮਸ਼ੇਰ ਸਿੰਘ ਦੂਲੋਂ ਅੱਜ ਆਪਣੀ ਹੀ ਸੂਬਾ ਸਰਕਾਰ ਖਿਲਾਫ਼ ਭਖ਼ ਉੱਠੇ ...
ਕਣਕ ਦਾਲ ਵਾਲੇ ਨੀਲੇ ਕਾਰਡ ਕੱਟਣ ‘ਤੇ ਮਜ਼ਦੂਰ ਹੋਏ ਲਾਲ
ਸੰਗਤ ਮੰਡੀ (ਮਨਜੀਤ ਨਰੂਆਣਾ)। ਕਣਕ ਦਾਲ ਵਾਲੇ ਨੀਲੇ ਕਾਰਡ ਕੱਟਣ ਦੇ ਵਿਰੋਧ 'ਚ ਦਰਜ਼ਨਾਂ ਮਜ਼ਦੂਰ ਔਰਤਾਂ ਵੱਲੋਂ ਦਿਹਾਤੀ ਮਜ਼ਦੂਰ ਸਭਾ ਦੇ ਸੂਬਾ ਆਗੂ ਮਿੱਠੂ ਸਿੰਘ ਘੁੱਦਾ ਦੀ ਅਗਵਾਈ ਹੇਠ ਨਗਰ ਕੌਂਸਲ ਸੰਗਤ ਦੇ ਦਫ਼ਤਰ ਅੱਗੇ ਧਰਨਾ ਲਗਾ ਕੇ ਸੂਬਾ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਦਿਹਾਤੀ ਮਜ਼ਦੂਰ ਸਭਾ...
ਥਰਮਲ ਮਾਮਲਾ : ਸੰਘਰਸ਼ ਦੀ ਪ੍ਰੀਖਿਆ ਦੇ ਰਹੀਆਂ ਨੰਨ੍ਹੀਆਂ ਜਿੰਦਾਂ
ਜੇ ਸਰਕਾਰ ਨੇ ਮਸਲਾ ਹੱਲ ਨਾ ਕੀਤਾ ਤਾਂ ਸੈਂਕੜੇ ਬੱਚੇ ਸੜਕਾਂ 'ਤੇ ਆ ਜਾਣਗੇ
ਬਠਿੰਡਾ (ਅਸ਼ੋਕ ਵਰਮਾ)। ਥਰਮਲ ਮੁਲਾਜਮਾਂ ਦੇ ਸਕੂਲਾਂ 'ਚ ਪੜ੍ਹਦੇ ਬੱਚਿਆਂ ਦੀ ਜਿੰਦਗੀ ਇਮਤਿਹਾਨ ਬਣ ਗਈ ਹੈ ਭਲਕੇ ਪਹਿਲੀ ਮਾਰਚ ਤੋਂ ਸਲਾਨਾ ਪੀਖਿਆ ਸ਼ੁਰੂ ਹੋ ਰਹੀ ਹੈ ਜੋ ਇੰਨ੍ਹਾਂ ਬੱਚਿਆਂ ਲਈ ਸੰਕਟ ਬਣ ਗਈ ਹੈ ਪਹਿਲੀ ਜਨਵਰੀ ਤੋਂ ...
ਹਾਈਵੇ ਅਥਾਰਟੀ ਨੂੰ ਧੂੜ ਕੰਟਰੋਲ ਕਰਨ ਤੇ ਸੜਕਾਂ ‘ਤੇ ਹਰਿਆਵਲ ਵਧਾਉਣ ਦੇ ਹੁਕਮ
ਪ੍ਰਦੂਸ਼ਣ ਕੰਟਰੋਲ ਬੋਰਡ ਹੋਇਆ ਸਖ਼ਤ
ਬੋਰਡ ਰੱਖੇਗਾ ਇਨ੍ਹਾਂ ਦੇ ਕੰਮ 'ਤੇ ਨਜ਼ਰ : ਪੰਨੂੰ
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਪੰਜਾਬ ਵਿੱਚ ਨੈਸ਼ਨਲ ਹਾਈਵੇ ਤੇ ਸਟੇਟ ਹਾਈਵੇ ਦਾ ਪ੍ਰਬੰਧ ਸੰਭਾਲ ਰਹੀਆਂ ਪ੍ਰਾਈਵੇਟ ਫਰਮਾਂ ਦੇ ਪ੍ਰੋਜੈਕਟ ਡਾਇਰੈਕਟਰਾਂ ਨੂੰ ਇਹਨਾਂ ਸੜਕਾਂ ਤੋਂ...
ਆਬਜ਼ਰਵਰਾਂ ਦੇ ਸਖ਼ਤ ਪਹਿਰੇ ‘ਚ ਸ਼ੁਰੂ ਹੋਈ ਬਾਰ੍ਹਵੀਂ ਦੀ ਪ੍ਰੀਖਿਆ
ਮਾਲਵੇ ਦੇ ਬਠਿੰਡਾ ਤੇ ਮੁਕਤਸਰ ਜਿਲ੍ਹਿਆਂ 'ਚ ਨਕਲੀ ਪ੍ਰੀਖਿਆਰਥੀ ਕਾਬੂ
ਬਠਿੰਡਾ (ਅਸ਼ੋਕ ਵਰਮਾ)। ਅੱਜ ਬਾਰ੍ਹਵੀਂ ਦੀ ਸ਼ੁਰੂ ਹੋਈ ਪ੍ਰੀਖਿਆ ਦੌਰਾਨ ਬਠਿੰਡਾ ਤੇ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਵਿੱਚ ਤਿੰਨ ਨਕਲੀ ਪ੍ਰੀਖਿਆਰਥੀ ਪ੍ਰੀਖਿਆ ਦਿੰਦੇ ਫੜੇ ਗਏ ਜਦੋਂਕਿ ਮਾਲਵਾ ਪੱਟੀ ਦੇ ਅੱਧੀ ਦਰਜਨ ਜ਼ਿਲ੍ਹਿਆਂ ਵਿੱਚ ਮਹੌਲ...
ਜਦੋਂ ਸੰਨੀ ਨੂੰ ਮਿਲ ਕੇ ਕੈਪਟਨ ਅਮਰਿੰਦਰ ਸਿੰਘ ਦੀਆਂ ਯਾਦਾਂ ਤਾਜ਼ੀਆਂ ਹੋਈਆਂ
ਫਿਲੌਰ/ਚੰਡੀਗੜ੍ਹ (ਸੱਚ ਕਹੂੰ ਬਿਊਰੋ)। ਪਾਕਿਸਤਾਨ ਦੀ ਇਤਿਹਾਸਕ ਫੇਰੀ ਦੌਰਾਨ ਤਕਰੀਬਨ 14 ਵਰੇ ਪਹਿਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪਿਛਲੇ ਕਾਰਜਕਾਲ ਸਮੇਂ ਆਪਣੇ ਲਹਿੰਦੇ ਪੰਜਾਬ ਦੇ ਹਮਰੁਤਬਾ ਕੋਲੋਂ ਇੱਕ ਅਨੋਖਾ ਪਰ ਦਿਲ-ਖਿੱਚਵਾਂ ਤੋਹਫ਼ਾ ਮਿਲਿਆ ਸੀ। ਇਹ ਸੁਲਤਾਨ ਨਾਂਅ ਦਾ ਦਰਸ਼ਨੀ ਘੋੜਾ ਸੀ। ਬਦਕ...
ਬਿਜਲੀ ਦਰਾਂ ਤੈਅ ਕਰਕੇ ਸਰਕਾਰ ਨੇ ਮੁਕੰਮਲ ਬਿੱਲ ਲਾਉਣ ਦੀ ਤਿਆਰੀ ਖਿੱਚੀ : ਮਜੀਠੀਆ
ਅਕਾਲੀ ਦਲ ਹਰ ਵਾਅਦਾ ਪੂਰਾ ਕਰਨ ਲਈ ਕਾਂਗਰਸ ਨੂੰ ਮਜ਼ਬੂਰ ਕਰੇਗਾ
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪੰਜਾਬ ਦੀ ਕਾਂਗਰਸ ਸਰਕਾਰ ਨੇ ਸਵੈ-ਇੱਛਤ ਸਕੀਮ ਦੇ ਨਾਂਅ 'ਤੇ ਬਿਜਲੀ ਦਰਾਂ ਤੈਅ ਕਰ ਕੇ ਆਮ ਸਾਧਾਰਨ ਕਿਸਾਨਾਂ ਲਈ ਮੋਟਰਾਂ ਦੇ ਬਿੱਲ ਲਾਉਣ ਦੀ ਤਿਆਰੀ ਮੁਕੰਮਲ ਕਰ ਲਈ ਹੈ। ਇਹ ਪ੍ਰਗਟਾਵਾ ਸਾਬਕਾ ਮੰਤਰੀ ਬਿਕਰਮ ਸ...
ਵਿਦਿਆਰਥਣਾਂ ‘ਤੇ ਤੇਜ਼ਾਬ ਸੁੱਟਣ ਦਾ ਦੋਸ਼
ਦੋ ਦੋਸ਼ੀਆਂ ਨੂੰ 18-18 ਸਾਲ ਦੀ ਕੈਦ
ਗੁਰਦਾਸਪੁਰ (ਸੱਚ ਕਹੂੰ ਨਿਊਜ਼)। ਪੰਜਾਬ ਦੀ ਗੁਰਦਾਸਪੁਰ ਜ਼ਿਲ੍ਹਾ ਅਡੀਸ਼ਨਲ ਸੈਸ਼ਨ ਅਦਾਲਤ ਨੇ ਦੋ ਸਾਲ ਪਹਿਲਾਂ ਛੇ ਵਿਦਿਆਰਥਣਾਂ 'ਤੇ ਤੇਜ਼ਾਬ ਸੁੱਟਣ ਦੇ ਦੋਸ਼ 'ਚ ਦੋ ਦੋਸ਼ੀਆਂ ਨੂੰ 18-18 ਸਾਲਾਂ ਦੀ ਕੈਦ ਤੇ ਇੱਕ-ਇੱਕ ਲੱਖ ਰੁਪਏ ਦਾ ਜ਼ੁਰਮਾਨਾ ਕੀਤਾ ਹੈ ਪ੍ਰਾਪਤ ਜਾਣਕਾਰੀ ਅਨੁ...
ਵਿਧਾਇਕ ਹੋਵੇ ਜਾਂ ਫਿਰ ਰਿਸ਼ਤੇਦਾਰ, ਪੰਜਾਬ ‘ਚ ਬੰਦ ਕਰੋ ‘ਗੁੰਡਾ ਟੈਕਸ’
ਡਿਪਟੀ ਕਮਿਸ਼ਨਰਾਂ ਤੇ ਜ਼ਿਲ੍ਹਾ ਪੁਲਿਸ ਮੁਖੀਆਂ ਨੂੰ ਮੀਟਿੰਗ 'ਚ ਦਿੱਤੇ ਆਦੇਸ਼
ਕਿਹਾ, ਗੈਰ ਕਾਨੂੰਨੀ ਮਾਈਨਿੰਗ ਲਈ ਐਸ.ਐਸ.ਪੀ. ਹੋਣਗੇ ਸਿੱਧੇ ਤੌਰ 'ਤੇ ਜ਼ਿੰਮੇਵਾਰ, ਕਾਰਵਾਈ ਲਈ ਤਿਆਰ ਰਹਿਣ
ਚੰਡੀਗੜ੍ਹ (ਅਸ਼ਵਨੀ ਚਾਵਲਾ) ਪੰਜਾਬ ਵਿੱਚ ਗੁੰਡਾ ਟੈਕਸ ਅਤੇ ਗੈਰ ਕਾਨੂੰਨੀ ਮਾਈਨਿੰਗ ਰੋਕਣ ਲਈ ਸਖਤੀ ਕਰਨ ਵਾਸਤ...