ਪੰਜਾਬ ਦਿਵਸ ਮੌਕੇ ਵੀ ਭਾਸ਼ਾ ਵਿਭਾਗ ਦੇ ਖੀਸੇ ਰਹੇ ਖਾਲੀ
ਭਾਸ਼ਾ ਵਿਭਾਗ ਨੇ ਅੱਜ ਪੰਜਾਬ ਦਿਵਸ ਮੌਕੇ ਸਾਹਿਤਕ ਸਮਾਗਮ ਕਰਵਾ ਕੇ ਬੁੱਤਾ ਸਾਰਿਆ
ਪੰਜਾਬੀ ਸਪਤਾਹ ਗ੍ਰਾਂਟਾਂ ਦੇ ਫੇਰ 'ਚ ਲਮਕਿਆ
ਖੁਸ਼ਵੀਰ ਸਿੰਘ ਤੂਰ, ਪਟਿਆਲਾ
ਸੂਬੇ ਅੰਦਰ ਕਾਂਗਰਸ ਸਰਕਾਰ ਆਉਣ ਤੋਂ ਬਾਅਦ ਵੀ ਭਾਸ਼ਾ ਵਿਭਾਗ ਪੰਜਾਬ ਦੇ ਖਾਲੀ ਖੀਸਿਆਂ 'ਚ ਗ੍ਰਾਂਟਾਂ ਦਾ ਵਜਨ ਨਹੀਂ ਪਿਆ। ਭਾਸ਼ਾ ਵਿਭਾਗ ਪੰਜਾਬ ਵ...
ਸਫ਼ਾਈ ਸੇਵਕਾਂ ਬਿਨਾ ਸਕੂਲਾਂ ‘ਚ ਧੂੜ ਫੱਕ ਰਹੀ ‘ਸਵੱਛ ਭਾਰਤ ਮੁਹਿੰਮ’
ਉਂਗਲਾਂ 'ਤੇ ਗਿਣਨ ਜੋਗੇ ਸਕੂਲਾਂ 'ਚ ਪੱਕੀ ਅਸਾਮੀ
ਅਸ਼ੋਕ ਵਰਮਾ, ਬਠਿੰਡਾ
ਸਫਾਈ ਸੇਵਕਾਂ ਦੀ ਅਣਹੋਂਦ 'ਚ ਪੰਜਾਬ ਦੇ ਬਹੁਤੇ ਸਰਕਾਰੀ ਸਕੂਲਾਂ ਵਿੱਚ 'ਸਵੱਛ ਭਾਰਤ ਮੁਹਿੰਮ' ਨੂੰ ਗ੍ਰਹਿਣ ਲੱਗ ਗਿਆ ਹੈ ਜ਼ਿਆਦਾਤਰ ਸਕੂਲਾਂ ਦੇ ਅਧਿਆਪਕ ਖੁਦ ਪੱਲਿਓਂ ਪੈਸੇ ਇਕੱਠੇ ਕਰਕੇ ਸਫ਼ਾਈ ਦਾ ਪ੍ਰਬੰਧ ਕਰਦੇ ਹਨ ਕਈ ਪਿੰਡਾਂ 'ਚ ...
ਸਰਕਾਰੀ ਮੁਲਾਜ਼ਮਾਂ ਅੱਗੇ ਝੁਕ ਸਕਦੀ ਐ ਸਰਕਾਰ, ਪਰਖ ਕਾਲ ਹੋਵੇਗਾ 2 ਸਾਲ
ਅਧਿਆਪਕਾਂ ਦੇ ਧਰਨੇ ਤੋਂ ਬਾਅਦ ਸਰਕਾਰ ਕਰਨ ਜਾ ਰਹੀ ਐ ਵੱਡਾ ਫੈਸਲਾ
ਅਸ਼ਵਨੀ ਚਾਵਲਾ, ਚੰਡੀਗੜ੍ਹ
ਪੰਜਾਬ 'ਚ ਪੂਰੀ ਤਨਖਾਹ ਲਈ ਸੰਘਰਸ਼ ਕਰ ਰਹੇ ਕਰਮਚਾਰੀਆਂ ਲਈ ਆਉਂਦੇ ਦਿਨਾਂ 'ਚ ਵੱਡੀ ਖ਼ਬਰ ਆ ਸਕਦੀ ਹੈ ਕਿ ਹੁਣ ਉਨ੍ਹਾਂ ਨੂੰ ਪਰਖ ਕਾਲ ਵਿੱਚ 3 ਸਾਲ ਨਹੀਂ ਸਗੋਂ 2 ਸਾਲ ਹੀ ਗੁਜ਼ਾਰਨੇ ਪੈਣਗੇ। ਤੀਜੇ ਸਾਲ ਤੋਂ ਸਰਕ...
ਕੇਜਰੀਵਾਲ ਦਾ ਯੂ ਟਰਨ : ਕਿਹਾ ਦਿੱਲੀ ‘ਚ ਧੂੰਆਂ ਪੰਜਾਬ ਦਾ, ਹਰਿਆਣੇ ਦਾ ਨਹੀਂ
ਦਿੱਲੀ ਦੇ ਸਕੂਲਾਂ ਨੂੰ ਦੱਸਿਆ ਹਰਿਆਣਾ ਨਾਲੋਂ ਕਿਤੇ ਜ਼ਿਆਦਾ ਬਿਹਤਰ
ਹਰਿਆਣਾ ਦੀਆਂ ਚੋਣਾਂ ਵੇਖ ਪਰਾਲੀ ਬਾਰੇ ਹਰਿਆਣਾ ਦਾ ਕੀਤਾ ਬਚਾਅ
ਅਸ਼ਵਨੀ ਚਾਵਲਾ, ਚੰਡੀਗੜ੍ਹ
ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪਰਾਲੀ ਨਾਲ ਹੋਣ ਵਾਲੇ ਪ੍ਰਦੂਸ਼ਣ 'ਤੇ ਯੂ ਟਰਨ ਲੈਂਦੇ ...
ਜਿਨ੍ਹਾਂ ਨੇ ਬਦਲੀ ਸਕੂਲਾਂ ਦੀ ਨੁਹਾਰ, ਉਨ੍ਹਾਂ ਨੂੰ ਭੇਜਿਆ ਜ਼ਿਲ੍ਹੇ ‘ਚੋਂ ਬਾਹਰ
ਸੁਖਜੀਤ ਮਾਨ, ਮਾਨਸਾ
ਵਿੱਦਿਅਕ ਡਿਊਟੀ ਤੋਂ ਇਲਾਵਾ ਸਕੂਲਾਂ 'ਚ ਚੰਗੇ ਪ੍ਰਬੰਧ ਕਰਨ ਵਾਲੇ ਜ਼ਿਲ੍ਹਾ ਮਾਨਸਾ ਦੇ ਅਧਿਆਪਕ ਵੀ ਸਿੱਖਿਆ ਵਿਭਾਗ ਦੀ 'ਬਦਲੀ' ਤੋਂ ਨਹੀਂ ਬਚ ਸਕੇ ਇਨ੍ਹਾਂ ਅਧਿਆਪਕਾਂ ਨੇ ਸਕੂਲਾਂ ਨਾਲ ਆਪਣੇ ਘਰਾਂ ਤੋਂ ਵੀ ਜ਼ਿਆਦਾ ਮੋਹ ਵਿਖਾਉਂਦਿਆਂ ਵਿਦਿਆਰਥੀਆਂ ਨੂੰ ਹਰ ਸਹੂਲਤ ਪ੍ਰਦਾਨ ਕੀਤੀ ਪਰ ਵਿਭਾ...
ਆਪ ਵਿਧਾਇਕਾ ਬਲਜਿੰਦਰ ਕੌਰ ਨੇ ਖਹਿਰਾ ਦੇ ਬਿਆਨ ‘ਤੇ ਚੁੱਪ ਵੱਟੀ
ਕਿਹਾ, ਖਹਿਰਾ ਦੀ ਥਾਂ ਪੰਜਾਬ ਦੇ ਮੁੱਦੇ ਪਿਆਰੇ
ਖੁਸ਼ਵੀਰ ਸਿੰਘ ਤੂਰ, ਪਟਿਆਲਾ
ਆਮ ਆਦਮੀ ਪਾਰਟੀ ਦੀ ਵਿਧਾਇਕਾ ਤੇ ਬੁਲਾਰਾ ਪ੍ਰੋ.ਬਲਜਿੰਦਰ ਕੌਰ ਨੇ ਕਾਂਗਰਸੀ ਮੰਤਰੀ ਦੇ 'ਆਪ' ਖਿਲਾਫ ਦਿੱਤੇ ਬਿਆਨ ਦੇ ਪ੍ਰਤੀਕਰਮ 'ਚ ਆਖਿਆ ਹੈ ਕਿ ਇਹ ਤਾਂ ਸਮਾਂ ਹੀ ਦੱਸੇਗਾ ਕਿ ਕਿਸ ਪਾਰਟੀ ਦੇ ਸਿਆਸੀ ਅੰਬ ਚੂਪੇ ਜਾ ਚੁੱਕੇ ਹਨ...
ਹੁਣ 3 ਘੰਟੇ ਨਹੀਂ, 2 ਘੰਟੇ ਚੱਲਣਗੇ ਪਟਾਕੇ
ਹਾਈ ਕੋਰਟ ਨੇ ਦਿੱਤੇ ਨਵੇਂ ਆਦੇਸ਼
ਸੁਪਰੀਮ ਕੋਰਟ ਦੇ ਆਦੇਸ਼ਾਂ ਤੋਂ ਬਾਅਦ ਜਾਰੀ ਕੀਤੇ ਗਏ ਨਵੇਂ ਆਦੇਸ਼
ਸੱਚ ਕਹੂੰ ਨਿਊਜ਼, ਚੰਡੀਗੜ੍ਹ
ਸੁਪਰੀਮ ਕੋਰਟ ਦੇ ਆਦੇਸ਼ਾਂ ਤੋਂ ਬਾਅਦ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਵੀ ਆਪਣੇ ਆਦੇਸ਼ਾਂ ਨੂੰ ਪਲਟਦੇ ਹੋਏ ਦੀਵਾਲੀ ਮੌਕੇ ਪਟਾਕੇ ਚਲਾਉਣ ਦੇ ਸਮੇਂ ਵਿੱਚ ਕਟੌਤੀ ਕਰ ਦਿੱਤੀ ...
ਸੀਬੀਆਈ ਤੋਂ ਜਾਂਚ ਵਾਪਸ ਲੈਣ ਦੇ ਮਾਮਲੇ ‘ਚ ਸਰਕਾਰ ਨੂੰ ਫਟਕਾਰ
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਜਾਰੀ ਕੀਤਾ ਪੰਜਾਬ ਸਰਕਾਰ ਨੂੰ 2 ਨਵੰਬਰ ਲਈ ਨੋਟਿਸ
ਅਸ਼ਵਨੀ ਚਾਵਲਾ, ਚੰਡੀਗੜ੍ਹ
ਫਰੀਦਕੋਟ ਦੇ ਬਾਜਾਖਾਨਾ ਅਤੇ ਕੋਟਕਪੂਰਾ ਵਿਖੇ ਦਰਜ ਦੋ ਦੋ ਐਫਆਈਆਰ ਦੀ ਜਾਂਚ ਸੀਬੀਆਈ ਤੋਂ ਵਾਪਸ ਲੈਣ ਦੇ ਮਾਮਲੇ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਫਟਕਾਰ ਲਾਉਂਦੇ...
ਸਿੱਖਿਆ ਪੱਖੋਂ ਚਮਕਣ ਵਾਲੇ ਜ਼ਿਲ੍ਹਾ ਮਾਨਸਾ ਦੇ ਅਧਿਆਪਕਾਂ ਦੀਆਂ ਬਦਲੀਆਂ ਜਾਰੀ
8 ਹੋਰ ਅਧਿਆਪਕਾਂ ਦੀ ਹੋਈ ਬਦਲੀ
ਮਾਨਸਾ
ਸਿੱਖਿਆ ਬੋਰਡ ਦੇ ਨਤੀਜਿਆਂ 'ਚੋਂ ਮੋਹਰੀ ਸਥਾਨਾਂ 'ਤੇ ਚਮਕਣ ਵਾਲੇ ਜ਼ਿਲ੍ਹਾ ਮਾਨਸਾ ਦੇ ਅਧਿਆਪਕਾਂ ਦੀਆਂ ਬਦਲੀਆਂ ਦਾ ਦੌਰ ਅੱਜ ਲਗਾਤਾਰ ਦੂਜੇ ਦਿਨ ਵੀ ਜਾਰੀ ਰਿਹਾ ਅੱਜ 8 ਹੋਰ ਅਧਿਆਪਕਾਂ ਨੂੰ ਦੂਰ-ਦੁਰਾਡੇ ਜ਼ਿਲ੍ਹਿਆਂ 'ਚ ਤਬਦੀਲ ਕੀਤਾ ਗਿਆ ਹੈ ਵਿਭਾਗ ਵੱਲੋਂ ਬਦਲੀਆ...
85 ਪ੍ਰਤੀਸ਼ਤ ਪ੍ਰਦੂਸ਼ਣ ਦਿੱਲੀ ਦਾ ਆਪਣਾ, ਪੰਜਾਬ ਦੇ ਕਿਸਾਨਾਂ ‘ਤੇ ਦੋਸ਼ ਲਾਉਣਾ ਗਲਤ : ਓਪੀ ਸੋਨੀ
ਬੱਚਿਆਂ ਦਾ ਭਵਿੱਖ ਸੰਵਾਰਨ 'ਚ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਦੀ ਭੂਮਿਕਾ ਅਹਿਮ : ਸਿੱਖਿਆ ਮੰਤਰੀ | Pollution
ਪਟਿਆਲਾ (ਸੱਚ ਕਹੂੰ ਨਿਊਜ਼)। ਪੰਜਾਬ ਦੇ ਸਿੱਖਿਆ ਅਤੇ ਵਾਤਾਵਰਨ ਮੰਤਰੀ ਓਪੀ ਸੋਨੀ ਨੇ ਆਈਕੇਜੀ ਪੀਟੀਯੂ, ਜਲੰਧਰ ਦੇ ਆਰੀਅਨਜ਼ ਗਰੁੱਪ ਆਫ ਕਾਲੇਜਿਜ ਰਾਜਪੁਰਾ ਨੇੜੇ ਚੰਡੀਗੜ੍ਹ ਦੇ ਜੋਨਲ ਯੂਥ ਫੈਸ...