ਸਿੱਖਿਆ ਵਿਭਾਗ ਨੇ ਸਾਂਝੇ ਅਧਿਆਪਕ ਮੋਰਚੇ ਦੇ ਨੇਤਾ ਨੂੰ ਹੱਥ ਪਾਇਆ
ਸਿੱਖਿਆ ਦਫਤਰ ਘੇਰਨ ਵਾਲੇ 16 ਅਧਿਆਪਕ 'ਬਾਰਡਰ' 'ਤੇ ਭੇਜੇ
ਬਠਿੰਡਾ, (ਅਸ਼ੋਕ ਵਰਮਾ)। ਸਿੱਖਿਆ ਵਿਭਾਗ ਪੰਜਾਬ ਨੇ ਵੀਰਵਾਰ ਨੂੰ ਜ਼ਿਲ੍ਹਾ ਸਿੱਖਿਆ ਅਫਸਰ ਬਠਿੰਡਾ ਦਾ ਦਫਤਰ ਘੇਰਨ ਵਾਲੇ ਅਧਿਆਪਕਾਂ ਖਿਲਾਫ ਸਖਤੀ ਜਾਰੀ ਰੱਖਦਿਆਂ 16 ਹੋਰ ਈਟੀਟੀ ਅਧਿਆਪਕਾਂ ਨੂੰ 'ਬਾਰਡਰ' ਦਿਖਾ ਦਿੱਤਾ ਹੈ ਇਨ੍ਹਾਂ ਅਧਿਆਪਕਾਂ 'ਚ ਸਾ...
12 ਹੋਰ ਅਧਿਆਪਕਾਂ ਦੀ ਕੀਤੀ ਬਦਲੀ
ਲਗਾਤਾਰ ਕੀਤੀਆਂ ਜਾ ਰਹੀਆਂ ਹਨ ਬਦਲੀਆਂ
ਬਠਿੰਡਾ, ਸੱਚ ਕਹੂੰ ਨਿਊਜ਼। ਪਿਛਲੇ ਕੁਝ ਦਿਨਾਂ ਤੋਂ ਚੱਲ ਰਿਹਾ ਅਧਿਆਪਕਾਂ ਦੀਆਂ ਬਦਲੀਆਂ ਦਾ ਦੌਰ ਅੱਜ ਵੀ ਲਗਾਤਾਰ ਜਾਰੀ ਰਿਹਾ ਤੇ ਜ਼ਿਲ੍ਹਾ ਬਠਿੰਡਾ ਦੇ 12 ਅਧਿਆਪਕਾਂ ਨੂੰ ਦੂਰ-ਦੁਰਾਡੇ ਜ਼ਿਲ੍ਹਿਆਂ 'ਚ ਤਬਦੀਲ ਕਰਨ ਦਾ ਸਮਾਚਾਰ ਮਿਲਿਆ ਹੈ। ਵਿਭਾਗ ਵੱਲੋਂ ਬਦਲੀਆਂ ਦੇ ਕ...
ਅੰਤਰਰਾਸ਼ਟਰੀ ਬਾਜ਼ਾਰ ‘ਚ ਕੱਚੇ ਤੇਲ ਦੀਆਂ ਕੀਮਤਾਂ ‘ਚ ਗਿਰਾਵਟ ਜਾਰੀ
ਪੈਟਰੋਲ 'ਚ 4.67 ਰੁਪਏ ਤੇ ਡੀਜ਼ਲ 'ਚ 1.61 ਰੁਪਏ ਦੀ ਆਈ ਗਿਰਾਵਟ
ਨਵੀਂ ਦਿੱਲੀ, ਏਜੰਸੀ। ਅੰਤਰਰਾਸ਼ਟਰੀ ਬਾਜ਼ਾਰ 'ਚ ਕੱਚੇ ਤੇਲ ਦੀਆਂ ਕੀਮਤਾਂ 'ਚ ਗਿਰਾਵਟ ਦੇ ਨਤੀਜੇ ਵਜੋਂ ਭਾਰਤੀ ਬਜ਼ਾਰ 'ਚ ਪਿਛਲੇ ਇੱਕ ਮਹੀਨੇ ਦੌਰਾਨ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਲੜੀਵਾਰ 4.67 ਰੁਪਏ ਅਤੇ 1.61 ਰੁਪਏ ਦੀ ਗਿਰਾਵਟ ਆਈ ...
ਸਮਝੌਤੇ ਦੀ ਗੁੰਜਾਇਸ਼ ਖ਼ਤਮ, ਬਾਗੀ ਖਹਿਰਾ ਤੇ ਕੰਵਰ ਸੰਧੂ ਦੀ ਛੁੱਟੀ ਤੈਅ
ਪੰਜਾਬ ਲੀਡਰਾਂ ਨੇ ਕੀਤੀ ਅਰਵਿੰਦ ਕੇਜਰੀਵਾਲ ਨਾਲ 1 ਘੰਟੇ ਤੋਂ ਜ਼ਿਆਦਾ ਮੀਟਿੰਗ
ਅਸ਼ਵਨੀ ਚਾਵਲਾ, ਚੰਡੀਗੜ੍ਹ
ਆਮ ਆਦਮੀ ਪਾਰਟੀ ਤੋਂ ਬਾਗੀ ਹੋ ਕੇ ਪਾਰਟੀ ਨੂੰ ਦੋ ਫਾੜ ਕਰਨ ਦੀ ਕੋਸ਼ਿਸ਼ ਵਿੱਚ ਲਗੇ ਸੁਖਪਾਲ ਖਹਿਰਾ ਤੇ ਕੰਵਰ ਸੰਧੂ ਜਲਦ ਹੀ ਆਪ 'ਚੋਂ ਬਾਹਰ ਹੋ ਸਕਦੇ ਹਨ, ਕਿਉਂਕਿ ਪਾਰਟੀ ਨੇ ਇਨ੍ਹਾਂ ਦੋਵਾਂ ਨੂੰ ਪਾ...
ਅਧਿਆਪਕਾਂ ਦੇ ਨਿਸ਼ਾਨੇ ‘ਤੇ ਸਿੱਖਿਆ ਸਕੱਤਰ
ਪੰਜਾਬ ਦਿਵਸ ਮੌਕੇ ਪੰਜਾਬ ਦੀ ਸਿੱਖਿਆ ਨੂੰ ਖਾਤਮੇ ਦੇ ਰਾਹ ਪਾਉਣ ਵਾਲੇ ਸਿੱਖਿਆ ਸਕੱਤਰ ਦੇ ਪੁਤਲੇ ਸਾੜੇ
ਖੁਸ਼ਵੀਰ ਸਿੰਘ ਤੂਰ, ਪਟਿਆਲਾ
ਪੰਜਾਬ ਦੀ ਸਿੱਖਿਆ ਨੂੰ ਬਚਾਉਣ ਤੇ ਆਪਣੀਆਂ ਤਨਖਾਹਾਂ ਨੂੰ ਕਟੌਤੀ ਦੀ ਮਾਰ ਤੋਂ ਬਚਾਉਣ ਖਾਤਰ 7 ਅਕਤੂਬਰ ਤੋਂ ਪਟਿਆਲਾ 'ਚ ਸਾਂਝੇ ਅਧਿਆਪਕ ਮੋਰਚੇ ਦਾ ਚੱਲ ਰਿਹਾ ਪੱਕਾ ਮੋਰ...
ਪੰਜਾਬ ਦਿਵਸ ਮੌਕੇ ਵੀ ਭਾਸ਼ਾ ਵਿਭਾਗ ਦੇ ਖੀਸੇ ਰਹੇ ਖਾਲੀ
ਭਾਸ਼ਾ ਵਿਭਾਗ ਨੇ ਅੱਜ ਪੰਜਾਬ ਦਿਵਸ ਮੌਕੇ ਸਾਹਿਤਕ ਸਮਾਗਮ ਕਰਵਾ ਕੇ ਬੁੱਤਾ ਸਾਰਿਆ
ਪੰਜਾਬੀ ਸਪਤਾਹ ਗ੍ਰਾਂਟਾਂ ਦੇ ਫੇਰ 'ਚ ਲਮਕਿਆ
ਖੁਸ਼ਵੀਰ ਸਿੰਘ ਤੂਰ, ਪਟਿਆਲਾ
ਸੂਬੇ ਅੰਦਰ ਕਾਂਗਰਸ ਸਰਕਾਰ ਆਉਣ ਤੋਂ ਬਾਅਦ ਵੀ ਭਾਸ਼ਾ ਵਿਭਾਗ ਪੰਜਾਬ ਦੇ ਖਾਲੀ ਖੀਸਿਆਂ 'ਚ ਗ੍ਰਾਂਟਾਂ ਦਾ ਵਜਨ ਨਹੀਂ ਪਿਆ। ਭਾਸ਼ਾ ਵਿਭਾਗ ਪੰਜਾਬ ਵ...
ਸਫ਼ਾਈ ਸੇਵਕਾਂ ਬਿਨਾ ਸਕੂਲਾਂ ‘ਚ ਧੂੜ ਫੱਕ ਰਹੀ ‘ਸਵੱਛ ਭਾਰਤ ਮੁਹਿੰਮ’
ਉਂਗਲਾਂ 'ਤੇ ਗਿਣਨ ਜੋਗੇ ਸਕੂਲਾਂ 'ਚ ਪੱਕੀ ਅਸਾਮੀ
ਅਸ਼ੋਕ ਵਰਮਾ, ਬਠਿੰਡਾ
ਸਫਾਈ ਸੇਵਕਾਂ ਦੀ ਅਣਹੋਂਦ 'ਚ ਪੰਜਾਬ ਦੇ ਬਹੁਤੇ ਸਰਕਾਰੀ ਸਕੂਲਾਂ ਵਿੱਚ 'ਸਵੱਛ ਭਾਰਤ ਮੁਹਿੰਮ' ਨੂੰ ਗ੍ਰਹਿਣ ਲੱਗ ਗਿਆ ਹੈ ਜ਼ਿਆਦਾਤਰ ਸਕੂਲਾਂ ਦੇ ਅਧਿਆਪਕ ਖੁਦ ਪੱਲਿਓਂ ਪੈਸੇ ਇਕੱਠੇ ਕਰਕੇ ਸਫ਼ਾਈ ਦਾ ਪ੍ਰਬੰਧ ਕਰਦੇ ਹਨ ਕਈ ਪਿੰਡਾਂ 'ਚ ...
ਸਰਕਾਰੀ ਮੁਲਾਜ਼ਮਾਂ ਅੱਗੇ ਝੁਕ ਸਕਦੀ ਐ ਸਰਕਾਰ, ਪਰਖ ਕਾਲ ਹੋਵੇਗਾ 2 ਸਾਲ
ਅਧਿਆਪਕਾਂ ਦੇ ਧਰਨੇ ਤੋਂ ਬਾਅਦ ਸਰਕਾਰ ਕਰਨ ਜਾ ਰਹੀ ਐ ਵੱਡਾ ਫੈਸਲਾ
ਅਸ਼ਵਨੀ ਚਾਵਲਾ, ਚੰਡੀਗੜ੍ਹ
ਪੰਜਾਬ 'ਚ ਪੂਰੀ ਤਨਖਾਹ ਲਈ ਸੰਘਰਸ਼ ਕਰ ਰਹੇ ਕਰਮਚਾਰੀਆਂ ਲਈ ਆਉਂਦੇ ਦਿਨਾਂ 'ਚ ਵੱਡੀ ਖ਼ਬਰ ਆ ਸਕਦੀ ਹੈ ਕਿ ਹੁਣ ਉਨ੍ਹਾਂ ਨੂੰ ਪਰਖ ਕਾਲ ਵਿੱਚ 3 ਸਾਲ ਨਹੀਂ ਸਗੋਂ 2 ਸਾਲ ਹੀ ਗੁਜ਼ਾਰਨੇ ਪੈਣਗੇ। ਤੀਜੇ ਸਾਲ ਤੋਂ ਸਰਕ...
ਕੇਜਰੀਵਾਲ ਦਾ ਯੂ ਟਰਨ : ਕਿਹਾ ਦਿੱਲੀ ‘ਚ ਧੂੰਆਂ ਪੰਜਾਬ ਦਾ, ਹਰਿਆਣੇ ਦਾ ਨਹੀਂ
ਦਿੱਲੀ ਦੇ ਸਕੂਲਾਂ ਨੂੰ ਦੱਸਿਆ ਹਰਿਆਣਾ ਨਾਲੋਂ ਕਿਤੇ ਜ਼ਿਆਦਾ ਬਿਹਤਰ
ਹਰਿਆਣਾ ਦੀਆਂ ਚੋਣਾਂ ਵੇਖ ਪਰਾਲੀ ਬਾਰੇ ਹਰਿਆਣਾ ਦਾ ਕੀਤਾ ਬਚਾਅ
ਅਸ਼ਵਨੀ ਚਾਵਲਾ, ਚੰਡੀਗੜ੍ਹ
ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪਰਾਲੀ ਨਾਲ ਹੋਣ ਵਾਲੇ ਪ੍ਰਦੂਸ਼ਣ 'ਤੇ ਯੂ ਟਰਨ ਲੈਂਦੇ ...
ਜਿਨ੍ਹਾਂ ਨੇ ਬਦਲੀ ਸਕੂਲਾਂ ਦੀ ਨੁਹਾਰ, ਉਨ੍ਹਾਂ ਨੂੰ ਭੇਜਿਆ ਜ਼ਿਲ੍ਹੇ ‘ਚੋਂ ਬਾਹਰ
ਸੁਖਜੀਤ ਮਾਨ, ਮਾਨਸਾ
ਵਿੱਦਿਅਕ ਡਿਊਟੀ ਤੋਂ ਇਲਾਵਾ ਸਕੂਲਾਂ 'ਚ ਚੰਗੇ ਪ੍ਰਬੰਧ ਕਰਨ ਵਾਲੇ ਜ਼ਿਲ੍ਹਾ ਮਾਨਸਾ ਦੇ ਅਧਿਆਪਕ ਵੀ ਸਿੱਖਿਆ ਵਿਭਾਗ ਦੀ 'ਬਦਲੀ' ਤੋਂ ਨਹੀਂ ਬਚ ਸਕੇ ਇਨ੍ਹਾਂ ਅਧਿਆਪਕਾਂ ਨੇ ਸਕੂਲਾਂ ਨਾਲ ਆਪਣੇ ਘਰਾਂ ਤੋਂ ਵੀ ਜ਼ਿਆਦਾ ਮੋਹ ਵਿਖਾਉਂਦਿਆਂ ਵਿਦਿਆਰਥੀਆਂ ਨੂੰ ਹਰ ਸਹੂਲਤ ਪ੍ਰਦਾਨ ਕੀਤੀ ਪਰ ਵਿਭਾ...