ਹਰ ਪਾਸਿਓਂ ਆਈ ਇੱਕ ਹੀ ਆਵਾਜ਼, ‘ਹਮ ਏਕ ਹਮਾਰਾ ਏਕ’
ਵਿਸ਼ਵ ਜਨਸੰਖਿਆ ਦਿਵਸ 'ਤੇ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈਲਫੇਅਰ ਫੋਰਸ ਵਿੰਗ ਨੇ ਕੱਢੀਆਂ ਜਾਗਰੂਕਤਾ ਰੈਲੀਆਂ
ਸਰਸਾ, (ਸੱਚ ਕਹੂੰ ਨਿਊਜ਼)। ਵਿਸ਼ਵ ਜਨਸੰਖਿਆ ਦਿਵਸ ਮੌਕੇ ਡੇਰਾ ਸੱਚਾ ਸੌਦਾ ਦੀ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈਲਫੇਅਰ ਫੋਰਸ ਵਿੰਗ ਵੱਲੋਂ ਬੁੱਧਵਾਰ ਨੂੰ ਦੇਸ਼ ਭਰ 'ਚ ਜਾਗਰੂਕਤਾ ਰੈਲੀਆਂ ਤੇ ਸੈਮੀਨਾਰ ...
ਵਿਸ਼ਵ ਦਾ ਸਭ ਤੋਂ ਵੱਡਾ Birthday Celebration
1 ਕਰੋੜ ਤੋਂ ਵੱਧ ਲੋਕਾਂ ਨੇ ਗਾਇਆ ਬਰਥ ਡੇ ਸਾਂਗ, ਖਾਧਾ ਕੇਕ
ਸਰਸਾ: ਡਾ. ਐੱਮਐੱਸਜੀ ਦਾ 50ਵਾਂ ਗੋਲਡਨ ਜੁਬਲੀ ਬਰਥ ਡੇ ਇਤਿਹਾਸ ਦੇ ਪੰਨਿਆਂ 'ਚ ਸੁਨਹਿਰੀ ਅੱਖਰਾਂ 'ਚ ਦਰਜ ਹੋਇਆ । ਇੱਕ ਕਰੋੜ ਤੋਂ ਵੱਧ ਲੋਕ ਡਾ. ਐੱਮਐੱਸਜੀ ਦੇ ਬਰਥ ਡੇ ਸੈਲੀਬ੍ਰੇਸ਼ਨ ਪ੍ਰੋਗਰਾਮ 'ਚ ਪਹੁੰਚੇ ਸਿਰ 'ਤੇ ਹੈਪੀ ਬਰਥ ਡੇ ਲਿਖੀ ਟੋਪ...
ਗਜ਼ਬ ਹੈ ਤੇਰਾ ਅੰਦਾਜ਼ ਮੌਲ਼ਾ
ਇੱਕ ਤੋਂ ਵਧ ਕੇ ਇੱਕ ਕਲਾਕਾਰ
ਸਰਸਾ:ਡਾ. ਐੱਮਐੱਸਜੀ ਦੇ 50ਵੇਂ ਗੋਲਡਨ ਜੁਬਲੀ ਬਰਥ-ਡੇ 'ਤੇ ਹੋਏ ਐੱਮਐੱਸਜੀ ਭੰਡਾਰੇ ਦੀ ਦੂਜੀ ਰਾਤ ਨੂੰ ਪ੍ਰੋਗਰਾਮ 'ਚ 'ਆਰਟ ਐਂਡ ਮੈਜਿਸ਼ੀਅਨ ਨਾਈਟ' (Art Magician Night) 'ਚ ਸਭ ਤੋਂ ਪਹਿਲਾਂ ਪ੍ਰਸਿੱਧ ਜਾਦੂਗਰ ਰਾਜ ਕੁਮਾਰ ਦੀ ਟੀਮ ਨੇ ਆਪਣੀ ਸ਼ਾਨਦਾਰ ਪੇਸ਼ਕਾਰੀ ਨਾਲ ਸਭ ਦਾ...
ਕਰੰਟ ਲੱਗਣ ਨਾਲ ਔਰਤ ਦੀ ਮੌਤ
ਸਿਲਾਈ ਕਰਦੀ ਸੀ ਔਰਤ | Electrocution
ਹਿਸਾਰ ,(ਸੱਚ ਕਹੂੰ ਨਿਊਜ਼) । ਹਿਸਾਰ ’ਚ ਮੰਗਲਵਾਰ ਨੂੰ ਭਾਰੀ ਮੀਂਹ ਪਿਆ। ਮੀਂਹ (Electrocution) ਕਾਰਨ ਸ਼ਹਿਰ ’ਚ ਪਾਣੀ ਭਰ ਗਿਆ। ਦੂਜੇ ਪਾਸੇ ਆਜਾਦ ਨਗਰ ’ਚ ਵੀ ਇੱਕ ਔਰਤ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ। ਕਰੰਟ ਲੱਗਣ ਨਾਲ ਔਰਤ ਜਿਉਂਦੇ ਸੜ ਗਈ। ਇਹ ਹਾਦਸਾ ਸ਼ਾਮ ਕ...
ਲੱਖਾਂ ਦੀ ਗਿਣਤੀ ‘ਚ ਸਾਧ-ਸੰਗਤ ਨੇ ਨਾਮ ਚਰਚਾ ‘ਚ ਕੀਤੀ ਸ਼ਿਰਕਤ
ਇਕਜੁੱਟਤਾ ਕਾਇਮ ਰੱਖਣ ਦਾ ਪ੍ਰਣ ਦੁਹਰਾਇਆ
ਚੰਡੀਗੜ੍ਹ (ਸੱਚ ਕਹੂੰ ਨਿਊਜ਼) | ਡੇਰਾ ਸੱਚਾ ਸੌਦਾ ਦੇ ਰੁਹਾਨੀ ਸਥਾਪਨਾ ਦਿਵਸ ਨੂੰ ਸਮਰਪਿਤ ਪੰਜਾਬ ਤੇ ਹਰਿਆਣਾ ਦੀ ਨਾਮਚਰਚਾਵਾਂ ਹੋਈਆਂ ਜਿਸ 'ਚ ਲੱਖਾਂ ਦੀ ਗਿਣਤੀ 'ਚ ਸਾਧ-ਸੰਗਤ ਨੇ ਹਿੱਸਾ ਲਿਆ। ਨਾਮਚਰਚਾ 'ਚ ਹੋਏ ਭਰਵੇਂ ਇੱਕਠ ਦੌਰਾਨ ਸਾਧ-ਸੰਗਤ ਨੇ ਇਕਜੁਟ ਰਹਿਣ...
‘ਖੂਨਦਾਨ ਦਾ ਸਮੁੰਦਰ ਹੈ ਡੇਰਾ ਸੱਚਾ ਸੌਦਾ’
'ਸਾਡੇ ਬਲੱਡ ਬੈਂਕਾਂ ਦੀ ਜ਼ਰੂਰਤ ਪੂਰੀ ਡੇਰੇ ਦੇ ਖੂਨਦਾਨ ਕੈਂਪਾਂ ਤੋਂ ਹੀ ਹੁੰਦੀ ਐ' | Dera Sacha Sauda
ਬਲੱਡ ਬੈਂਕਾਂ ਦੇ ਇੰਚਾਰਜ਼ਾਂ ਨੇ ਦੱਸੀ ਦਿਲ ਦੀ ਗੱਲ | Dera Sacha Sauda
ਸਰਸਾ, (ਸੁਖਜੀਤ ਮਾਨ)। ''ਅਸੀਂ ਬਲੱਡ ਬੈਂਕਾਂ 'ਚ ਖੂਨ ਇਕੱਤਰ ਕਰਨ ਲਈ ਡੇਰਾ ਸੱਚਾ ਸੌਦਾ 'ਤੇ ਨਿਰਭਰ ਹਾਂ। ਇੱ...
ਅੰਦੋਲਨ ਦੇ 85ਵੇਂ ਦਿਨ ਕਿਸਾਨਾਂ ਦੀ ਰੋਕੀਆਂ ਟਰੇਨਾਂ
ਅੰਦੋਲਨ ਦੇ 85ਵੇਂ ਦਿਨ ਕਿਸਾਨਾਂ ਦੀ ਰੋਕੀਆਂ ਟਰੇਨਾਂ
ਨਵੀਂ ਦਿੱਲੀ। ਵੀਰਵਾਰ ਨੂੰ ਖੇਤੀਬਾੜੀ ਕਾਨੂੰਨਾਂ ਵਿਰੁੱਧ ਕਿਸਾਨੀ ਅੰਦੋਲਨ ਦਾ 85 ਵਾਂ ਦਿਨ ਹੈ। ਵਿਰੋਧੀ ਪਾਰਟੀਆਂ ਨੇ ਹਰਿਆਣਾ, ਪੰਜਾਬ, ਰਾਜਸਥਾਨ, ਉੱਤਰ ਪ੍ਰਦੇਸ਼ ਸਣੇ ਵੱਖ ਵੱਖ ਰਾਜਾਂ ਵਿੱਚ ਕਿਸਾਨਾਂ ਨਾਲ ਰੇਲ ਰੋਕ ਦਿੱਤੀ। ਇਹ ਸਿਲਸਿਲਾ ਸ਼ਾਮ 4 ਵਜੇ...
ਕਦੇ ਨਹੀਂ ਮਿਲਿਆ ਡੇਰਾ ਸੱਚਾ ਸੌਦਾ ਜਿੰਨਾ ਪਿਆਰ: ਨੂਰਾਂ ਭੈਣਾਂ
ਜਗਦੀਪ ਸਿੱਧੂ, ਸਰਸਾ:'ਜੋ ਪਿਆਰ ਡੇਰਾ ਸੱਚਾ ਸੌਦਾ ਆਕੇ ਮਿਲਿਆ ਹੈ, ਉਹ ਸ਼ਾਇਦ ਹੀ ਪਹਿਲਾਂ ਸਾਨੂੰ ਕੀਤੇ ਮਿਲਿਆ ਹੋਵੇ ਜ਼ਿਆਦਾਤਰ ਲਾਈਵ ਸ਼ੋਅ ਦੌਰਾਨ ਲੋਕਾਂ ਵੱਲੋਂ ਹੁੱਲੜਬਾਜ਼ੀ ਕੀਤੀ ਜਾਂਦੀ ਹੈ ਪਰੰਤੂ ਡੇਰਾ ਸੱਚਾ ਸੌਦਾ 'ਚ ਲੱਖਾਂ ਦੀ ਤਦਾਦ 'ਚ ਲੋਕਾਂ ਵੱਲੋਂ ਬਿਨਾਂ ਕਿਸੇ ਹੀਲ-ਹੁੱਝ ਦੇ ਇਨ੍ਹੀਂ ਸ਼ਾਂਤ ਹੋ ਕੇ ਪ...
ਲਾਰੈਂਸ ਬਿਸ਼ਨੋਈ ਗੈਂਗ ‘ਤੇ ਹਰਿਆਣਾ ‘ਚ ਵੱਡੀ ਕਾਰਵਾਈ
ਟੀਨੂ ਹਰਿਆਣਾ, ਸੋਨੂੰ ਅਤੇ ਹੰਸਾ ਦੇ ਟਿਕਾਣਿਆਂ ’ਤੇ ਛਾਪੇਮਾਰੀ | Lawrence Bishnoi
ਭਵਾਨੀ (ਇੰਦਰਵੇਸ਼)। ਗੰਭੀਰ ਅਪਰਾਧਾਂ ਨੂੰ ਨੱਥ ਪਾਉਣ ਲਈ ਹਰਿਆਣਾ ਪੁਲਿਸ ਨੇ ਰੋਹਤਕ ਰੇਂਜ ਵਿੱਚ ਅੱਜ ਸਵੇਰੇ 6 ਵਜੇ ਤੋਂ ਗੈਂਗਸਟਰਾਂ ਦੇ ਟਿਕਾਣਿਆਂ ’ਤੇ ਛਾਪੇਮਾਰੀ ਕਰਕੇ ਵਿਸ਼ੇਸ਼ ਸਰਚ ਅਭਿਆਨ ਚਲਾਇਆ। ਇਸ ਮੁਹਿੰਮ ਤਹਿਤ ...
ਵਿੱਛੜੇ ਡੇਰਾ ਸ਼ਰਧਾਲੂਆਂ ਨੂੰ ਸ਼ਰਧਾਂਜਲੀ ਦਿੱਤੀ
ਮਾਨਵਤਾ ਭਲਾਈ ਕਾਰਜ ਕਰਕੇ ਕੀਤਾ ਯਾਦ | Dera Sacha Sauda
ਸਰਸਾ, (ਸੱਚ ਕਹੂੰ ਨਿਊਜ਼)।
ਪਿਛਲੇ ਸਾਲ ਪੰਚਕੂਲਾ ਅਤੇ ਸਰਸਾ ਹਿੰਸਾ ਦੌਰਾਨ ਮਾਰੇ ਗਏ ਡੇਰਾ ਸੱਚਾ ਸੌਦਾ ਦੇ ਬੇਗੁਨਾਹ ਸ਼ਰਧਾਲੂਆਂ ਨੂੰ ਅੱਜ ਵੱਖ-ਵੱਖ ਸਥਾਨਾਂ 'ਤੇ ਨਾਮ ਚਰਚਾ ਦੌਰਾਨ ਸ਼ਰਧਾਂਜਲੀ ਦਿੱਤੀ ਗਈ। ਇਸ ਮੌਕੇ ਸ਼ਾਹ ਸਤਿਨਾਮ ਜੀ ਧਾਮ 'ਚ ਹੋ...