ਬੁਰੀ ਖਬਰ : ਸੜਕ ਹਾਦਸੇ ’ਚ ਇੱਕ ਹੀ ਪਰਿਵਾਰ ਦੇ 5 ਲੋਕਾਂ ਦੀ ਮੌਤ
ਸਫੀਦੋਂ ਰੋੜ ’ਤੇ ਕੈਂਟਰ ਨੇ ਮਾਰੀ ਟੱਕਰ | Road Accident
ਜੀਂਦ (ਸੱਚ ਕਹੂੰ ਨਿਊਜ਼)। ਹਰਿਆਣਾ ਦੇ ਜੀਂਦ ’ਚ ਮੰਗਲਵਾਰ ਨੂੰ ਇੱਕ ਵੱਡਾ (Road Accident) ਹਾਦਸਾ ਵਾਪਰਿਆ। ਪਾਨੀਪਤ ਰੋੜ ’ਤੇ ਪਿੰਡ ਨਿਰਜਨ ਕੋਲ ਇੱਕ ਹੀ ਪਰਿਵਾਰ ਦੇ 5 ਜੀਆਂ ਦੀ ਮੌਤ ਹੋ ਗਈ ਹੈ। ਜਦਕਿ 7 ਸਾਲਾਂ ਦੀ ਬੱਚੀ ਜ਼ਖਮੀ ਹੈ। ਮਰਨ ਵਾਲ...
ਸਾਜਿਸ਼ਾਂ ਖਿਲਾਫ਼ ਸਾਧ-ਸੰਗਤ ‘ਚ ਭਾਰੀ ਰੋਹ
ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਰਾਜਸਥਾਨ, ਦਿੱਲੀ, ਮਹਾਂਰਾਸ਼ਟਰ ਸਮੇਤ ਦੇਸ਼ ਭਰ 'ਚ ਸਾਧ-ਸੰਗਤ ਨੇ ਕੀਤੀਆਂ ਮੀਟਿੰਗਾਂ
ਸੱਚ ਕਹੂੰ ਨਿਊਜ਼, ਚੰਡੀਗੜ੍ਹ/ਨਵੀਂ ਦਿੱਲੀ: ਸਮਾਜ ਭਲਾਈ 'ਚ ਮੋਹਰੀ ਭੂਮਿਕਾ ਨਿਭਾ ਰਹੇ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਖਿਲਾਫ਼ ਘੜੀਆਂ ਜ...
ਪਾਣੀ ਬਚਾਉਣ ਲਈ ਚਾਵਲ ਕਣਕ ਦੇ ਚੱਕਰ ਨੂੰ ਤੋੜਣਾ ਜ਼ਰੂਰੀ
ਪਾਣੀ ਬਚਾਉਣ ਲਈ ਚਾਵਲ ਕਣਕ ਦੇ ਚੱਕਰ ਨੂੰ ਤੋੜਣਾ ਜ਼ਰੂਰੀ
ਚੰਡੀਗੜ੍ਹ। ਪਾਣੀ ਦੀ ਸੰਭਾਲ ਤੇ ਫਸਲਾਂ ਦਾ ਵਿਭਿੰਨਤਾ ਸਮੇਂ ਦੀ ਲੋੜ ਹੈ ਕਿਉਂਕਿ ਪਾਣੀ ਦੀ ਸੰਭਾਲ ਲਈ ਕਣਕ ਅਤੇ ਚੌਲ ਦੇ ਚੱਕਰ ਨੂੰ ਬਦਲਣਾ ਜ਼ਰੂਰੀ ਹੈ। ਹੁਣ ਵਿਗਿਆਨੀਆਂ ਨੂੰ ਅਜਿਹੀਆਂ ਯੋਜਨਾਵਾਂ ਬਣਾਉਣੀਆਂ ਪੈਣਗੀਆਂ ਜਿਹੜੀਆਂ ਨਾ ਸਿਰਫ ਪਾਣੀ ਦੀ ਬਚ...
ਸਾਧ-ਸੰਗਤ ਨੇ 25 ਲੱਖ ਦੇ ਕਰੀਬ ਬੂਟੇ ਲਾ ਕੇ ਮਨਾਇਆ ਅਵਤਾਰ ਦਿਹਾੜਾ
ਪੂਜਨੀਕ ਗੁਰੂ ਜੀ ਦਾ 51ਵਾਂ ਪਵਿੱਤਰ ਅਵਤਾਰ ਦਿਵਸ | Incarnation Day
ਪੰਜਾਬ 'ਚ 9 ਲੱਖ ਤੇ ਹਰਿਆਣਾ 'ਚ 9 ਲੱਖ 50 ਹਜ਼ਾਰ ਬੂਟੇ ਲਾਏ | Incarnation Day
ਸਰਸਾ, (ਸੱਚ ਕਹੂੰ/ਸੰਦੀਪ ਕੰਬੋਜ਼)। ਵਾਤਾਵਰਨ ਦੀ ਰੱਖਿਆ ਹਰ ਇਨਸਾਨ ਦਾ ਨੈਤਿਕ ਫਰਜ਼ ਹੈ ਤੇ ਇਸ ਫਰਜ਼ ਨੂੰ ਪੂਰਾ ਜ਼ਿੰਮੀਵਾਰੀ ਨਾਲ ਨਿਭਾਉਣ '...
ਡੇਰਾ ਸੱਚਾ ਸੌਦਾ ‘ਚ ਹੋਇਆ ਇਹ ਕੰਮ, ਪੜ੍ਹੋ ਪੂਰੀ ਖ਼ਬਰ
ਮਿਸ਼ਨ ਉਜਾਲਾ : ਯਾਦ-ਏ-ਮੁਰਸ਼ਿਦ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਅੱਖਾਂ ਦਾ ਮੁਫ਼ਤ ਜਾਂਚ ਕੈਂਪ | Dera Sacha Sauda
ਦੋ ਦਿਨ, 3192 ਮਰੀਜ਼ਾਂ ਦੀਆਂ ਅੱਖਾਂ ਦੀ ਮੁਫ਼ਤ ਜਾਂਚ
ਸਰਸਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਰਹਿਨੁਮਾਈ 'ਚ ਹਨ੍ਹੇ...
ਮਾਨਵਤਾ ਭਲਾਈ ਕੰਮਾਂ ਦੇ ਨਾਮ ਰਿਹਾ ਪਵਿੱਤਰ ਅਵਤਾਰ ਦਿਹਾੜਾ
ਸਾਧ-ਸੰਗਤ ਨੇ ਲਾਏ ਲੱਖਾਂ ਬੂਟੇ, ਹਜ਼ਾਰਾਂ ਦੀ ਗਿਣਤੀ ਹੋਇਆ ਖੂਨਦਾਨ | Dera Sacha Sauda
ਪੂਜਨੀਕ ਮਾਤਾ ਨਸੀਬ ਕੌਰ ਜੀ ਇੰਸਾਂ ਸ਼ਾਹੀ ਪਰਿਵਾਰ ਨੇ ਬੂਟੇ ਲਾਏ | Dera Sacha Sauda
ਡੇਰਾ ਪ੍ਰਬੰਧਕ ਕਮੇਟੀ ਨੇ ਵੀ ਲਾਏ ਬੂਟੇ ਤੇ ਕੀਤਾ ਖੂਨਦਾਨ
15 ਗਰੀਬ ਜ਼ਰੂਰਤਮੰਦ ਪਰਿਵਾਰਾਂ ਨੂੰ ਵੰਡਿਆ ਰਾਸ਼ਨ
...
ਪਰਮਾਰਥੀ ਦਿਵਸ ‘ਤੇ 1744 ਯੂਨਿਟ ਖੂਨਦਾਨ
ਪੂਜਨੀਕ ਬਾਪੂ ਨੰਬਰਦਾਰ ਮੱਘਰ ਸਿੰਘ ਜੀ ਦੀ ਯਾਦ 'ਤੇ ਵਿਸ਼ਾਲ ਖੂਨਦਾਨ ਕੈਂਪ ਲੱਗਾ
ਸੱਚ ਕਹੂੰ ਨਿਊਜ਼, ਸਰਸਾ
ਪੂਜਨੀਕ ਬਾਪੂ ਨੰਬਰਦਾਰ ਸ. ਮੱਘਰ ਸਿੰਘ ਜੀ ਦੀ ਪਵਿੱਤਰ ਯਾਦ 'ਚ ਮਨਾਏ ਜਾਣ ਵਾਲੇ ਪਰਮਾਰਥੀ ਦਿਵਸ 'ਤੇ ਅੱਜ 1744 ਯੂਨਿਟ ਖੂਨਦਾਨ ਕੀਤਾ ਗਿਆ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰ...
ਹਰਿਆਣਾ ’ਚ ਹੋ ਸਕਦੀ ਹੈ ਰਾਸ਼ਟਰਮੰਡਲ ਟੇਬਲ ਟੈਨਿਸ ਮੁਕਾਬਲੇ
ਹਰਿਆਣਾ ’ਚ ਹੋ ਸਕਦੀ ਹੈ ਰਾਸ਼ਟਰਮੰਡਲ ਟੇਬਲ ਟੈਨਿਸ ਮੁਕਾਬਲੇ
ਚੰਡੀਗੜ੍ਹ। ਰਾਸ਼ਟਰਮੰਡਲ ਟੇਬਲ ਟੈਨਿਸ ਮੁਕਾਬਲਾ ਹਰਿਆਣਾ ਵਿਚ ਹੋ ਸਕਦਾ ਹੈ। ਉਪ ਮੁੱਖ ਮੰਤਰੀ ਅਤੇ ਟੇਬਲ ਟੈਨਿਸ ਫੈਡਰੇਸ਼ਨ ਆਫ ਇੰਡੀਆ ਦੇ ਪ੍ਰਧਾਨ ਦੁਸ਼ਯੰਤ ਚੌਟਾਲਾ ਨੇ ਮੰਗਲਵਾਰ ਨੂੰ ਇਹ ਸੰਕੇਤ ਦਿੱਤੇ। ਇਥੇ ਜਾਰੀ ਇੱਕ ਬਿਆਨ ਵਿੱਚ ਸ੍ਰੀ ਚੌਟਾਲਾ ਨ...
ਪਤਨੀ ਤੇ ਦੋ ਸਾਲਿਆਂ ਦਾ ਗੋਲੀ ਮਾਰ ਕੇ ਕਤਲ
ਪੇਕੇ ਜਾਣ ਤੋਂ ਰੋਕਦਾ ਸੀ ਪਤੀ, ਫਿਰ ਹੋਇਆ ਵਿਵਾਦ | Hisar
ਹਿਸਾਰ। ਸਥਾਨਕ (Hisar) ਕ੍ਰਿਸ਼ਨਾ ਨਗਰ ’ਚ ਐਤਵਾਰ ਨੂੰ ਤੀਹਰੇ ਕਤਲ ਕਾਂਡ ਦਾ ਮਾਮਲਾ ਸਾਹਮਣੇ ਆਇਆ ਹੈ। ਵਿਅਕਤੀ ਨੇ ਘਰ ’ਚ ਆਪਸੀ ਰੌਲੇ-ਰੱਪੇ ਕਾਰਨ ਆਪਣੇ ਦੋ ਸਾਲਿਆਂ ਅਤੇ ਪਤਨੀ ਨੂੰ ਲਾਇਸੰਸੀ ਰਿਵਾਲਵਰ ਨਾਲ ਸਿਰ ਤੇ ਛਾਤੀ ’ਤੇ ਗੋਲੀਆਂ ਮਾਰੀਆਂ।...
ਹੈਲੋ, ਤੁਹਾਡਾ ਬੇਟਾ ਪੁਲਿਸ ਹਿਰਾਸਤ ਵਿੱਚ ਹੈ, ਉਸ ਨੂੰ ਛੁਡਾਉਣ ਲਈ 50 ਹਜ਼ਾਰ ਭੇਜੋ…
ਸਾਈਬਰ ਠੱਗ ਵਰਤ ਰਹੇ ਨਵੇਂ-ਨਵੇਂ ਹੱਥਕੰਡੇ, ਕਿਤੇ ਤੁਸੀਂ ਤਾਂ ਨਹੀਂ ਅਗਲਾ ਨਿਸ਼ਾਨਾ, ਸਾਵਧਾਨ ਫਰਜ਼ੀ ਕਾਲ ਤੋਂ ਬਚੋ:
ਸਰਸਾ (ਰਾਜੇਸ਼ ਬੈਨੀਵਾਲ)। ਹੈਲੋ...ਤੁਹਾਡਾ ਪੁੱਤਰ ਕੀ ਕਰਦਾ ਹੈ? ਸਰ... ਸਾਡਾ ਸੂਰਜ (ਕਾਲਪਨਿਕ ਨਾਮ) ਵਿਦੇਸ਼ ਪੜ੍ਹਨ ਗਿਆ ਹੈ। ਫਿਰ ਸਾਹਮਣੇ ਤੋਂ ਜਵਾਬ ਆਉਂਦਾ ਹੈ... ਮੈਂ ਯੂਐੱਸਏ ਦਾ ਪੁਲਿ...