ਕਿਸਾਨ ਅੰਦੋਲਨ। ਆਪ ਵਰਕਰਾਂ ਨੇ ਭਾਜਪਾ ਵਿਧਾਇਕ ਦੀ ਰਿਹਾਇਸ਼ ਮੂਹਰੇ ਦਿੱਤਾ ਧਰਨਾ
ਆਪ ਵਰਕਰਾਂ ਨੇ ਭਾਜਪਾ ਵਿਧਾਇਕ ਦੀ ਰਿਹਾਇਸ਼ ਮੂਹਰੇ ਦਿੱਤਾ ਧਰਨਾ
ਹਿਸਾਰ। ਆਮ ਆਦਮੀ ਪਾਰਟੀ (ਆਪ) ਦੇ ਵਰਕਰਾਂ ਨੇ ਅੱਜ ਹਿਸਾਰ ਵਿੱਚ ਭਾਰਤੀ ਜਨਤਾ ਪਾਰਟੀ (ਬੀਜੇਪੀ) ਦੇ ਵਿਧਾਇਕ ਡਾ. ਕਮਲ ਗੁਪਤਾ ਦੀ ਰਿਹਾਇਸ਼ ’ਤੇ ਖੇਤੀਬਾੜੀ ਕਾਨੂੰਨਾਂ ਖਿਲਾਫ ਕੀਤੇ ਜਾ ਰਹੇ ਕਿਸਾਨ ਅੰਦੋਲਨ ਦੇ ਸਮਰਥਨ ਵਿੱਚ ਧਰਨਾ ਦਿੱਤਾ। ਵਰਕ...
ਹਿਮਾਚਲ ਪ੍ਰਦੇਸ਼ ਦੀ ਸੀਨੀਅਰ ਪੱਤਰਕਾਰ ਰੇਸ਼ਮਾ ਇੰਸਾਂ ਨਹੀਂ ਰਹੇ
ਡੱਬਵਾਲੀ (ਸੱਚ ਕਹੂੰ ਨਿਊਜ਼)। ਡੇਰਾ ਸੱਚਾ ਸੌਦਾ ਦੀ ਅਣਥੱਕ ਸੇਵਾਦਾਰ 85 ਮੈਂਬਰ ਤੇ ਹਿਮਾਚਲ ਪ੍ਰਦੇਸ਼ ਤੋਂ ‘ਸੱਚ ਕਹੂੰ’ ਪ੍ਰਤੀਨਿਧੀ ਰੇਸ਼ਮਾ ਇੰਸਾਂ ਸ਼ੁੱਕਰਵਾਰ ਨੂੰ ਆਪਣੀ ਸੁਆਸਾਂ ਰੂਪੀ ਪੂਜੀ ਪੂਰੀ ਕਰਕੇ ਕੁੱਲ ਮਾਲਕ ਦੇ ਚਰਨਾਂ ਵਿੱਚ ਸੱਚਖੰਡ ਜਾ ਬਿਰਾਜੀ। ਉਹ ਪਿਛਲੇ ਕਈ ਦਿਨਾਂ ਤੋਂ ਬਿਮਾਰ ਸੀ ਰੇਸ਼ਮਾ ਇੰਸਾਂ ...
ਹਰਿਆਣਾ ਵਿੱਚ 7 ਜੂਨ ਤੱਕ ਵਧਾਇਆ ਲਾਕਡਾਊਨ, ਸੀਐਮ ਖੱਟਰ ਨੇ ਕੀਤਾ ਐਲਾਨ
ਦੁਕਾਨਦਾਰਾਂ ਨੂੰ ਰਾਹਤ : ਸਵੇਰੇ 9 ਵਜੇ ਤੋਂ ਦੁਪਹਿਰ 3 ਵਜੇ ਤੱਕ ਖੁੱਲਣਗੀਆਂ ਦੁਕਾਨਾਂ
ਚੰਡੀਗੜ੍ਹ (ਅਨਿਲ ਕੱਕੜ)। ਮੁੱਖ ਮੰਤਰੀ ਮਨੋਹਰ ਲਾਲ ਨੇ ‘ਮਹਾਂਮਾਰੀ ਅਲਰਟ ਸੁਰੱਖਿਅਤ ਹਰਿਆਣਾ’ ਬਾਰੇ ਐਤਵਾਰ ਨੂੰ ਇੱਕ ਹੋਰ ਵੱਡਾ ਐਲਾਨ ਕੀਤਾ। ਮੁੱਖ ਮੰਤਰੀ ਨੇ ਤਾਲਾਬੰਦੀ ਦੀ ਪਾਬੰਦੀ ਨੂੰ ਇੱਕ ਹਫ਼ਤੇ ਵਿੱਚ ਵਧਾ ਦਿੱਤ...
ਅਸ਼ੋਕ ਤੰਵਰ ਨੇ ਪਾਰਟੀ ਦੀ ਮੈਂਬਰਸ਼ਿਪ ਤੋਂ ਦਿੱਤਾ ਅਸਤੀਫ਼ਾ
ਪਾਣੀਪਤ। ਹਰਿਆਣਾ ਦੇ ਸਾਬਕਾ ਕਾਂਗਰਸ ਪ੍ਰਧਾਨ ਅਸ਼ੋਕ ਤੰਵਰ ਨੇ ਸ਼ਨਿੱਚਰਵਾਰ ਨੂੰ ਪਾਰਟੀ ਦੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਨੇ ਆਪਣੇ ਟਵੀਟਰ ਤੇ ਅਸਤੀਫਾ ਪੋਸਟ ਕੀਤਾ ਹੈ। ਦੋ ਦਿਨ ਪਹਿਲਾਂ ਤੰਵਰ ਨੇ ਹਰਿਆਣਾ ਕਾਂਗਰਸ ਦੀ ਸਾਰੀਆਂ ਚੋਣਾਂ ਸਮੀਤੀਆਂ ਤੋਂ ਅਸਤੀਫਾ ਦੇ ਦਿੱਤਾ ਸੀ। Ashok Tanwar
...
ਟਰਾਲੀ ਤੇ ਕਾਰ ਦੇ ਹਾਦਸੇ ‘ਚ 3 ਲੋਕਾਂ ਦੀ ਮੌਤ
ਟਰਾਲੀ ਤੇ ਕਾਰ ਦੇ ਹਾਦਸੇ 'ਚ 3 ਲੋਕਾਂ ਦੀ ਮੌਤ
ਯਮੁਨਾਨਗਰ (ਸੱਚ ਕਹੂੰ ਨਿਊਜ਼)। ਯਮੁਨਾਨਗਰ ਦੇ ਬਿਲਾਸਪੁਰ ਥਾਣਾ ਖੇਤਰ ਦੇ ਪਿੰਡ ਕਰਾਲੀ ਮੋਡ ਵਿਖੇ ਟਰੈਕਟਰ ਟਰਾਲੀ ਅਤੇ ਕਾਰ ਦੀ ਟੱਕਰ ਹੋ ਗਈ। ਹਾਦਸੇ ਵਿੱਚ ਕਾਰ ਵਿੱਚ ਸਵਾਰ ਪੰਜ ਨੌਜਵਾਨ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਅੰਬਾਲਾ ਦੇ ਮੁਲਾਣਾ ਮੈਡੀਕਲ ਕਾਲਜ ਵਿੱਚ...
ਕਿਸਾਨ ਸੰਸਦ ’ਚ ਹਿੱਸਾ ਲੈਣ ਲਈ ਖੇਤੀ ਬਚਾਓ ਸੰਘਰਸ਼ ਕਮੇਟੀ ਦਾ 14ਵਾਂ ਅੰਤਿਮ ਮਹਿਲਾਵਾਂ ਦਾ ਜੱਥਾ ਦਿੱਲੀ ਰਵਾਨਾ
ਕਿਸਾਨ ਸੰਸਦ ’ਚ ਹਿੱਸਾ ਲੈਣ ਲਈ ਖੇਤੀ ਬਚਾਓ ਸੰਘਰਸ਼ ਕਮੇਟੀ ਦਾ 14ਵਾਂ ਅੰਤਿਮ ਮਹਿਲਾਵਾਂ ਦਾ ਜੱਥਾ ਦਿੱਲੀ ਰਵਾਨਾ
ਰਤੀਆ (ਤਰਸੇਮ ਸੈਣੀ/ਸ਼ਾਮਵੀਰ)। ਸਾਂਝੇ ਕਿਸਾਨੇ ਮੋਰਚੇ ਦੇ ਸੱਦੇ ’ਤੇ ਖੇਤੀ ਬਚਾਓ ਸੰਘਰਸ਼ ਕਮੇਟੀ ਹਰਿਆਣਾ ਦਾ ਅੱਜ ਅੰਤਿਮ ਤੇ 14ਵਾਂ ਅਤੇ ਅੰਤਿਮ ਮਹਿਲਾਵਾਂ ਦਾ ਤਿੰਨ ਮੈਂਬਰੀ ਜੱਥਾ ਕਿਸਾਨ ਸੰਸ...
ਨਮ ਅੱਖਾਂ ਨਾਲ ਸ਼ਹੀਦ ਸੁਰੇਂਦਰ ਨੂੰ ਦਿੱਤੀ ਗਈ ਵਿਦਾਈ, ਸਲਾਮੀ ਨਾਲ ਹੋਇਆ ਅੰਤਿਮ ਸਸਕਾਰ
ਨਮ ਅੱਖਾਂ ਨਾਲ ਸ਼ਹੀਦ ਸੁਰੇਂਦਰ ਨੂੰ ਦਿੱਤੀ ਗਈ ਵਿਦਾਈ, ਸਲਾਮੀ ਨਾਲ ਹੋਇਆ ਅੰਤਿਮ ਸਸਕਾਰ
ਹਿਸਾਰ (ਸੱਚ ਕਹੂੰ ਨਿਊਜ਼)। ਜੰਮੂ-ਕਸ਼ਮੀਰ ਦੇ ਉੜੀ ਸੈਕਟਰ ਵਿੱਚ ਤਾਇਨਾਤ ਹਿਸਾਰ ਜ਼ਿਲ੍ਹੇ ਦੇ ਪਿੰਡ ਖੜਕਰੀ ਦਾ ਰਹਿਣ ਵਾਲਾ 24 ਸਾਲਾ ਕਾਂਸਟੇਬਲ ਸੁਰੇਂਦਰ ਕਾਲੀਰਾਮਨਾ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ। ਉਨ੍ਹਾਂ ਦੀ ਦੇਹ...
ਪਵਿੱਤਰ ਭੰਡਾਰੇ ਸਬੰਧੀ ਡੇਰਾ ਸੱਚਾ ਸੌਦਾ ਨੇ ਕੀਤਾ ਟਵੀਟ, ਆਈ ਵੱਡੀ ਖੁਸ਼ਖਬਰੀ
ਸਰਸਾ (ਸੱਚ ਕਹੂੰ ਨਿਊਜ਼)। MSG Bhandara ਸਾਰੀ ਸਾਧ-ਸੰਗਤ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 25 ਜਨਵਰੀ ਨੂੰ ਐਮਐਸਜੀ ਭੰਡਾਰਾ ਦੁਪਹਿਰ 12 ਵਜੇ ਤੋਂ ਸ਼ਾਹ ਸਤਿਨਾਮ ਸ਼ਾਹ ਮਸਤਾਨ ਜੀ ਧਾਮ ਅਤੇ ਮਾਨਵਤਾ ਭਲਾਈ ਕੇਂਦਰ ਡੇਰਾ ਸੱਚਾ ਸੌਦਾ, ਸਰਸਾ , ਸਲਾਬਤਪੁਰਾ, ਬੁਧਰਵਾਲੀ, ਜੈਪੁਰ, ਕੋਟਾ (ਰਾਜ਼ਸਥਾਨ), ਚਚੀਆ ਨਗਰੀ (ਹ...
ਕੈਥਲ ਨਾਮ ਚਰਚਾ ’ਚ ਸਾਧ ਸੰਗਤ ਨੇ ਤੋੜੇ ਸਾਰੇ ਰਿਕਾਰਡ
Naamcharcha : ਕੈਥਲ 'ਚ ਡੇਰਾ ਸੱਚਾ ਸੌਦਾ ਦੀ ਵਿਸ਼ਾਲ ਰੂਹਾਨੀ ਨਾਮ ਚਰਚਾ ਸਮਾਪਤ
ਗਰੀਬ ਲੋੜਵੰਦ ਬੱਚਿਆਂ ਨੂੰ ਵੰਡੇ ਗਰਮ ਕੱਪੜੇ
ਸਾਧ-ਸੰਗਤ ਨੇ ਪਹਿਲਾਂ ਨਾਲੋਂ ਜਿਆਦਾ ਜੋਸ਼ ਦੇ ਨਾਲ 147 ਮਾਨਵਤਾ ਭਲਾਈ ਕਾਰਜਾਂ ਵਿੱਚ ਵਧ-ਚੜ੍ਹ ਕੇ ਹਿੱਸਾ ਲੈਣ ਦਾ ਸੰਕਲਪ ਦੁਹਰਾਇਆ
ਚੇਅਰਪਰਸਨ ਸੁਰਭੀ ਗਰਗ ਨੇ ਡੈ...
ਵਧਦੀ ਬੇਰੁਜ਼ਗਾਰੀ ਅਤੇ ਅਪਰਾਧ ਲਈ ਸਰਕਾਰ ਜਿੰਮੇਵਾਰ : ਹੁੱਡਾ
ਵਧਦੀ ਬੇਰੁਜ਼ਗਾਰੀ ਅਤੇ ਅਪਰਾਧ ਲਈ ਸਰਕਾਰ ਜਿੰਮੇਵਾਰ : ਹੁੱਡਾ
ਅਨਿਲ ਕੱਕੜ,ਚੰਡੀਗੜ੍ਹ। ਸਾਬਕਾ ਮੁੱਖ ਮੰਤਰੀ ਅਤੇ ਵਿਰੋਧੀ ਧਿਰ ਦੇ ਆਗੂ ਭੁਪਿੰਦਰ ਸਿੰਘ ਹੁੱਡਾ ਨੇ ਸੂਬੇ ’ਚ ਵਧਦੇ ਅਪਰਾਧ ਅਤੇ ਬੇਰੁਜ਼ਗਾਰੀ ਲਈ ਭਾਜਪਾ-ਜੇਜੇਪੀ ਸਰਕਾਰ ਨੂੰ ਜਿੰਮੇਵਾਰ ਠਹਿਰਾਉਂਦਿਆਂ ਦੋਸ਼ ਲਾਇਆ ਕਿ ਸੂਬੇ ’ਚ ਅਪਰਾਧ ਦਾ ਗ੍ਰਾਫ਼ ਲਗ...