ਗਊ ਰੱਖਿਅਕਾਂ ਲਈ ਹਰਿਆਣਾ ਸਰਕਾਰ ਨੇ ਲਿਆ ਵੱਡਾ ਫੈਸਲਾ
ਗਊ ਰੱਖਿਅਕਾਂ ਦੇ ਬਣਨਗੇ ਸ਼ਨਾਖਤੀ ਕਾਰਡ | Haryana Govt
ਚੰਡੀਗੜ੍ਹ। ਦੇਸ਼ ਭਰ ਵਿੱਚ ਗਊ ਰੱਖਿਅਕਾਂ ਦੇ ਮੁੱਦੇ 'ਤੇ ਬਹਿਸ ਦਰਮਿਆਨ ਹਰਿਆਣਾ ਸਰਕਾਰ ਨੇ ਇੱਕ ਵੱਡਾ ਫੈਸਲਾ ਕੀਤਾ ਹੈ। ਹਰਿਆਣਾ ਸਰਕਾਰ ਹੁਣ ਗਊ ਰੱਖਿਅਕਾਂ ਲਈ ਵੀ ਸ਼ਨਾਖਤੀ ਕਾਰਡ ਜਾਰੀ ਕਰੇਗੀ, ਜਿਸ ਨਾਲ ਗਊ ਰੱਖਿਅਕਾਂ ਦੀ ਅਸਾਨੀ ਨਾਲ ਪਛਾਣ ਹੋ ਜਾ...
ਜੀਐੱਸਟੀ ਦਾ ਵਿਰੋਧ: ਵਪਾਰੀਆਂ ਨੇ ਵਿੱਢਿਆ ਕੇਂਦਰ ਖਿਲਾਫ਼ ਸੰਘਰਸ਼
ਜੀਐੱਸਟੀ ਦੇ ਵਿਰੋਧ 'ਚ 27 ਤੋਂ 29 ਜੂਨ ਤੱਕ ਕੱਪੜਾ ਮਾਰਕੀਟ ਰਹੇਗੀ ਬੰਦ
ਸੱਚ ਕਹੂੰ ਨਿਊਜ਼, ਭਿਵਾਨੀ: ਕੇਂਦਰ ਸਰਕਾਰ ਵੱਲੋਂ 30 ਜੂਨ ਦੀ ਰਾਤ ਨੂੰ ਸੰਸਦ 'ਚ ਜੀਐੱਸਟੀ ਲਾਗੂ ਕੀਤੇ ਜਾਣ ਬਾਬਤ ਵਜਾਏ ਜਾਣ ਵਾਲੇ ਕਥਿਤ ਆਰਥਿਕ ਆਜ਼ਾਦੀ ਦੇ ਘੰਟੇ ਦੇ ਵੱਜਣ ਤੋਂ ਪਹਿਲਾਂ ਹੀ ਵਪਾਰੀਆਂ ਨੇ ਅੰਦੋਲਨ ਦਾ ਘੰਟਾ ਵਜਾ ਦਿੱ...
ਸੰਭੂ ਬਾਰਡਰ ‘ਤੇ ਕਾਂਗਰਸ ਪਾਰਟੀ ਨੇ ਲਾਇਆ ਕਿਸਾਨਾਂ ਦੇ ਹੱਕ ‘ਚ ਧਰਨਾ
ਪੰਜਾਬ ਜਾਂ ਦਿੱਲੀ 'ਚ ਜਾਨਾਂ ਦੇਣ ਵਾਲੇ ਕਿਸਾਨਾਂ ਲਈ ਰਾਜਾ ਵੜਿੰਗ ਨੇ ਰੱਖੀ ਸਰਕਾਰੀ ਨੌਕਰੀ ਤੇ 10 ਲੱਖ ਦੀ ਮੰਗ
ਧਰਨੇ ਦੌਰਾਨ ਅਕਾਲੀ ਦਲ ਅਤੇ ਆਮ ਆਦਮੀ ਨੂੰ ਭੰਡਦੇ ਰਹੇ ਕਾਂਗਰਸੀ ਆਗੂ
Earthquake In Sirsa: ਹਰਿਆਣਾ-ਪੰਜਾਬ ‘ਚ ਭੂਚਾਲ ਦੇ ਝਟਕੇ, ਸਰਸਾ ਰਿਹਾ ਕੇਂਦਰ ਬਿੰਦੂ
ਲੋਕ ਘਰਾਂ ਤੋਂ ਨਿਕਲੇ ਬਾਹਰ (Earthquake In Sirsa)
ਸਰਸਾ। ਹਰਿਆਣਾ ਅਤੇ ਪੰਜਾਬ 'ਚ ਦੇਰ ਸ਼ਾਮ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਜਿਵੇਂ ਭੂਚਾਲ ਆਇਆ ਲੋਕ ਘਰਾਂ ਤੋਂ ਬਾਹਰ ਆ ਗਏ। ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 3.2 ਦਰਜ ਕੀਤੀ ਗਈ। ਜ਼ਮੀਨ ਤੋਂ 10 ਕਿਲੋਮੀਟਰ ਹੇਠਾਂ ਹਿਲਜੁਲ ਕਾਰਨ ਧਰਤੀ ਵਿੱਚ...
ਖੂਨਦਾਨ ਕੈਂਪ ਲਈ ਸ਼ਰਧਾਲੂਆਂ ‘ਚ ਭਾਰੀ ਉਤਸ਼ਾਹ
ਸੱਚ ਕਹੂੰ ਨਿਊਜ਼, ਸਰਸਾ
ਡੇਰਾ ਸੱਚਾ ਸੌਦਾ ਦੇ ਸੰਸਥਾਪਕ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦੇ ਪਵਿੱਤਰ ਅਵਤਾਰ ਦਿਹਾੜੇ ਮੌਕੇ 23 ਨਵੰਬਰ ਨੂੰ ਖੂਨਦਾਨ ਕੈਂਪ ਤੇ ਜਨ ਕਲਿਆਣ ਪਰਮਾਰਥੀ (ਮੈਡੀਕਲ ਜਾਂਚ) ਕੈਂਪ ਲਾਇਆ ਜਾਵੇਗਾ| ਸ਼ਾਹ ਸਤਿਨਾਮ ਜੀ ਧਾਮ ਵਿਖੇ ਲੱਗਣ ਵਾਲੇ ਉਕਤ ਦੋਵੇਂ ਕੈਪਾਂ ਲਈ ਸ਼ਰਧਾਲ...
ਸਿੰਘੂ ਬਾਰਡਰ ਕਤਲ ਮਾਮਲੇ ’ਚ ਦੋ ਹੋਰ ਮੁਲਜ਼ਮਾਂ ਨੇ ਕੀਤਾ ਸਿਰੰਡਰ
ਦੋ ਮੁਲਜ਼ਮ ਨਾਰਾਇਣ ਤੇ ਸਰਬਜੀਤ ਪਹਿਲਾਂ ਹੀ ਕਰ ਚੁੱਕੇ ਹਨ ਸਿਰੰਡਰ
(ਸੱਚ ਕਹੂੰ ਨਿਊਜ਼)। ਸਿੰਘੂ ਬਾਰਡਰ ’ਤੇ ਤਰਨਤਾਰਨ ਦੇ ਰਹਿਣ ਵਾਲੇ ਲਖਬੀਰ ਸਿੰਘ ਦੇ ਕਤਲ ਮਾਮਲੇ ’ਚ ਹੁਣ ਤੱਕ ਚਾਰ ਮੁਲਜ਼ਮ ਸਿਰੰਡਰ ਕਰ ਚੁੱਕੇ ਹਨ ਸ਼ਨਿੱਚਰਵਾਰ ਸ਼ਾਮ ਨੂੰ ਪੁਲਿਸ ਨੇ ਭਗੰਵਤ ਸਿੰਘ ਤੇ ਗੋਬਿੰਦ ਸਿੰਘ ਨੂੰ ਕੁੰਡਲੀ ਬਾਰਡਰ ’ਤੇ ਸਿ...
ਰੂਹ ਦੀ’ ਹਨੀਪ੍ਰੀਤ ਇੰਸਾਂ ਵੱਖਰੇ ਅੰਦਾਜ਼ ‘ਚ, ਜਲਦ ਵੋਖੋ…
ਸਰਸਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਬੇਟੀ ‘ਰੂਹ ਦੀ’ ਹਨੀਪ੍ਰੀਤ ਇੰਸਾਂ ਨੇ ਇੰਸਟਾਗ੍ਰਾਮ 'ਤੇ ਇੱਕ ਰੀਲ ਅਪਲੋਡ ਕੀਤੀ ਹੈ ਜਿਸ ਵਿੱਚ ਰੂਹ ਦੀ ਇੱਕ ਕਤੂਰੇ ਨਾਲ ਖੇਡਦੀ ਨਜ਼ਰ ਆ ਰਹੀ ਹੈ। ਇਸ ਤੋਂ ਪਹਿਲਾਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ...
ਲੁੱਟਮਾਰ ਦੀਆਂ ਵਾਰਦਾਤਾਂ ਕਰਨ ਵਾਲੇ ਗੈਂਗ ਦਾ ਪਰਦਾਫ਼ਾਸ਼
ਸੀਆਈਏ ਵਣ ਨੇ ਲੁੱਟ ਦੀ ਯੋਜਨਾ ਬਣਾਉਂਦੇ ਚਾਰ ਵਿਅਕਤੀਆਂ ਨੂੰ ਕੀਤਾ ਕਾਬੂ
ਰੋਹਤਕ (ਸੱਚ ਕਹੂੰ ਨਿਊਜ਼)। ਅਪਰਾਧ ਜਾਂਚ ਸ਼ਾਖਾ ਵਣ ਨੇ ਟਰੱਕ ਡਰਾਈਵਰਾਂ ਨਾਲ ਲੁੱਟ ਦੀਆਂ ਵਾਰਦਾਤਾਂ ਕਰਨ ਵਾਲੇ ਗਿਰੋਹ ਦਾ ਪਰਦਾਫ਼ਾਸ਼ ਕਰਦੇ ਹੋਏ ਚਾਰ ਬਦਮਾਸ਼ਾਂ ਨੂੰ ਨਜਾਇਜ਼ ਹਥਿਆਰਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ ਮੁਲਜ਼ਮਾਂ ਨੇ ਰੋਹਤਕ, ਸ...
ਸੀਜੇਐਮ ਦੇ ਗੰਨਮੈਨ ਨੂੰ ਚਾਕੂ ਮਾਰਕੇ ਲੁੱਟਿਆ
ਬਾਈਕ ਸਵਾਰ ਤਿੰਨ ਬਦਮਾਸ਼ਾਂ ਨੇ ਇਸ ਵਾਰਦਾਤ ਨੂੰ ਦਿੱਤਾ ਅੰਜਾਮ
ਗਨੌਰ (ਸੱਚ ਕਹੂੰ ਨਿਊਜ਼)। ਸੋਨੀਪਤ ਜ਼ਿਲੇ ਦੇ ਗਨੌਰ ਕਸਬੇ ਦੇ ਲਾਲਾਗੜ੍ਹੀ ਗਧੀਕੇਸਰੀ ਮਾਰਗ *ਤੇ ਵੀਰਵਾਰ ਦੇਰ ਰਾਤ ਪਾਣੀਪਤ ਦੇ ਸੀਜੇਐਮ (ਚੀਫ ਜੁਡੀਸ਼ੀਅਲ ਮੈਜਿਸਟ੍ਰੇਟ) ਦੇ ਗੰਨਮੈਨ ਨੂੰ ਤਿੰਨ ਬਾਈਕ ਸਵਾਰ ਲੁਟੇਰਿਆਂ ਨੇ ਹਰਿਆਣਾ ਪੁਲਿਸ ਦੇ ਕਾਂ...
ਹਰਿਆਣਾ ਦੀ ਭਾਜਪਾ ਨੇਤਾ ਸੋਨਾਲੀ ਫੋਗਾਟ ਦਾ ਦਿਹਾਂਤ
ਗੋਆ ’ਚ ਪਿਆ ਦਿਲ ਦਾ ਦੌਰਾ
ਨਵੀ ਦਿੱਲੀ। ਹਰਿਆਣਾ ਭਾਜਪਾ ਆਗੂ ਸੋਨਾਲੀ ਫੋਗਾਟ ਦਾ ਮੰਗਲਵਾਰ ਨੂੰ ਦਿਹਾਂਤ ਹੋ ਗਿਆ। ਉਹ 42 ਸਾਲਾਂ ਦੀ ਸੀ। ਖਬਰਾਂ ਮੁਤਾਬਕ ਗੋਆ ’ਚ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ। ਸੋਲਾਨੀ ਫੋਗਾਟ ਟਿਕ-ਟੌਕ ਸਟਾਰ ਅਤੇ ਬਿੱਗ ਬੌਸ-14 ਦੀ ਪ੍ਰਤੀਯੋਗੀ ਬਣਨ ਤੋਂ ਬਾਅਦ ਪ੍ਰਸਿੱਧ ਹੋ ਗਈ। ਉਹ ਆਪ...