ਹਰਿਆਣਾ ਦੀ ਭਾਜਪਾ ਨੇਤਾ ਸੋਨਾਲੀ ਫੋਗਾਟ ਦਾ ਦਿਹਾਂਤ
ਗੋਆ ’ਚ ਪਿਆ ਦਿਲ ਦਾ ਦੌਰਾ
ਨਵੀ ਦਿੱਲੀ। ਹਰਿਆਣਾ ਭਾਜਪਾ ਆਗੂ ਸੋਨਾਲੀ ਫੋਗਾਟ ਦਾ ਮੰਗਲਵਾਰ ਨੂੰ ਦਿਹਾਂਤ ਹੋ ਗਿਆ। ਉਹ 42 ਸਾਲਾਂ ਦੀ ਸੀ। ਖਬਰਾਂ ਮੁਤਾਬਕ ਗੋਆ ’ਚ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ। ਸੋਲਾਨੀ ਫੋਗਾਟ ਟਿਕ-ਟੌਕ ਸਟਾਰ ਅਤੇ ਬਿੱਗ ਬੌਸ-14 ਦੀ ਪ੍ਰਤੀਯੋਗੀ ਬਣਨ ਤੋਂ ਬਾਅਦ ਪ੍ਰਸਿੱਧ ਹੋ ਗਈ। ਉਹ ਆਪ...
ਹੜ੍ਹਾਂ ਦਾ ਖ਼ਤਰਾ, ਭਾਰੀ ਮੀਂਹ ਪਿੱਛੋਂ ਯਮੁਨਾ ਨਦੀ ‘ਚ ਪਾਣੀ ਵਧਿਆ
ਪਾਣੀਪਤ: ਹਰਿਆਣਾ ਵਿੱਚ ਬੁੱਧਵਾਰ ਸਵੇਰੇ ਮੌਸਮ ਇਕਦਮ ਬਦਲ ਗਿਆ। ਕਰੀਬ ਦੋ ਘੰਟੇ ਪੂਰੇ ਰਾਜ ਵਿੱਚ ਚੰਗਾ ਮੀਂਹ ਵਰ੍ਹਿਆ ਜਿਸ ਨੇ ਪਿਛਲੇ ਕਈ ਦਿਨਾਂ ਤੋਂ ਗਰਮੀ ਨਾਲ ਦੋ ਚਾਰ ਹੋ ਰਹੇ ਲੋਕਾਂ, ਪਸ਼ੂ ਪਰਿੰਦਿਆਂ ਨੂੰ ਰਾਹਤ ਦਿਵਾਈ।
ਮੀਂਹ ਨਾਲ ਜਿੱਥੇ ਮੌਸਮ ਸੁਹਾਵਣਾ ਹੋਇਆ ਹੈ, ਉਥੇ ਕਿਸਾਨਾਂ ਦੇ ਚਿਹਰਿਆਂ 'ਤੇ ਮੁਸ...
ਹਰਿਆਣਾ ਦੇ ਤਾਊ ਦੀ ਨਾਮ ਚਰਚਾ ਦੀ ਵੀਡੀਓ ਨੇ ਮਚਾਇਆ ਤਹਿਲਕਾ
(ਸੱਚ ਕਹੂੰ ਨਿਊਜ਼) ਸਰਸਾ। ਹਰ ਦਿਨ ਕੋਈ ਨਾ ਕੋਈ ਵੀਡੀਓ ਸ਼ੋਸ਼ਲ ਮੀਡੀਆ (Social Media) ’ਤੇ ਤਹਿਲਕਾ ਮਚਾਉਂਦੀ ਨਜ਼ਰ ਆਉਂਦੀ ਹੈ। ਅੱਜ ਅਸੀਂ ਗੱਲ ਕਰ ਰਹੇ ਹਾਂ ਇੱਕ ਹਰਿਆਣਾ ਦੇ ਤਾਊਂ ਦੀ ਜਿਸ ਨੇ ਸ਼ੋਸ਼ਲ ਮੀਡੀਆ ’ਤੇ ਧੂੰਮਾਂ ਪਾ ਦਿੱਤੀਆਂ ਹਨ। ਇਹ ਵੀਡੀਓ ਫੇਸਬੁੱਕ ਤੇ ਹੋਰ ਸ਼ੋਸ਼ਲ ਮੀਡੀਆ ਦੇ ਪਲੇਟਫਾਰਮ ’ਤੇ ਤੇ...
ਭਾਰਤ-ਇਜਰਾਇਲ ਸਬੰਧਾਂ ਦੀ ਰਾਜਦੂਤ ਅੰਜੂ ਰੋਹਿਲਾ ਦਾ ਜਰਮਨੀ ‘ਚ ਦਿਹਾਂਤ
ਭਾਰਤ-ਇਜਰਾਇਲ ਸਬੰਧਾਂ ਦੀ ਰਾਜਦੂਤ ਅੰਜੂ ਰੋਹਿਲਾ ਦਾ ਜਰਮਨੀ 'ਚ ਦਿਹਾਂਤ
ਰੋਹਤਕ (ਏਜੰਸੀ)। ਭਾਰਤ ਇਜ਼ਰਾਇਲ ਸਬੰਧਾਂ ਨੂੰ ਮਜ਼ਬੂਤ ਕਰਨ ਦੀ ਆਰਕੀਟੈਕਟ ਅੰਜੂ ਰੋਹਿਲਾ ਦੀ ਜਰਮਨੀ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਅੰਜੂ ਬਰਲਿਨ ਵਿੱਚ ਉਪ ਰਾਜਦੂਤ ਵਜੋਂ ਸੇਵਾਵਾਂ ਦੇ ਰਹੀ ਸੀ। ਇਸ ਤੋਂ ਪਹਿਲਾਂ ਉਹ ਇਜ਼...
ਵਿਸਾਖੀ ਮੌਕੇ ’ਰੂਹ ਦੀ’ Honeypreet Insan ਨੇ ਕੀਤਾ ਟਵੀਟ, ਦਿੱਤਾ ਇਹ ਸੰਦੇਸ਼
ਸਰਸਾ। ਹਰ ਵਰ੍ਹੇ ਪੂਰੇ ਉਤਸ਼ਾਹ ਨਾਲ ਅਪਰੈਲ ਮਹੀਨੇ ’ਚ ਵਿਸਾਖੀ ਦਾ ਤਿਉਹਾਰ ਮਨਾਇਆ ਜਾਂਦਾ ਹੈ। ਇਹ ਤਿਉਹਾਰ ਮੁੱਖ ਤੌਰ ’ਤੇ ਪੰਜਾਬ ਅਤੇ ਹਰਿਆਣਾ ’ਚ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਵਿਸਾਖੀ ਦੇ ਦਿਨ ਲੋਕ ਢੋਲ-ਨਗਾੜਿਆਂ ’ਤੇ ਲੱਚਦੇ ਗਾਉਂਦੇ ਹਨ। ਵਿਸਾਖੀ ਮਨਾਉਣ ਦੇ ਪਿੱਛੇ ਧਾਰਮਿਕ ਤੇ ਇਤਿਹਾਸਿਕ ਕਾਰਨ ਜੁੜਿਆ...
ਗੁਰੂਗ੍ਰਾਮ, ਫਰੀਦਾਬਾਦ ਸਮੇਤ ਹਰਿਆਣਾ ’ਚ 26 ਤੱਕ ਵਧਿਆ ਲਾਕਡਾਊਨ
ਗੁਰੂਗ੍ਰਾਮ, ਫਰੀਦਾਬਾਦ ਸਮੇਤ ਹਰਿਆਣਾ ’ਚ 26 ਤੱਕ ਵਧਿਆ ਲਾਕਡਾਊਨ
ਚੰਡੀਗੜ੍ਹ । ਹਰਿਆਣਾ ਸਰਕਾਰ ਨੇ ਮਹਾਂਮਾਰੀ ਅਲਰਟ-ਸੁਰੱਖਿਅਤ ਹਰਿਆਣਾ ਅਭਿਆਨ ਤਹਿਤ ਸੂਬੇ ’ਚ 26 ਜੁਲਾਈ ਤੱਕ ਲਾਕਡਾਊਨ ਦੀ ਮਿਆਦ ਵਧਾ ਦਿੱਤੀ ਹੈ ਇਸ ਦੌਰਾਨ ਸਰਕਾਰ ਨੇ ਰੈਸਟੋਰੈਂਟ, ਢਾਬੇ ਰਾਤ 11 ਵਜੇ ਤੱਕ ਖੋਲ੍ਹਣ ਦੀ ਇਜ਼ਾਜਤ ਦਿੱਤੀ ਹੈ ਨਾ...
ਐਮਰਜੈਂਸੀ ਨੰਬਰ 112 ’ਤੇ ਕੀਤਾ ਫੋਨ, ਪੁਲਿਸ ਨੇ ਕੁਝ ਨਹੀਂ ਕੀਤਾ, 4 ਦਿਨ ਬਾਅਦ ਮਿਲੀ ਲੜਕੀ ਦੀ ਲਾਸ਼
ਐਮਰਜੈਂਸੀ ਨੰਬਰ 112 ’ਤੇ ਕੀਤਾ ਫੋਨ, ਪੁਲਿਸ ਨੇ ਕੁਝ ਨਹੀਂ ਕੀਤਾ, 4 ਦਿਨ ਬਾਅਦ ਮਿਲੀ ਲੜਕੀ ਦੀ ਲਾਸ਼
ਸਰਸਾ (ਸੱਚ ਕਹੂੰ ਨਿਊਜ਼)। 13 ਸਾਲਾ ਬੇਟੀ ਦੇ ਅਗਵਾ ਹੋਣ ਤੋਂ ਬਾਅਦ ਹਾਲ ਹੀ ਵਿੱਚ ਹਰਿਆਣਾ ਵਿੱਚ ਐਮਰਜੈਂਸੀ ਨੰਬਰ 112 ’ਤੇ ਕਾਲ ਕਰਨ ਦੇ ਬਾਵਜੂਦ, ਇੱਕ ਮਾਂ ਨੂੰ ਨਿਰਾਸ਼ਾ ਹੀ ਹਾਸਲ ਹੋਈ ਅਤੇ ਚਾਰ ਦਿਨਾਂ...
School Holidays: ਭਿਆਨਕ ਗਰਮੀ ਦੇ ਮੱਦੇਨਜ਼ਰ 8ਵੀਂ ਜਮਾਤ ਤੱਕ ਛੁੱਟੀਆਂ ਦਾ ਐਲਾਨ
20 ਮਈ ਤੋਂ 24 ਮਈ ਤੱਕ 8ਵੀਂ ਜਮਾਤ ਤੱਕ ਦੇ ਬੱਚਿਆਂ ਦੀਆਂ ਛੁੱਟੀਆਂ
Haryana School Holidays: ਸਿਰਸਾ। ਡਿਪਟੀ ਕਮਿਸ਼ਨਰ ਆਰ ਕੇ ਸਿੰਘ ਨੇ ਭਿਆਨਕ ਗਰਮੀ ਦੇ ਮੱਦੇਨਜ਼ਰ ਜ਼ਿਲ੍ਹੇ ਦੇ ਸਮੂਹ ਸਕੂਲਾਂ (ਸਰਕਾਰੀ, ਪ੍ਰਾਈਵੇਟ ਅਤੇ ਸਹਾਇਤਾ ਪ੍ਰਾਪਤ) ਵਿੱਚ ਕਿੰਡਰਗਾਰਟਨ ਤੋਂ ਅੱਠਵੀਂ ਜਮਾਤ ਤੱਕ ਦੇ ਵਿਦਿਆਰਥੀਆ...
ਕਰਨਾਲ ਪ੍ਰਸ਼ਾਸਨ ਨੇ ਮੰਨ੍ਹੀਆਂ ਕਿਸਾਨਾਂ ਦੀਆਂ ਪ੍ਰਮੁੱਖ ਮੰਗਾਂ, ਧਰਨਾ ਖਤਮ
ਕਰਨਾਲ ਪ੍ਰਸ਼ਾਸਨ ਨੇ ਮੰਨ੍ਹੀਆਂ ਕਿਸਾਨਾਂ ਦੀਆਂ ਪ੍ਰਮੁੱਖ ਮੰਗਾਂ, ਧਰਨਾ ਖਤਮ
ਕਰਨਾਲ (ਸੱਚ ਕਹੂੰ ਨਿਊਜ਼)। ਕਰਨਾਲ ਦੇ ਮਿੰਨੀ ਸਕੱਤਰੇਤ ਵਿੱਚ ਚੱਲ ਰਿਹਾ ਕਿਸਾਨਾਂ ਦਾ ਰੋਸ ਪ੍ਰਦਰਸ਼ਨ ਪੰਜਵੇਂ ਦਿਨ ਸਮਾਪਤ ਹੋ ਗਿਆ। ਕਿਸਾਨ ਆਗੂਆਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦਰਮਿਆਨ ਗੱਲਬਾਤ ਸਫਲ ਰਹੀ। ਦੋਵੇਂ ਧਿਰਾਂ ਅੱਗੇ ...
ਸਰਸਾ ਦੇ ਸਫ਼ਾਈ ਅਭਿਆਨ ਦੀਆਂ ਤਸਵੀਰਾਂ ਬੋਲਦੀਆਂ
ਸਰਸਾ (ਰਵਿੰਦਰ ਸ਼ਰਮਾ) । ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਵੱਲੋਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਆਗਮਨ ਅਤੇ ਪੂਜਨੀਕ ਪਰਮ ਪਿਤਾ ਜੀ ਦੇ ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ੀ ’ਚ ਹਰਿਆਣਾ ਨੂੰ ਸਫ਼ਾਈ ਦਾ ਤੋਹਫ਼ਾ ਦੇ ਕੇ ਚਮਕਾ ਦਿੱਤਾ। ਇਸ ਦੌਰਾਨ ਸਾਧ-ਸੰਗਤ ਨੇ ਬੜੇ ਹੀ ਤਨੋ-ਮਨੋਂ ਸੇ...