ਸੇਂਟ ਐੱਮਐੱਸਜੀ ਗਲੋਰੀਅਸ ਇੰਟਰਨੈਸ਼ਨਲ ਸਕੂਲ ਦੇ ਆਦੇਸ਼ ਤਨੇਜ਼ਾ ਇੰਸਾਂ ਨੇ ਕੀਤਾ ਇੰਡੀਆ ਟਾਪ
(ਸੱਚ ਕਹੂੰ ਨਿਊਜ਼/ ਸੁਨੀਲ ਵਰਮਾ) ਸਰਸਾ। ਸੇਂਟ ਐੱਮਐੱਸਜੀ ਗਲੋਰੀਅਸ ਇੰਟਰਨੈਸ਼ਨਲ ਸਕੂਲ ਦੇ ਆਈਜੀਸੀਐੱਸਈ (ਦਸਵੀਂ ਜਮਾਤ) ਦੇ ਵਿਦਿਆਰਥੀ ਆਦੇਸ਼ ਤਨੇਜਾ ਇੰਸਾਂ ਨੂੰ ਕੈਂਬ੍ਰਿਜ ਅਸੈਸਮੈਂਟ ਇੰਟਰਨੈਸ਼ਨਲ ਐਜੂਕੇਸ਼ਨ ਵੱਲੋਂ ਕੈਂਬ੍ਰਿਜ ਆਈਜੀਸੀਐੱਸਈ ਹਿੰਦੀ ’ਚ ਪੂਰੇ ਭਾਰਤ ’ਚ ਟਾਪ ਕਰਨ ’ਤੇ ਓਸੀਐੱਲਏ ਭਾਵ ਆਊੁਟਸਟੈਂਡਿੰ...
ਹਰਿਆਣਾ : ਆਉਣ ਵਾਲੇ 3 ਦਿਨਾਂ ’ਚ ਕਿਵੇਂ ਰਹੇਗਾ ਮੌਸਮ ਦਾ ਮਿਜ਼ਾਜ? ਵੇਖੋ
28-29 ਨੂੰ ਹਰਿਆਣਾ ’ਚ ਬੱਦਲ ਛਾਏ ਰਹਿਣਗੇ | Weather Update Haryana
ਨਵੰਬਰ ਦੇ ਪਹਿਲੇ ਹਫਤੇ ਤੋਂ ਸ਼ੁਰੂ ਹੋਵੇਗੀ ਠੰਡ
ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਹਰਿਆਣਾ ਦੇ ਆਉਣ ਵਾਲੇ 3 ਦਿਨਾਂ ’ਚ ਫਿਰ ਤੋਂ ਮੌਸਮ ਬਦਲਣ ਦੀ ਸੰਭਾਵਨਾ ਹੈ। ਇੱਕ ਪੱਛਮੀ ਵਿਕਸ਼ੋਭ ਦੇ ਪ੍ਰਭਾਵ ਕਾਰਨ 28 ਅਤੇ 29 ਅਕਤੂਬਰ ਨੂੰ...
ਕੈਪਟਨ ਅਮਰਿੰਦਰ ਦੇ ਬਿਆਨ ‘ਤੇ ਭਾਜਪਾ ਵਾਲੇ ਭੜਕੇ
ਝੱਝਰ 'ਚ ਪ੍ਰਦਰਸ਼ਨ ਕਰਕੇ ਫੂਕਿਆ ਕੈਪਟਨ ਤੇ ਰਾਹੁਲ ਗਾਂਧੀ ਦਾ ਪੁਤਲਾ
ਝੱਜਰ (ਸੱਚ ਕਹੂੰ ਨਿਊਜ਼)। ਹਾਲ ਹੀ ਵਿੱਚ, ਇੱਕ ਵਾਇਰਲ ਹੋਈ ਵੀਡੀਓ ਵਿੱਚ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੁਆਰਾ ਕਿਸਾਨ ਅੰਦੋਲਨ ਦੇ ਸੰਦਰਭ ਵਿੱਚ ਦਿੱਤੇ ਗਏ ਬਿਆਨ ਤੋਂ ਭਾਜਪਾ ਪੂਰੀ ਤਰ੍ਹਾਂ ਪਰੇਸ਼ਾਨ ਹੈ। ਬੁੱਧਵਾਰ ਨੂ...
ਨਵੇਂ ਸਾਲ ’ਤੇ ਇਹ ਸਰਕਾਰ ਦੇਣ ਜਾ ਰਹੀ ਐ ਬਜ਼ੁਰਗਾਂ ਨੂੰ ਤੋਹਫ਼ਾ
ਚੰਡੀਗੜ੍ਹ। ਹਰਿਆਣਾ ਦੇ ਮੁੱਖ ਮੰਤਰੀ ਨੇ ਬਜ਼ੁਰਗਾਂ ਲਈ ਵੱਡਾ ਤੋਹਫ਼ਾ ਦੇਣ ਦਾ ਐਲਾਨ ਕੀਤਾ ਹੈ। ਹਾਲ ਹੀ ’ਚ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਸੀ ਕਿ ਪਰਿਵਾਰ ਪਛਾਣ ਪੱਤਰ ਦੇ ਡੇਟਾ ਅਨੁਸਾਰ ਪ੍ਰਦੇਸ਼ ’ਚ 80 ਸਾਲ ਤੋਂ ਜ਼ਿਆਦਾ ਉਮਰ ਦੇ ਕਈ ਬਜ਼ੁਰਗ ਅਜਿਹੇ ਹਨ, ਜੋ ਇਕੱਲੇ ਰਹਿ ਰਹੇ ਹਨ। ਇਨ੍ਹਾਂ ਬਜ਼ੁਰਗ...
ਰਾਸ਼ਨ ਕਾਰਡ ਧਾਰਕਾਂ ਨੂੰ ਸਰਕਾਰ ਨੇ ਦਿੱਤਾ ਵੱਡਾ ਤੋਹਫ਼ਾ
ਚੰਡੀਗੜ੍ਹ।। ਬੀਪੀਐੱਲ ਰਾਸ਼ਨ ਕਾਰਡ ਧਾਰਕਾਂ (Ration Card) ਲਈ ਸਰਕਾਰ ਨੇ ਅਜਿਹਾ ਐਲਾਨ ਕੀਤਾ ਹੈ ਕਿ ਜਿਸ ਨੂੰ ਸੁਣ ਕੇ ਹਰ ਬੀਪੀਐੱਲ ਪਰਿਵਾਰ ਖੁਸ਼ੀ ’ਚ ਝੂਮਣ ਲੱਗੇਗਾ। ਬੀਪੀਐੱਲ ਪਰਿਵਾਰਾਂ ਲਈ ਬੜੀ ਹੀ ਖੁਸ਼ੀ ਦੀ ਗੱਲ ਹੈ ਕਿ ਸਰਕਾਰ ਨੇ ਉਨ੍ਹਾਂ ਲਈ ਇੱਕ ਵਿਸ਼ੇਸ਼ ਯੋਜਨਾ ਬਣਾਈ ਹੈ, ਜਿਸ ਦਾ ਫਾਇਦਾ ਅਜਿਹੇ ਪਰਿਵ...
Haryana Weather: ਕਦੋਂ ਮਿਲੇਗੀ ਭਿਆਨਕ ਗਰਮੀ ਤੋਂ ਰਾਹਤ, ਮੌਸਮ ਵਿਭਾਗ ਨੇ ਦਿੱਤੀ ਨਵੀਂ ਜਾਣਕਾਰੀ, ਵੇਖੋ
ਇਸ ਦਿਨ ਤੋਂ ਪਵੇਗਾ ਭਾਰੀ ਮੀਂਹ! | Haryana Weather
Weather update UP, Haryana, Punjab : ਕੈਥਲ (ਸੱਚ ਕਹੂੰ ਨਿਊਜ਼/ਕੁਲਦੀਪ ਨੈਨ)। ਨੌਂ ਤਪਾਂ ਦੀ ਸ਼ੁਰੂਆਤ ਹੋ ਗਈ ਹੈ। ਅਜਿਹੇ ’ਚ ਹਰਿਆਣਾ ਸਮੇਤ ਕੈਥਲ ਜ਼ਿਲ੍ਹੇ ’ਚ ਗਰਮੀ ਨੇ ਲੋਕਾਂ ਨੂੰ ਪਸੀਨਾ ਲਿਆ ਦਿੱਤਾ ਹੈ। ਕਿਉਂਕਿ ਇਹ ਦਿਨ ਸੀਜਨ ਦੇ ਸਭ ਤੋਂ ਗ...
ਅਸਲੀ ਨਕਲੀ ਮਾਮਲਾ : ਸ਼ਰਾਰਤੀ ਅਨਸਰਾਂ ਨੂੰ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਲਾਈ ਫਟਕਾਰ
ਅਸਲੀ ਨਕਲੀ ਮਾਮਲਾ : ਸ਼ਰਾਰਤੀ ਅਨਸਰਾਂ ਨੂੰ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਲਾਈ ਫਟਕਾਰ
ਚੰਡੀਗੜ੍ਹ (ਐੱਮ.ਕੇ. ਸ਼ਾਇਨਾ)। ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਅਸਲੀ ਤੇ ਨਕਲੀ ਵਾਲੀ ਪਟੀਸ਼ਨ ’ਤੇ ਸੁਣਵਾਈ ਕਰਦੇ ਹੋਏ ਸ਼ਰਾਰਤੀ ਅਨਸਰਾਂ ਨੂੰ ਸਖ਼ਤ ਫਟਕਾਰ ਲਗਾਈ ਹੈ। ਪਟੀਸ਼ਨ ਨੂੰ ਖਾਰਜ ਕਰਦਿਆਂ ਹਾਈ ਕੋਰਟ ਨੇ ਕਿਹਾ ਕਿ...
ਮਹਿੰਗਾਈ ਨੇ ਤੋੜੀ ਕਮਰ, ਸਬਜ਼ੀਆਂ ਆਮ ਆਦਮੀ ਦੀ ਪਹੁੰਚ ਤੋਂ ਦੂਰ
ਮਹਿੰਗਾਈ ਨੇ ਤੋੜੀ ਕਮਰ, ਸਬਜ਼ੀਆਂ ਆਮ ਆਦਮੀ ਦੀ ਪਹੁੰਚ ਤੋਂ ਦੂਰ
(ਸੱਚ ਕਹੂੰ ਨਿਊਜ਼) ਫਰੀਦਾਬਾਦ। ਮਹਿੰਗਾਈ ਨੇ ਲੋਕਾਂ ਦਾ ਜਿਓਣਾ ਮੁਸ਼ਕਲ ਕਰ ਰੱਖਿਆ ਹੈ। ਮਹਿੰਗਾਈ ਦੇ ਚੱਲਦਿਆਂ ਲੋਕਾਂ ਦਾ ਥਾਲੀ ਤੋਂ ਹੁਣ ਸਬਜ਼ੀ (Vegetables) ਗਾਇਬ ਹੁੰਦੀ ਜਾ ਰਹੀ ਹੈ ਤੇ ਉੱਥੇ ਸਬਜ਼ੀ ਵੇਚਣ ਵਾਲੇ ਵੀ ਪ੍ਰੇਸ਼ਾਨ ਹਨ। ਸਬਜ...
ਟਰੈਕਟਰ ਰੈਲੀ। ਗਾਜ਼ੀਪੁਰ-ਨੋਇਡਾ ਮੋੜ ’ਤੇ ਕਿਸਾਨਾਂ ਨੇ ਤੋੜੇ ਬੈਰੀਕੇਡ, ਪੁਲਿਸ ਨੇ ਦਾਗੇ ਅੱਥਰੂ ਗੈਸ ਦੇ ਗੋਲੇ
ਟਰੈਕਟਰ ਰੈਲੀ। ਗਾਜ਼ੀਪੁਰ-ਨੋਇਡਾ ਮੋੜ ’ਤੇ ਕਿਸਾਨਾਂ ਨੇ ਤੋੜੇ ਬੈਰੀਕੇਡ, ਪੁਲਿਸ ਨੇ ਦਾਗੇ ਅੱਥਰੂ ਗੈਸ ਦੇ ਗੋਲੇ
ਨਵੀਂ ਦਿੱਲੀ। ਇੱਕ ਪਾਸੇ ਜਿੱਥੇ ਦੇਸ਼ ਆਪਣਾ 72ਵਾਂ ਗਣਤੰਤਰ ਦਿਵਸ ਮਨਾ ਰਿਹਾ ਹੈ। ਉੱਥੇ ਹੀ ਦੂਜੇ ਪਾਸੇ ਹਰ ਕਿਸੇ ਦੀ ਨਿਗਾਹ ਟਰੈਕਟਰ ਰੈਲੀ ’ਤੇ ਹੈ। ਕੇਂਦਰ ਦੇ ਖੇਤੀ ਕਾਨੂੰਨਾਂ ਖਿਲਾਫ਼ ਪਿਛਲੇ ...
ਰਾਮ ਚੰਦਰ ਇੰਸਾਂ ਦੀ ਦੇਹ ‘ਤੇ ਹੋਣਗੀਆਂ ਮੈਡੀਕਲ ਖੋਜਾਂ
Humanity | ਦੇਹਾਂਤ ਉਪਰੰਤ ਸਰੀਰਦਾਨ ਕਰਕੇ ਹੋਏ ਮਹਾਨ
ਸਰਸਾ, (ਰਵਿੰਦਰ ਸ਼ਰਮਾ) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ (Humanity) 'ਤੇ ਚਲਦੇ ਹੋਏ ਸ਼ਾਹ ਸਤਿਨਾਮ ਜੀ ਪੁਰਾ (ਸਰਸਾ) ਦੇ ਨਿਵਾਸੀ ਰਾਮ ਚੰਦਰ ਇੰਸਾਂ (83) ਪੁੱਤਰ ਦੇਵਾ ਰਾਮ ਦੇ ਦਿਹਾਂਤ ਤੋਂ ਬਾ...