ਸਵੱਛਤਾ ਹੀ ਹੈ ਸੰਪੂਰਨ ਭਾਰਤ ਦਾ ਆਧਾਰ : ਕੋਵਿੰਦ
ਅੱਜ ਦੇਸ਼ 'ਚ 10 ਕਰੋੜ ਤੋਂ ਜ਼ਿਆਦਾ ਘਰਾਂ 'ਚ ਪਖਾਨੇ | Ram Nath Kovind
ਨਵੀਂ ਦਿੱਲੀ (ਏਜੰਸੀ)। ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਸਵੱਛਤਾ ਅਭਿਆਨ ਦੇ ਜਨ ਅੰਦੋਲਨ ਬਣਨ 'ਤੇ ਖੁਸ਼ੀ ਜਾਹਿਰ ਕਰਦੇ ਹੋਏ 'ਸਵੱਛ ਭਾਰਤ' ਨੂੰ ਸੰਪੂਰਨ ਭਾਰਤ ਦਾ ਆਧਾਰ ਦੱਸਿਆ ਅਤੇ ਕਿਹਾ ਹੈ ਕਿ ਪੰਜ ਸਾਲ ਪਹਿਲਾਂ ਦੇਸ਼ 'ਚ ਸ਼ੁਰੂ ਹੋਇਆ...
ਮੁੱਖ ਮੰਤਰੀ ਮਾਨ ਨੇ ਕੀਤਾ ਟਵੀਟ ਕਿਹਾ, ਅਰਵਿੰਦ ਕੇਜਰੀਵਾਲ ਝੁਕੇਗਾ ਨਹੀਂ ਜਿੰਨਾ ਮਰਜ਼ੀ ਅੱਤਿਆਚਾਰ ਕਰ ਲਵੋ
(ਸੱਚ ਕਹੂੰ ਨਿਊਜ਼) ਜਲੰਧਰ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Arvind Kejriwal) ਨੂੰ ਸ਼ਰਾਬ ਨੀਤੀ ਘਪਲੇ ਮਾਮਲੇ ਤੇ ਮਨੀ ਲਾਂਡ੍ਰਿੰਗ ’ਚ ਸੀਬੀਆਈ ਨੇ ਗ੍ਰਿਫਤਾਰ ਕੀਤਾ ਸੀ। ਹਾਲਾਂਕਿ ਰਾਊਜ਼ ਐਨੇਨਿਊ ਕੋਟਰ ਨੇ ਕੇਜਰੀਵਾਲ ਨੂੰ ਜ਼ਮਾਨਤ ਦੇ ਦਿੱਤੀ ਸੀ ਪਰ ਹਾਈ ਕੋਰਟ ਨੇ ਮੰਗਲਵਾਰ ਨੂੰ ਜ਼ਮਾਨਤ ਦੇਣ ...
ਅਦਾਲਤ ਵੱਲੋਂ ਚਿਤੰਬਰਮ ਨੂੰ ਮਿਲੀ ਜ਼ਮਾਨਤ
ਬਿਨ੍ਹਾਂ ਅਦਾਲਤ ਦੀ ਮਨਜ਼ੂਰੀ ਤੋਂ ਦੇਸ਼ ਤੋਂ ਬਾਹਰ ਨਹੀਂ ਜਾ ਸਕਦੇ
ਨਵੀਂ ਦਿੱਲੀ। ਸਾਬਕਾ ਵਿੱਤ ਮੰਤਰੀ ਪੀ. ਚਿਦੰਬਰਮ (74) ਨੂੰ ਆਈਐਨਐਕਸ ਮੀਡੀਆ ਘੁਟਾਲੇ ਦੇ ਦੋਸ਼ੀ ਨੂੰ ਵੀ ਸੁਪਰੀਮ ਕੋਰਟ ਨੇ ਮਨੀ ਲਾਂਡਰਿੰਗ ਮਾਮਲੇ ਵਿੱਚ ਬੁੱਧਵਾਰ ਨੂੰ ਜ਼ਮਾਨਤ ਦੇ ਦਿੱਤੀ ਹੈ। ਦੇਰ ਸ਼ਾਮ ਉਨ੍ਹਾਂ ਨੂੰ ਤਿਹਾੜ ਜੇਲ੍ਹ ਤੋਂ ਰਿਹਾ...
ਕਾਂਗਰਸ ਪਾਰਟੀ ਦੇ ਪਤਵੰਤਿਆਂ ਨੇ ਦਿੱਤੀ ਪੰਡਿਤ ਨਹਿਰੂ ਨੂੰ ਸ਼ਰਧਾਂਜਲੀ
130 ਵੇਂ ਜਨਮ ਦਿਵਸ ਮੌਕੇ ਸ਼ਰਧਾਂਜਲੀ ਭੇਟ ਕੀਤੀ
ਨਵੀਂ ਦਿੱਲੀ। ਕਾਂਗਰਸ ਪ੍ਰਧਾਨ ਸੋਨੀਆ ਗਾਂਧੀ, ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਅਤੇ ਕਾਂਗਰਸ ਨੇਤਾ ਰਾਹੁਲ ਗਾਂਧੀ ਸਣੇ ਕਈ ਪਤਵੰਤਿਆਂ ਨੇ ਵੀਰਵਾਰ ਨੂੰ ਸਾਬਕਾ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦੇ 130 ਵੇਂ ਜਨਮ ਦਿਵਸ ਮੌਕੇ ਸ਼ਰਧਾਂਜਲੀ ਭੇਟ ਕੀ...
AIRF ਦੇ ਸ਼ਤਾਬਦੀ ਸਾਲ ਮੌਕੇ ਭਾਰਤ ਸਰਕਾਰ ਵੱਲੋਂ ਡਾਕ ਟਿਕਟ ਹੋਵੇਗਾ ਜਾਰੀ
ਨਵੀਂ ਦਿੱਲੀ। ਭਾਰਤ ਸਰਕਾਰ 27 ਫਰਵਰੀ 2024 ਨੂੰ ਆਲ ਇੰਡੀਆ ਰੇਲਵੇ ਮੇਨਜ ਫੈਡਰੇਸਨ (ਏ.ਆਈ.ਆਰ.ਐਫ.) ਦੇ ਸਤਾਬਦੀ ਸਾਲ ਦੇ ਮੌਕੇ ’ਤੇ ਇੱਕ ਡਾਕ ਟਿਕਟ ਜਾਰੀ ਕਰੇਗੀ। ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਆਲ ਇੰਡੀਆ ਰੇਲਵੇ ਮੇਨਸ ਫੈਡਰੇਸ਼ਨ (ਏਆਈਆਰਐਫ) ਦੇ ਜਨਰਲ ਸਕੱਤਰ ਸ਼ਿਵ ਗੋਪਾਲ ਮਿਸਰਾ ਨੇ ਕਿਹਾ ਕਿ ਇਹ ...
ਸਿੰਘੂ ਸਰਹੱਦ ‘ਤੇ ਕਿਸਾਨਾਂ ਦਾ ਹੰਗਾਮਾ: MSP ਕਾਨੂੰਨ ਦੀ ਮੰਗ ਲਈ ਦਿੱਲੀ ਵੱਲ ਰਵਾਨਾ
ਸਿੰਘੂ ਸਰਹੱਦ 'ਤੇ ਕਿਸਾਨਾਂ ਦਾ ਹੰਗਾਮਾ: MSP ਕਾਨੂੰਨ ਦੀ ਮੰਗ ਲਈ ਦਿੱਲੀ ਵੱਲ ਰਵਾਨਾ (Farmers on Singhu Border)
(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਹਰਿਆਣਾ ਦੇ ਸੋਨੀਪਤ ਦੇ ਸਿੰਘੂ ਬਾਰਡਰ 'ਤੇ ਐਤਵਾਰ ਨੂੰ ਫਿਰ ਕਿਸਾਨ ਅਤੇ ਪੁਲਿਸ ਆਹਮੋ-ਸਾਹਮਣੇ ਹੋ ਗਏ। ਕਿਸਾਨਾਂ ਦੇ ਇੱਕ ਸਮੂਹ ਨੇ ਐਮਐਸਪੀ ਦੀ ਮੰਗ...
ਰੋਹਿਣੀ ਕੋਰਟ ‘ਚ ਅਚਾਨਕ ਚੱਲੀ ਗੋਲੀ, ਦੋ ਜ਼ਖਮੀ
ਰੋਹਿਣੀ ਕੋਰਟ 'ਚ ਅਚਾਨਕ ਚੱਲੀ ਗੋਲੀ, ਦੋ ਜ਼ਖਮੀ
ਨਵੀਂ ਦਿੱਲੀ (ਏਜੰਸੀ)। ਸ਼ੁੱਕਰਵਾਰ ਨੂੰ ਰਾਸ਼ਟਰੀ ਰਾਜਧਾਨੀ ਦੇ ਰੋਹਿਣੀ ਅਦਾਲਤ ਵਿੱਚ ਨਾਗਾਲੈਂਡ ਆਰਮਡ ਪੁਲਿਸ ਫੋਰਸ (ਐਨਏਪੀ) ਦੇ ਇੱਕ ਜਵਾਨ ਨੇ ਅਚਾਨਕ ਬੰਦੂਕ ਨਾਲ ਗੋਲੀ ਚਲਾ ਦਿੱਤੀ, ਜਿਸ ਵਿੱਚ ਦੋ ਵਿਅਕਤੀ ਮਾਮੂਲੀ ਜ਼ਖ਼ਮੀ ਹੋ ਗਏ। ਪੁਲਿਸ ਨੇ ਇੱਥੇ ਦੱਸ...
ਕੋਰਟ ਨੇ ਮੁੱਖ ਮੰਤਰੀ ਕੇਜਰੀਵਾਲ ਨੂੰ 6 ਦਿਨ ਦੇ ਰਿਮਾਂਡ ‘ਤੇ ਭੇਜਿਆ
ਨਵੀਂ ਦਿੱਲੀ। ਦਿੱਲੀ ਦੇ ਸ਼ਰਾਬ ਨੀਤੀ ਮਾਮਲੇ 'ਚ ਕੋਰਟ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Arvind Kejriwal) ਨੂੰ 6 ਦਿਨ ਦੇ ED ਰਿਮਾਂਡ 'ਤੇ ਭੇਜ ਦਿੱਤਾ ਹੈ। ਈਡੀ ਨੇ 10 ਦਿਨ ਦਾ ਰਿਮਾਂਡ ਮੰਗਿਆ ਸੀ। ਇਸ ਤੋਂ ਪਹਿਲਾਂ 3 ਘੰਟੇ ਦੀ ਸੁਣਵਾਈ ਤੋਂ ਬਾਅਦ ਕੋਰਟ ਨੇ ਫੈਸਲਾ ਸੁਰੱਖਿਅਤ ਰੱਖ ਲਿਆ ਸੀ।ਕੇਜਰੀਵਾ...
Earthquake: ਦਿੱਲੀ-ਐਨਸੀਆਰ ’ਚ ਇੱਕ ਵਾਰ ਫਿਰ ਭੂਚਾਲ ਦੇ ਝਟਕੇ, ਲੋਕਾਂ ਵਿੱਚ ਦਹਿਸ਼ਤ
(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਦਿੱਲੀ-ਐਨਸੀਆਰ ਵਿੱਚ ਇੱਕ ਵਾਰ ਫਿਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਇਸ ਤੋਂ ਕੁਝ ਦਿਨ ਪਹਿਲਾਂ ਵੀ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ ਸਨ। ਤਾਜ਼ਾ ਅੰਕੜਿਆਂ ਅਨੁਸਾਰ ਪਿਛਲੇ ਚਾਰ ਦਿਨਾਂ ਵਿੱਚ ਧਰਤੀ ਦੂਜੀ ਵਾਰ ਹਿੱਲੀ ਹੈ। ਦਿੱਲੀ ਤੋਂ ਇਲਾਵਾ ਉਤਰਾਖੰਡ ਦੇ ਪਿ...
ਸਾੜੀ ਦੀ ਦੁਕਾਨ ’ਚ ਲੱਗੀ ਅੱਗ, ਦੋ ਦੀ ਮੌਤ
ਸਾੜੀ ਦੀ ਦੁਕਾਨ ’ਚ ਲੱਗੀ ਅੱਗ, ਦੋ ਦੀ ਮੌਤ
(ਏਜੰਸੀ)
ਝਾਂਸੀl ਉੱਤਰ ਪ੍ਰਦੇਸ਼ ’ਚ ਝਾਂਸੀ ਦੇ ਕੋਤਵਾਲੀ ਥਾਣਾ ਖੇਤਰ ’ਚ ਬੁੱਧਵਾਰ ਸਵੇਰੇ ਸਾੜ੍ਹੀਆਂ ਦੀ ਦੁਕਾਨ ਅਤੇ ਉੱਪਰ ਸਥਿਤ ਰਿਹਾਇਸ਼ੀ ਇਲਾਕੇ ’ਚ ਭਿਆਨਕ ਅੱਗ ਲੱਗ ਗਈ ਹਾਦਸੇ ਸਮੇਂ ਪਰਿਵਾਰ ਦੇ ਨੌਂ ਮੈਂਬਰ ਉਪਰਲੇ ਹਿੱਸੇ ਵਿੱਚ ਸੁੱਤੇ ਹੋਏ ਸਨ ਹੇਠਾਂ ਸਾੜ...