PM Internship Scheme 2024: ਇੰਟਰਨਸ਼ਿਪ ਕਰ ਰਹੇ ਨੌਜਵਾਨਾਂ ਲਈ ਖੁਸ਼ਖਬਰੀ! ਇਸ ਪੋਰਟਲ ‘ਤੇ ਰਜਿਸਟ੍ਰੇਸ਼ਨ ਸ਼ੁਰੂ!
PM Internship Scheme 2024: ਨਵੀਂ ਦਿੱਲੀ (ਏਜੰਸੀ)। ਪ੍ਰਧਾਨ ਮੰਤਰੀ ਇੰਟਰਨਸ਼ਿਪ ਯੋਜਨਾ ਦੇ ਤਹਿਤ ਇੰਟਰਨਸ਼ਿਪ ਕਰਨ ਲਈ, ਨੌਜਵਾਨ ਸ਼ਨਿੱਚਰਵਾਰ ਨੂੰ pminternship.mca.gov.in ਪੋਰਟਲ 'ਤੇ ਰਜਿਸਟਰ ਕਰ ਸਕਣਗੇ। ਹੁਣ ਤੱਕ, 193 ਕੰਪਨੀਆਂ ਨੇ ਇਸ ਪੋਰਟਲ 'ਤੇ 90,849 ਇੰਟਰਨਸ਼ਿਪ ਦੇ ਮੌਕੇ ਪੇਸ਼ ਕੀਤੇ ਹਨ।...
ਕੋਰੋਨਾ ਦੇ ਮਾਮਲੇ ਫੇਰ ਵਧੇ, ਇੱਕ ਦਿਨ ’ਚ 25 ਫੀਸਦੀ ਹੋਰ ਨਵੇਂ ਮਾਮਲੇ ਆਏ
ਕੋਰੋਨਾ ਦੇ ਮਾਮਲੇ ਫੇਰ ਵਧੇ, ਇੱਕ ਦਿਨ ’ਚ 25 ਫੀਸਦੀ ਹੋਰ ਨਵੇਂ ਮਾਮਲੇ ਆਏ
(ਸੱਚ ਕਹੂੰ ਨਿਊਜ਼)
ਨਵੀਂ ਦਿੱਲੀ। ਰਾਸ਼ਟਰੀ ਕੋਵਿਡ ਟੀਕਾਕਰਨ ਮੁਹਿੰਮ ਦੇ ਤਹਿਤ, ਦੇਸ਼ ਭਰ ਵਿੱਚ 207.13 ਕਰੋੜ ਤੋਂ ਵੱਧ ਕੋਵਿਡ ਟੀਕੇ ਲਗਾਏ ਗਏ ਹਨ। ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਬੁੱਧਵਾਰ ਨੂੰ ਇੱਥੇ ਦੱਸਿਆ ਕ...
ਕਾਰਵਾਈ: ਯੂਪੀ, ਐਮਪੀ ਤੋਂ ਬਾਅਦ ਜਹਾਂਗੀਰਪੁਰੀ ਵਿੱਚ ਚੱਲਿਆ ਬੁਲਡੋਜ਼ਰ
ਕਾਰਵਾਈ: ਯੂਪੀ, ਐਮਪੀ ਤੋਂ ਬਾਅਦ ਜਹਾਂਗੀਰਪੁਰੀ ਵਿੱਚ ਚੱਲਿਆ ਬੁਲਡੋਜ਼ਰ
ਸੜਕ ਦੇ ਕਿਨਾਰੇ ਪਿਆ ਸਾਮਾਨ ਹਟਾਇਆ ਗਿਆ
ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਹਨੂੰਮਾਨ ਜੈਅੰਤੀ 'ਤੇ ਜਹਾਂਗੀਰਪੁਰੀ ਵਿੱਚ ਹਿੰਸਾ ਹੋਈ ਸੀ, ਜਿਸ ਵਿੱਚ ਕਈ ਪੁਲਸ ਕਰਮਚਾਰੀ ਅਤੇ ਆਮ ਲੋਕ ਜ਼ਖਮੀ ਹੋ ਗਏ। ਹੁਣ ਪ੍ਰਸ਼ਾਸਨ ਨੇ ਹਿੰਸਾ ਦੇ ਦੋ...
ਮਾਂ ਦਾ ਆਸ਼ੀਰਵਾਦ ਲੈ ਕੇ ਸਿਸੋਦੀਆ ਪਹੁੰਚੇ ਰਾਜਘਾਟ, ਫਿਰ ਜਾਣਗੇ ਸੀਬੀਆਈ ਹੈੱਡਕੁਆਰਟਰ
ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਸ਼ਰਾਬ ਨੀਤੀ ਦੇ ਕੇਸ ’ਚ ਅੱਜ ਸੀਬੀਆਈ ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ (Sisodia) ਤੋਂ ਪੁੱਛਗਿੱਛ ਕਰਨ ਵਾਲੀ ਹੈ। ਸੀਬੀਆਈ ਦਫ਼ਤਰ ’ਚ ਜਾਣ ਤੋਂ ਪਹਿਲਾਂ ਸਿਸੋਦੀਆ ਨੇ ਆਪਣੀ ਮਾਂ ਦਾ ਆਸ਼ੀਰਵਾਦ ਲਿਆ ਅਤੇ ਫਿਰ ਉਹ ਰਾਜਘਾਟ ਪਹੁੰਚ ਕੇ ਮਹਾਤਮਾ ਗਾਂਧੀ ਨੂੰ ਨਮਨ ਕੀਤਾ।...
ਮਾਲੀਵਾਲ ਨੂੰ ਧਮਕੀ ਦੇਣ ਵਾਲੇ ਦੋ ਵਿਅਕਤੀ ਗ੍ਰਿਫਤਾਰ
ਨਵੀਂ ਦਿੱਲੀ। ਦਿੱਲੀ ਪੁਲਿਸ ਨੇ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਅਤੇ ਉਸ ਦੇ ਪਰਿਵਾਰ ਨੂੰ ਜਾਨ ਤੋਂ ਮਾਰਨ ਦੀ ਧਮਕੀ ਦੇਣ ਦੇ ਦੋਸ਼ ਵਿੱਚ ਦੋ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਆਈਪੀਸੀ ਦੀ ਧਾਰਾ 506, 509,186,189, 34 ਤਹਿਤ ਦੋ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤ...
Delhi Borewell : ਦਿੱਲੀ ਜਲ ਬੋਰਡ ਪਲਾਂਟ ਦੇ ਬੋਰਵੈੱਲ ’ਚ ਡਿੱਗਿਆ ਬੱਚਾ, NDRF ਤੇ ਪੁਲਿਸ ਟੀਮਾਂ Rescue ਜਾਰੀ
40 ਫੁੱਟ ਦੀ ਡੂੰਘਾਈ ’ਚ 8 ਘੰਟਿਆਂ ਤੋਂ ਫਸਿਆ ਹੋਇਆ ਹੈ ਬੱਚਾ | Delhi Borewell
ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਦਿੱਲੀ ਦੇ ਕੇਸ਼ੋਪੁਰ ਮੰਡੀ ਨੇੜੇ ਜਲ ਬੋਰਡ ਦੇ ਵਾਟਰ ਟ੍ਰੀਟਮੈਂਟ ਪਲਾਂਟ ਦੇ ਬੋਰਵੈੱਲ ’ਚ ਇੱਕ ਬੱਚਾ ਡਿੱਗ ਗਿਆ ਹੈ। ਇਹ ਘਟਨਾ ਸ਼ਨਿੱਚਰਵਾਰ (9 ਮਾਰਚ) ਨੂੰ ਦੇਰ ਰਾਤ 1 ਵਜੇ ਵਾਪਰੀ ਹੈ। ਬੋ...
ਭਾਜਪਾ ਨੇ ਰਾਜਸਥਾਨ ਲਈ ਐਲਾਨੇ 131 ਉਮੀਦਵਾਰ
ਨਵਿਆਂ 'ਚ 25 ਉਮੀਦਵਾਰ ਨਵੇਂ
ਨਵੀਂ ਦਿੱਲੀ, ਏਜੰਸੀ। ਭਾਰਤੀ ਜਨਤਾ ਪਾਰਟੀ ਨੇ ਰਾਜਸਥਾਨ ਵਿਧਾਨ ਸਭਾ ਚੋਣਾਂ ਲਈ ਅੱਜ ਆਪਣੇ 131 ਉਮੀਦਵਾਰਾਂ ਦਾ ਐਲਾਨ ਕਰ ਦਿੱਤੀ ਜਿਸ ਵਿੱਚ 85 ਵਰਤਮਾਨ ਵਿਧਾਇਕ ਸ਼ਾਮਲ ਹਨ। ਭਾਜਪਾ ਦੀ ਕੇਂਦਰੀ ਚੋਣ ਕਮੇਟੀ ਦੀ ਅੱਜ ਰਾਤ ਇੱਥੇ ਹੋਈ ਬੈਠਕ ਤੋਂ ਬਾਅਦ ਪਾਰਟੀ ਜਨਰਲ ਸਕੱਤਰ ਜੇਪੀ ਨ...
ਸੁਪਰੀਮ ਕੋਰਟ ਵੱਲੋਂ ਲਾਲੂ ਪ੍ਰਸਾਦ ਯਾਦਵ ਦੀ ਜ਼ਮਾਨਤ ਅਰਜ਼ੀ ਰੱਦ
ਸੀਬੀਆਈ ਨੇ ਕੀਤਾ ਸੀ ਵਿਰੋਧ
ਨਵੀਂ ਦਿੱਲੀ, ਏਜੰਸੀ
ਸੁਪਰੀਮ ਕੋਰਟ ਨੇ ਚਾਰਾ ਘਪਲੇ 'ਚ ਰਾਂਚੀ ਦੀ ਜੇਲ੍ਹ 'ਚ ਬੰਦ ਲਾਲੂ ਯਾਦਵ ਦੀ ਜ਼ਮਾਨਤ ਪਟੀਸ਼ਨ ਨੂੰ ਰੱਦ ਕਰ ਦਿੱਤਾ ਹੈ ਹੁਣ ਲਾਲੂ ਯਾਦਵ ਨੂੰ ਲੋਕ ਸਭਾ ਚੋਣਾਂ ਦੌਰਾਨ ਜੇਲ੍ਹ 'ਚ ਰਹੀ ਰਹਿਣਾ ਪਵੇਗਾ ਮੰਗਲਵਾਰ ਨੂੰ ਇਸ ਮਾਮਲੇ 'ਤੇ ਸੁਣਵਾਈ ਕਰਦਿਆਂ ਸੁਪਰੀਮ ਕੋ...
ਐਨਐਚਆਰਸੀ ਨੇ ਡੀਜੀ ਜੇਲ ਤੇ ਦਿੱਲੀ ਸਰਕਾਰ ਨੂੰ ਕੀਤਾ ਨੋਟਿਸ ਜਾਰੀ
ਐਨਐਚਆਰਸੀ ਨੇ ਡੀਜੀ ਜੇਲ ਤੇ ਦਿੱਲੀ ਸਰਕਾਰ ਨੂੰ ਕੀਤਾ ਨੋਟਿਸ ਜਾਰੀ
ਨਵੀਂ ਦਿੱਲੀ। ਕੌਮੀ ਮਨੁੱਖੀ ਅਧਿਕਾਰ ਕਮਿਸ਼ਨ (ਐਨਐਚਆਰਸੀ) ਨੇ ਡਾਇਰੈਕਟਰ ਜਨਰਲ (ਜੇਲ੍ਹਾਂ) ਅਤੇ ਦਿੱਲੀ ਸਰਕਾਰ ਨੂੰ ਨੋਟਿਸ ਜਾਰੀ ਕਰ ਕੇ ਉਨ੍ਹਾਂ ਨੂੰ ਤਿਹਾੜ ਜੇਲ੍ਹ ਵਿੱਚ ਕੈਦੀਆਂ ਵਿੱਚ ਵੱਧ ਰਹੀ ਹਿੰਸਾ ਦੀਆਂ ਘਟਨਾਵਾਂ ਬਾਰੇ ਚਾਰ ਹਫ਼ਤਿਆ...
ਦਿੱਲੀ ‘ਚ Omicron ਦਾ ਖਤਰਾ ਵਧਿਆ, ਸਕੂਲ-ਕਾਲਜ ਬੰਦ
ਦਿੱਲੀ ਸਰਕਾਰ ਨੇ ਜਾਰੀ ਕੀਤਾ 'ਯੈਲੋ ਅਲਰਟ'
ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਰਾਸ਼ਟਰੀ ਰਾਜਧਾਨੀ ਦਿੱਲੀ 'ਚ ਕੋਰੋਨਾ ਦੇ ਰੋਜ਼ਾਨਾ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਦਿੱਲੀ ਸਰਕਾਰ ਨੇ 'ਯੈਲੋ ਅਲਰਟ' ਜਾਰੀ ਕੀਤਾ ਹੈ, ਜਿਸ ਦੇ ਤਹਿਤ ਬੁੱਧਵਾਰ ਤੋਂ ਸਕੂਲ, ਕਾਲਜ ਅਤੇ ਕੋਚਿੰਗ ਸੈਂਟਰ ਬੰਦ ਰਹਿਣਗੇ। ਮੁੱਖ ਮੰਤਰੀ...