ਸਟੇਂਟ ਲਈ ਇੱਕ ਸੰਤੁਲਿਤ ਮੁੱਲ ਨੀਤੀ ਬਣਾਵੇ ਸਰਕਾਰ : ਨੇਟਹੈਲਥ
ਸਟੇਂਟ ਲਈ ਇੱਕ ਸੰਤੁਲਿਤ ਮੁੱਲ ਨੀਤੀ ਬਣਾਵੇ ਸਰਕਾਰ : ਨੇਟਹੈਲਥ
ਨਵੀਂ ਦਿੱਲੀ | ਦਿਲ 'ਚ ਖੂਨ ਪ੍ਰਵਾਹ ਦੇ ਅੜਿੱਕੇ ਨੂੰ ਦੂਰ ਕਰਨ 'ਚ ਕੰਮ ਆਉਣ ਵਾਲੇ ਸਟੇਂਟਸ ਨੂੰ ਦਵਾਈ ਮੁੱਲ ਕੰਟਰੋਲ ਆਦੇਸ਼ ਤਹਿਤ ਲਿਆਉਣ ਦੇ ਸਰਕਾਰ ਦੇ ਤਾਜ਼ਾ ਨੋਟੀਫਿਕੇਸ਼ਨ 'ਤੇ ਚਿੰਤਾ ਪ੍ਰਗਟਾਉਂਦਿਆਂ ਸਿਹਤ ਖੇਤਰ ਨਾਲ ਜੁੜੇ ਇੱਕ ਸੰਗਠਨ ਨੇ ...
ਜਾਣੋ, ਦੇਸ਼ ’ਚ ਕਿਉਂ ਨਹੀਂ ਰੁੱਕ ਰਹੀ ਕੋਰੋਨਾ ਦਾ ਰਫ਼ਤਾਰ
2 ਲੱਖ ਤੋਂ ਜਿਆਦਾ ਆਏ ਨਵੇਂ ਮਾਮਲੇ
ਨਵੀਂ ਦਿੱਲੀ (ਸੱਚ ਕਹੂੰ ਡੈਸਕ)। ਦੇਸ਼ ਵਿਚ ਕੋਰੋਨਾਵਾਇਰਸ ਮਹਾਂਮਾਰੀ ਦਾ ਪ੍ਰਕੋਪ ਵੱਧ ਰਿਹਾ ਹੈ ਅਤੇ ਪਿਛਲੇ 24 ਘੰਟਿਆਂ ਦੌਰਾਨ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿਚ ਰਿਕਾਰਡ ਦੋ ਲੱਖ ਨਵੇਂ ਕੇਸ ਦਰਜ ਕੀਤੇ ਗਏ ਹਨ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਵੀਰਵਾਰ ਸਵੇਰੇ ਜਾਰੀ ਕੀਤੇ...
‘ਰਾਈਸਿੰਗ ਸਟਾਰ’ ‘ਚ ਸੁਰਾਂ ਦਾ ਜਾਦੂ ਬਿਖੇਰੇਗਾ ਨੰਨ੍ਹਾਂ ਸਿੰਗਰ ਅਨਮੋਲ ਇੰਸਾਂ
ਅੱਜ ਰਾਤ 9 ਵਜੇ ਲਾਈਵ ਪ੍ਰਸਤੂਤੀ ਦੇਵੇਗਾ ਅਨਮੋਲ ਇੰਸਾਂ
(ਰਾਮ ਸਰੂਪ) ਸਨੌਰ। ਪਿਛਲੇ ਸਾਲ ਪੰਜਾਬੀ ਚੈਨਲ ਐੱਮਐੱਚ-1 ਦੇ ਪ੍ਰੋਗਰਾਮ 'ਨਿੱਕੀ ਆਵਾਜ਼ ਪੰਜਾਬ ਦੀ' 'ਚ ਆਪਣੇ ਸੁਰਾਂ ਦਾ ਜਾਦੂ ਬਿਖੇਰਣ ਤੋਂ ਪਹਿਲਾਂ ਰਨਰ-ਅਪ ਦਾ ਤਾਜ ਆਪਣੇ ਸਿਰ ਸਜਾਉਣ ਵਾਲਾ ਬਹਾਦਰਗੜ੍ਹ ਦਾ ਅਨਮੋਲ ਇੰਸਾਂ ਹੁਣ ਕਲਰਸ ਟੀਵੀ ਦੇ ਸ਼ੋਅ ...
ਕਸ਼ਮੀਰ ਆਉਣ ਦਾ ਸੱਦਾ ਰਾਹੁਲ ਨੂੰ ਬਿਨਾਂ ਸ਼ਰਤ ਤੋਂ ਮਨਜ਼ੂਰ
ਨਵੀਂ ਦਿੱਲੀ। ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਜੰਮੂ-ਕਸ਼ਮੀਰ ਜਾਣ ਦੀ ਆਪਣੀ ਮੰਗ ਬੁੱਧਵਾਰ ਨੂੰ ਫਿਰ ਦੋਹਰਾਈ ਅਤੇ ਰਾਜਪਾਲ ਸੱਤਿਆਪਾਲ ਮਲਿਕ ਤੋਂ ਪੁੱਛਿਆ ਕਿ ਉਹ ਕਦੋਂ ਆ ਸਕਦੇ ਹਨ। ਰਾਹੁਲ ਨੇ ਕਿਹਾ ਕਿ ਉਨ੍ਹਾਂ ਨੇ ਜੰਮੂ-ਕਸ਼ਮੀਰ ਆਉਣ ਅਤੇ ਲੋਕਾਂ ਨਾਲ ਮਿਲਣ ਦਾ ਮਲਿਕ ਦਾ ਸੱਦਾ ਬਿਨਾਂ ਕਿਸੇ ਸ਼ਰਤ ਦੇ ਸਵੀਕਾਰ ਕ...
ਦਿੱਲੀ ‘ਚ ਯਮੁਨਾ ਖਤਰੇ ਦੇ ਨਿਸ਼ਾਨ ਤੋਂ ਪਾਰ
ਮੀਂਹ ਨਾਲ ਦੇਸ਼ 'ਚ 465 ਵਿਅਕਤੀਆਂ ਦੀ ਮੌਤ | Yamuna River
ਮਹਾਂਰਾਸ਼ਟਰ 'ਚ ਸਭ ਤੋਂ ਜ਼ਿਆਦਾ ਹੋਈਆਂ ਮੌਤਾਂ | Yamuna River
ਨਵੀਂ ਦਿੱਲੀ (ਏਜੰਸੀ)। ਦੇਸ਼ ਭਰ 'ਚ ਪੈ ਰਹੇ ਮੀਂਹ ਨੇ ਜੀਵਨ ਨੂੰ ਪ੍ਰਭਾਵਿਤ ਕਰ ਦਿੱਤਾ ਹੈ ਉੱਤਰ ਪ੍ਰਦੇਸ਼ ਤੋਂ ਲੈ ਕੇ ਬੰਗਾਲ ਤੱਕ ਤੇ ਰਾਜਸਥਾਨ ਤੋਂ ਲੈ ਕੇ ਮਹਾਂਰਾਸ਼ਟਰ ...
ਕੋਰੋਨਾ ਨੇ ਤੋੜਿਆ ਇੱਕ ਰਿਕਾਰਡ: ਭਾਰਤ ’ਚ ਕੋਰੋਨਾ ਪੀੜਤਾਂ ਦਾ ਅੰਕੜਾ 2 ਕਰੋੜ ਤੋਂ ਪਾਰ
ਭਾਰਤ ’ਚ 3 ਲੱਖ 57 ਹਜ਼ਾਰ 299 ਨਵੇਂ ਮਾਮਲੇ ਤੇ 3449 ਹੋਰ ਮੌਤਾ
ਏਜੰਸੀ, ਨਵੀਂ ਦਿੱਲੀ। ਭਾਰਤ ’ਚ ਕੋਰੋਨਾ ਦਿਨੋਂ-ਦਿਨ ਇੱਕ-ਇੱਕ ਰਿਕਾਰਡ ਤੋੜ ਰਿਹਾ ਹੈ। ਮੰਗਲਵਾਰ ਨੂੰ ਦੇਸ਼ ’ਚ ਕੁੱਲ ਸੰਕਰਮਿਤਾਂ ਦਾ ਅੰਕੜਾ 2 ਕਰੋੜ ਤੋਂ ਪਾਰ ਪਹੁੰਚ ਗਿਆ। ਕੇਂਦਰੀ ਸਿਹਤ ਮੰਤਰਾਲੇ ਦੁਆਰਾ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ...
ਐਮਰਜੈਂਸੀ ਖਿਲਾਫ਼ ਬੀਜੇਪੀ ਦਾ ‘ਬਲੈਕ ਡੇ’
ਮੋਦੀ-ਸ਼ਾਹ ਸਮੇਤ ਸਾਰੇ ਨੇਤਾ ਉਤਰਨਗੇ ਮੈਦਾਨ 'ਚ
ਨਵੀਂ ਦਿੱਲੀ, (ਏਜੰਸੀ)। ਭਾਰਤੀ ਜਨਤਾ ਪਾਰਟੀ ਐਮਰਜੈਂਸੀ ਖਿਲਾਫ਼ ਪੂਰੇ ਦੇਸ਼ 'ਚ ਕਾਲਾ ਦਿਵਸ ਮਨਾਉਣ ਜਾ ਰਹੀ ਹੈ। ਅੱਜ 26 ਜੂਨ ਹੈ ਤੇ 43 ਸਾਲ ਪਹਿਲਾਂ ਅੱਜ ਦੇ ਦਿਨ ਹੀ ਉਸ ਸਮੇਂ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਐਮਰਜੈਂਸੀ ਦਾ ਐਲਾਨ ਕੀਤਾ ਸੀ। 43 ਸਾਲ ...
ਸੁਪਰੀਮ ਕੋਰਟ ਦੇ ਜੱਜ ਸ਼ਾਤਨਗੌਦਰ ਦਾ ਦੇਹਾਂਤ
ਸੁਪਰੀਮ ਕੋਰਟ ਦੇ ਜੱਜ ਸ਼ਾਤਨਗੌਦਰ ਦਾ ਦੇਹਾਂਤ
ਏਜੰਸੀ, ਨਵੀਂ ਦਿੱਲੀ। ਸੁਪਰੀਮ ਕੋਰਟ ਦੇ ਜੱਜ ਮੋਹਨ ਐੱਮ ਸ਼ਾਂਤਨਗੌਦਰ ਦਾ ਦੇਹਾਂਤ ਹੋ ਗਿਆ। ਉਹ 63 ਸਾਲ ਦੇ ਸਨ। ਸੂਤਰਾਂ ਅਨੁਸਾਰ ਜੱਜ ਸ਼ਾਂਤਨਗੌਦਰ ਦਾ ਲੰਬੀ ਬਿਮਾਰ ਕਾਰਨ ਦੇਹਾਂਤ ਹੋ ਗਿਆ। ਉਨ੍ਹਾਂ ਨੂੰ 17 ਫਰਵਰੀ 2017 ਨੂੰ ਸੁਪਰੀਮ ਕੋਰਟ ਦਾ ਜੱਜ ਬਣਾਇਆ ਗਿਆ...
ਮਸ਼ਹੂਰ ਪੱਤਰਕਾਰ ਕੁਲਦੀਪ ਨਈਅਰ ਦਾ ਦੇਹਾਂਤ
ਬੁੱਧਵਾਰ ਦੇਰ ਰਾਤ ਹੋਇਆ ਦੇਹਾਂਤ | Kuldeep Nayyar
ਨਵੀਂ ਦਿੱਲੀ, (ਏਜੰਸੀ)। ਮਸ਼ਹੂਰ ਪੱਤਰਕਾਰ ਕੁਲਦੀਪ ਨਈਅਰ ਦਾ ਬੁੱਧਵਾਰ ਦੇਰ ਰਾਤ ਇੱਥੇ ਇੱਕ ਹਸਪਤਾਲ 'ਚ ਦੇਹਾਂਤ ਹੋ ਗਿਆ। ਉਹ 95 ਸਾਲ ਦੇ ਸਨ। ਉਹਨਾਂ ਦਾ ਅੰਤਿਮ ਸਸਕਾਰ ਅੱਜ ਦੁਪਹਿਰ 1 ਵਜੇ ਲੋਧੀ ਰੋਡ ਸਥਿਤ ਸ਼ਵਦਾਹ ਗ੍ਰਹਿ ਵਿਖੇ ਕੀਤਾ ਜਾਵੇਗਾ। ਉਹਨਾ...
ਈਡੀ ਦੀ ਚਾਰਜਸੀਟ ’ਚ ਆਇਆ ‘ਆਪ’ ਸਾਂਸਦ ਰਾਘਵ ਚੱਢਾ ਦਾ ਨਾਂਅ, ਚੱਢਾ ਨੇ ਨਕਾਰਿਆ
ਨਵੀਂ ਦਿੱਲੀ। ਦੇਸ਼ ਦੀ ਰਾਜਧਾਨੀ ਦਿੱਲੀ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਦਿੱਲੀ ਦੇ ਸ਼ਰਾਬ ਘਪਾਲੇ ਮਾਮਲੇ ’ਚ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਦੂਜੀ ਸਪਲੀਮੈਂਟਰੀ ਚਾਰਜਸੀਟ ’ਚ ਹੁਣ ਆਮ ਆਦਮੀ ਪਾਰਟੀ ਦੇ ਸਾਂਸਦ ਰਾਘਵ ਚੱਢਾ (MP Raghav Chadha) ਦਾ ਨਾਂਅ ਸਾਹਮਣੇ ਆਇਆ ਹੈ।
ਜਾਣਕਾ...