Johnson & Johnson ਕੰਪਨੀ ਨੂੰ 230 ਕਰੋੜ ਰੁਪਏ ਦਾ ਜ਼ੁਰਮਾਨਾ
Johnson & Johnson | ਨੈਸ਼ਨਲ ਐਂਟੀ-ਪ੍ਰੋਫਿਟਿੰਗ ਅਥਾਰਟੀ (ਐਨਏਏ) ਨੇ ਲਾਇਆ ਜ਼ੁਰਮਾਨਾ
ਨਵੀਂ ਦਿੱਲੀ। ਨੈਸ਼ਨਲ ਐਂਟੀ-ਪ੍ਰੋਫਿਟਿੰਗ ਅਥਾਰਟੀ (ਐਨਏਏ) ਨੇ Johnson & Johnson (ਜੇ ਐਂਡ ਜੇ) ਨੂੰ 230.41 ਕਰੋੜ ਰੁਪਏ ਦਾ ਜ਼ੁਰਮਾਨਾ ਲਾਇਆ ਹੈ। ਇਹ ਜ਼ੁਰਮਾਨਾ ਇਸ ਕਰਕੇ ਲਾਇਆ ਗਿਆ ਕਿਉਂਕਿ ਜੀਐਸਟੀ ਵਿੱਚ ...
ਬਜਟ ਸੈਸ਼ਨ : ਲੋਕ ਸਭਾ ‘ਚ ਅਪਾਹਿਜ਼ ਫੌਜੀਆਂ ਦੀ ਪੈਨਸ਼ਨ ‘ਤੇ ਆਮਦਨ ਟੈਕਸ ਲਾਉਣ ਖਿਲਾਫ਼ ਹੰਗਾਮਾ
ਫੌਜ ਵਿਰੋਧੀ ਹੈ ਮੋਦੀ ਸਰਕਾਰ : ਕਾਂਗਰਸ
ਕੇਂਦਰੀ ਸਿੱਖਿਆ ਸੰਸਥਾਨ ਰਾਖਵਾਂਕਰਨ ਬਿੱਲ ਲੋਕ ਸਭਾ 'ਚ ਪੇਸ਼
ਨਵੀਂ ਦਿੱਲੀ, ਏਜੰਸੀ
ਫੌਜੀ ਮੁਹਿੰਮਾਂ 'ਚ ਅੰਗ ਗਵਾਉਣ ਕਾਰਨ ਸੇਵਾ 'ਚੋਂ ਬਾਹਰ ਹੋਏ ਅਪਾਹਿਜ਼ ਫੌਜੀਆਂ ਦੀ ਪੈਨਸ਼ਨ 'ਤੇ ਟੈਕਸ ਲਾਏ ਜਾਣ ਸਬੰਧੀ ਲੋਕ ਸਭਾ 'ਚ ਬੁੱਧਵਾਰ ਨੂੰ ਹੰਗਾਮਾ ਹੋਇਆ ਤੇ ਸਰਕਾਰ 'ਤੇ...
ਹਰ ਕੋਈ ਜੀਵ ‘ਐਕਸਪਾਈਰੀ ਡੇਟ’ ਲੈਕੇ ਪੈਦਾ ਹੁੰਦਾ ਹੈ : ਮੋਦੀ
ਨਵੀਂ ਦਿੱਲੀ। ਪ੍ਰਧਾਨ ਮੰਤਰੀ ਨਰਿੰਦਰ ਹਮੋਦੀ ਨੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬਨਰਜੀ ਦੇ ਉਨ੍ਹਾਂ 'ਐਕਸਪਾਈਰੀ ਡੇਟ' ਕਹਿ ਕੇ ਸੰਬੋਧਨ ਕਰਨ ਤੇ ਜਵਾਬ ਦਿੰਦੇ ਹੋਏ ਕਿਹਾ ਕਿ ਹਰ ਇਨਸਾਨ ' ਐਕਸਪਾਈਰੀ ਡੇਟ' ਲੈਕੇ ਪੈਦਾ ਹੁੰਦਾ ਹੈ ਅਤੇ ਦੁਨਿਆ ਤੇ ਕੋਈ ਜੀਵ ਐਸਾ ਨਹੀਂ ਹੈ ਜੋ ਇਸ ਘੜੀ ਦਾ ਸਾਮਨਾ ਨਾ ਕਰਦਾ...
ਸੱਜਣ ਕੁਮਾਰ ਦੀ ਜਮਾਨਤ ਪਟੀਸ਼ਨ ਅਗਸਤ ‘ਚ ਹੋਵੇਗੀ ਸੁਣਵਾਈ
ਨਵੀਂ ਦਿੱਲੀ। 1984 ਸਿੱਖ ਵਿਰੋਧੀ ਦੰਗੇ ਮਾਮਲੇ 'ਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਸੱਜਣ ਕੁਮਾਰ ਦੀ ਜ਼ਮਾਨਤ ਪਟੀਸ਼ਨ 'ਤੇ ਸੁਪਰੀਮ ਕੋਰਟ ਨੇ ਸੋਮਵਾਰ ਨੂੰ ਸੁਣਵਾਈ ਕੀਤੀ। ਸੁਪਰੀਮ ਕੋਰਟ ਨੇ ਪਟੀਸ਼ਨ 'ਤੇ ਸੁਣਵਾਈ ਕਰਦੇ ਹੋਏ ਕਿਹਾ ਕਿ ਅਸੀਂ ਇਸ ਮਾਮਲੇ ਦੀ ਸੁਣਵਾਈ ਹੁਣ ਅਗਸਤ 'ਚ ਕਰਾਂਗੇ। ਹਾਲਾਂਕਿ ਸੱਜਣ ਕੁਮਾਰ ਦੇ ...
ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਸੱਚ ਕਹੂੰ ਦੀ 21ਵੀਂ ਵਰ੍ਹੇਗੰਢ ਦੀਆਂ ਦਿੱਤੀਆਂ ਵਧਾਈਆਂ
ਕਿਹਾ, ਸੱਚ ਕਹੂੰ ਜਨ-ਜਨ ਤੱਕ ਪਹੁੰਚੇ (Rakesh Tikait)
(ਸੱਚ ਕਹੂੰ ਨਿਊਜ਼) ਸਰਸਾ। ਭਾਰਤੀ ਕਿਸਾਨ ਯੂਨੀਅਨ (ਬੀਕੇਯੂ) ਦੇ ਆਗੂ ਰਾਕੇਸ਼ ਟਿਕੈਤ (Rakesh Tikait) ਨੇ ਸੱਚ ਕਹੂੰ ਦੀ 21ਵੀਂ ਵਰ੍ਹੇਗੰਢ ਦੀਆਂ ਵਧਾਈਆਂ ਦਿੱਤੀਆਂ। ਉਨਾਂ ਕਿਹਾ ਮੈਨੂੰ ਇਹ ਜਾਣ ਕੇ ਬਹੁਤ ਖੁਸ਼ੀ ਹੋਈ ਕਿ ਸੱਚ ਕਹੂੰ ਅਖਬਾਰ ਹਿੰਦ...
3 ਹਸਪਤਾਲਾਂ ਵਿੱਚ ਬਲੈਕ ਫੰਗਸ ਦੇ ਇਲਾਜ ਲਈ ਡੈਡੀਕੇਟਿਡ ਟ੍ਰੀਟਮੈਂਟ ਸੈਂਟਰ ਬਣਾਇਆ ਜਾਵੇਗਾ : ਕੇਜਰੀਵਾਲ
3 ਹਸਪਤਾਲਾਂ ਵਿੱਚ ਬਲੈਕ ਫੰਗਸ ਦੇ ਇਲਾਜ ਲਈ ਡੈਡੀਕੇਟਿਡ ਟ੍ਰੀਟਮੈਂਟ ਸੈਂਟਰ ਬਣਾਇਆ ਜਾਵੇਗਾ : ਕੇਜਰੀਵਾਲ
ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਬਲੈਕ ਫੰਗਸ ਦੇ ਮਰੀਜ਼ਾਂ ਦੇ ਇਲਾਜ ਲਈ ਦਿੱਲੀ ਦੇ ਤਿੰਨ ਹਸਪਤਾਲਾਂ, ਐਲਐਨਜੇਪੀ, ਜੀਟੀਬੀ ਅਤੇ ਰਾਜੀਵ ਗਾਂਧ...
ਕੇਜਰੀਵਾਲ ਦੀ ਜਮਾਨਤ ਅਰਜੀ ‘ਤੇ ਸੁਪਰੀਮ ਕੋਰਟ ਤੋਂ ਵੱਡੀ ਅਪਡੇਟ
ਨਵੀਂ ਦਿੱਲੀ (ਏਜੰਸੀ)। ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਅਰਵਿੰਦ ਕੇਜਰੀਵਾਲ ਨੂੰ ਜਮਾਨਤ ਦੇਣ ਲਈ ਸ਼ਰਤਾਂ ਰੱਖੀਆਂ ਹਨ। ਅਦਾਲਤ ਨੇ ਜਮਾਨਤ ਦਾ ਵਿਰੋਧ ਕਰ ਰਹੀ ਈਡੀ ਨੂੰ ਕਿਹਾ ਕਿ ਚੋਣਾਂ ਹੋ ਰਹੀਆਂ ਹਨ ਤੇ ਕੇਜਰੀਵਾਲ ਮੌਜ਼ੂਦਾ ਮੁੱਖ ਮੰਤਰੀ ਹਨ। ਚੋਣਾਂ 5 ਸਾਲਾਂ ’ਚ ਇੱਕ ਵਾਰ ਹੀ ਆਉਂਦੀਆਂ ਹਨ। ਅਦਾਲਤ ਨੇ ਕੇਜਰੀ...
ਪੂਜਾ ਗਹਿਲੋਤ ਸੋਨ ਮੁਕਾਬਲੇ ‘ਚ, ਭਾਰਤ ਦਾ ਦੂਜਾ ਤਮਗਾ ਪੱਕਾ
ਸੋਨ ਤਮਗੇ ਲਈ ਪੂਜਾ ਦਾ ਮੁਕਾਬਲਾ ਜਪਾਨ ਦੀ ਹਾਰੂਨਾ ਓਕੁਨੋ ਨਾਲ ਹੋਵੇਗਾ
ਏਜੰਸੀ/ਨਵੀਂ ਦਿੱਲੀ। ਭਾਰਤ ਦੀ ਪੂਜਾ ਗਹਿਲੋਤ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਹੰਗਰੀ ਦੇ ਬੁਡਾਪੋਸਟ 'ਚ ਚੱਲ ਰਹੀ ਅੰਡਰ-23 ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ 'ਚ ਮਹਿਲਾਵਾਂ ਦੇ 53 ਕਿਗ੍ਰਾ. ਵਰਗ 'ਚ ਫਾਈਨਲ 'ਚ ਪਹੁੰਚ ਗਈ ਅਤੇ ਉਨ੍ਹਾਂ ਨੇ ਚੈਂਪੀ...
ਫੇਸਬੁੱਕ ਨੇ ਕਾਂਗਰਸ ਦੀ ਆਈਟੀ ਸੈਲ ਨਾਲ ਜੁੜੇ 687 ਪੇਜ, ਖਾਤੇ ਹਟਾਏ
ਫੇਸਬੁੱਕ ਨੇ ਪਾਕਿ ਨਾਲ ਜੁੜੇ 103 ਪੇਜਾਂ ਤੇ ਸਮੂਹਾਂ ਦੇ ਅਕਾਊਟ ਹਟਾਏ
ਨਵੀਂ ਦਿੱਲੀ| ਸੋਸ਼ਲ ਮੀਡੀਆ ਕੰਪਨੀਆ ਫੇਸਬੁੱਕ ਨੇ ਫਰਜ਼ੀ ਅਕਾਊਂਟ ਤੇ ਸਪੈਮ ਦੇ ਖਿਲਾਫ਼ ਕਾਰਵਾਈ ਤਹਿਤ ਕਾਂਗਰਸ ਪਾਰਟੀ ਦੇ ਆਈਟੀ ਸੈਲ (ਸੂਚਨਾ ਤਕਨੀਕੀ ਸੈੱਲ) ਨਾਲ ਜੁੜੇ ਕੁੱਲ 687 ਪੇਜ ਤੇ ਅਕਾਊਂਟ ਹਟਾ ਦਿੱਤੇ ਹਨ ਕੰਪਨੀ ਨੇ ਅੱਜ ਇਹ ਜਾ...
ਨਾਗਰਿਕਤਾ ਸੋਧ ਬਿੱਲ ਖਿਲਾਫ਼ ‘ਚ Supreme Court ‘ਚ ਅਪੀਲ
Supreme Court | ਇੰਡੀਅਨ ਯੂਨੀਅਨ ਮੁਸਲਿਮ ਲੀਗ ਨੇ ਕੀਤੀ ਅਪੀਲ ਦਾਖਲ
ਨਵੀਂ ਦਿੱਲੀ। ਨਾਗਰਿਕਤਾ ਸੋਧ ਬਿੱਲ ਦੀ ਖ਼ਿਲਾਫ਼ਤ ਕਰਦਿਆਂ ਸੁਪਰੀਮ ਕੋਰਟ 'ਚ ਪਹਿਲੀ ਅਰਜ਼ੀ ਦਾਖ਼ਲ ਹੋ ਚੁੱਕੀ ਹੈ। ਇਹ ਅਰਜ਼ੀ ਇੰਡੀਅਨ ਯੂਨੀਅਨ ਮੁਸਲਿਮ ਲੀਗ ਨੇ ਦਰਜ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸੰਵਿਧਾਨ ਧਰਮ ਦੇ ਅਧਾਰ 'ਤੇ ਭੇਦਭ...