ਸੜਕ ਹਾਦਸੇ ਵਿੱਚ 3 ਔਰਤਾਂ ਸਮੇਤ 4 ਮੌਤਾਂ
ਜੈਪੁਰ: ਰਾਜ ਵਿੱਚ ਸ਼ੁੱਕਰਵਾਰ ਰਾਤ ਤੋਂ ਸਵੇਰ ਤੱਕ ਦੋ ਸੜਕ ਹਾਦਸਿਆਂ ਵਿੱਚ ਤਿੰਨ ਔਰਤਾਂ ਸਮੇਤ ਚਾਰ ਜਣਿਆਂ ਦੀ ਮੌਤ ਹੋ ਗਈ, ਉੱਥੇ ਡੇਢ ਦਰਜ਼ਨ ਤੋਂ ਜ਼ਿਆਦਾ ਲੋਕ ਜ਼ਖ਼ਮੀ ਹੋ ਗਏ। ਹਾਦਸੇ ਦੀ ਸੂਚਨਾ ਮਿਲਣ 'ਤੇ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਜ਼ਖ਼ਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ।
ਬੱਸ-ਟੈਂਪੂ ਦੀ ਟੱਕਰ, ਦੋ ਮਰ...
ਪਤਨੀ ਨੂੰ ਗੋਲੀ ਮਾਰਨ ਵਾਲੇ ਫੌਜੀ ਦੀ ਲਾਸ਼ ਬਰਾਮਦ
ਪੁਲਿਸ ਨੇ ਜ਼ਬਤ ਕੀਤੇ ਹਥਿਆਰ ਤੇ ਕਾਰ
ਜੈਪੁਰ: ਵਿਵਾਦ ਕਾਰਨ ਦੋ ਦਿਨ ਪਹਿਲਾਂ ਵੈਸ਼ਾਲੀ ਨਗਰ ਵਿੱਚ ਪਤਨੀ ਨੂੰ ਗੋਲੀ ਮਾਰ ਕੇ ਫਰਾਰ ਹੋਏ ਸੇਵਾ ਮੁਕਤ ਫੌਜੀ ਭਵਾਨੀ ਸਿੰਘ ਨੇ ਸ਼ੁੱਕਰਵਾਰ ਦੇਰ ਅਜਮੇਰ ਰੋਡ 'ਤੇ ਮਹਿਲਾ ਦੇ ਕੋਲ ਆਪਣੇ ਆਪ ਨੂੰ ਗੋਲੀ ਮਾਰ ਲਈ। ਚੁਰੂ ਪੁਲਿਸ ਨੇ ਸ਼ਨਿਚਰਵਾਰ ਸਵੇਰੇ ਉਸ ਦੀ ਲਾਸ਼ ਨੂੰ ਆਪ...
ਯੂਪੀ: ਸ਼ਾਮਲੀ ‘ਚ ਪੁਲਿਸ ਮੁਕਾਬਲੇ ‘ਚ ਜ਼ਖ਼ਮੀ ਦੋ ਬਦਮਾਸ਼ ਗ੍ਰਿਫ਼ਤਾਰ
ਸ਼ਾਮਲੀ: ਉੱਤਰ ਪ੍ਰਦੇਸ਼ ਦੀ ਸ਼ਾਮਲੀ ਜ਼ਿਲ੍ਹਾ ਪੁਲਿਸ ਨੇ ਝਿੰਜਾਨਾ ਇਲਾਕੇ ਵਿੱਚ ਮੁਕਾਬਲੇ ਦੌਰਾਨ ਪੰਜ ਪੰਜ ਹਜ਼ਾਰ ਰੁਪਏਦੇ ਦੋ ਇਨਾਮੀ ਬਦਮਾਸ਼ਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਦੌਰਾਨ ਝਿੰਜਾਨਾ ਥਾਣਾ ਇੰਚਾਰਜ ਅਤੇ ਇੱਕ ਸਬ ਇੰਸਪੈਕਟਰ ਅਤੇ ਦੋਵੇਂ ਬਦਮਾਸ਼ ਜ਼ਖ਼ਮੀ ਹੋ ਗਏ।
ਇਨਾਮੀ ਬਦਮਾਸ਼ ਹਨ ਫੜੇ ਗਏ ਵਿਅਕਤੀ
ਪੁਲਿਸ ...
ਹਿੰਦੁਸਤਾਨ ਜਿੰਕ ਨੇ 3055 ਆਂਗਣਵਾੜੀ ਕੇਂਦਰਾਂ ਨੂੰ ਗੋਦ ਲਿਆ
ਪੂਰੇ ਭਾਰਤ ਵਿੱਚ ਪੈਦਾ ਕੀਤੀ ਜਾ ਰਹੀ ਹੈ ਜਾਗਰੂਕਤਾ
ਉਦੈਪੁਰ: ਵੇਦਾਂਤਾ ਗਰੁੱਪ ਦੀ ਕੰਪਨੀ ਹਿੰਦੁਸਤਾਨ ਜਿੰਕ ਨੇ ਆਪਣੇ ਖੁਸ਼ੀ ਮੁਹਿੰਮ ਪ੍ਰੋਗਰਾਮ ਤਹਿਤ ਰਾਜਸਥਾਨ ਵਿੱਚ ਪੰਜ ਜ਼ਿਲ੍ਹਿਆਂ ਦੇ 3055 ਆਂਗਣਵਾੜੀ ਕੇਂਦਰਾਂ ਨੂੰ ਛੇ ਸਾਲਾਂ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਜ਼ਰੂਰੀ ਸਹੂਲਤਾਂ ਦੇਣ ਲਈ ਗੋਦ ਲਿਆ ਹੈ।
ਕ...
ਰਾਜਸਥਾਨ: ਅਨੰਦਪਾਲ ਗਿਰੋਹ ਦੇ ਚਾਰ ਜਣੇ ਗ੍ਰਿਫ਼ਤਾਰ
75.5 ਲੱਖ ਰੁਪਏ ਦੀ ਡਕੈਤੀ ਦਾ ਪਰਦਾਫਾਸ਼
ਹਨੂੰਮਾਨਗੜ੍ਹ: ਸ਼ੁੱਕਰਵਾਰ ਨੂੰ ਜ਼ਿਲ੍ਹਾ ਪੁਲਿਸ ਦੇ ਹੱਥ ਵੱਡੀ ਸਫ਼ਲਤਾ ਲੱਗੀ। ਪੁਲਿਸਨੇ ਜ਼ਿਲ੍ਹੇ ਦੇ ਭਾਦਰਾ ਕਸਬੇ ਵਿੱਚ ਪਿਛਲੇ ਵਰ੍ਹੇ ਹੋਈ 75.5 ਲੱਖ ਰੁਪਏ ਦੀ ਡਕੈਤੀ ਦਾ ਪਰਦਾਫਾਸ਼ ਕਰਦਿਆਂ ਖੂੰਖਾਰ ਅਪਰਾਧੀ ਅਨੰਦਪਾਲ ਗਿਰੋਹ ਦੇ ਚਾਰ ਬਦਮਾਸ਼ਾਂ ਨੂੰ ਗ੍ਰਿਫ਼ਤਾਰ ਕੀਤਾ ...
ਏਮਜ ਦੇ ਡਾਕਟਰਾਂ ਤੋਂ ਕਰਵਾਓ ਅਨੰਦਪਾਲ ਦਾ ਪੋਸਟਮਾਰਟਮ
ਪਰਿਵਾਰ ਮੰਗ 'ਤੇ ਅੜੇ, ਅਦਾਲਤ ਵਿੱਚ ਅਰਜ਼ੀ ਦਾਇਰ
ਜੈਪੁਰ: ਬੀਤੀ ਸ਼ਨਿੱਚਰਵਾਰ ਨੂੰ ਪੁਲਿਸ ਮੁਕਾਬਲੇ ਵਿੱਚ ਮਾਰੇ ਗਏ ਖੂੰਖਾਰ ਅਪਰਾਧੀ ਅਨੰਦਪਾਲ ਦੇਪਰਿਵਾਰ ਨੇਵੀਰਵਾਰ ਨੂੰ ਚੁਰੂ ਦੀ ਇੱਕ ਅਦਾਲਤ ਵਿੱਚ ਅਨੰਦਪਾਲ ਦੀ ਲਾਸ਼ ਦਾ ਪੋਸਟ ਮਾਰਟਮ ਨਵੀਂ ਸਥਿਤ ਏਮਸ ਦੇ ਮੈਡੀਕਲ ਬੋਰਡ ਵੱਲੋਂ ਕਰਵਾਏ ਜਾਣ ਲਈ ਅਰਜ਼ੀ ਦਾਇਰ ਕ...
ਔਰਤ ਨੇ ਤਿੰਨ ਬੱਚਿਆਂ ਸਮੇਤ ਖੂਹ ‘ਚ ਮਾਰੀ ਛਾਲ, ਦੋ ਬੱਚਿਆਂ ਦੀ ਮੌਤ
ਜੈਪੁਰ, 26 ਜੂਨ: ਰਾਜਸਥਾਨ ਦੇ ਬਾਂਸਵਾੜਾ ਜ਼ਿਲ੍ਹੇ ਦੇ ਸਦਰ ਥਾਣਾ ਖੇਤਰ 'ਚ ਸੋਮਵਾਰ ਨੂੰ ਇੱਕ ਔਰਤ ਨੇ ਆਪਣੇ ਤਿੰਨ ਬੱਚਿਆਂ ਸਮੇਤ ਖੂਹ 'ਚ ਛਾਲ ਦਿੱਤੀ ਗਈ ਘਟਨਾ 'ਚ ਦੋ ਬੱਚਿਆਂ ਦੀ ਪਾਣੀ 'ਚ ਡੁੱਬਣ ਕਾਰਨ ਮੌਤ ਹੋ ਗਈ, ਜਦੋਂਕਿ ਪਿੰਡ ਵਾਸੀਆਂ ਨੇ ਔਰਤ ਅਤੇ ਇੱਕ ਬੱਚੀ ਨੂੰ ਸੁਰੱਖਿਅਤ ਕੱਢ ਲਿਆ
ਥਾਣਾ ਅਧਿਕਾਰ...
ਪੀਡਬਲਯੂਡੀ ਘਪਲਾ : ਕੇਜਰੀਵਾਲ ਖਿਲਾਫ਼ ਸਥਿਤੀ ਰਿਪੋਰਟ ਦਾਖਲ
ਪੀਡਬਲਯੂਡੀ ਘਪਲਾ (PWD Scam)
(ਏਜੰਸੀ) ਨਵੀਂ ਦਿੱਲੀ। ਦਿੱਲੀ ਪੁਲਿਸ ਨੇ ਕਥਿੱਤ ਪੀਡਬਲਯੂਡੀ ਘਪਲੇ (PWD Scam) 'ਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਉਨ੍ਹਾਂ ਦੇ ਰਿਸ਼ਤੇਦਾਰ ਤੇ ਇੱਕ ਸਰਕਾਰੀ ਅਧਿਕਾਰੀ ਖਿਲਾਫ਼ ਅਪਰਾਧਿਕ ਸ਼ਿਕਾਇਤ ਦੀ ਜਾਂਚ ਦੇ ਸਿਲਸਿਲੇ 'ਚ ਸ਼ਨਿੱਚਰਵਾਰ ਨੂੰ ਇੱਥੇ ਇੱਕ ਅਦਾਲਤ ਸਾਹਮਣੇ ਸਥਿਤ...
‘ਰਾਈਸਿੰਗ ਸਟਾਰ’ ‘ਚ ਸੁਰਾਂ ਦਾ ਜਾਦੂ ਬਿਖੇਰੇਗਾ ਨੰਨ੍ਹਾਂ ਸਿੰਗਰ ਅਨਮੋਲ ਇੰਸਾਂ
ਅੱਜ ਰਾਤ 9 ਵਜੇ ਲਾਈਵ ਪ੍ਰਸਤੂਤੀ ਦੇਵੇਗਾ ਅਨਮੋਲ ਇੰਸਾਂ
(ਰਾਮ ਸਰੂਪ) ਸਨੌਰ। ਪਿਛਲੇ ਸਾਲ ਪੰਜਾਬੀ ਚੈਨਲ ਐੱਮਐੱਚ-1 ਦੇ ਪ੍ਰੋਗਰਾਮ 'ਨਿੱਕੀ ਆਵਾਜ਼ ਪੰਜਾਬ ਦੀ' 'ਚ ਆਪਣੇ ਸੁਰਾਂ ਦਾ ਜਾਦੂ ਬਿਖੇਰਣ ਤੋਂ ਪਹਿਲਾਂ ਰਨਰ-ਅਪ ਦਾ ਤਾਜ ਆਪਣੇ ਸਿਰ ਸਜਾਉਣ ਵਾਲਾ ਬਹਾਦਰਗੜ੍ਹ ਦਾ ਅਨਮੋਲ ਇੰਸਾਂ ਹੁਣ ਕਲਰਸ ਟੀਵੀ ਦੇ ਸ਼ੋਅ ...
ਜੈਲਲਿਤਾ ਮੌਤ ਮਾਮਲੇ ਦੀ ਨਿਆਂਇਕ ਜਾਂਚ ਕਰਵਾਈ ਜਾਵੇਗੀ : ਪੰਨੀਰਸੇਲਵਮ
(ਏਜੰਸੀ) ਚੇੱਨਈ। ਤਮਿਲਨਾਡੂ ਦੇ ਕਾਰਜਕਾਰੀ ਮੰਤਰੀ ਓ. ਪੰਨੀਰਸੇਲਵਮ ਨੇ ਅੱਜ ਕਿਹਾ ਕਿ ਸਾਬਕਾ ਮੁੱਖ ਮੰਤਰੀ ਜੇ. ਜੈਲਲਿਤਾ ਦੀ ਮੌਤ ਦੇ ਮਾਮਲੇ ਦੀ ਜਾਂਚ ਕਰਵਾਈ ਜਾਵੇਗੀ। ਪੰਨੀਰਸੇਲਵਮ ਨੇ ਇੱਥੇ ਆਪਣੀ ਰਿਹਾਇਸ਼ 'ਤੇ ਪੱਤਰਕਾਰਾਂ ਨੂੰ ਕਿਹਾ ਕਿ ਸ੍ਰੀਮਤੀ ਜੈਲਲਿਤਾ ਦੀ ਮੌਤ ਨੂੰ ਲੈ ਕੇ ਲੋਕਾਂ 'ਚ ਜੋ ਸ਼ੱਕ ਹੈ, ਉ...