ਰਾਫ਼ੇਲ ‘ਤੇ ਰਾਹੁਲ ਨੇ ਦਿੱਤੀ ਪੀਐਮ ਨੂੰ ਬਹਿਸ ਦੀ ਚੁਣੌਤੀ
ਏਅਰ ਸਟਰਾਈਕ ਦੇ ਸਵਾਲ 'ਤੇ ਕਾਂਗਰਸ ਦਾ ਘੇਰਾ
ਨਵੀਂ ਦਿੱਲੀ, ਏਜੰਸੀ
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਰਾਫੇਲ, ਨੋਟਬੰਦੀ ਤੇ ਨੀਰਵ ਮੋਦੀ ਦੇ ਮਾਮਲਿਆਂ 'ਤੇ ਸਿੱਧੀ ਬਹਿਸ ਦੀ ਚੁਣੌਤੀ ਦਿੱਤੀ ਉਨ੍ਹਾਂ ਅੱਜ ਕਿਹਾ ਕਿ ਉਹ ਇਨ੍ਹਾਂ ਵਿਸ਼ਿਆਂ 'ਤੇ ਪੂਰਨ ਤਿਆਰੀ ਕਰਕੇ ਮੇਰੇ ਨਾਲ...
ਪਹਿਲਾ ਗੇੜ : ਐੱਨਡੀਏ ਦੇ 90 ਤੇ ਯੂਪੀਏ ਦੇ 89 ਉਮੀਦਵਾਰ ਅਜ਼ਮਾਉਣਗੇ ਕਿਸਮਤ
ਪਹਿਲੇ ਗੇੜ 'ਚ ਕੁੱਲ 1280 ਉਮੀਦਵਾਰਾਂ ਨੇ ਚੋਣ ਲੜਨ ਲਈ ਕੀਤਾ ਹੈ ਪਰਚਾ ਦਾਖਲ
ਨਵੀਂ ਦਿੱਲੀ,ਏਜੰਸੀ
11 ਅਪਰੈਲ ਨੂੰ ਦੇਸ਼ 'ਚ ਪਹਿਲੇ ਗੇੜ ਦੀਆਂ ਚੋਣਾਂ ਹੋਣੀਆਂ ਹਨ ਪਹਿਲੇ ਗੇੜ 'ਚ 20 ਸੂਬਿਆਂ ਦੀਆਂ 91 ਲੋਕਸਭਾ ਸੀਟਾਂ 'ਤੇ ਵੋਟਾਂ ਪੈਣਗੀਆਂ ਜਦੋਂਕਿ ਆਖਰੀ ਗੇੜ ਦੀ ਵੋਟਿੰਗ 19 ਮਈ ਨੂੰ ਹੋਵੇਗੀ ਤੇ ਨਤੀਜੇ 2...
ਭਾਜਪਾ ‘ਸੰਕਲਪ ਪੱਤਰ’ 2019 : ਕਿਸਾਨਾਂ ਤੇ ਵਪਾਰੀਆਂ ਨੂੰ ਪੈਨਸ਼ਨ ਨਾਲ ਰਿਝਾਉਣ ਦੀ ਕੋਸ਼ਿਸ਼
ਧਾਰਾ 370 ਹਟਾਉਣ, ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਫਿਰ ਵਾਅਦਾ
ਕਿਸਾਨਾਂ ਨੂੰ ਇੱਕ ਲੱਖ ਦੇ ਕਰਜ਼ੇ 'ਤੇ ਪੰਜ ਸਾਲਾਂ ਤੱਕ ਨਹੀਂ ਲੱਗੇਗੀ ਵਿਆਜ਼
ਨਵੀਂ ਦਿੱਲੀ, ਏਜੰਸੀ
ਭਾਜਪਾ ਨੇ ਸੱਤਾ 'ਚ ਪਰਤਣ 'ਤੇ ਕਿਸਾਨਾਂ-ਛੋਟੇ ਵਪਾਰੀਆਂ ਲਈ ਪੈਨਸ਼ਨ ਤੇ ਅਸਾਨ ਕਰਜ਼ੇ ਨਾਲ ਕਈ ਹੋਰ ਸਹੂਲਤਾਂ ਦੇਣ ਤੇ ਪੰਜ ਸਾਲ 'ਚ ਗਰੀਬ...
ਅਦਾਲਤ ਨੇ ਮਾਲਿਆ ਦੀ ਅਰਜ਼ੀ ਕੀਤੀ ਰੱਦ
ਯੂਕੇ ਦੀ ਕੋਰਟ ਨੇ ਭਗੌੜੇ ਵਿਜੈ ਮਾਲਿਆ ਦੀ ਹਵਾਲਗੀ ਰੋਕਣ ਵਾਲੀ ਪਟੀਸ਼ਨ 'ਤੇ ਕੀਤੀ ਸੁਣਵਾਈ
ਵਿਜੈ ਮਾਲਿਆ 'ਤੇ ਧੋਖਾਧੜੀ, ਮਨੀ ਲਾਂਡ੍ਰਿੰਗ ਤੇ ਫੇਮਾ ਨਿਯਮ ਤਹਿਤ ਹਨ ਦੋਸ਼
ਨਵੀਂ ਦਿੱਲੀ, ਏਜੰਸੀ
ਅੱਜ ਭਗੌੜੇ ਕਾਰੋਬਾਰੀ ਵਿਜੈ ਮਾਲਿਆ ਨੂੰ ਵੱਡਾ ਝਟਕਾ ਲੱਗਿਆ ਬ੍ਰਿਟੇਨ ਦੀ ਕੋਰਟ ਨੇ ਹਵਾਲਗੀ ਰੋਕਣ ਵਾਲੀ ਪਟੀਸ਼...
ਮੱਧ ਪ੍ਰਦੇਸ਼ ‘ਚ ਇਨਕਮ ਟੈਕਸ ਨੇ 50 ਥਾਵਾਂ ‘ਤੇ ਮਾਰੇ ਛਾਪੇ
ਸੀਐੱਮ ਕਮਲਨਾਥ ਦੇ ਨਜ਼ਦੀਕੀਆਂ ਦੇ ਘਰ ਪਹੁੰਚੀ ਆਈਟੀ
ਛਾਪੇਮਾਰੀ 'ਚ 9 ਕਰੋੜ ਰੁਪਏ ਬਰਾਮਦ, ਹਵਾਲਾ ਦੇ ਰਾਹੀਂ ਲੈਣ-ਦੇਣ ਦਾ ਦੋਸ਼
ਨਵੀਂ ਦਿੱਲੀ, ਏਜੰਸੀ
ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲਨਾਥ ਦੇ ਵਿਸ਼ੇਸ਼ ਅਧਿਕਾਰੀ (ਓਐਸਡੀ) ਪ੍ਰਵੀਨ ਕੱਕੜ ਦੇ ਇੰਦੌਰ ਤੇ ਸਾਬਕਾ ਸਲਾਹਕਾਰ ਰਾਜਿੰਦਰ ਮਿਗਲਾਨੀ ਦੇ ਦਿੱਲੀ ਤੇ ਭ...
‘ਅਬ ਹੋਗਾ ਨਿਆਂਏਂ’ ਥੀਮ ‘ਤੇ ਚੋਣਾਵੀ ਜੰਗ ਲੜੇਗੀ ਕਾਂਗਰਸ
ਜਾਵੇਦ ਅਖਤਰ ਨੇ ਲਿਖਿਆ ਕਾਂਗਰਸ ਦਾ ਥੀਮ ਸਾਂਗ
ਕਾਂਗਰਸ ਦਾ ਪ੍ਰਚਾਰ ਅਭਿਆਨ 'ਨਿਆਂਏਂ' ਦੇ ਆਲੇ-ਦੁਆਲੇ ਹੋਵੇਗਾ ਕੇਂਦਰਿਤ : ਆਨੰਦ ਸ਼ਰਮਾ
ਨਵੀਂ ਦਿੱਲੀ, ਏਜੰਸੀ
ਕਾਂਗਰਸ ਨੇ ਅੱਜ ਲੋਕ ਸਭਾ ਚੋਣਾਂ ਲਈ ਆਪਣਾ ਨਵਾਂ ਨਾਅਰਾ 'ਅਬ ਹੋਗਾ ਨਿਆਂ' ਜਾਰੀ ਕਰ ਦਿੱਤਾ ਚੋਣਾਵੀ ਨਾਅਰਾ ਜਾਰੀ ਕਰਦਿਆਂ ਕਾਂਗਰਸ ਨੇ ਕਿਹਾ ਕਿ...
ਭਾਜਪਾ ਦੇ ਸ਼ਤੂ ਹੁਣ ਕਾਂਗਰਸ ‘ਚ
ਕਿਹਾ, ਉਥੇ ਲੋਕਸ਼ਾਹੀ ਤਾਨਾਸ਼ਾਹੀ 'ਚ ਬਦਲ ਗਈ ਸੀ
ਨਵੀਂ ਦਿੱਲੀ। ਬਾਲੀਵੁਡ ਐਕਟਰ ਸ਼ਤਰੂਘਨ ਸਿਨਹਾ ਸ਼ਨਿੱਚਰਵਾਰ ਨੂੰ ਕਾਂਗਰਸ 'ਚ ਸ਼ਾਮਲ ਹੋ ਗਈ। ਉਹ ਦੋ ਵਾਰ ਲੋਕ ਸਭਾ ਮੈਂਬਰ ਰਹੇ। ਮੰਨਿਆ ਜਾ ਰਿਹਾ ਹੈ ਕਿ ਕਾਂਗਰਸ ਸ਼ਤਰੂਘਨ ਨੂੰ ਪਟਨਾ ਸਾਹਿਬ ਤੋਂ ਉਮੀਦਵਾਰ ਬਣਾ ਸਕਦੀ ਹੈ। ਸ਼ਤਰੂਘਨ ਨੇ ਕਾਂਗਰਸ ਦੇ ਜਨਰਲ ਸਕੱਤਰ ਕ...
ਮਿਸ਼ੇਲ ਦਾ ਯੂ-ਟਰਨ, ਕੇਂਦਰ ਨੂੰ ਝਟਕਾ
ਸਿਆਸੀ ਏਜੰਡੇ ਲਈ ਏਜੰਸੀਆਂ ਦੀ ਵਰਤੋਂ ਕਰ ਰਹੀ ਹੈ ਮੋਦੀ ਸਰਕਾਰ
ਨਵੀਂ ਦਿੱਲੀ | ਅਗਸਤਾਵੈਸਟਲੈਂਡ ਵੀਵੀਆਈਪੀ ਹੈਲੀਕਾਪਟਰ ਕਥਿਤ ਘਪਲੇ ਮਾਮਲੇ 'ਚ ਐਨਡੀਏ ਸਰਕਾਰ ਨੂੰ ਬਾਜ਼ੀ ਪੁੱਠੀ ਪੈਂਦੀ ਨਜ਼ਰ ਆਂ ਰਹੀ ਹੈ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਕ੍ਰਿਸ਼ੀਅਨ ਮਿਸ਼ੇਲ ਦੇ ਖਿਲਾਫ਼ ਸਪਲੀਮੈਂਟਰੀ ਚਲਾਨ ਪੇਸ਼ ਕਰਨ ਤੋਂ ਇੱ...
ਹੇਰਾਲਡ ਹਾਉਸ ਖਾਲੀ ਕਰਨ ਦੇ ਆਦੇਸ਼ ਤੇ ਸੁਪਰੀਮ ਕੋਰਟ ਦੀ ਰੋਕ
ਨਵੀਂ ਦਿੱਲੀ। ਸੁਪਰੀਮ ਕੋਰਟ ਨੇ ਰਾਜਧਾਨੀ ਦੇ ਬਹਾਦੁਰ ਸ਼ਾਹ ਜਫਰ ਮਾਰਗ ਸਥਿਤ 'ਹੇਰਾਲਡ ਹਾਉਸ' ਨੂੰ ਖਾਲੀ ਕਰਨ ਦੇ ਦਿੱਲੀ ਸੁਪਰੀਮ ਕੋਰਟ ਦੇ ਆਦੇਸ਼ ਦੇ ਸ਼ੁੱਕਰਵਾਰ ਨੂੰ ਰੋਕ ਲਾ ਦਿੱਤੀ। ਅਤੇ ਜਸਟਿਸ ਰੰਜਨ ਗੋਗੋਈ, ਜਸਟਿਸ ਦੀਪਕ ਗੁਪਤਾ ਅਤੇ ਜਸਟਿਸ ਸੰਜੀਵ ਖੰਨਾ ਦੀ ਬੈਂਚ ਨੇ ਅੰਗਰੇਜ਼ੀ ਸਮਾਚਾਰ ਪੱਤਰ ਨੈਸ਼ਲਨ ਹੇਰਾ...
ਹਰ ਕੋਈ ਜੀਵ ‘ਐਕਸਪਾਈਰੀ ਡੇਟ’ ਲੈਕੇ ਪੈਦਾ ਹੁੰਦਾ ਹੈ : ਮੋਦੀ
ਨਵੀਂ ਦਿੱਲੀ। ਪ੍ਰਧਾਨ ਮੰਤਰੀ ਨਰਿੰਦਰ ਹਮੋਦੀ ਨੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬਨਰਜੀ ਦੇ ਉਨ੍ਹਾਂ 'ਐਕਸਪਾਈਰੀ ਡੇਟ' ਕਹਿ ਕੇ ਸੰਬੋਧਨ ਕਰਨ ਤੇ ਜਵਾਬ ਦਿੰਦੇ ਹੋਏ ਕਿਹਾ ਕਿ ਹਰ ਇਨਸਾਨ ' ਐਕਸਪਾਈਰੀ ਡੇਟ' ਲੈਕੇ ਪੈਦਾ ਹੁੰਦਾ ਹੈ ਅਤੇ ਦੁਨਿਆ ਤੇ ਕੋਈ ਜੀਵ ਐਸਾ ਨਹੀਂ ਹੈ ਜੋ ਇਸ ਘੜੀ ਦਾ ਸਾਮਨਾ ਨਾ ਕਰਦਾ...