ਲੋਕ ਸਭਾ ਚੋਣਾਂ, ਛੇਵਾਂ ਗੇੜ: 10 ਵਜੇ ਤੱਕ 11 ਫੀਸਦੀ ਵੋਟਿੰਗ
ਲੋਕ ਸਭਾ ਚੋਣਾਂ, ਛੇਵਾਂ ਗੇੜ: 10 ਵਜੇ ਤੱਕ 11 ਫੀਸਦੀ ਵੋਟਿੰਗ
ਨਵੀਂ ਦਿੱਲੀ, ਏਜੰਸੀ। ਲੋਕ ਸਭਾ ਚੋਣਾਂ ਦੇ ਛੇਵੇਂ ਗੇੜ ਲਈ ਅੱਜ 7 ਰਾਜਾਂ ਦੀਆਂ 59 ਸੀਟਾਂ 'ਤੇ ਵੋਟਿੰਗ ਹੋ ਰਹੀ ਹੈ। 10 ਵਜੇ ਤੱਕ ਕੁੱਲ 11 ਫੀਸਦੀ ਵੋਟਰਾਂ ਨੇ ਆਪਣੀ ਵੋਟ ਅਧਿਕਾਰ ਦੀ ਵਰਤੋਂ ਕੀਤੀ ਹੈ। ਸਭ ਤੋਂ ਜ਼ਿਆਦਾ ਬੰਗਾਲ 'ਚ 17 ਫੀਸਦੀ...
ਟਾਈਮ ਮੈਗਜ਼ੀਨ ਦੀ ਕਵਰ ਸਟੋਰੀ ‘ਚ ਪੀਐੱਮ ਮੋਦੀ ਨੂੰ ਦੱਸਿਆ ਦੇਸ਼ ਵੰਡਣ ਵਾਲਾ
ਨਰਿੰਦਰ ਮੋਦੀ 'ਇੰਡੀਆਜ਼ ਡਿਵਾਈਡਰ ਇੰਨ ਚੀਫ਼'
ਇਸ ਲੇਖ ਨੂੰ ਪੱਤਰਕਾਰ ਆਤਿਸ਼ ਤਾਸੀਰ ਨੇ ਲਿਖਿਆ ਹੈ
ਨਵੀਂ ਦਿੱਲੀ, ਏਜੰਸੀ
ਟਾਈਮ ਮੈਗਜ਼ੀਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਪਣੇ ਕਵਰ ਪੇਜ 'ਤੇ ਜਗ੍ਹਾ ਦਿੰਦਿਆਂ ਇੱਕ ਵਿਵਾਦਿਤ ਟਾਈਟਲ ਦਿੱਤਾ ਹੈ 'ਇੰਡੀਆਜ਼ ਡਿਵਾਈਡਰ ਇੰਨ ਚੀਫ਼ ਨਾਂਅ ਦੇ ਟਾਈਟਲ ਤੇ ਪੀਐਮ ਮੋ...
ਸੈਮ ਪਿਤ੍ਰੋਦਾ ਦੇ ਦਿੱਲੀ ਦੰਗਿਆਂ ਬਾਰੇ ਬਿਆਨ ਤੋਂ ਭਖ਼ੀ ਸਿਆਸਤ
ਵਿਰੋਧ ਤੋਂ ਬਾਅਦ ਪਿਤ੍ਰੋਦਾ ਨੇ ਮੰਗੀ ਮਾਫ਼ੀ, ਹਿੰਦੀ ਬੋਲਣ 'ਚ ਦੱਸੀ ਦਿੱਕਤ
ਨਵੀਂ ਦਿੱਲੀ, ਏਜੰਸੀ
1984 ਦੰਗਿਆਂ ਸਬੰਧੀ ਸੈਮ ਪਿਤ੍ਰੋਦਾ ਦੇ ਬਿਆਨ 'ਤੇ ਹੰਗਾਮੇ ਤੋਂ ਬਾਅਦ ਪਿਤ੍ਰੋਦਾ ਨੇ ਮਾਫ਼ੀ ਮੰਗ ਲਈ ਹੈ ਸੈਮ ਪਿਤ੍ਰੋਦਾ ਨੇ ਕਿਹਾ, 'ਮੇਰੀ ਹਿੰਦੀ ਚੰਗੀ ਨਹੀਂ ਹੈ, ਇਸ ਲਈ ਮੇਰੇ ਬਿਆਨ ਨੂੰ ਗਲਤ ਢੰਗ ਨਾਲ...
ਪੰਜਵੇਂ ਗੇੜ ਦਾ ਪ੍ਰਚਾਰ ਸਮਾਪਤ, ਰਾਹੁਲ, ਸੋਨੀਆ, ਰਾਜਨਾਥ ਮੈਦਾਨ ‘ਚ
ਸੱਤ ਸੂਬਿਆਂ ਦੀਆਂ 51 ਸੀਟਾਂ 'ਤੇ 6 ਮਈ ਨੂੰ ਪੈਣਗੀਆਂ ਵੋਟਾਂ
ਨਵੀਂ ਦਿੱਲੀ | ਲੋਕ ਸਭਾ ਚੋਣਾਂ ਦੇ ਪੰਜਵੇਂ ਗੇੜ 'ਚ ਸੱਤ ਸੂਬਿਆਂ ਦੀਆਂ 51 ਸੀਟਾਂ 'ਤੇ 6 ਮਈ ਨੂੰ ਹੋਣ ਵਾਲੀਆਂ ਵੋਟਾਂ ਲਈ ਚੋਣ ਪ੍ਰਚਾਰ ਅੱਜ ਸ਼ਾਮ ਪੰਜ ਵਜੇ ਸਮਾਪਤ ਹੋ ਗਿਆ ਇਸ ਗੇੜ 'ਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ, ਪਾਰਟੀ ਦੀ ਸਾਬਕਾ ਪ੍ਰ...
ਗੁਪਤ ਦਸਤਾਵੇਜ਼ ਜਨਤਕ ਕਰਨ ਨਾਲ ਦੇਸ਼ ਨੂੰ ਹੋਵੇਗਾ ਖਤਰਾ
ਨਵੀਂ ਦਿੱਲੀ | ਰਾਫੇਲ ਸੌਦੇ 'ਤੇ ਮੁੜ ਵਿਚਾਰ ਪਟੀਸ਼ਨਾਂ ਸਬੰਧੀ ਕੇਂਦਰ ਸਰਕਾਰ ਨੇ ਅੱਜ ਸੁਪਰੀਮ ਕੋਰਟ 'ਚ ਨਵਾਂ ਹਲਫਨਾਮਾ ਦਾਖਲ ਕਰਕੇ ਦਾਅਵਾ ਕੀਤਾ ਕਿ ਚੋਰੀ ਕੀਤੇ ਗਏ ਦਸਤਾਵੇਜ਼ਾਂ ਦੇ ਅਧਾਰ 'ਤੇ 14 ਦਸੰਬਰ 2018 ਦੇ ਅਦਾਲਤ ਦੇ ਆਦੇਸ਼ 'ਤੇ ਮੁੜ ਵਿਚਾਰ ਨਹੀਂ ਕੀਤਾ ਜਾ ਸਕਦਾ
ਚੀਫ਼ ਜਸਟਿਸ ਰੰਜਨ ਗੋਗੋਈ ਦੀ ਅਗਵਾ...
ਸੰਯੁਕਤ ਰਾਸ਼ਟਰ ‘ਚ ਮਸੂਦ ਅਜ਼ਹਰ ਕੌਮਾਂਤਰੀ ਅੱਤਵਾਦੀ ਕਰਾਰ
ਪੁਲਵਾਮਾ ਦੇ 75 ਦਿਨਾਂ ਬਾਅਦ ਪੂਰੀ ਦੁਨੀਆ ਨੇ ਮੰਨਿਆ ਅੱਤਵਾਦੀ ਹੈ ਮਸੂਦ ਅਜ਼ਹਰ
ਨਵੀਂ ਦਿੱਲੀ | ਅੱਤਵਾਦ ਖਿਲਾਫ਼ ਲੜਾਈ 'ਚ ਭਾਰਤ ਦੀਆਂ ਕੂਟਨੀਤਿਕ ਕੋਸ਼ਿਸ਼ਾਂ 'ਤੇ ਅੱਜ ਇੱਕ ਵੱਡੀ ਸਫ਼ਲਤਾ ਮਿਲੀ ਹੈ ਭਾਰਤ 'ਚ ਸੰਸਦ 'ਤੇ ਹਮਲੇ ਤੋਂ ਲੈ ਕੇ ਪੁਲਵਾਮਾ 'ਚ 40 ਸੀਆਰਪੀਐਫ ਜਵਾਨਾਂ ਨੂੰ ਅੱਤਵਾਦੀ ਕਾਰਵਾਈ 'ਚ ਮੌਤ ਦੇ ...
1984 ਦੰਗੇ : ਸੁਪਰੀਮ ਕੋਰਟ ਨੇ ਕੀਤਾ 9 ਲੋਕਾਂ ਨੂੰ ਬਰੀ
ਨਵੀਂ ਦਿੱਲੀ। ਸੁਪਰੀਮ ਕੋਰਟ ਨੇ 1984 ਸਿੱਖ ਵਿਰੋਧੀ ਦੰਗਾ ਮਾਮਲੇ 'ਚ 9 ਲੋਕਾਂ ਨੂੰ ਬਰੀ ਕਰ ਦਿੱਤਾ ਹੈ। ਇਨ੍ਹਾਂ ਨੂੰ ਪੂਰਬੀ ਦਿੱਲੀ ਦੇ ਤ੍ਰਿਲੋਕਪੁਰੀ 'ਚ ਅੱਗਜਨੀ ਅਤੇ ਦੰਗਾ ਭੜਕਾਉਣ ਦੇ ਮਾਮਲੇ 'ਚ ਹੇਠਲੀ ਅਦਾਲਤ ਨੇ ਦੋਸ਼ੀ ਠਹਿਰਾਇਆ ਸੀ। ਇਸ ਤੋਂ ਬਾਅਦ ਨਵੰਬਰ 2018 'ਚ ਦਿੱਲੀ ਹਾਈ ਕੋਰਟ ਨੇ ਇਨ੍ਹਾਂ ਦੀ ਸ...
ਭਾਜਪਾ ਉਮੀਦਵਾਰ ਗੌਤਮ ਗੰਭੀਰ ਖਿਲਾਫ਼ ਐੱਫਆਈਆਰ ਦਰਜ
ਬਿਨਾ ਮਨਜ਼ੂਰੀ ਰੈਲੀ ਕਰਨ ਦਾ ਦੋਸ਼
ਨਵੀਂ ਦਿੱਲੀ | ਕ੍ਰਿਕਟ ਦਾ ਮੈਦਾਨ ਛੱਡ ਕੇ ਭਾਰਤੀ ਜਨਤਾ ਪਾਰਟੀ ਦੀ ਟਿਕਟ 'ਤੇ ਚੋਣਾਵੀਂ ਜੰਗ 'ਚ ਉਤਰਣ ਵਾਲੇ ਗੌਤਮ ਗੰਭੀਰ ਖਿਲਾਫ਼ ਨਿੱਤ ਨਵੀਆਂ ਸ਼ਿਕਾਇਤਾਂ ਆ ਰਹੀਆਂ ਹਨ ਨਾਮਜ਼ਦਗੀ ਤੋਂ ਲੈ ਕੇ ਹੁਣ ਤੱਕ ਉਨ੍ਹਾਂ ਖਿਲਾਫ਼ ਕਈ ਸ਼ਿਕਾਇਤਾਂ ਹੋ ਚੁੱਕੀਆਂ ਹਨ ਹੁਣ ਗੰਭੀਰ ਖਿਲਾਫ਼ ਇੱ...
ਏ.ਕੇ. ਪਟਨਾਇਕ ਕਰਨਗੇ ਜਾਂਚ
ਜੱਜ ਐੱਨਵੀ ਰਮਨਾ ਨੇ ਖੁਦ ਨੂੰ ਜਾਂਚ ਪੈਨਲ ਤੋਂ ਵੱਖ ਕੀਤਾ
ਨਵੀਂ ਦਿੱਲੀ | ਸੁਪਰੀਮ ਕੋਰਟ ਨੇ ਮੁੱਖ ਜਸਟਿਸ ਰੰਜਨ ਗੋਗੋਈ 'ਤੇ ਜਿਣਸੀ ਸੋਸ਼ਣ ਦੇ ਮਾਮਲੇ ਨੂੰ ਸਾਜਿਸ਼ ਦੱਸਣ ਦੇ ਵਕੀਲ ਉਤਸਵ ਬੈਂਸ ਦੇ ਦਾਅਵੇ ਦੀ ਜਾਂਚ ਲਈ ਅੱਜ ਅਦਾਲਤ ਨੇ ਸੇਵਾ ਮੁਕਤ ਜੱਜ ਏ.ਕੇ ਪਟਨਾਇਕ ਦੀ ਅਗਵਾਈ 'ਚ ਇੱਕ ਕਮੇਟੀ ਨਿਯੁਕਤ ਕੀਤੀ
...
ਗੋਗੋਈ ਮਾਮਲੇ ‘ਚ ਉਤਸਵ ਬੈਂਸ ਫਿਰ ਦੇਣ ਹਲਫਨਾਮਾ : ਸੁਪਰੀਮ ਕੋਰਟ
ਸੀਜੇਆਈ ਦੇ ਵਕੀਲ ਦਾ ਦਾਅਵਾ, ਸਾਜਿਸ਼ ਤਹਿਤ ਫਸਾਇਆ ਜਾ ਰਿਹਾ ਹੈ
ਨਵੀਂ ਦਿੱਲੀ | ਸੁਪਰੀਮ ਕੋਰਟ ਨੇ ਚੀਫ਼ ਜਸਟਿਸ ਰੰਜਨ ਗੋਗੋਈ 'ਤੇ ਲੱਗੇ ਜਿਣਸੀ ਸੋਸ਼ਣ ਦੇ ਦੋਸ਼ ਦੇ ਮਾਮਲੇ 'ਚ ਵਕੀਲ ਉਤਸਵ ਬੈਂਸ ਨੂੰ ਆਪਣਾ ਦਾਅਵਾ ਸਾਬਤ ਕਰਨ ਲਈ ਵੀਰਵਾਰ ਨੂੰ ਦੂਜਾ ਹਲਫਨਾਮਾ ਦਾਇਰ ਕਰਨ ਲਈ ਕਿਹਾ ਹੈ ਜਸਟਿਸ ਅਰੁਣ ਮਿਸ਼ਰਾ ਦੀ ਅਗ...