ਹਾਰ ਤੋਂ ਬਾਅਦ ਪਹਿਲੀ ਵਾਰ ਰਾਹੁਲ ਗਾਂਧੀ ਨੂੰ ਮਿਲੇ ਚਰਨਜੀਤ ਚੰਨੀ
ਹਾਰ ਤੋਂ ਬਾਅਦ ਪਹਿਲੀ ਵਾਰ ਰਾਹੁਲ ਗਾਂਧੀ (Rahul Gandhi) ਨੂੰ ਮਿਲੇ ਚਰਨਜੀਤ ਚੰਨੀ
(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਚੋਣਾਂ ’ਚ ਮਿਲੀ ਹਾਰ ਤੋਂ ਬਾਅਦ ਪਹਿਲੀ ਵਾਰ ਵੀਰਵਾਰ ਨੂੰ ਅਚਾਨਕ ਦਿੱਲੀ ਪਹੁੰਚੇ। ਇੱਥੇ ਉਨ੍ਹਾਂ ਨੇ ਰਾਹੁਲ ਗਾਂਧੀ (Rahul Gandhi) ਨ...
Delhi Public School : ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਪਈਆਂ ਭਾਜੜਾਂ
ਨਵੀਂ ਦਿੱਲੀ। ਰਾਸ਼ਟਰੀ ਰਾਜਧਾਨੀ ਦੇ ਦਿੱਲੀ ਪਬਲਿਕ ਸਕੂਲ, ਮਥੁਰਾ ਰੋਡ (Delhi Public School) ਨੂੰ ਆਪਣੀ ਅਧਿਕਾਰਤ ਮੇਲ ਆਈਡੀ ’ਤੇ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ, ਪਰ ਤਲਾਸ਼ੀ ਲੈਣ ਤੋਂ ਬਾਅਦ ਕੋਈ ਸ਼ੱਕੀ ਵਸਤੂ ਨਹੀਂ ਮਿਲੀ। ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿ...
ਕਾਂਗਰਸ ਨੇ ਮਨਾਇਆ ਆਪਣਾ 135 ਸਥਾਪਨਾ ਦਿਵਸ
Congress Foundation Day | ਐਨਆਰਸੀ, ਸੀਏਏ ਨੂੰ ਦੂਜਾ ਨੋਟਬੰਦੀ ਦੱਸਿਆ
ਨਵੀਂ ਦਿੱਲੀ। ਕਾਂਗਰਸ ਪਾਰਟੀ ਅੱਜ ਆਪਣਾ 135 ਵਾਂ ਸਥਾਪਨਾ ਦਿਵਸ (Congress Foundation Day) ਮਨਾ ਰਹੀ ਹੈ। ਸਥਾਪਨਾ ਦਿਵਸ ਦੇ ਮੌਕੇ 'ਤੇ ਨਾਗਰਿਕਤਾ ਕਾਨੂੰਨ ਦਾ ਮੁੱਦਾ ਕਾਂਗਰਸ 'ਚ ਛਾਇਆ ਰਿਹਾ। ਕਾਂਗਰਸ ਨੇਤਾ ਰਾਹੁਲ ਗਾਂਧੀ ਨ...
ਮੁਕਾਬਲੇ ਤੋਂ ਬਾਅਦ ਤਿੰਨ ਬਦਮਾਸ਼ ਗ੍ਰਿਫ਼ਤਾਰ
ਨਰੇਲਾ ਹੱਤਿਆ ਮਾਮਲੇ 'ਚ ਸਨ ਫਰਾਰ
ਨਵੀਂ ਦਿੱਲੀ, ਏਜੰਸੀ।
ਰਾਜਧਾਨੀ ਦਿੱਲੀ ਦੇ ਅਲੀਪੁਰ ਇਲਾਕੇ 'ਚ ਮੁਕਾਬਲੇ ਤੋਂ ਬਾਅਦ ਟਿੱਲੂ ਗੈਂਗ ਦੇ ਤਿੰਨ ਮੈਂਬਰਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਸਪੈਸ਼ਲ ਸੈੱਲ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਮੁਕਾਬਲੇ 'ਚ ਇੱਕ ਬਦਮਾਸ਼ ਦੇ ਪੈਰ 'ਚ ਗੋਲੀ ਲੱਗੀ ਹੈ। 20 ਅਗਸਤ ਨ...
10th 12th Result 2024 Declared: ਇੰਤਜ਼ਾਰ ਖਤਮ, 10ਵੀਂ, 12ਵੀਂ ਦੇ ਨਤੀਜੇ ਹੋਏ ਜਾਰੀ! ਹੁਣੇ ਕਰੋ ਚੈੱਕ!
UP Board 10th, 12th Result 2024 Updates : ਲਖਨਊ। ਯੂਪੀ ਬੋਰਡ 10ਵੀਂ ਤੇ 12ਵੀਂ ਦੀਆਂ ਪ੍ਰੀਖਿਆਵਾਂ ਦੇ ਨਤੀਜੇ ਆਖਰਕਾਰ ਅੱਜ 20 ਅਪਰੈਲ ਸ਼ਨਿੱਚਰਵਾਰ ਨੂੰ ਐਲਾਨ ਦਿੱਤੇ ਗਏ ਹਨ। ਇਹ ਐਲਾਨ ਅੱਜ ਦੁਪਹਿਰ 2 ਵਜੇ ਕੀਤਾ ਗਿਆ ਹੈ। ਇਹ ਪ੍ਰੀਖਿਆ ਉੱਤਰ ਪ੍ਰਦੇਸ਼ ਸੈਕੰਡਰੀ ਸਿੱਖਿਆ ਪਰੀਸ਼ਦ ਵੱਲੋਂ ਕਰਵਾਈ ਗਈ ਸੀ।...
ਵਿਦਿਆਰਥੀਆਂ ਦੇ ਵਿਰੋਧ ਅੱਗੇ ਝੁਕੀ ਸਰਕਾਰ
ਘੱਟ ਕੀਤੇ ਵਧੀਆਂ ਫੀਸਾਂ ਦੇ ਫੈਸਲੇ
ਨਵੀਂ ਦਿੱਲੀ। ਜਵਾਹਰ ਲਾਲ ਨਹਿਰੂ ਦੇ ਵਿਦਿਆਰਥੀਆਂ ਦੇ ਵਿਰੋਧ ਪ੍ਰਦਰਸ਼ਨ ਨੇ ਸਰਕਾਰ ਨੂੰ ਝੁਕਾਉਣ 'ਤੇ ਮਜ਼ਬੂਰ ਕਰ ਦਿੱਤਾ। ਮੋਦੀ ਸਰਕਾਰ ਨੇ ਆਖਰਕਾਰ ਵਧੀ ਹੋਈ ਹਾਸਟਲ ਫੀਸ ਦਾ ਫੈਸਲਾ ਵਾਪਸ ਲੈ ਲਿਆ ਹੈ ਜੋ ਕਿ ਪ੍ਰਸਤਾਵਿਤ ਫੀਸ ਢਾਂਚੇ ਤੋਂ ਘੱਟ ਹੈ। ਇਸ ਦੇ ਨਾਲ ਹੀ ਗਰੀਬ ਵ...
ਦਿੱਲੀ : ਸਵੇਰੇ ਦੇ ਸਮੇਂ ਸ਼ਾਮ ਵਰਗਾ ਨਜ਼ਾਰਾ, ਛਾਈ ਧੂੜਭਰੀ ਹਨ੍ਹੇਰੀ
ਹਰਿਆਣਾ ਦੇ ਕਈ ਇਲਾਕਿਆਂ ਦੇ ਮੀਂਹ ਦੀ ਸੰਭਾਵਨਾ, ਆਸਮਾਨ ਵਿੱਚ ਛਾਏ ਬੱਦਲ
ਨਵੀਂ ਦਿੱਲੀ। ਸਵੇਰੇ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਧੂੜ ਝੱਖੜ ਦੀ ਸ਼ੁਰੂਆਤ ਹੋਈ। ਧੂੜਧਾਰੀ ਤੂਫਾਨ ਦੇ ਨਾਲ ਬਹੁਤ ਸਾਰੇ ਖੇਤਰਾਂ ਵਿੱਚ ਦ੍ਰਿਸ਼ਤਾ ਘੱਟ ਗਈ। ਜਿਸ ਕਾਰਨ, ਸਵੇਰ ਵੇਲੇ ਹੀ ਇਹ ਸ਼ਾਮ ਵਰਗਾ ਨਜ਼ਾਰਾ ਬਣ ਗਿਆ। ਇਹ ਰਾਹਤ ਦੀ ਗ...
ਰਾਸ਼ਟਰਪਤੀ ਨੇ ਦਿੱਲੀ ਵਿੱਚ ਉਪ ਰਾਜਪਾਲ ਦੀ ਸ਼ਕਤੀ ਵਧਾਉਣ ਦੇ ਬਿੱਲ ਨੂੰ ਦਿੱਤੀ ਮਨਜ਼ੂਰੀ
ਰਾਸ਼ਟਰਪਤੀ ਨੇ ਦਿੱਲੀ ਵਿੱਚ ਉਪ ਰਾਜਪਾਲ ਦੀ ਸ਼ਕਤੀ ਵਧਾਉਣ ਦੇ ਬਿੱਲ ਨੂੰ ਦਿੱਤੀ ਮਨਜ਼ੂਰੀ
ਨਵੀਂ ਦਿੱਲੀ। ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਐਤਵਾਰ ਨੂੰ ਦਿੱਲੀ ਦੇ ਰਾਸ਼ਟਰੀ ਰਾਜਧਾਨੀ ਪ੍ਰਦੇਸ਼ ਐਨਸੀਟੀ (ਸੋਧ) ਐਕਟ 2021 ਨੂੰ ਮਨਜ਼ੂਰੀ ਦੇ ਦਿੱਤੀ, ਜਿਸ ਨਾਲ ਦਿੱਲੀ ਦੇ ਉਪ ਰਾਜਪਾਲ ਦੀ ਸ਼ਕਤੀ ਵੱਧਦੀ ਹੈ।ਸੰਸਦ ਦੇ ਦੋ...
ਟਰੈਕਟਰ ਰੈਲੀ ’ਤੇ ਰੋਕ ਵਾਲੀ ਪਟੀਸ਼ਨ ਬੁੱਧਵਾਰ ਤੱਕ ਟਲੀ
ਟਰੈਕਟਰ ਰੈਲੀ ’ਤੇ ਰੋਕ ਵਾਲੀ ਪਟੀਸ਼ਨ ਬੁੱਧਵਾਰ ਤੱਕ ਟਲੀ
ਦਿੱਲੀ। ਸੁਪਰੀਮ ਕੋਰਟ ’ਚ ਖੇਤੀਬਾੜੀ ਕਾਨੂੰਨਾਂ ਵਿਰੁੱਧ ਟਰੈਕਟਰ ਰੈਲੀ ਰੋਕਣ ਦੀ ਕੇਂਦਰ ਸਰਕਾਰ ਦੀ ਪਟੀਸ਼ਨ ’ਤੇ ਬੁੱਧਵਾਰ ਤੱਕ ਸੁਣਵਾਈ ਮੁਲਤਵੀ ਕਰ ਦਿੱਤੀ ਗਈ ਹੈ। ਦਿੱਲੀ ਪੁਲਿਸ ਦੀ ਪਟੀਸ਼ਨ ਸੋਮਵਾਰ ਨੂੰ ਚੀਫ਼ ਜਸਟਿਸ ਸ਼ਰਦ ਅਰਵਿੰਦ ਬੋਬੜੇ ਦੀ ਅਗਵਾਈ ...
ਸੁਪਰੀਮ ਕੋਰਟ ਦੇ ਜੱਜ ਸ਼ਾਤਨਗੌਦਰ ਦਾ ਦੇਹਾਂਤ
ਸੁਪਰੀਮ ਕੋਰਟ ਦੇ ਜੱਜ ਸ਼ਾਤਨਗੌਦਰ ਦਾ ਦੇਹਾਂਤ
ਏਜੰਸੀ, ਨਵੀਂ ਦਿੱਲੀ। ਸੁਪਰੀਮ ਕੋਰਟ ਦੇ ਜੱਜ ਮੋਹਨ ਐੱਮ ਸ਼ਾਂਤਨਗੌਦਰ ਦਾ ਦੇਹਾਂਤ ਹੋ ਗਿਆ। ਉਹ 63 ਸਾਲ ਦੇ ਸਨ। ਸੂਤਰਾਂ ਅਨੁਸਾਰ ਜੱਜ ਸ਼ਾਂਤਨਗੌਦਰ ਦਾ ਲੰਬੀ ਬਿਮਾਰ ਕਾਰਨ ਦੇਹਾਂਤ ਹੋ ਗਿਆ। ਉਨ੍ਹਾਂ ਨੂੰ 17 ਫਰਵਰੀ 2017 ਨੂੰ ਸੁਪਰੀਮ ਕੋਰਟ ਦਾ ਜੱਜ ਬਣਾਇਆ ਗਿਆ...