ਸਫਾਈ ਮਹਾਂ ਅਭਿਆਨ ਚਲਾ ਕੇ ਗੁਰੂ ਨਗਰੀ ਗੁਰੂਗ੍ਰਾਮ ਦੇ ਦੀਦਾਰ ਕਰੇਗੀ ਸਾਧ-ਸੰਗਤ
6 ਮਾਰਚ ਨੂੰ ਸਫਾਈ ਮਹਾਂ ਅਭਿਆਨ ਚਲਾ ਕੇ ਗੁਰੂ ਨਗਰੀ ਗੁਰੂਗ੍ਰਾਮ ਦੇ ਦੀਦਾਰ ਕਰੇਗੀ ਸਾਧ-ਸੰਗਤ (Dera Sacha Sauda)
ਸਰਸਾ (ਸੱਚ ਕਹੂੰ ਨਿਊਜ਼)। ਸਤਿਗੁਰੂ ਦੇ ਪ੍ਰਤੀ ਸ਼ਰਧਾ ਤੇ ਵੈਰਾਗ ਦੀ ਇੱਕ ਨਵੀਂ ਮਿਸਾਲ ਵੇਖਣ ਨੂੰ ਮਿਲੇਗੀ 6 ਮਾਰਚ ਨੂੰ ਜਦੋਂ ਡੇਰਾ ਸੱਚਾ ਸੌਦਾ (Dera Sacha Sauda) ਦੀ ਸਾਧ-ਸੰਗਤ ਗੁ...
AC ਦਾ ਘੱਟ ਤੋਂ ਘੱਟ ਤਾਪਮਾਨ ਹੋਵੇਗਾ 24 ਡਿਗਰੀ
AC | ਭਾਰਤ ਸਰਕਾਰ ਨੇ ਕੀਤਾ ਨਵਾਂ ਨਿਯਮ ਲਾਗੂ
ਨਵੀਂ ਦਿੱਲੀ। ਗਰਮੀਆਂ ਦੇ ਦਿਨਾਂ 'ਚ ਅਰਾਮ ਕਰਨ ਵਾਸਤੇ ਹਰ ਕੋਈ ਸੋਚਦਾ ਹੈ ਕਿ ਏਅਰ-ਕੰਡੀਸ਼ਨਡ ਕਮਰਾ ਹੋਵੇ। ਹਰ ਕੋਈ ਗਰਮੀ 'ਚ ਏਸੀ ਲੈਣ ਦੀ ਗੱਲ ਕਰਦਾ ਹੈ ਤੇ ਸੋਚਦਾ ਹੈ ਕਿ ਇਸ ਵਾਰ ਗਰਮੀ ਦੇ ਦਿਨਾਂ 'ਚ ਏਸੀ ਲੈ ਕੇ ਆਰਾਮ ਨਾਲ ਰਹਾਂਗੇ। ਭਾਰਤ ਸਰਕਾਰ ਨੇ ਨਵੇਂ...
ਫੂਡ ਹੱਬ ਨੂੰ ਸੁਧਾਰੇਗੀ ਦਿੱਲੀ ਸਰਕਾਰ, ਕੇਜਰੀਵਾਲ ਨੇ ਕੀਤਾ ਐਲਾਨ
ਫੂਡ ਹੱਬ ਨੂੰ ਸੁਧਾਰੇਗੀ ਦਿੱਲੀ ਸਰਕਾਰ, ਕੇਜਰੀਵਾਲ ਨੇ ਕੀਤਾ ਐਲਾਨ
ਨਵੀਂ ਦਿੱਲੀ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਐਤਵਾਰ ਦੁਪਹਿਰ ਨੂੰ ਇੱਕ ਪ੍ਰੈੱਸ ਕਾਨਫਰੰਸ ਕੀਤੀ। ਦਿੱਲੀ ਵਿੱਚ ਫੂਡ ਸੈਂਟਰਾਂ ਦੇ ਪੁਨਰ ਵਿਕਾਸ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਅਸੀਂ ਅਗਲੇ ਪੰਜ ਸਾਲਾਂ ਵਿੱਚ ਦਿ...
ਸਰਦੀਆਂ ‘ਚ ਪ੍ਰਦੂਸ਼ਣ ਰੋਕਣ ਲਈ ਦਿੱਲੀ ਸਰਕਾਰ ਨੇ ਚੁੱਕਿਆ ਵੱਡਾ ਕਦਮ
ਨਵੀਂ ਦਿੱਲੀ। ਸਰਦੀਆਂ ਵਿੱਚ ਪ੍ਰਦੂਸ਼ਣ ਰੋਕਣ ਲਈ ਦਿੱਲੀ ਸਰਕਾਰ (Delhi Government) ਨੇ ਵੱਡਾ ਫ਼ੈਸਲਾ ਲਿਆ ਹੈ। ਦਿੱਲੀ ਸਰਕਾਰ ਨੇ ਪਟਾਕਿਆਂ ਦੇ ਨਿਰਮਾਣ, ਭੰਡਾਰ, ਵਿੱਕਰੀ ਤੇ ਵਰਤੋਂ 'ਤੇ ਰੋਕ ਲਾਉਣ ਦੇ ਆਦੇਸ਼ ਜਾਰੀ ਕੀਤੇ ਹਨ। ਦੀਵਾਲੀ (Diwali) ਦਾ ਤਿਉਹਾਰ ਖੁਸ਼ੀਆਂ ਦਾ ਤਿਉਹਾਰ ਮੰਨਿਆ ਜਾਂਦਾ ਹੈ ਅਤੇ ਇਸ ...
1984 ਦੰਗੇ : ਸੁਪਰੀਮ ਕੋਰਟ ਨੇ ਕੀਤਾ 9 ਲੋਕਾਂ ਨੂੰ ਬਰੀ
ਨਵੀਂ ਦਿੱਲੀ। ਸੁਪਰੀਮ ਕੋਰਟ ਨੇ 1984 ਸਿੱਖ ਵਿਰੋਧੀ ਦੰਗਾ ਮਾਮਲੇ 'ਚ 9 ਲੋਕਾਂ ਨੂੰ ਬਰੀ ਕਰ ਦਿੱਤਾ ਹੈ। ਇਨ੍ਹਾਂ ਨੂੰ ਪੂਰਬੀ ਦਿੱਲੀ ਦੇ ਤ੍ਰਿਲੋਕਪੁਰੀ 'ਚ ਅੱਗਜਨੀ ਅਤੇ ਦੰਗਾ ਭੜਕਾਉਣ ਦੇ ਮਾਮਲੇ 'ਚ ਹੇਠਲੀ ਅਦਾਲਤ ਨੇ ਦੋਸ਼ੀ ਠਹਿਰਾਇਆ ਸੀ। ਇਸ ਤੋਂ ਬਾਅਦ ਨਵੰਬਰ 2018 'ਚ ਦਿੱਲੀ ਹਾਈ ਕੋਰਟ ਨੇ ਇਨ੍ਹਾਂ ਦੀ ਸ...
ਕੋਰੋਨਾ ਦੀ ਦਸਤਕ : ਕੀ ਸਕੂਲ ਅਤੇ ਬਾਜ਼ਾਰ ਫਿਰ ਤੋਂ ਬੰਦ ਹੋਣਗੇ?
Corona Virus : ਪੰਜਾਬ, ਰਾਜਸਥਾਨ ਸਮੇਤ 10 ਸੂਬਿਆਂ 'ਚ ਕੋਰੋਨਾ ਵਧਿਆ
ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਦੇ ਸਰਗਰਮ ਮਾਮਲਿਆਂ ਵਿੱਚ ਵਾਧਾ ਹੋਇਆ ਹੈ
ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਦੇਸ਼ 'ਚ ਪਿਛਲੇ 24 ਘੰਟਿਆਂ 'ਚ ਕੋਰੋਨਾ (Corona Virus) ਦੇ ਐਕਟਿਵ ਮਾਮਲਿਆਂ 'ਚ ਵਾਧਾ ਹੋਇਆ ...
ਦਿੱਲੀ ‘ਚ 17 ਸਾਲਾ ਵਿਦਿਆਰਥਣ ‘ਤੇ ਤੇਜ਼ਾਬ ਸੁੱਟਿਆ
ਦਿੱਲੀ 'ਚ 17 ਸਾਲਾ ਵਿਦਿਆਰਥਣ 'ਤੇ ਤੇਜ਼ਾਬ ਸੁੱਟਿਆ
(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਦਿੱਲੀ 'ਚ ਬੁੱਧਵਾਰ ਨੂੰ 17 ਸਾਲਾ ਲੜਕੀ 'ਤੇ ਤੇਜ਼ਾਬ ਸੁੱਟਿਆ ਗਿਆ। ਇਹ ਘਟਨਾ ਸਵੇਰੇ 7:30 ਵਜੇ ਦਵਾਰਕਾ ਇਲਾਕੇ 'ਚ ਵਾਪਰੀ। ਲੜਕੀ ਆਪਣੀ ਛੋਟੀ ਭੈਣ ਨਾਲ ਜਾ ਰਹੀ ਸੀ, ਜਦੋਂ ਬਾਈਕ 'ਤੇ ਦੋ ਵਿਅਕਤੀ ਆਏ। ਪਿੱਛੇ ਬੈਠੇ ...
ਦਿੱਲੀ ‘ਚ ਸ਼ਰਾਬ 70 ਫੀਸਦੀ ਮਹਿੰਗੀ
ਦਿੱਲੀ 'ਚ ਸ਼ਰਾਬ 70 ਫੀਸਦੀ ਮਹਿੰਗੀ
ਨਵੀਂ ਦਿੱਲੀ। ਰਾਜਧਾਨੀ 'ਚ ਮੰਗਲਵਾਰ ਨੂੰ ਸ਼ਰਾਬ 70 ਫੀਸਦੀ ਮਹਿੰਗੀ ਹੋ ਗਈ। ਦਿੱਲੀ ਸਰਕਾਰ ਦੇ ਆਬਕਾਰੀ ਸੰਦੀਪ ਮਿਸ਼ਰਾ ਨੇ ਸੋਮਵਾਰ ਦੇਰ ਰਾਤ ਇਹ ਆਦੇਸ਼ ਜਾਰੀ ਕੀਤਾ। ਆਦੇਸ਼ 'ਚ ਕਿਹਾ ਗਿਆ ਹੈ ਕਿ ਮੰਗਲਵਾਰ ਨੂੰ ਸ਼ਰਾਬ ਦੀ ਬਿਕਰੀ 'ਤੇ 70 ਫੀਸਦੀ 'ਵਿਸ਼ੇਸ਼ ਕੋਰੋਨਾ ਟੈਕਸ' ਲੱਗ...
ਲੋਕ ਸਭਾ ਚੋਣਾਂ: ਭਾਜਪਾ ਨੇ ਸਾਰੇ ਸੂਬਿਆਂ ਦੇ ਚੋਣ ਇੰਚਾਰਜ ਕੀਤੇ ਨਿਯੁਕਤ
ਵਿਜੈ ਭਾਈਰੂਪਾਣੀ ਅਤੇ ਡਾ. ਨਰਿੰਦਰ ਸਿੰਘ ਨੂੰ ਪੰਜਾਬ ਦਾ ਚੋਣ ਇੰਚਾਰਜ ਨਿਯੁਕਤ ਕੀਤਾ
(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਭਾਜਪਾ ਨੇ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਖਿੱਚ ਲਈਆਂ ਹਨ। ਭਾਜਪਾ ਨੇ ਲੋਕ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਚੋਣ ਇੰਚਾਰਜਾਂ ਦਾ ਐਲਾਨ ਕਰ ਦਿੱਤਾ ਹੈ। Lok Sabha E...
ਹੁਣ ਕਿਸਾਨ ਆਪਣੀਆਂ ਮੰਗਾਂ ਪੂਰੀਆਂ ਹੋਣ ’ਤੇ ਹੀ ਵਾਪਸ ਜਾਣਗੇ : ਰਾਹੁਲ
ਹੁਣ ਕਿਸਾਨ ਆਪਣੀਆਂ ਮੰਗਾਂ ਪੂਰੀਆਂ ਹੋਣ ’ਤੇ ਹੀ ਵਾਪਸ ਜਾਣਗੇ : ਰਾਹੁਲ
ਦਿੱਲੀ। ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਇਥੇ ਚੱਲ ਰਹੇ ਕਿਸਾਨ ਅੰਦੋਲਨ ਦੀ ਤੁਲਨਾ ਗਾਂਧੀ ਜੀ ਦੀ ਅਗਵਾਈ ਵਾਲੇ ਚੰਪਾਰਨ ਕਿਸਾਨ ਅੰਦੋਲਨ ਨਾਲ ਕੀਤੀ ਅਤੇ ਕਿਹਾ ਕਿ ਅੰਦੋਲਨਕਾਰੀ ਕਿਸਾਨ ਵੀ ਸੱਤਿਆਗ੍ਰਹਿ ਹਨ ਅਤੇ ਉਹ ਉਦੋਂ ਹੀ ...