Indian Railways News: “ਪਖਾਨਾ ਗੰਦਾ ਮਿਲਣ ’ਤੇ ਭਾਰਤੀ ਰੇਲਵੇ ਦੇਵੇਗਾ ਯਾਤਰੀ ਨੂੰ 30,000 ਰੁਪਏ ਦਾ ਮੁਆਵਜ਼ਾ!”
ਨਵੀਂ ਦਿੱਲੀ (ਏਜੰਸੀ)। ਭਾਰਤੀ ਰੇਲਵੇ ਦਾ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸ ਵਿੱਚ ਭਾਰਤੀ ਰੇਲਵੇ ਨੂੰ ਬੁਨਿਆਦੀ ਸਹੂਲਤਾਂ ਦੀ ਘਾਟ ਕਾਰਨ ਜੁਰਮਾਨਾ ਭਰਨ ਦੇ ਹੁਕਮ ਦਿੱਤੇ ਗਏ ਹਨ। ਵਿਸ਼ਾਖਾਪਟਨਮ ਜ਼ਿਲ੍ਹਾ ਖਪਤਕਾਰ ਕਮਿਸ਼ਨ ਨੇ ਭਾਰਤੀ ਰੇਲਵੇ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਤਿਰੂਪਤੀ ਤੋਂ ਦੁਵਵੜਾ ਦੀ ਯ...
ਭਾਜਪਾ ਦੇ ਸ਼ਤੂ ਹੁਣ ਕਾਂਗਰਸ ‘ਚ
ਕਿਹਾ, ਉਥੇ ਲੋਕਸ਼ਾਹੀ ਤਾਨਾਸ਼ਾਹੀ 'ਚ ਬਦਲ ਗਈ ਸੀ
ਨਵੀਂ ਦਿੱਲੀ। ਬਾਲੀਵੁਡ ਐਕਟਰ ਸ਼ਤਰੂਘਨ ਸਿਨਹਾ ਸ਼ਨਿੱਚਰਵਾਰ ਨੂੰ ਕਾਂਗਰਸ 'ਚ ਸ਼ਾਮਲ ਹੋ ਗਈ। ਉਹ ਦੋ ਵਾਰ ਲੋਕ ਸਭਾ ਮੈਂਬਰ ਰਹੇ। ਮੰਨਿਆ ਜਾ ਰਿਹਾ ਹੈ ਕਿ ਕਾਂਗਰਸ ਸ਼ਤਰੂਘਨ ਨੂੰ ਪਟਨਾ ਸਾਹਿਬ ਤੋਂ ਉਮੀਦਵਾਰ ਬਣਾ ਸਕਦੀ ਹੈ। ਸ਼ਤਰੂਘਨ ਨੇ ਕਾਂਗਰਸ ਦੇ ਜਨਰਲ ਸਕੱਤਰ ਕ...
ਪੈਟਰੋਲ, ਡੀਜ਼ਲ ਦੀਆਂ ਕੀਮਤਾਂ ਫਿਰ ਵਧੀਆਂ
ਦਿੱਲੀ 'ਚ 81 ਰੁਪਏ ਪਹੁੰਚਿਆ ਪੈਟਰੋਲ
ਨਵੀਂ ਦਿੱਲੀ, ਏਜੰਸੀ।
ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਇੱਕ ਦਿਨ ਦੀ ਸਥਿਤਰਤਾ ਤੋਂ ਬਾਅਦ ਦੋਵਾਂ ਈਂਧਨਾਂ ਦੀਆਂ ਕੀਮਤਾਂ 'ਚ ਵੀਰਵਾਰ ਨੂੰ ਫਿਰ ਵਾਧਾ ਹੋਇਆ। ਦਿੱਲੀ 'ਚ ਪੈਟਰੋਲ 81 ਰੁਪਏ 'ਤੇ ਪਹੁੰਚ ਗਿਆ ਜਦੋਂਕਿ ਡੀਜ਼ਲ 73 ਰੁਪਏ ਪ੍ਰਤੀ ਲੀਟਰ ਨੂੰ ਪਾਰ ਕਰ ਗਿਆ।...
Breaking News | ਕਾਮੇਡੀਅਨ ਰਾਜੂ ਸ਼੍ਰੀਵਾਸਤਵ ਦਾ ਦਿਹਾਂਤ
(ਏਜੰਸੀ)
ਨਵੀਂ ਦਿੱਲੀ। ਦਿੱਲੀ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਕਾਮੇਡੀਅਨ ਰਾਜੂ ਸ਼੍ਰੀਵਾਸਤਵ ਦੀ 58 ਸਾਲ ਦੀ ਉਮਰ ਵਿੱਚ ਮੌਤ ਹੋ ਗਈ ਹੈ। ਦੱਸ ਦਈਏ ਕਿ ਉਹ ਪਿਛਲੇ ਕਈ ਦਿਨਾਂ ਤੋਂ ਏਮਜ਼ 'ਚ ਭਰਤੀ ਸਨ। ਮਸ਼ਹੂਰ ਕਾਮੇਡੀਅਨ ਰਾਜੂ ਸ਼੍ਰੀਵਾਸਤਵ ਨੂੰ ਜਿਮ 'ਚ ਵਰਕਆਊਟ ਦੌਰਾਨ ਬੇਹੋ...
ਮੂਲਚੰਦ ਹਸਪਤਾਲ ’ਚ ਕਈ ਕੋਰੋਨਾ ਮਰੀਜ ਲਾਈਫ ਸਪੋਰਟ ’ਤੇ, ਸਿਰਫ ਦੋ ਘੰਟੇ ਦੀ ਬਚੀ ਆਕਸੀਜਨ
ਪ੍ਰਧਾਨ ਮੰਤਰੀ, ਮੁੱਖ ਮੰਤਰੀ ਤੇ ਉਪ ਰਾਜਪਾਲ ਅੱਗੇ ਕੀਤੀ ਬੇਨਤੀ
ਏਜੰਸੀ, ਨਵੀਂ ਦਿੱਲੀ। ਦੇਸ਼ ਦੀ ਰਾਜਧਾਨੀ ’ਚ ਆਕਸੀਜਨ ਦਾ ਸੰਕਟ ਰੁਕਣ ਦਾ ਨਾਂਅ ਨਹੀਂ ਲੈ ਰਿਹਾ ਹੈ। ਜਿੱਥੋਂ ਦੇ ਪ੍ਰਸਿੱਧ ਹਸਪਤਾਲਾਂ ’ਚ ਸ਼ੁਮਾਰ ਮੂਲੰਚਦ ਹਸਪਤਾਲ ਨੇ ਅੱਜ ਸਵੇਰੇ ਦੀ ਕਮੀ ਨੂੰ ਲੈ ਕੇ ਇੱਕ ਬਿਆਨ ਜਾਰੀ ਕੀਤਾ ਹੈ। ਹਸਪਤਾਲ ਨੇ ...
ਕੋਰੋਨਾ ਦੀ ਸੰਭਾਵਿਤ ਤੀਜੀ ਲਹਿਰ ਦੇ ਮੱਦੇਨਜ਼ਰ ਹੈਲਥ ਅਸਿਸਟੈਂਟ ਤਿਆਰ ਕਰੇਗੀ ਸਰਕਾਰ : ਕੇਜਰੀਵਾਲ
ਟਰੇਨਿੰਗ ਲਈ ਨੌਜਵਾਨ 17 ਜੂਨ ਤੋਂ ਆਨਲਾਈਨ ਕਰ ਸਕਦੇ ਹਨ ਬਿਨੈ
ਨਵੀਂ ਦਿੱਲੀ । ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਦਿੱਲੀ ਸਰਕਾਰ ਕੋਰੋਨਾ ਦੀ ਸੰਭਾਵਿਤ ਤੀਜੀ ਲਹਿਰ ਦੇ ਮੱਦੇਨਜ਼ਰ ਪੰਜ ਹਜ਼ਾਰ ਹੈਲਥ ਅਸਿਸਟੈਂਟ ਤਿਆਰ ਕਰੇਗੀ, ਜਿਸ ਦੇ ਤਹਿਤ ਪੰਜ ਹਜ਼ਾਰ ਨੌਜਵਾਨਾਂ ਨੂੰ ਹੈਲਥ ਅਸਿਸਟੈਂਟ ਨੂੰ...
ਕੱਲ੍ਹ ਤੋਂ ਦਿੱਲੀ ਮੈਟਰੋ ’ਚ ਸਾਰੀਆਂ ਸੀਟਾਂ ’ਤੇ ਬੈਠ ਕੇ ਯਾਤਰਾ ਕਰ ਸਕਣਗੇ ਯਾਤਰੀ ਖੜਾ ਹੋਣਾ ਮਨਾ
ਕੱਲ੍ਹ ਤੋਂ ਦਿੱਲੀ ਮੈਟਰੋ ’ਚ ਸਾਰੀਆਂ ਸੀਟਾਂ ’ਤੇ ਬੈਠ ਕੇ ਯਾਤਰਾ ਕਰ ਸਕਣਗੇ ਯਾਤਰੀ ਖੜਾ ਹੋਣਾ ਮਨਾ
ਨਵੀਂ ਦਿੱਲੀ (ਸੱਚ ਕਹੂੰ ਨਿਊਜ਼) ਦਿੱਲੀ ਮੈਟਰੋ ਰੇਲ ਨਿਗਮ (ਡੀਐਮਆਰਸੀ) ਨੇ ਸਰਕਾਰ ਵੱਲੋਂ ਜਾਰੀ ਸੋਧ ਦਿਸ਼ਾ ਨਿਰਦੇਸ਼ਾਂ ਨੂੰ ਧਿਆਨ ’ਚ ਰੱਖਦਿਆਂ ਐਤਵਾਰ ਨੂੰ ਸਪੱਸ਼ਟ ਕੀਤਾ ਕਿ ਸੋਮਵਾਰ ਤੋਂ ਮੈਟਰੋ ਦੀਆਂ ਸਾਰ...
Delhi ’ਚ ਪ੍ਰਦੁਸ਼ਣ ਬਰਕਰਾਰ, ਸਾਹ ਲੈਣਾ ਹੋਇਆ ਮੁਸ਼ਕਲ, ਦਵਾਰਕਾ ’ਚ AQI ਸਭ ਤੋਂ ਜ਼ਿਆਦਾ
ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਦੇਸ਼ ਦੀ ਰਾਜ਼ਧਾਨੀ ਦਿੱਲੀ ’ਚ ਵੀਰਵਾਰ ਦੀ ਸਵੇਰ ਨੂੰ ਵੀ ਧੂੰਏਂ ਅਤੇ ਜ਼ਹਿਰੀਲੀ ਹਵਾ ਤੋਂ ਲੋਕਾਂ ਨੂੰ ਰਾਹਤ ਨਹੀਂ ਮਿਲੀ। ਬੁੱਧਵਾਰ ਦੀ ਤਰ੍ਹਾਂ 9 ਨਵੰਬਰ ਨੂੰ ਵੀ ਹਵਾ ਗੁਣਵੱਤਾ ਸੂਚਕ ਅੰਕ ਗੰਭੀਰ ਸ਼੍ਰੇਣੀ ’ਚ ਬਣਿਆ ਹੋਇਆ ਹੈ। ਫਿਲਹਾਲ ਐੱਕਊਆਈ ’ਚ ਸੁਧਾਰ ਦੀ ਕੋਈ ਸੰਭਾਵਨਾ ਨਹ...
ਸਰਕਾਰ ਕੋਰੋਨਾ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ: ਸਤੇਂਦਰ ਜੈਨ
ਸਰਕਾਰ ਕੋਰੋਨਾ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ : ਸਤੇਂਦਰ ਜੈਨ
(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਨੇ ਕਿਹਾ ਹੈ ਕਿ ਦਿੱਲੀ ਸਰਕਾਰ ਕੋਰੋਨਾ ਇਨਫੈਕਸ਼ਨ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ। ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ...
ਹਾਰ ਤੋਂ ਬਾਅਦ ਪਹਿਲੀ ਵਾਰ ਰਾਹੁਲ ਗਾਂਧੀ ਨੂੰ ਮਿਲੇ ਚਰਨਜੀਤ ਚੰਨੀ
ਹਾਰ ਤੋਂ ਬਾਅਦ ਪਹਿਲੀ ਵਾਰ ਰਾਹੁਲ ਗਾਂਧੀ (Rahul Gandhi) ਨੂੰ ਮਿਲੇ ਚਰਨਜੀਤ ਚੰਨੀ
(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਚੋਣਾਂ ’ਚ ਮਿਲੀ ਹਾਰ ਤੋਂ ਬਾਅਦ ਪਹਿਲੀ ਵਾਰ ਵੀਰਵਾਰ ਨੂੰ ਅਚਾਨਕ ਦਿੱਲੀ ਪਹੁੰਚੇ। ਇੱਥੇ ਉਨ੍ਹਾਂ ਨੇ ਰਾਹੁਲ ਗਾਂਧੀ (Rahul Gandhi) ਨ...