ਅੱਤਵਾਦੀਆਂ ‘ਤੇ ‘ਨਵਾਂ ਐਕਸ਼ਨ’ ਲਵੇ ‘ਨਵਾਂ ਪਾਕਿਸਤਾਨ’ : ਭਾਰਤ
ਭਾਰਤ ਦਾ ਸਿਰਫ਼ ਇੱਕ ਮਿੱਗ-21 ਜਹਾਜ਼ ਡੇਗਿਆ ਸੀ
ਨਵੀਂ ਦਿੱਲੀ | ਭਾਰਤ ਨੇ ਅੱਜ ਕਿਹਾ ਕਿ ਜੇਕਰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨਖਾਨ 'ਨਵੀਂ ਸੋਚ' ਵਾਲੇ 'ਨਵੇਂ ਪਾਕਿਸਤਾਨ' ਦਾ ਦਾਅਵਾ ਕਰਦੇ ਹਨ ਤਾਂ ਉਨ੍ਹਾਂ ਅੱਤਵਾਦੀਆਂ ਦੇ ਖਿਲਾਫ਼ ਨਵੀਂ ਕਾਰਵਾਈ ਤੇ ਠੋਸ ਕਦਮ ਚੁੱਕਣੇ ਚਾਹੀਦੇ ਹਨ
ਵਿਦੇਸ਼ ਮੰਤਰਾਲੇ ਦੇ ਬ...
ਜਨਕਪੁਰੀ-ਕਾਲਕਾ ਜੀ ਮੰਦਰ ਵਿਚਾਲੇ 29 ਮਈ ਤੋਂ ਦੌੜੇਗੀ ਮੈਟਰੋ
ਨਵੀਂ ਦਿੱਲੀ (ਏਜੰਸੀ)। ਮਜੈਂਟਾ ਲਾਈਨ ਦੇ ਜਨਕਪੁਰੀ ਅਤੇ ਕਾਲਕਾਜੀ ਮੰਦਰ ਸੈਕਸ਼ਨ ਵਿਚਾਲੇ ਆਗਾਮੀ 29 ਮਈ ਤੋਂ ਮੈਟਰੋ ਟ੍ਰੇਨ ਦੌੜਨ ਲੱਗੇਗੀ ਕੇਂਦਰੀ ਸ਼ਹਿਰੀ ਕਾਰਜ ਅਤੇ ਆਵਾਸ ਮੰਤਰੀ ਹਰਦੀਪ ਪੁਰੀ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜਨਕਪੁਰੀ ਪੱਛਮ ਤੋਂ ਬੋਟੇਨਿਕਲ ਗਾਰਡਨ ਦਰਮਿਆਨ ਇਸ ਲਾਈਨ ਦਾ ਉਦ...
ਸਿਆਸਤ ਗਰਮਾਈ: ਕਾਂਗਰਸ ਨਾਲੋਂ ਨਾਤਾ ਤੋੜੇ ਸ਼ਿਵਸੈਨਾ : ਰਣਜੀਤ ਸਾਵਰਕਰ
ਏਜੰਸੀ/ਨਵੀਂ ਦਿੱਲੀ। ਰਾਹੁਲ ਗਾਂਧੀ ਨੇ ਰਾਮਲੀਲ੍ਹਾ ਮੈਦਾਨ 'ਚ ਸਾਵਰਕਰ 'ਤੇ ਦਿੱਤੇ ਗਏ ਬਿਆਨ 'ਤੇ ਸਿਆਸਤ ਗਰਮਾ ਗਈ ਹੈ ਸ਼ਿਵਸੈਨਾ ਦੇ ਉਸ ਨਾਇਮ ਦਾ ਅਪਮਾਨ ਸੀ ਸ਼ਿਵਸੈਨਾ ਜਿਸ ਦੇ ਨਾਂਅ 'ਤੇ ਪਾਰਟੀ ਸਾਲਾਂ ਤੋਂ ਸਿਆਸਤ ਕਰਦੀ ਨਜ਼ਰ ਆਈ ਹੈ ਇਸ ਸਮੇਂ ਮਹਾਂਰਾਸ਼ਟਰ 'ਚ ਸ਼ਿਵਸੈਨਾ, ਕਾਂਗਰਸ ਤੇ ਐਨਸੀਪੀ ਸੱਤਾ 'ਚ ਸਾਂਝੀ...
Arvinder Singh Lovely: ਦਿੱਲੀ ਕਾਂਗਰਸ ਦੇ ਸਾਬਕਾ ਪ੍ਰਧਾਨ ਅਰਵਿੰਦਰ ਸਿੰਘ ਲਵਲੀ ਭਾਜਪਾ ’ਚ ਸ਼ਾਮਲ
4 ਹੋਰ ਵੀ ਨੇਤਾਵਾਂ ਨੇ ਫੜਿਆ ਭਾਜਪਾ ਦਾ ਪੱਲਾ | Arvinder Singh Lovely
ਨਵੀਂ ਦਿੱਲੀ (ਏਜੰਸੀ)। ਦਿੱਲੀ ਕਾਂਗਰਸ ਦੇ ਸਾਬਕਾ ਪ੍ਰਧਾਨ ਅਰਵਿੰਦਰ ਸਿੰਘ ਲਵਲੀ ਸ਼ਨਿੱਚਰਵਾਰ ਨੂੰ ਭਾਜਪਾ ’ਚ ਸ਼ਾਮਲ ਹੋ ਗਏ ਹਨ। ਛੇ ਦਿਨ ਪਹਿਲਾਂ ਭਾਵ ਕਿ 28 ਅਪਰੈਲ ਨੂੰ ਉਨ੍ਹਾਂ ਨੇ ਦਿੱਲੀ ਕਾਂਗਰਸ ਪ੍ਰਧਾਨ ਦਾ ਅਹੁਦਾ ਛੱਡ ਦਿੱਤ...
ਅੱਜ ਸ਼ਾਮ 5:30 ਵਜੇ ਭਾਜਪਾ ’ਚ ਸ਼ਾਮਲ ਹੋਣਗੇ ਕੈਪਟਨ ਅਮਰਿੰਦਰ ਸਿੰਘ
ਕੈਪਟਨ ਦੇ ਕਈ ਸਾਥੀ ਭਾਜਪਾ ’ਚ ਹੋ ਚੁੱਕੇ ਹਨ ਸ਼ਾਮਲ
ਨਵੀਂ ਦਿੱਲੀ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Captain Amarinder Singh) ਅੱਜ ਸ਼ਾਮ 5:30 ਵਜੇ ਭਾਜਪਾ ਵਿੱਚ ਸ਼ਾਮਲ ਹੋਣਗੇ। ਇਸ ਦੇ ਲਈ ਕੈਪਟਨ ਅਮਰਿੰਦਰ ਸਿੰਘ ਐਤਵਾਰ ਨੂੰ ਹੀ ਦਿੱਲੀ ਪਹੁੰਚ ਗਏ ਸਨ। ਬੇਟਾ ਰਣਇੰਦਰ ਸਿੰਘ, ਬੇਟੀ ...
ਗੌਤਮ ਗੰਭੀਰ ਨੇ ਕੀਤਾ ਸਿਆਸਤ ਛੱਡਣ ਦਾ ਐਲਾਨ
(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਦਿੱਲੀ ਪੂਰਬੀ ਤੋਂ ਭਾਜਪਾ ਦੇ ਸਾਂਸਦ ਗੌਤਮ ਗੰਭੀਰ (Gautam Gambhir) ਨੇ ਸਿਆਸਤ ਛੱਡਣ ਦਾ ਐਲਾਨ ਕੀਤਾ ਹੈ। ਉਨਾਂ ਇਹ ਜਾਣਕਾਰੀ ਆਪਣੇ ਟਵਿੱਟਰ ’ਤੇ ਪੋਸਟ ਕਰ ਦਿੱਤੀ। ਗੰਭੀਰ ਨੇ ਭਾਜਪਾ ਪ੍ਰਧਾਨ ਜੇਪੀ ਨੱਡਾ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ...
School Close News: ਸਰਕਾਰ ਨੇ 5ਵੀਂ ਤੱਕ ਸਕੂਲ ਕੀਤੇ ਬੰਦ, ਜਾਣੋ ਕਾਰਨ
ਦਿੱਲੀ ਦੀ ਹਵਾ ਬੇਹੱਦ ਜ਼ਹਿਰੀਲੀ | Delhi News
ਹਰਿਆਣਾ, ਯੂਪੀ ਤੇ ਰਾਜਸਥਾਨ ਦੀਆਂ ਬੱਸਾਂ ’ਤੇ ਪਾਬੰਦੀ
ਅਮਰੀਕੀ ਸੈਟੇਲਾਈਟ ’ਚ ਵੀ ਦਿਖਾਈ ਦਿੱਤਾ ਪ੍ਰਦੂਸ਼ਣ
ਨਵੀਂ ਦਿੱਲੀ (ਏਜੰਸੀ)। Delhi News: ਦਿੱਲੀ ’ਚ ਵੀਰਵਾਰ ਨੂੰ ਪ੍ਰਦੂਸ਼ਣ ਖਤਰਨਾਕ ਪੱਧਰ ’ਤੇ ਪਹੁੰਚ ਗਿਆ। ਇੱਥੇ 39 ਪ੍ਰਦੂਸ਼ਣ ਨਿਗਰਾਨੀ ...
ਭੂਚਾਲ ਦੇ ਜ਼ੋਰਦਾਰ ਝਟਕੇ, ਤੀਬਰਤਾ 6.1, ਦਿੱਲੀ ਐੱਨਸੀਆਰ ਦੀ ਧਰਤੀ ਹਿੱਲੀ
ਭਾਰਤ ਤੇ ਨੇਪਾਲ ਸਰਹੱਦ ’ਤੇ ਭੂਚਾਲ (Earthquake) ਦੇ ਜ਼ੋਰਦਾਰ ਝਟਕੇ ਮਹਿਸੂਸ ਕੀਤੇ ਗਏ ਹਨ। ਭੂਚਾਲ ਦੀ ਤੀਬਰਤਾ 6.1 ਮਾਪੀ ਗਈ ਹੈ। ਭੂਚਾਲ ਦੇ ਇਹ ਝਟਕੇ ਐਤਵਾਰ ਸਵੇਰੇ ਮਹਿਸੂਸ ਕੀਤੇ ਗਏ। ਉੱਥੇ ਹੀ ਨੇਪਾਲ ਦੇ ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ ਨੇ ਕਿਹਾ ਕਿ ਐਤਵਾਰ ਨੂੰ ਨੇਪਾਲ ’ਚ 6.1 ਤੀਬਰਤਾ ਦਾ ਭੂਚਾਲ ਆਇਆ...
ਇੰਦਰਾ ਗਾਂਧੀ ਅੰਤਰਰਾਸ਼ਟਰੀ ਏਅਰਪੋਰਟ ਨੂੰ ਬੰਬ ਨਾਲ ਤਬਾਹ ਕਰਨ ਦੀ ਧਮਕੀ, ਦਿੱਲੀ ਵਿੱਚ ਪੁਲਿਸ ਅਲਰਟ
ਅਲਕਾਇਦਾ ਦੇ ਨਾਂਅ 'ਤੇ ਪੁਲਿਸ ਨੂੰ ਮਿਲੀ ਈ ਮੇਲ
ਨਵੀਂ ਦਿੱਲੀ (ਏਜੰਸੀ)। ਦਿੱਲੀ ਪੁਲਿਸ ਵੱਲੋਂ ਬੰਬ ਧਮਾਕੇ ਦੀ ਧਮਕੀ ਮਿਲਣ ਤੋਂ ਬਾਅਦ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਸੁਰੱਖਿਆ ਵਧਾ ਦਿੱਤੀ ਗਈ ਹੈ। ਦਿੱਲੀ ਪੁਲਿਸ ਨੂੰ ਈ ਮੇਲ ਰਾਹੀਂ ਧਮਕੀਆਂ ਮਿਲੀਆਂ ਹਨ ਕਿ ਅੱਤਵਾਦੀ ਸੰਗਠਨ ਅਲ ਕਾਇਦਾ ਹਵਾਈ ਅ...
Arvind Kejriwal ਦੀ ਗ੍ਰਿਫਤਾਰੀ ਅਤੇ ਰਿਮਾਂਡ ‘ਤੇ ਫੈਸਲਾ ਰਾਖਵਾਂ
(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਦਿੱਲੀ ਸ਼ਰਾਬ ਨੀਤੀ ਮਾਮਲੇ ’ਚ ਮਨੀ ਲਾਂਡ੍ਰਿਗ ’ਚ ਫਸੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਆਪਣੀ ਗ੍ਰਿਫਤਾਰੀ ਅਤੇ ਰਿਮਾਂਡ ਨੂੰ ਦਿੱਲੀ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ। ਜਿਸ ’ਤੇ ਜਸਟਿਸ ਸਵਰਨਕਾਂਤਾ ਸ਼ਰਮਾ ਦੀ ਅਦਾਲਤ ਨੇ ਸੁਣਵਾਈ ਕਰਦਿਆਂ ਦੋਵਾਂ ਧਿਰਾਂ ਦੀਆਂ ...