‘ਵਿਰਾਟ ਟੈਸਟ’ ‘ਚ ਵਿਰਾਟ ‘ਚ ਰਹਿਣਗੀਆਂ ਨਜ਼ਰਾਂ
ਮੈਂ ਇੰਗਲੈਂਡ 'ਚ ਖੇਡ ਦਾ ਲੁਤਫ਼ ਲੈਣਾ ਚਾਹੁੰਦਾ ਹਾਂ ਅਤੇ ਆਪਣੀ ਲੈਅ ਨੂੰ ਲੈ ਕੇ ਚਿੰਤਤ ਨਹੀਂ ਹਾਂ ਵਿਰਾਟ ਕੋਹਲੀ | Virat Test
ਲੰਦਨ (ਏਜੰਸੀ)। ਮੌਜ਼ੂਦਾ ਸਮੇਂ 'ਚ ਦੁਨੀਆਂ ਦੇ ਸਰਵਸ੍ਰੇਸ਼ਠ ਬੱਲੇਬਾਜ਼ਾਂ 'ਚੋਂ ਇੱਕ ਭਾਰਤੀ ਕਪਤਾਨ ਵਿਰਾਟ ਕੋਹਲੀ ਇੰਗਲੈਂਡ ਦੀ ਧਰਤੀ 'ਤੇ ਸ਼ੁਰੂ ਹੋਣ ਵਾਲੀ ਟੈਸਟ ਲੜੀ ਦੇ ਆਪਣੇ...
ਦੀਪਕ-ਸਚਿਨ ਨੇ ਜਿੱਤਿਆ ਸੋਨਾ, ਫ੍ਰੀਸਟਾਈਲ ‘ਚ ਭਾਰਤ ਉਪ ਜੇਤੂ
173 ਅੰਕਾਂ ਨਾਲ ਫ੍ਰੀਸਟਾਈਲ ਚੈਂਪਿਅਨਸ਼ਿਪ 'ਚ ਦੂਸਰਾ ਸਥਾਨ | Sports News
ਨਵੀਂ ਦਿੱਲੀ (ਏਜੰਸੀ)। ਭਾਰਤ ਦੇ ਫ੍ਰੀ ਸਟਾਈਲ ਪਹਿਲਵਾਨ ਦੀਪਕ ਪੁਨਿਆ (86) ਅਤੇ ਸਚਿਨ ਰਾਠੀ (74) ਨੇ ਇੱਥੇ ਕੇਡੀ ਜਾਧਵ ਸਟੇਡੀਅਮ 'ਚ ਜੂਨੀਅਰ ਏਸ਼ੀਆਈ ਕੁਸ਼ਤੀ ਟੂਰਨਾਮੈਂਟ ਦੇ ਆਖ਼ਰੀ ਦਿਨ ਜ਼ਬਰਦਸਤ ਪ੍ਰਦਰਸ਼ਨ ਕਰਦੇ ਹੋਏ ਸੋਨ ਤਗਮੇ ਜ...
ਡਾਰਸੀ ਨੇ ਧਵਨ ਨੂੰ ਛੱਡਿਆ ਪਿੱਛੇ
7 ਦੌੜਾਂ ਪਿੱਛੇ ਰਹਿ ਗਏ ਰੋਹਿਤ ਦੇ ਰਿਕਾਰਡ ਤੋਂ
148 ਗੇਂਦਾਂ 'ਚ ਠੋਕੇ 257 ਦੌੜਾਂ
ਮੈਲਬੌਰਨ,(ਏਜੰਸੀ)। ਆਸਟਰੇਲੀਆ ਦੇ ਘਰੇਲੂ ਇੱਕ ਰੋਜ਼ਾ ਟੂਰਨਾਮੈਂਟ ਦੌਰਾਨ ਵੈਸਟਰਨ ਆਸਟਰੇਲੀਆ ਵੱਲੋਂ ਕਵੀਂਜ਼ਲੈਂਡ ਵਿਰੁੱਧ ਖੇਡਦਿਆਂ ਆਸਟਰੇਲੀਆਈ ਟੀ20 ਟੀਮ ਦੇ ਨੌਜਵਾਨ ਬੱਲੇਬਾਜ਼ ਡਾਰਸੀ ਸ਼ਾਰਟ ਸ਼ੁੱਕਰਵਾਰ ਨੂੰ 148 ...
ਜੋਕੋਵਿਚ ਚੌਥੀ ਵਾਰ ਬਣੇ ‘ਸ਼ੰਘਾਈ ਮਾਸਟਰਜ਼’
ਸ਼ੰਘਾਈ, 15 ਅਕਤੂਬਰ
ਸਰਬੀਆ ਦੇ ਨੋਵਾਕ ਜੋਕੋਵਿਚ ਨੇ ਇੱਥੇ ਸ਼ੰਘਾਈ ਮਾਸਟਰਜ਼ ਟੈਨਿਸ ਟੂਰਨਾਮੈਂਟ 'ਚ ਬੋਰਨਾ ਕੋਰਿਚ ਨੂੰ ਪੁਰਸ਼ ਸਿੰਗਲ ਫਾਈਨਲ 'ਚ 6-3, 6-4 ਨਾਲ ਹਰਾ ਕੇ ਖ਼ਿਤਾਬ ਆਪਣੇ ਨਾਂਅ ਕਰ ਲਿਆ ਹੈ ਜੋ ਉਹਨਾਂ ਦਾ ਚੌਥਾ ਖ਼ਿਤਾਬ ਹੈ
14 ਵਾਰ ਦੇ ਗਰੈਂਡ ਸਲੈਮ ਚੈਂਪੀਅਨ ਬਿਹਤਰੀਨ ਲੈਅ 'ਚ ਖੇਡ ਰਹੇ ਹਨ ਅਤੇ...
ਜੋਕੋਵਿਕ ਈਸਟਬੋਰਨ ਦੇ ਸੈਮੀਫਾਈਨਲ ‘ਚ
ਏਜੰਸੀ, ਲੰਦਨ:ਸਰਬੀਆ ਦੇ ਨੋਵਾਕ ਜੋਕੋਵਿਕ ਨੇ ਸੋਮਵਾਰ ਤੋਂ ਸ਼ੁਰੂ ਹੋਣ ਜਾ ਰਹੇ ਤੀਜੇ ਗ੍ਰੈਂਡ ਸਲੇਮ ਵਿੰਬਲਡਨ ਤੋਂ ਪਹਿਲਾਂ ਆਪਣੀਆਂ ਤਿਆਰੀਆਂ ਨੂੰ ਮਜ਼ਬੂਤ ਕਰਦਿਆਂ ਇਸ ਦੇ ਅਭਿਆਸ ਟੂਰਨਾਮੈਂਟ ਈਸਟਬੋਰਨ ਟੈਨਿਸ ਦੇ ਪੁਰਸ਼ ਸਿੰਗਲ ਸੈਮੀਫਾਈਨਲ 'ਚ ਜਗ੍ਹਾ ਬਣਾ ਲਈ ਹੈ ਤਿੰਨ ਵਾਰ ਦੇ ਵਿੰਬਲਡਨ ਚੈਂਪੀਅਨ ਜੋਕੋਵਿਕ ਨੇ...
ਕਰਾਟੇ ਚੈਪੀਅਨਸ਼ਿਪ ਦੌਰਾਨ ਹਰਿਆਣਾ ਦੇ ਖਿਡਾਰੀ ਛਾਏ
karate championship | ਅੱਧੀ ਦਰਜਨ ਰਾਜਾਂ ਦੇ ਖਿਡਾਰੀਆਂ ਨੇ ਲਿਆ ਹਿੱਸਾ
ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਪੰਜਾਬ ਕਰਾਟੇ ਫੈਡਰੇਸ਼ਨ ਵੱਲੋਂ ਤੀਜੀ ਓਪਨ ਨੈਸ਼ਨਲ ਕਰਾਟੇ ਚੈਪੀਅਨਸਿਪ (karate championship) ਇੱਥੇ ਰਾਮ ਆਸ਼ਰਮ ਵਿਖੇ ਕਰਵਾਈ ਗਈ ਜਿਸ ਵਿੱਚ ਅੱਧੀ ਦਰਜਨ ਰਾਜਾਂ ਦੇ ਖਿਡਾਰੀਆਂ ਨੇ ਹਿੱਸਾ ਲਿਆ। ਇ...
ਰਾਸ਼ਟਰਪਤੀ ਦੇ ਸਟੰਟ ਅਤੇ ਰਿਵਾਇਤੀ ਝਲਕ ਨਾਲ ਏਸ਼ੀਆਡ ਦਾ ਆਗਾਜ਼
ਜਕਾਰਤਾ (ਏਜੰਸੀ)। ਇੰਡੋਨੇਸ਼ੀਆ ਦੇ ਰਾਸ਼ਟਰਪਤੀ ਜੋਕੋ ਵਿਦੋਦੋ ਦੇ ਮੋਟਰ ਸਾਈਕਲ 'ਤੇ ਗੇਲੋਰਾ ਬੰੰੁੰਗ ਕਾਰਨੋ ਸਟੇਡੀਅਮ 'ਚ ਪਹੁੰਚਣ ਅਤੇ ਇੰਡੋਨੇਸ਼ੀਆ ਦੇ ਰਿਵਾਇਤੀ ਝਲਕ ਵਾਲੇ ਪ੍ਰੋਗਰਾਮ ਦਰਮਿਆਨ 18ਵੀਆਂ ਏਸ਼ੀਆਈ ਖੇਡਾਂ ਦਾ 18 ਅਗਸਤ ਨੂੰ ਰੰਗਾਰੰਗ ਆਗਾਜ਼ ਹੋ ਗਿਆ ਜਿਸ ਵਿੱਚ 45 ਦੇਸ਼ਾਂ ਦੇ 10 ਹਜ਼ਾਰ ਤੋਂ ਜ਼ਿਆਦਾ ਖ...
ਏਸ਼ੀਆਡ ਤੀਸਰਾ ਦਿਨ : ਭਾਰਤ ਨੇ ਨਿਸ਼ਾਨੇਬਾਜ਼ੀ, ਕੁਸ਼ਤੀ ਤੇ ਸੇਪਕ ਟਾਕਰਾ ‘ਚ ਜਿੱਤੇ ਤਗਮੇ, ਸੱਤਵੇਂ ਸਥਾਨ ‘ਤੇ
ਜਕਾਰਤਾ-ਪਾਲੇਮਬੰਗ,(ਏਜੰਸੀ)। ਭਾਰਤ ਲਈ ਏਸ਼ੀਆਈ ਖੇਡਾਂ ਦਾ ਤੀਸਰਾ ਦਿਨ ਤਸੱਲੀਬਖ਼ਸ਼ ਰਿਹਾ ਭਾਰਤ ਨੂੰ ਤੀਸਰੇ ਦਿਨ ਨਿਸ਼ਾਨੇਬਾਜ਼ੀ 'ਚ ਤਿੰਨ ਤਗਮੇ ਮਿਲੇ ਜਦੋਂਕਿ ਸੇਪਕ ਟਾਕਰਾ 'ਚ ਪਹਿਲੀ ਵਾਰ ਭਾਰਤ ਨੂੰ ਏਸ਼ੀਆਈ ਖੇਡਾਂ 'ਚ ਕਾਂਸੀ ਅਤੇ ਕੁਸ਼ਤੀ 'ਚ ਦਿਵਿਆ ਕਾਕਰਾਨ ਨੇ ਕਾਂਸੀ ਤਗਮਾ ਦਿਵਾਇਆ ਇਸ ਤਰ੍ਹਾਂ ਭਾਰਤ 18ਵੀਆਂ ...
ਬੈਡਮਿੰਟਨ ਵਿਸ਼ਵ ਰੈਂਕਿੰਗ : ਸਿੰਧੂ ਤੀਸਰੇ ਸਥਾਨ ‘ਤੇ ਬਰਕਰਾਰ
ਥਾਈਲੈਂਡ ਓਪਨ ਦੇ ਫਾਈਨਲ 'ਚ ਪਹੁਚਣ ਬਦੌਲਤ ਦੂਸਰੇ ਨੰਬਰ ਦੀ ਜਾਪਾਨੀ ਅਕਾਨੇ ਤੋਂ ਅੰਕਾਂ ਦਾ ਫ਼ਾਸਲਾ ਘੱਟ ਕੀਤਾ | Badminton World Ranking
ਨਵੀਂ ਦਿੱਲੀ (ਏਜੰਸੀ)। ਓਲੰਪਿਕ ਚਾਂਦੀ ਤਗਮਾ ਜੇਤੂ ਪੀਵੀਸਿੰਧੂ ਨੇ ਥਾਈਲੈਂਡ ਓਪਨ ਦੇ ਫਾਈਨਲ 'ਚ ਪਹੁਚਣ ਦੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਜਾਰੀ ਤਾਜ਼ਾ ਵਿਸ਼ਵ...
ਭਾਰਤ ਦੀ ਸ੍ਰੀਲੰਕਾ ‘ਤੇ ਰਿਕਾਰਡ ਜਿੱਤ
ਵਿਰਾਟ ਦੀ ਕਪਤਾਨੀ 'ਚ 27 ਟੈਸਟਾਂ 'ਚ ਟੀਮ ਇੰਡੀਆ ਦੀ 17ਵੀਂ ਜਿੱਤ
ਏਜੰਸੀ, ਗਾਲੇ : ਆਫ ਸਪਿੱਨਰ ਰਵੀਚੰਦਰਨ ਅਸ਼ਵਿਨ (65 ਦੌੜਾ 'ਤੇ ਤਿੰਨ ਵਿਕਟਾਂ) ਅਤੇ ਖੱਬੇ ਹੱਥ ਦੇ ਸਪਿੱਨਰ ਰਵਿੰਦਰ ਜਡੇਜਾ (71 ਦੌੜਾਂ 'ਤੇ ਤਿੰਨ ਵਿਕਟਾਂ) ਦੀ ਖਤਰਨਾਕ ਗੇਂਦਬਾਜ਼ੀ ਦੇ ਦਮ 'ਤੇ ਵਿਸ਼ਵ ਦੀ ਨੰਬਰ ਇੱਕ ਟੀਮ ਭਾਰਤ ਨੇ ਸ੍ਰੀਲੰਕ...