ਚਹਿਲ ਦੇ ਛੱਕੇ ਨਾਲ ਭਾਰਤ ਨੇ ਜਿੱਤੀ ਸੀਰੀਜ਼
ਇੰਗਲੈਂਡ ਸਾਹਮਣੇ 203 ਦੌੜਾਂ ਦਾ ਟੀਚਾ (India Won Series )
ਏਜੰਸੀ ਬੰਗਲੌਰ। ਟੀ-20 ਲੜੀ ਦੇ ਆਖਰੀ ਅਤੇ ਤੀਜੇ ਮੈਚ 'ਚ ਭਾਰਤ ਨੇ ਸੁਰੇਸ਼ ਰੈਣਾ ਅਤੇ ਮਹਿੰਦਰ ਸਿੰਘ ਧੋਨੀ ਦੇ ਅਰਧ ਸੈਂਕੜੇ ਦੀ ਬਦੌਲਤ 202 ਦੌੜਾਂ ਬਣਾ ਕੇ ਇੰਗਲੈਂਡ ਸਾਹਮਣੇ 203 ਦੌੜਾਂ ਦਾ ਟੀਚਾ ਰੱਖਿਆ। ਭਾਰਤ ਵੱਲੋਂ ਸੁਰੇਸ਼ ਰੈਣਾ ਨੇ 45...
ਸਿੰਧੂ ਨੇ ਲਿਆ ਬਦਲਾ, ਮਾਰਿਨ ਤੋਂ ਪਾਰ ਨਾ ਪਾ ਸਕੀ ਸਾਇਨਾ
ਵਿਸ਼ਵ ਬੈਡਮਿੰਟਨ ਚੈਂਪਿਅਨਸਿ਼ਪ : ਸਿੰਧੂ ਸੈਮੀਫਾਈਨਲ ਚ, ਸਾਇਨਾ ਕੁਆਰਟਰਫਾਈਨਲ ਚੋਂ ਬਾਹਰ | World Badminton Championship
ਨਾਨਜ਼ਿੰਗ (ਏਜੰਸੀ) ਪਿਛਲੀ ਚਾਂਦੀ ਤਗਮਾ ਜੇਤੂ ਭਾਰਤ ਦੀ ਪੀਵੀ ਸਿੰਧੂ ਨੇ ਜਾਪਾਨ ਦੀ ਨੋਜੋਮੀ ਓਕੁਹਾਰਾ ਤੋਂ ਪਿਛਲੀ ਚੈਂਪਿਅਨਸ਼ਿਪ ਦੇ ਫ਼ਾਈਨਲ ਦੀ ਹਾਰ ਦਾ ਬਦਲਾ ਚੁਕਾਉਂਦੇ ਹੋਏ 21...
ਖੇਡ ਰਤਨ-ਦਰੋਣਾਚਾਰਿਆ ਲਈ ਨਜ਼ਰਅੰਦਾਜ਼ ਕੀਤੇ ਜਾਣ ਤੋਂ ਭੜਕੇ ਬਜਰੰਗ ਤੇ ਸੁਜੀਤ
ਨਵੀਂ ਦਿੱਲੀ, 17 ਸਤੰਬਰ
ਰਾਸ਼ਟਰਮੰਡਲ ਅਤੇ ਏਸ਼ੀਆਈ ਖੇਡਾਂ 'ਚ ਸੋਨ ਤਮਗਾ ਜਿੱਤਣ ਵਾਲੇ ਪਹਿਲਵਾਨ ਬਜਰੰਗ ਪੂਨੀਆ ਨੇ ਉਹਨਾਂ ਨੂੰ ਦੇਸ਼ ਦੇ ਸਭ ਤੋਂ ਉੱਚੇ ਖੇਡ ਅਵਾਰਡ ਰਾਜੀਵ ਗਾਂਧੀ ਖੇਡ ਰਤਨ ਲਈ ਨਜ਼ਰਅੰਦਾਜ਼ ਕੀਤੇ ਜਾਣ 'ਤੇ ਡੂੰਘੀ ਨਾਰਾਜ਼ਗੀ ਪ੍ਰਗਟ ਕੀਤੀ ਹੈ ਜਦੋਂਕਿ ਏਸ਼ੀਆਈ ਖੇਡਾਂ ਦੀ ਫ੍ਰੀਸਟਾਈਲ ...
1 ਤੋਂ 10 ਦਸੰਬਰ ਤੱਕ ਹੋਵੇਗਾ ਵਿਸ਼ਵ ਕਬੱਡੀ ਕੱਪ
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਵ ਕਬੱਡੀ ਕੱਪ ਕਰਵਾਉਣ ਦਾ ਐਲਾਨ
ਪੰਜਾਬ ਦੇ ਖੇਡ ਮੰਤਰੀ ਵਲੋਂ ਕੀਤਾ ਗਿਆ ਐਲਾਨ
ਕਬੱਡੀ ਕੱਪ ਦਾ ਉਦਘਾਟਨ ਪਹਿਲੀ ਦਸੰਬਰ ਨੂੰ ਗੁਰੂ ਨਾਨਕ ਸਟੇਡੀਅਮ ਸੁਲਤਾਨਪੁਰ ਲੋਧੀ ਵਿਖੇ ਹੋਵੇਗਾ
ਆਈਐੱਸਐੱਸਐੱਫ ਵਿਸ਼ਵ ਕੱਪ : ਨਿਸ਼ਾਨੇਬਾਜ਼ੀ ‘ਚ ਭਾਰਤ ਨੂੰ ਪਹਿਲੇ ਦਿਨ ਤਮਗਾ
(ਏਜੰਸੀ) ਨਵੀਂ ਦਿੱਲੀ। ਪੂਜਾ ਘਟਕਰ ਨੇ ਕੁਝ ਤਕਨੀਕੀ ਪ੍ਰੇਸ਼ਾਨੀਆਂ ਤੋਂ ਪਾਰ ਪਾਉਂਦਿਆਂ ਸ਼ੁੱਕਰਵਾਰ ਨੂੰ ਇੱਥੇ ਮਹਿਲਾ 10 ਮੀਟਰ ਏਅਰ ਰਾਈਫਲ 'ਚ ਕਾਂਸੀ ਤਮਗਾ ਜਿੱਤਿਆ, ਜਿਸ ਨਾਲ ਭਾਰਤ ਨੇ ਕੌਮਾਂਤਰੀ ਨਿਸ਼ਾਨੇਬਾਜ਼ੀ ਖੇਡ ਮਹਾਂਸੰਘ (ਆਈਐੱਸਐੱਸਅੱੈਫ) ਵਿਸ਼ਵ ਕੱਪ (ISSF World Cup) 'ਚ ਸਕਾਰਾਤਮਕ ਸ਼ੁਰੂਆਤ ਕੀਤੀ। ...
ਹੇਤਮਾਰ ਦਾ ਸੈਂਕੜਾ, ਵਿੰਡੀਜ਼ ਨੇ ਰੋਮਾਂਚਕ ਜਿੱਤ ਨਾਲ ਕੀਤੀ ਲੜੀ ਬਰਾਬਰ
ਲੜੀ ਦਾ ਫ਼ੈਸਲਾ 28 ਜੁਲਾਈ ਨੂੰ ਤੀਸਰੇ ਮੈਚ ਨਾਲ ਹੋਵੇਗਾ
ਗੁਆਨਾ (ਏਜੰਸੀ)। ਮੈਨ ਆਫ ਦ ਮੈਚ ਰਹੇ ਸ਼ਿਮਰੋਨ ਹੇਤਮਾਰ (93 ਗੇਂਦਾਂ 'ਚ 3 ਚੌਕੇ, 7 ਛੱਕੇ 125 ਦੌੜਾਂ) ਦੇ ਆਤਿਸ਼ੀ ਸੈਂਕੜੇ ਅਤੇ ਕਪਤਾਨ ਜੇਸਨ ਹੋਲਡਰ ਦੇ ਬਿਹਤਰੀਨ ਆਖ਼ਰੀ ਓਵਰ ਦੀ ਮੱਦਦ ਨਾਲ ਵੈਸਟਇੰਡੀਜ਼ ਨੇ ਬੰਗਲਾਦੇਸ਼ ਨੂੰ ਬੇਹੱਦ ਰੋਮਾਂਚਕ ਮੁਕਾਬਲੇ...
ਹਾਕੀ ਟੂਰਨਾਮੈਂਟ ‘ਚ ਪੰਜਾਬ ਪੁਲਿਸ ਨੇ ਸਾਈ ਕੁਰੂਕਸ਼ੇਤਰ ਨੂੰ ਹਰਾਇਆ
ਨਾਭਾ (ਤਰੁਣ ਕੁਮਾਰ ਸ਼ਰਮਾ)। ਸਥਾਨਕ ਰਿਪੁਦਮਨ ਕਾਲਜ਼ ਮੈਦਾਨ ਵਿਖੇ ਚੱਲ ਰਹੇ 42ਵੇਂ ਜੀ.ਐਸ.ਬੈਂਸ ਸਰਬ ਭਾਰਤੀ ਲਿਬਰਲਜ਼ ਹਾਕੀ ਟੂਰਾਨਾਮੈਂਟ ਦੇ ਛੇਵੇਂ ਦਿਨ ਚਾਰ ਕੁਆਟਰ ਫਾਈਨਲ ਮੈਚ ਖੇਡੇ ਗਏ। ਅੱਜ ਦਾ ਪਹਿਲਾ ਕੁਆਟਰ ਫਾਈਨਲ ਮੈਚ ਪੰਜਾਬ ਪੁਲਿਸ ਜਲੰਧਰ ਅਤੇ ਈਐਮਈ ਜਲੰਧਰ, ਦੂਜਾ ਸਾਈ ਕੁਰੂਕੇਸ਼ਤਰ ਅਤੇ ਆਈਟੀਬੀਪੀ...
ਸ਼ਾਸਤਰੀ ਦੁਨੀਆਂ ਦੇ ਸਭ ਤੋਂ ਮਹਿੰਗੇ ਕੋਚ
ਨਵੀਂ ਦਿੱਲੀ, 10 ਸਤੰਬਰ
ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਨੇ ਐਤਵਾਰ ਨੂੰ ਭਾਰਤੀ ਟੀਮ ਦੇ ਖਿਡਾਰੀਆਂ ਅਤੇ ਕੋਚ ਰਵੀ ਸ਼ਾਸਤਰੀ ਨੂੰ ਦਿੱਤੀ ਗਈ ਪੇਮੈਂਟ ਦੀ ਜਾਣਕਾਰੀ ਰਿਲੀਜ਼ ਕੀਤੀ ਹੈ ਖਿਡਾਰੀਆਂ ਦੀ ਕੇਂਦਰੀ ਕਰਾਰ ਦੀ ਰਿਟੇਨਰ ਫੀਸ ਮਿਲੀ ਜਦੋਂਕਿ ਟੈਸਟ ਖਿਡਾਰੀਆਂ ਨੂੰ ਵੀ ਆਈਸੀਸੀ ਵੱਲ...
‘ਭਾਰਤ ਕੁਮਾਰ’ ਦੀਆਂ ਏਸ਼ੀਆਡ ਅਥਲੀਟਾਂ ਨੂੰ ਸ਼ੁਭਕਾਮਨਾਵਾਂ
ਐਡਲਵਾਈਜ਼ ਗਰੁੱਪ ਨੇ ਹਰ ਅਥਲੀਟ ਨੂੰ 50 ਲੱਖ ਦਾ ਬੀਮਾ ਕਵਰ ਦਿੱਤਾ | Bharat Kumar
ਮੁੰਬਈ (ਏਜੰਸੀ)। ਭਾਰਤ (Bharat Kumar) ਕੁਮਾਰ ਦੇ ਨਾਂਅ ਨਾਲ ਮਸ਼ਹੂਰ ਹੋਏ ਬਾਲੀਵੁਡ ਦੇ ਸੁਪਰ ਸਟਾਰ ਅਕਸ਼ੇ ਕੁਮਾਰ ਨੇ ਇੰਡੋਨੇਸ਼ੀਆ ਦੇ ਜਕਾਰਤਾ ਅਤੇ ਪਾਲੇਮਬਾਂਗ 'ਚ 18 ਅਗਸਤ ਤੋਂ ਹੋਣ ਵਾਲੀਆਂ ਏਸ਼ੀਆਈ ਖੇਡਾਂ ਲਈ ਭਾਰਤੀ ...
ਅੱਜ ਭਾਰਤ ਤੇ ਪਾਕਿਸਤਾਨ ਦਾ ਮਹਾਂਮੁਕਾਬਲਾ ਪਰ ਮੀਂਹ ਦੀ ਅਸ਼ੰਕਾ
ਮੈਨਚੇਸਟਰ, ਏਜੰਸੀ।
ਕ੍ਰਿਕਟ ਇਤਿਹਾਸ ਦੇ ਦੋ ਸਭ ਤੋਂ ਰੌਮਾਚਕ ਮੈਚ ਭਾਰਤ-ਪਾਕਿਸਤਾਨ ਦਰਮਿਆਨ ਸੁਪਰ ਸੰਡੇ ਨੂੰ ਹੋਣ ਵਾਲੇ ਆਈਸੀਸੀ ਵਿਸ਼ਵਕੱਪ ਦੇ ਮਹਾਂਮੁਕਾਬਲੇ 'ਚ ਜ਼ਬਰਦਸਤ ਟੱਕਰ ਦੀ ਉਮੀਦ ਹੈ ਪਰ ਇਸ 'ਤੇ ਮਹਾਂਮੁਕਾਬਲੇ 'ਤੇ ਮੀਂਹ ਦੀ ਅਸ਼ੰਕਾ ਦੇ ਬੱਦਲ ਮੰਡਰਾ ਰਹੇ ਹਨ। ਭਾਰਤ ਅਤੇ ਪਾਕਿਸਤਾਨ ਦਰਮਿਆਨ ਓਲਡ ਟ੍ਰ...