ਅਸ਼ਵਿਨ ਆਈਸੀਸੀ ਰੈਂਕਿੰਗ ‘ਚ ਤੀਜੇ ਸਥਾਨ ‘ਤੇ ਖਿਸਕੇ
ਦੁਬਈ: ਭਾਰਤੀ ਸਪਿੱਨਰ ਰਵੀਚੰਦਰਨ ਅਸ਼ਵਿਨ ਆਈਸੀਸੀ ਦੇ ਟੈਸਟ ਗੇਂਦਬਾਜ਼ਾਂ ਦੀ ਨਵੀਨਤਮ ਰੈਂਕਿੰਗ 'ਚ ਬੁੱੱਧਵਾਰ ਨੂੰ ਇੱਕ ਸਥਾਨ ਦੇ ਨੁਕਸਾਨ ਨਾਲ ਤੀਜੇ ਸਥਾਨ 'ਤੇ ਖਿਸਕ ਗਏ। ਸ੍ਰੀਲੰਕਾ ਦੇ ਸਪਿੱਨਰ ਰੰਗਨਾ ਹੈਰਾਥ ਦੂਜੇ ਸਥਾਨ 'ਤੇ ਪਹੁੰਚ ਗਏ ਹਨ।
ਹੈਰਾਥ ਨੇ ਅਸ਼ਵਿਨ ਨੂੰ ਪਛਾੜ ਕੇ ਦੂਜੇ ਸਥਾਨ 'ਤੇ ਪਹੁੰਚਣ ਤੋਂ ...
ਸ਼ਾਸਤਰੀ ਨਾਲ ਨਵੇਂ ਸਿਰੇ ਤੋਂ ਟੀਮ ਅੱਗੇ ਵਧਾਵਾਂਗੇ: ਵਿਰਾਟ
ਮੁੰਬਈ: ਕਪਤਾਨ ਵਿਰਾਟ ਕੋਹਲੀ ਅਤੇ ਨਵੇਂ ਕੋਚ ਰਵੀ ਸ਼ਾਸਤਰੀ ਦੀ ਜੁਗਲਬੰਦੀ ਨਵੇਂ ਸਿਰੇ ਤੋਂ ਪਰਵਾਨ ਚੜ੍ਹਨ ਵਾਲੀ ਹੈ ਅਤੇ ਸ੍ਰੀਲੰਕਾ ਦੌਰੇ 'ਚ ਦੋਵੇਂ ਆਪਣੇ ਤਾਲਮੇਲ ਨਾਲ ਟੀਮ ਨੂੰ ਅੱਗੇ ਲੈ ਜਾਣਗੇ ਵਿਰਾਟ ਅਤੇ ਸ਼ਾਸਤਰੀ ਨੇ ਸ੍ਰੀਲੰਕਾ ਦੌਰੇ 'ਤੇ ਰਵਾਨਾ ਹੋਣ ਤੋਂ ਪਹਿਲਾਂ ਬੁੱਧਵਾਰ ਨੂੰ ਇੱਥੇ ਪੱਤਰਕਾਰ ਸੰਮੇਲ...
ਭਾਰਤੀ ਟੀਮ ਨੇ ਇਤਿਹਾਸ ਰਚਣਾ ਹੈ ਤਾਂ ਅਸਟਰੇਲੀਆ ਨੂੰ ਕਰਨਾ ਪਵੇਗਾ ਢੇਰ
ਭਾਰਤ ਮਹਿਲਾ ਟੀਮ ਦਾ ਦੂਜਾ ਸੈਮੀਫਾਈਨਲ ਮੁਕਾਬਲਾ ਅਸਟਰੇਲੀਆ ਨਾਲ
ਡਰਬੇ, 19 ਜੁਲਾਈ: ਭਾਰਤੀ ਮਹਿਲਾ ਕ੍ਰਿਕਟ ਟੀਮ ਆਈਸੀਸੀ ਵਿਸ਼ਵ ਕੱਪ 'ਚ ਇਤਿਹਾਸ ਰਚਣ ਤੋਂ ਹੁਣ ਬਸ ਕੁਝ ਕਦਮ ਦੀ ਦੂਰੀ 'ਤੇ ਹੈ ਪਰ ਉਸ ਤੋਂ ਪਹਿਲਾ ਮਿਤਾਲੀ ਐਂਡ ਕੰਪਨੀ ਨੂੰ ਦੂਜੇ ਸੈਮੀਫਾਈਨਲ ਮੁਕਾਬਲੇ 'ਚ ਵੀਰਵਾਰ ਨੂੰ ਛੇ ਵਾਰ ਦੀ ਚੈਂਪੀਅਨ ...
Srilanka ਦੌਰੇ ‘ਚ ਜ਼ਖਮੀ ਮੁਰਲੀ ਦੀ ਜਗ੍ਹਾ ਲੈਣਗੇ ਧਵਨ, ਪਹਿਲਾ ਟੈਸਟ ਮੈਚ 26 ਤੋਂ
ਨਵੀਂ ਦਿੱਲੀ:ਸਲਾਮੀ ਬੱਲੇਬਾਜ਼ ਸ਼ਿਖਰ ਧਵਨ 26 ਜੁਲਾਈ ਤੋਂ ਸ਼ੁਰੂ ਹੋਣ ਜਾ ਰਹੇ ਸ੍ਰੀਲੰਕਾ ਦੌਰ 'ਚ ਜ਼ਖਮੀ ਮੁਰਲੀ ਵਿਜੈ ਦੀ ਜਗ੍ਹਾ ਭਾਰਤੀ ਟੈਸਟ ਟੀਮ ਦਾ ਹਿੱਸਾ ਬਣਨਗੇ
ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਨੇ ਦੱਸਿਆ ਕਿ ਸੋਮਵਾਰ ਨੂੰ ਅਖਿਲ ਭਾਰਤੀ ਸੀਨੀਅਰ ਚੋਣ ਕਮੇਟੀ ਨੇ ਆਪਣੀ ਮੀਟਿੰਗ 'ਚ ਧਵਨ ਨੂੰ ਮੁ...
ਰੋਜ਼ਰ ਫੈਡਰਰ ਦੀ ਵਿੰਬਲਡਨ ਤੋਂ ਵਿਦਾਈ
ਵਿੰਬਲਡਨ ਗ੍ਰੈਂਡ ਸਲੇਮ 8ਵੀਂ ਵਾਰ ਖਿਤਾਬ ਜਿੱਤ ਕੇ ਇਤਿਹਾਸ ਬਣਾਇਆ
ਏਜੰਸੀ, ਲੰਦਨ: ਵਿੰਬਲਡਨ ਗ੍ਰੈਂਡ ਸਲੇਮ ਦਾ ਅੱਠਵੀਂ ਵਾਰ ਖਿਤਾਬ ਜਿੱਤ ਕੇ ਇਤਿਹਾਸ ਰਚਣ ਵਾਲੇ ਸਵਿੱਟਜਰਲੈਂਡ ਦੇ ਰੋਜ਼ਰ ਫੈਡਰਰ ਅਗਲੇ ਸਾਲ ਇੱਥੇ ਆਪਣੇ ਖਿਤਾਬ ਦਾ ਬਚਾਅ ਕਰਨ ਨਹੀਂ ਉੱਤਰਨਗੇ ਫੈਡਰਰ ਨੇ ਕ੍ਰੋਏਸ਼ੀਆ ਦੇ ਮਾਰਿਨ ਸਿਲਿਚ ਨੂੰ ਹਰ...
ਲੰਦਨ ‘ਚ ਪੈਰਾ ਐਥਲੀਟ ਸੁੰਦਰ ਨੇ ਦਿਵਾਇਆ ਸੋਨ
ਵਿਸ਼ਵ ਰਿਕਾਰਡ ਨਹੀਂ ਤੋੜ ਪਾਉਣ ਨਾਲ ਨਿਰਾਸ਼ ਪਰ ਸੋਨ ਜਿੱਤ ਕੇ ਸੰਤੁਸ਼ਟ ਹਾਂ: ਸੁੰਦਰ
ਲੰਦਨ:ਭਾਰਤ ਦੇ ਸੁੰਦਰ ਸਿੰਘ ਗੁਰਜਰ ਨੇ ਲੰਦਨ 'ਚ ਚੱਲ ਰਹੇ ਆਈਪੀਸੀ ਪੈਰਾ ਐਕਲੈਟਿਕਸ 2017 ਚੈਂਪੀਅਨਸ਼ਿਪ ਦੇ ਪਹਿਲੇ ਹੀ ਦਿਨ ਆਪਣਾ ਭਾਲਾ ਸੁੱਟ ਐੱਫ-46 ਮੁਕਾਬਲੇ 'ਚ ਸੋਨ ਤਮਗਾ ਹਾਸਲ ਕਰਕੇ ਵੱਡੀ ਕਾਮਯਾਬੀ ਹਾਸਲ ਕੀਤੀ
...
ਪ੍ਰੋ ਕਬੱਡੀ ਲੀਗ ਦੀ ਇਨਾਮੀ ਰਾਸ਼ੀ ਅੱਠ ਕਰੋੜ
ਲੀਗ ਦਾ ਪੰਜਵਾਂ ਸੈਸ਼ਨ 28 ਜੁਲਾਈ ਤੋਂ ਹੈਦਰਾਬਾਦ 'ਚ ਹੋਵੇਗਾ ਸ਼ੁਰੂ | Pro Kabaddi League
ਮੁੰਬਈ (ਏਜੰਸੀ)। ਦੇਸ਼ 'ਚ ਕਬੱਡੀ ਦੀ ਵਧਦੀ ਪ੍ਰਸਿੱਧੀ ਦਾ ਅਸਰ ਹੁਣ ਦਿਸਣ ਲੱਗਿਆ ਹੈ ਜਿੱਥੇ 28 ਜੁਲਾਈ ਤੋਂ ਸ਼ੁਰੂ ਹੋਣ ਜਾ ਰਹੀ ਪ੍ਰੋ ਕਬੱਡੀ ਲੀਗ ਦੇ ਪੰਜਵੇਂ ਸੈਸ਼ਨ ਲਈ ਇਸ ਵਾਰ ਇਨਾਮੀ ਰਾਸ਼ੀ 'ਚ ਬੰਪਰ ਵਾਧਾ ਕੀਤ...
ਬੋਪੰਨਾ ਦੀ ਹਾਰ ਨਾਲ ਵਿੰਬਲਡਨ ‘ਚ ਭਾਰਤੀ ਚੁਣੌਤੀ ਖ਼ਤਮ
ਹੈਨਰੀ ਕੋਂਟਿਨੇਨ ਤੇ ਹੀਥਰ ਵਾਟਸਨ ਨੇ ਸੈਮੀਫਾਈਨਲ 'ਚ ਜਗ੍ਹਾ ਬਣਾਈ
ਲੰਦਨ (ਏਜੰਸੀ)। ਭਾਰਤ ਦੇ ਰੋਹਨ ਬੋਪੰਨਾ ਅਤੇ ਉਨ੍ਹਾਂ ਦੀ ਜੋੜੀਦਾਰ ਕੈਨੇਡਾ ਦੀ ਗੈਬਰੀਏਲਾ ਡਾਬਰੋਵਸਕੀ ਨੂੰ ਵਿੰਬਲਡਨ ਟੈਨਿਸ ਚੈਂਪੀਅਨਸ਼ਿਪ ਦੇ ਮਿਸ਼ਰਤ ਡਬਲ ਕੁਆਰਟਰ ਫਾਈਨਲ 'ਚ ਹਾਰ ਦਾ ਸਾਹਮਣਾ ਕਰਨਾ ਪਿਆ ਜਿਸ ਨਾਲ ਹੀ ਭਾਰਤ ਦੀ ਸਾਲ ਦੇ ਤ...
ਭਾਰਤ ਅਤੇ ਨਿਊਜ਼ੀਲੈਂਡ ‘ਚ ਹੋਵੇਗਾ ਕੁਆਰਟਰ ਫਾਈਨਲ
ਕਰੋ ਜਾਂ ਮਰੋ ਮੈਚ 'ਚ ਭਾਰਤ ਨੂੰ ਕਰਨੀ ਹੋਵੇਗੀ ਸਖਤ ਮਿਹਨਤ
ਏਜੰਸੀ,ਡਰਬੇ:ਆਈਸੀਸੀ ਮਹਿਲਾ ਵਿਸ਼ਵ ਕੱਪ 'ਚ ਇਤਿਹਾਸ ਰਚਣ ਤੋਂ ਕੁਝ ਕਦਮ ਦੂਰ ਭਾਰਤੀ ਮਹਿਲਾ ਕ੍ਰਿਕਟ ਟੀਮ ਪਿਛਲੇ ਦੋ ਮੈਚ ਹਾਰਨ ਤੋਂ ਬਾਅਦ ਫਿਲਹਾਲ ਸੰਕਟ ਦੀ ਸਥਿਤੀ 'ਚ ਫਸ ਗਈ ਹੈ ਅਤੇ ਹੁਣ ਉਸ ਲਈ ਟੂਰਨਾਮੈਂਟ 'ਚ ਲੀਗ ਦਾ ਨਿਊਜ਼ੀਲੈਂਡ ਖਿਲਾਫ ਆਖਰ...
ਰਵੀ ਸ਼ਾਸਤਰੀ ਟੀਮ ਇੰਡੀਆ ਦੇ ਹੈੱਡ ਕੋਚ ਨਿਯੁਕਤ
ਮੁੰਬਈ:ਬੀਸੀਸੀਆਈ ਦੀ ਕ੍ਰਿਕਟ ਸਲਾਹਕਾਰ ਕਮੇਟੀ (ਸੀਏਸੀ) ਨੇ ਟੀਮ ਇੰਡੀਆ ਦੇ ਮੁੱਖ ਕੋਚ ਦੇ ਰੂਪ ਵਿੱਚ ਰਵੀ ਸ਼ਾਸਤਰੀ (ਰਵੀਸ਼ੰਕਰ ਜਯਾਦ੍ਰਿਥਾ ਸ਼ਾਸਤਰੀ) ਦੇ ਨਾਂਅ 'ਤੇ ਮੋਹਰ ਲਾ ਦਿੱਤੀ ਹੈ। ਚੈਂਪੀਅਨਜ਼ ਟਰਾਫ਼ੀ ਤੋਂ ਬਾਅਦ ਅਨਿਲ ਕੁੰਬਲੇ ਨੇ ਅਚਾਨਕ ਅਸਤੀਫ਼ਾ ਦੇ ਦਿੱਤਾ ਸੀ। ਇਸ ਤੋਂ ਬਾਅਦ ਇਹ ਤੈਅ ਮੰਨਿਆ ਜਾ ਰਿਹਾ ...