ਪ੍ਰੋ ਕਬੱਡੀ ਲੀਗ ਦੀ ਇਨਾਮੀ ਰਾਸ਼ੀ ਅੱਠ ਕਰੋੜ
ਲੀਗ ਦਾ ਪੰਜਵਾਂ ਸੈਸ਼ਨ 28 ਜੁਲਾਈ ਤੋਂ ਹੈਦਰਾਬਾਦ 'ਚ ਹੋਵੇਗਾ ਸ਼ੁਰੂ | Pro Kabaddi League
ਮੁੰਬਈ (ਏਜੰਸੀ)। ਦੇਸ਼ 'ਚ ਕਬੱਡੀ ਦੀ ਵਧਦੀ ਪ੍ਰਸਿੱਧੀ ਦਾ ਅਸਰ ਹੁਣ ਦਿਸਣ ਲੱਗਿਆ ਹੈ ਜਿੱਥੇ 28 ਜੁਲਾਈ ਤੋਂ ਸ਼ੁਰੂ ਹੋਣ ਜਾ ਰਹੀ ਪ੍ਰੋ ਕਬੱਡੀ ਲੀਗ ਦੇ ਪੰਜਵੇਂ ਸੈਸ਼ਨ ਲਈ ਇਸ ਵਾਰ ਇਨਾਮੀ ਰਾਸ਼ੀ 'ਚ ਬੰਪਰ ਵਾਧਾ ਕੀਤ...
ਬੋਪੰਨਾ ਦੀ ਹਾਰ ਨਾਲ ਵਿੰਬਲਡਨ ‘ਚ ਭਾਰਤੀ ਚੁਣੌਤੀ ਖ਼ਤਮ
ਹੈਨਰੀ ਕੋਂਟਿਨੇਨ ਤੇ ਹੀਥਰ ਵਾਟਸਨ ਨੇ ਸੈਮੀਫਾਈਨਲ 'ਚ ਜਗ੍ਹਾ ਬਣਾਈ
ਲੰਦਨ (ਏਜੰਸੀ)। ਭਾਰਤ ਦੇ ਰੋਹਨ ਬੋਪੰਨਾ ਅਤੇ ਉਨ੍ਹਾਂ ਦੀ ਜੋੜੀਦਾਰ ਕੈਨੇਡਾ ਦੀ ਗੈਬਰੀਏਲਾ ਡਾਬਰੋਵਸਕੀ ਨੂੰ ਵਿੰਬਲਡਨ ਟੈਨਿਸ ਚੈਂਪੀਅਨਸ਼ਿਪ ਦੇ ਮਿਸ਼ਰਤ ਡਬਲ ਕੁਆਰਟਰ ਫਾਈਨਲ 'ਚ ਹਾਰ ਦਾ ਸਾਹਮਣਾ ਕਰਨਾ ਪਿਆ ਜਿਸ ਨਾਲ ਹੀ ਭਾਰਤ ਦੀ ਸਾਲ ਦੇ ਤ...
ਭਾਰਤ ਅਤੇ ਨਿਊਜ਼ੀਲੈਂਡ ‘ਚ ਹੋਵੇਗਾ ਕੁਆਰਟਰ ਫਾਈਨਲ
ਕਰੋ ਜਾਂ ਮਰੋ ਮੈਚ 'ਚ ਭਾਰਤ ਨੂੰ ਕਰਨੀ ਹੋਵੇਗੀ ਸਖਤ ਮਿਹਨਤ
ਏਜੰਸੀ,ਡਰਬੇ:ਆਈਸੀਸੀ ਮਹਿਲਾ ਵਿਸ਼ਵ ਕੱਪ 'ਚ ਇਤਿਹਾਸ ਰਚਣ ਤੋਂ ਕੁਝ ਕਦਮ ਦੂਰ ਭਾਰਤੀ ਮਹਿਲਾ ਕ੍ਰਿਕਟ ਟੀਮ ਪਿਛਲੇ ਦੋ ਮੈਚ ਹਾਰਨ ਤੋਂ ਬਾਅਦ ਫਿਲਹਾਲ ਸੰਕਟ ਦੀ ਸਥਿਤੀ 'ਚ ਫਸ ਗਈ ਹੈ ਅਤੇ ਹੁਣ ਉਸ ਲਈ ਟੂਰਨਾਮੈਂਟ 'ਚ ਲੀਗ ਦਾ ਨਿਊਜ਼ੀਲੈਂਡ ਖਿਲਾਫ ਆਖਰ...
ਰਵੀ ਸ਼ਾਸਤਰੀ ਟੀਮ ਇੰਡੀਆ ਦੇ ਹੈੱਡ ਕੋਚ ਨਿਯੁਕਤ
ਮੁੰਬਈ:ਬੀਸੀਸੀਆਈ ਦੀ ਕ੍ਰਿਕਟ ਸਲਾਹਕਾਰ ਕਮੇਟੀ (ਸੀਏਸੀ) ਨੇ ਟੀਮ ਇੰਡੀਆ ਦੇ ਮੁੱਖ ਕੋਚ ਦੇ ਰੂਪ ਵਿੱਚ ਰਵੀ ਸ਼ਾਸਤਰੀ (ਰਵੀਸ਼ੰਕਰ ਜਯਾਦ੍ਰਿਥਾ ਸ਼ਾਸਤਰੀ) ਦੇ ਨਾਂਅ 'ਤੇ ਮੋਹਰ ਲਾ ਦਿੱਤੀ ਹੈ। ਚੈਂਪੀਅਨਜ਼ ਟਰਾਫ਼ੀ ਤੋਂ ਬਾਅਦ ਅਨਿਲ ਕੁੰਬਲੇ ਨੇ ਅਚਾਨਕ ਅਸਤੀਫ਼ਾ ਦੇ ਦਿੱਤਾ ਸੀ। ਇਸ ਤੋਂ ਬਾਅਦ ਇਹ ਤੈਅ ਮੰਨਿਆ ਜਾ ਰਿਹਾ ...
400 ਮੀਟਰ ਦੌੜ ਤੇ 400 ਮੀਟਰ ਰਿਲੇ ਦੌੜ ‘ਚ ਸ਼ਯੋਰਾਨ ਨੇ ਜਿੱਤਿਆ ਗੋਲਡ
ਗਰੀਬ ਪਰਿਵਾਰ ਨਾਲ ਸਬੰਧ ਰੱਖਣ ਵਾਲੇ ਇਸ ਖਿਡਾਰੀ ਨੇ ਗਲੀਆਂ 'ਚ ਦੌੜ ਲਗਾਕੇ ਇਹ ਮੁਕਾਮ ਹਾਸਲ ਕੀਤਾ
ਸੱਚ ਕਹੂੰ ਨਿਊਜ਼, ਤੋਸ਼ਾਮ:ਦੌੜਾਕ ਨਿਰਮਲਾ ਸ਼ਯੋਰਾਨ ਨੇ ਏਸ਼ੀਅਨ ਚੈਂਪੀਅਨਸ਼ਿਪ ਭੁਵਨੇਸ਼ਵਰ 'ਚ ਕਰਵਾਏ ਜਾ ਰਹੇ ਮੁਕਾਬਲਿਆਂ 'ਚ ਦੋ ਗੋਲਡ ਮੈਡਲ ਜਿੱਤਣ 'ਤੇ ਖੁਸ਼ੀ ਪ੍ਰਗਟਾਉਂਦੇ ਹੋਏ ਤੋਸ਼ਾਮ 'ਚ ਲੱਡੂ ਵੰਡਕੇ ਖੁਸ਼ੀ ...
ਜਰਮਨੀ ਨੇ ਪਹਿਲੀ ਵਾਰ ਜਿੱਤਿਆ ਕਨਫੈਡਰੇਸ਼ਨ ਕੱਪ
ਕਨਫੈਡਰੇਸ਼ਨ ਕੱਪ : ਜਰਮਨੀ ਨੇ ਚਿੱਲੀ ਨੂੰ ਸਿਰਫ ਇੱਕੋ-ਇੱਕ ਗੋਲ ਕਰਕੇ ਹਰਾਇਆ
ਏਜੰਸੀ, ਸੇਂਟ ਪੀਟਰਸਬਰਗ: ਜਰਮਨੀ ਨੇ ਚੁਣੌਤੀਪੂਰਨ ਅਤੇ ਕਾਫੀ ਰੋਮਾਂਚਕ ਮੁਕਾਬਲੇ 'ਚ ਦੱਖਣੀ ਅਮਰੀਕੀ ਟੀਮ ਚਿੱਲੀ ਦੀ ਗਲਤੀ ਦੀ ਬਦੌਲਤ ਇੱਕੋ-ਇੱਕ ਗੋਲ ਨਾਲ ਪਹਿਲੀ ਵਾਰ ਕਨਫੈਡਰੇਸ਼ਨ ਕੱਪ ਫੁੱਟਬਾਲ ਟੂਰਨਾਮੈਂਟ ਦਾ ਖਿਤਾਬ ਆਪਣੇ ਨਾ...
ਦਿੱਲੀ ‘ਚ ਹੀ ਹੋਣਗੇ ਭਾਰਤ ਦੇ ਅੰਡਰ-17 ਫੁੱਟਬਾਲ ਮੈਚ
ਏਜੰਸੀ, ਨਵੀਂ ਦਿੱਲੀ:ਅਕਤੂਬਰ 'ਚ ਭਾਰਤ 'ਚ ਹੋਣ ਵਾਲੇ ਅੰਡਰ-17 ਵਿਸ਼ਵ ਕੱਪ ਫੁੱਟਬਾਲ ਟੂਰਨਾਮੈਂਟ 'ਚ ਭਾਰਤ ਦੇ ਮੈਚ ਦਿੱਲੀ 'ਚ ਹੀ ਹੋਣਗੇ
ਅਖਿਲ ਭਾਰਤੀ ਫੁੱਟਬਾਲ ਮਹਾਂਸੰਘ (ਏਆਈਐੱਫਐੱਫ) ਨੇ ਕੌਮਾਂਤਰੀ ਫੁੱਟਬਾਲ ਸੰਸਥਾ ਫੀਫਾ ਤੋਂ ਭਾਰਤ ਦੇ ਮੈਚ ਨਵੀਂ ਮੁੰਬਈ ਤੋਂ ਹਟਾਕੇ ਕੌਮਾਂਤਰੀ ਰਾਜਧਾਨੀ ਦਿੱਲੀ 'ਚ ਕ...
ਭਾਰਤ ਦੀ ਹੈਟ੍ਰਿਕ, ਪਾਕਿ ਚਿੱਤ
ਮਹਿਲਾ ਵਿਸ਼ਵ ਕੱਪ ਕ੍ਰਿਕਟ ਟੂਰਨਾਮੈਂਟ 'ਚ 95 ਦੌੜਾਂ ਨਾਲ ਹਰਾਇਆ
ਏਜੰਸੀ, ਡਰਬੀ:ਭਾਰਤੀ ਔਰਤਾਂ ਨੇ ਚੈਂਪੀਅਨਜ਼ ਟਰਾਫੀ ਦੇ ਫਾਈਨਲ 'ਚ ਪਾਕਿਸਤਾਨ ਹੱਥੋਂ ਭਾਰਤ ਦੀ ਪੁਰਸ਼ ਟੀਮ ਦੀ ਹਾਰ ਦਾ ਬਦਲਾ ਲੈਂਦਿਆਂ ਪਾਕਿਸਤਾਨ ਦੀ ਮਹਿਲਾ ਕ੍ਰਿਕਟ ਟੀਮ ਨੂੰ 95 ਦੌੜਾਂ ਨਾਲ ਹਰਾ ਦਿੱਤਾ ਭਾਰਤ ਦੀ ਇਹ ਲਗਾਤਾਰ ਤੀਜੀ ਜਿੱਤ ਹੈ...
ਟੀਮ ਇੰਡੀਆ: ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ…, ਭਾਰਤ 11 ਦੌੜਾਂ ਨਾਲ ਮੈਚ ਹਾਰਿਆ
ਏਜੰਸੀ, ਐਂਟਿਗਾ: ਕਪਤਾਨ ਜੇਸਨ ਹੋਲਡਰ ਦੀ ਸ਼ਾਨਦਾਰ ਗੇਂਦਬਾਜ਼ੀ ਦੇ ਦਮ 'ਤੇ ਵੈਸਟਇੰਡੀਜ਼ ਨੇ ਇੱਕ ਰੋਜ਼ਾ ਲੜੀ ਦੇ ਚੌਥੇ ਮੈਚ 'ਚ ਉਲਟਫੇਰ ਕਰਦਿਆਂ ਭਾਰਤ ਨੂੰ 11 ਦੌੜਾਂ ਨਾਲ ਹਰਾ ਦਿੱਤਾ ਹੋਲਡਰ ਨੇ 9.4 ਓਵਰਾਂ 'ਚ 27 ਦੌੜਾਂ ਦੇ ਕੇ ਪੰਜ ਵਿਕਟਾਂ ਲੈ ਕੇ ਭਾਰਤੀ ਬੱਲੇਬਾਜ਼ੀ ਦਾ ਲੱਕ ਤੋੜ ਦਿੱਤਾ 189 ਦੌੜਾਂ ਦੇ ਆਸਾ...
ਹਰਿਆਣਾ ਦੀ ਸਾਕਸ਼ੀ ‘ਤੇ ਭਾਰੀ ਪਈ ਪੰਜਾਬ ਦੀ ਸਵਰੀਤ
ਫਿਰੋਜ਼ਪੁਰ 'ਚ ਚਾਰ ਰੋਜ਼ਾ ਨੌਰਥ ਜੋਨ ਬੈਡਮਿੰਟਨ ਟੂਰਨਾਮੈਂਟ ਸਮਾਪਤ
ਸਤਪਾਲ ਥਿੰੰਦ, ਫਿਰੋਜ਼ਪੁਰ: ਚਾਰ ਰੋਜ਼ਾ ਨੋਰਥ ਜੌਨ ਬੈਡਮਿੰਟਨ ਟੂਰਨਾਮੈਂਟ 27 ਜੂਨ ਤੋਂ 30 ਜੂਨ ਤੱਕ ਸ਼ਹੀਦ ਭਗਤ ਸਿੰਘ ਇੰਡੋਰ ਹਾਲ ਫਿਰੋਜ਼ਪੁਰ ਵਿਖੇ ਜ਼ਿਲ੍ਹਾ ਖੇਡ ਅਫ਼ਸਰ ਬਲਵੰਤ ਸਿੰਘ ਦੀ ਰਹਿਨੁਮਾਈ ਹੇਠ ਅਤੇ ਮਮਦੋਟ ਬੈਡਮਿੰਟਨ ਅਕੈਡਮੀ ਵੱਲੋਂ...