IPL 2018 : ਕੋਲਕਾਤਾ ਨੂੰ ਹਰਾ ਕੇ ਹੈਦਰਾਬਾਦ ਫ਼ਾਈਨਲ ‘ਚ
ਨਵੀਂ ਦਿੱਲੀ (ਏਜੰਸੀ)। ਆਈ.ਪੀ.ਐਲ. (IPL) 2018 ਦੇ ਫ਼ਾਈਨਲ 'ਚ ਜਗ੍ਹਾ ਬਣਾਉਣ ਲਈ ਦੂਸਰੇ ਕੁਆਲੀਫਾਇਰ ਮੁਕਾਬਲੇ 'ਚ ਹੈਦਰਾਬਾਦ ਨੇ ਕੋਲਕਾਤਾ ਨਾਈਟਰਾਈਡਰਜ਼ ਨੂੰ 13 ਦੌੜਾਂ ਨਾਲ ਹਰਾ ਕੇ ਦੂਸਰੀ ਵਾਰ ਆਈ.ਪੀ.ਐਲ. ਫ਼ਾਈਨਲ 'ਚ ਜਗ੍ਹਾ ਬਣਾ ਲਈ ਹੁਣ ਖ਼ਿਤਾਬੀ ਮੁਕਾਬਲੇ 'ਚ ਹੈਦਰਾਬਾਦ ਦਾ ਸਾਹਮਣਾ ਦੋ ਵਾਰ ਦੀ ਚੈਂਪੀਅਨ...
ਸੇਰੇਨਾ-ਵੀਨਸ ਨੂੰ ਡਬਲਜ਼ ‘ਚ ਵਾਈਲਡ ਕਾਰਡ
ਪੈਰਿਸ (ਏਜੰਸੀ)। ਸਾਬਕਾ ਨੰਬਰ ਇੱਕ ਭੈਣਾਂ ਸੇਰੇਨਾ ਅਤੇ ਵੀਨਸ ਵਿਲਿਅਮਜ਼ ਨੂੰ ਗਰੈਂਡ ਸਲੈਮ ਫਰੈਂਚ ਓਪਨ ਟੈਨਿਸ ਟੂਰਨਾਮੈਂਟ ਮਹਿਲਾ ਡਬਲਜ਼ ਲਈ ਵਾਈਲਡ ਕਾਰਡ ਦਿੱਤਾ ਗਿਆ ਹੈ ਜਿੱਥੇ ਦੋਵੇਂ ਭੈਣਾਂ ਆਪਣੇ ਤੀਸਰੇ ਖ਼ਿਤਾਬ ਲਈ ਖੇਡਣਗੀਆਂ ਸੇਰੇਨੇ ਅਤੇ ਉਸਦੀ ਵੱਡੀ ਭੈਣ ਵੀਨਸ ਨੇ ਆਪਣੇ ਕਰੀਅਰ 'ਚ ਸਾਲ 1999 ਅਤੇ 2010...
ਫਰੈਂਚ ਓਪਨ : ਰਿਕਾਰਡ 11ਵੇਂ ਖ਼ਿਤਾਬ ‘ਤੇ ਹੋਣਗੀਆਂ ਨਡਾਲ ਦੀਆਂ ਨਜ਼ਰਾਂ
ਪੈਰਿਸ (ਏਜੰਸੀ)। ਵਿਸ਼ਵ ਦੇ ਨੰਬਰ ਇੱਕ ਖਿਡਾਰੀ ਸਪੇਨ ਦੇ ਰਾਫੇਲ ਨਡਾਲ ਬਿਨਾਂ ਸ਼ੱਕ ਕਲੇਅ ਕੋਰਟ (ਚੀਕਨੀ ਮਿੱਟੀ ਦਾ ਮੈਦਾਨ) ਦੇ ਬਾਦਸ਼ਾਹ ਹਨ ਅਤੇ ਐਤਵਾਰ ਤੋਂ ਸ਼ੁਰੂ ਹੋਣ ਜਾ ਰਹੇ ਗਰੈਂਡ ਸਲੈਮ ਫਰੈਂਚ (French Open) ਓਪਨ 'ਚ ਰਿਕਾਰਡ 11ਵੀਂ ਵਾਰ ਖ਼ਿਤਾਬ ਦੇ ਸਭ ਤੋਂ ਵੱਡੇ ਦਾਅਵੇਦਾਰ ਮੰਨੇ ਜਾ ਰਹੇ ਹਨ ਨਡਾਲ ...
ਹਾਕੀ ਚੈਪੀਅਨਜ਼ ਟਰਾਫ਼ੀ : ਰਾਸ਼ਟਰੀ ਕੈਪ ਲਈ 48 ਖਿਡਾਰੀ ਐਲਾਨੇ
ਨਵੀਂ ਦਿੱਲੀ (ਏਜੰਸੀ)। ਹਾਕੀ ਇੰਡੀਆ (ਐਚ.ਆਈ.) ਨੇ (Hockey Champions Trophy) ਸ਼ੁੱਕਰਵਾਰ ਨੂੰ ਬੰਗਲੁਰੂ ਦੇ ਭਾਰਤੀ ਖੇਡ ਅਥਾਰਟੀ (ਸਾਈ) ਸੈਂਟਰ 'ਚ 21 ਦਿਨਾਂ ਤੱਕ ਚੱਲਣ ਵਾਲੇ ਰਾਸ਼ਟਰੀ ਪੁਰਸ਼ ਸੀਨੀਅਰ ਟੀਮ ਦੇ ਕੈਂਪ ਲਈ 48 ਸੰਭਾਵਿਤਾਂ ਦਾ ਐਲਾਨ ਕੀਤਾ ਬੰਗਲੁਰੂ ਦੇ ਸਾਈ ਸੈਂਟਰ 'ਚ 28 ਮਈ ਤੋਂ ਰਾਸ਼ਟਰੀ ਕ...
ਵਿਰਾਟ ਧੌਣ ‘ਚ ਸੱਟ, ਨਹੀਂ ਖੇਡਣਗੇ ਸਰੇ ਲਈ ਕਾਉਂਟੀ
ਨਵੀਂ ਦਿੱਲੀ (ਏਜੰਸੀ)। ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ (Virat Kohli) ਕੋਹਲੀ ਧੌਣ ਦੀ ਸੱਟ ਕਾਰਨ ਲੰਮੇ ਸਮੇਂ ਤੋਂ ਉਡੀਕੀ ਜਾ ਰਹੀ ਕਾਉਂਟੀ ਚੈਂਪਿਅਨਸ਼ਿਪ ਤੋਂ ਬਾਹਰ ਹੋ ਗਏ ਹਨ ਅਤੇ ਹੁਣ ਸਰੇ ਲਈ ਨਹੀਂ ਖੇਡਣਗੇ.ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੇ ਵੀਰਵਾਰ ਨੂੰ ਇਸ ਦੀ ਪੁਸ਼ਟੀ ਕੀਤੀ ਬ...
ਵਿਰਾਟ ਨੇ ਕੀਤਾ ਚੈਲੇਂਜ਼, ਮੋਦੀ ਬੋਲੇ ਕਬੂਲ ਹੈ…
ਨਵੀਂ ਦਿੱਲੀ (ਏਜੰਸੀ)। ਭਾਰਤੀ ਕ੍ਰਿਕਟ ਕਪਤਾਨ ਵਿਰਾਟ (Virat Kohli) ਕੋਹਲੀ ਨੇ ਪੀਐੱਮ ਨਰਿੰਦਰ ਮੋਦੀ ਨੂੰ ਚੈਲੇਂਜ਼ ਕੀਤਾ ਹੈ। ਐਨਾ ਹੀ ਨਹੀਂ ਪੀਐੱਮ ਮੋਦੀ ਨੇ ਵੀ ਚੈਲੇਂਜ਼ ਮਨਜ਼ੂਰ ਕਰ ਲਿਆ ਹੈ ਅਤੇ ਛੇਤੀ ਹੀ ਉਹ ਇਸ ਨੂੰ ਪੂਰਾ ਵੀ ਕਰਨਗੇ। ਦਰਅਸਲ, ਵਿਰਾਟ ਕੋਹਲੀ ਨੈ ਖੇਡ ਮੰਤਰੀ ਰਾਜਵਰਧਨ ਸਿੰਘ ਰਾਠੌੜ ਦੇ ਹ...
ਆਈਪੀਐਲ-2018 : ਕੋਲਕਾਤਾ ਨੇ ਕੀਤਾ ਰਾਜਸਥਾਨ ਬਾਹਰ
25 ਦੌੜਾਂ ਨਾਲ ਹਰਾਇਆ | IPL
ਕੋਲਕਾਤਾ (ਏਜੰਸੀ)। ਆਈਪੀਐਲ ਸੀਜ਼ਨ 11 ਦੇ ਅਲਿਮਿਨੇਟਰ ਮੁਕਾਬਲੇ 'ਚ ਮੇਜ਼ਬਾਨ ਕੋਲਕਾਤਾ ਨਾਈਟਰਾਈਡਰਜ਼ ਨੇ ਰਾਜਸਥਾਨ ਰਾਇਲਜ਼ ਨੂੰ 25 ਦੌੜਾਂ ਨਾਲ ਮਾਤ ਦੇ ਕੇ ਨਾਕਆਊਟ ਕਰ ਦਿੱਤਾ ਹੁਣ ਕੋਲਕਾਤਾ ਨਾਈਟਰਾਈਡਰਜ਼ ਦਾ ਅਗਲਾ ਮੁਕਾਬਲਾ ਕੁਆਲੀਫਾਇਰ 2 'ਚ ਸਨਰਾਈਜ਼ਰਸ ਹੈਦਰਾਬਾਦ ਨਾਲ 25 ਮਈ ...
ਤੈਅ ਨਹੀਂ ਸੀ ਡੂ ਪਲੇਸਿਸ ਦਾ ਖੇਡਣਾ
ਬਿਲਿੰਗਜ਼ ਦੇ ਜਖ਼ਮੀ ਹੋਣ ਕਾਰਨ ਮਿਲਿਆ ਮੌਕਾ | Cricket
ਨਵੀਂ ਦਿੱਲੀ (ਏਜੰਸੀ)। ਦੋ ਸਾਲ ਦੀ ਪਾਬੰਦੀ ਦੇ ਬਾਅਦ ਸਨਰਾਈਜ਼ਰਸ ਹੈਦਰਾਬਾਦ ਨੂੰ ਪਹਿਲੇ ਕੁਆਲੀਫਾਇਰ 'ਚ ਦੋ ਵਿਕਟਾਂ ਨਾਲ ਹਰਾ ਕੇ ਸੱਤਵੀਂ ਵਾਰ ਆਈ.ਪੀ.ਐਲ. ਦੇ ਫ਼ਾਈਨਲ 'ਚ ਪਹੁੰਚਣ ਵਾਲੀ ਟੀਮ ਚੇਨਈ ਸੁਪਰਕਿੰਗਜ਼ ਦੇ ਕੋਚ ਸਟੀਫਨ ਫਲੇਮਿੰਗ ਨੇ ਜਿੱਤ ਤੋਂ...
‘ਥੱਕੇ’ ਡਿਵਿਲਅਰਜ਼ ਨੇ ਦਿੱਤਾ ਸੰਨਿਆਸ ਦਾ ਝਟਕਾ
ਨਵੀਂ ਦਿੱਲੀ (ਏਜੰਸੀ)। ਦੱਖਣੀ ਅਫ਼ਰੀਕਾ ਦੇ 360 ਡਿਗਰੀ ਬੱਲੇਬਾਜ਼ ਕਹੇ ਜਾਣ ਵਾਲੇ ਏ.ਬੀ. ਡਿਵਿਲਅਰਜ਼ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਅਚਾਨਕ ਹੀ ਸੰਨਿਆਸ ਲੈਣ ਦਾ ਐਲਾਨ ਕਰਕੇ ਸਭ ਤੋਂ ਹੈਰਾਨ ਕਰ ਦਿੱਤਾ ਹੈ ਅਤੇ ਇਸ ਦੇ ਪਿੱਛੇ ਉਹਨਾਂ ਖੁਦ ਦੇ ਥੱਕੇ ਹੋਣ ਦਾ ਕਾਰਨ ਦੱਸਿਆ ਹੈ ਡਿਵਿਲਅਰਜ਼ ਆਈ.ਪੀ.ਐਲ.11 ' ਰਾਇਲ ਚੈ...
ਆਈ.ਪੀ.ਐਲ.2018 : ਡੁ ਪਲੇਸਿਸ ਦੇ ਛੱਕੇ ਨਾਲ ਚੇਨਈ ਰਿਕਾਰਡ 7ਵੀਂ ਵਾਰ ਪਹੁੰਚਿਆ ਫ਼ਾਈਨਲ ‘ਚ,
ਹੈਦਰਾਬਾਦ ਦੋ ਵਿਕਟਾਂ ਨਾਲ ਹਰਾਇਆ | IPL 2018
ਪੂਨੇ (ਏਜੰਸੀ) ਆਈ.ਪੀ.ਐਲ. 11 ਦੇ ਪਹਿਲੇ ਕੁਆਲੀਫਾਇਰ 'ਚ ਫਾਫ ਡੂ ਪਲੇਸਿਸ ਦੀ ਨਾਬਾਦ ਅਰਧ ਸੈਂਕੜੇ ਵਾਲੀ ਪਾਰੀ ਦੇ ਦਮ 'ਤੇ ਹੈਦਰਾਬਾਦ ਨੂੰ ਦੋ ਵਿਕਟਾਂ ਨਾਲ ਹਰਾ ਕੇ ਚੇਨਈ ਸੁਪਰ ਕਿੰਗਜ਼ ਨੇ ਰਿਕਾਰਡ 7ਵੀਂ ਵਾਰ ਫਾਈਨਲ 'ਚ ਜਗ੍ਹਾ ਬਣਾ ਲਈ ਹੈ ਡੁ ਪਲੇਸਿਸ ਨੇ ...