ਹੈਰੀਕਾਨ ਦਾ ਹੋਇਆ ਗੋਲਡਨ ਬੂਟ, ਮਾਡ੍ਰਿਕ ਦੇ ਨਾਂਅ ਸਭ ਤੋਂ ਖ਼ਾਸ ਅਵਾਰਡ
ਮਬਾਪੇ, ਬੈਲਜ਼ੀਅਮ ਦਾ ਗੋਲਕੀਪਰ ਤੇ ਸਪੇਨ ਨੂੰ ਵੀ ਮਿਲੇ ਅਵਾਰਡ | Sports News
ਮਾਸਕੋ (ਏਜੰਸੀ)। ਰੂਸ ਦੀ ਰਾਜਧਾਨੀ ਮਾਸਕੋ 'ਚ ਐਤਵਾਰ ਨੂੰ ਫਰਾਂਸ ਨੇ ਇਤਿਹਾਸ ਦੁਹਰਾਉਂਦੇ ਹੋਏ ਫਿਰ ਇੱਕ ਵਾਰ ਵਿਸ਼ਵ ਕੱਪ ਦਾ ਖ਼ਿਤਾਬ ਆਪਣੇ ਨਾਂਅ ਕੀਤਾ ਵਿਸ਼ਵ ਕੱਪ ਦੇ ਫਾਈਨਲ ਮੁਕਾਬਲੇ 'ਚ ਫਰਾਂਸ ਨੇ ਕ੍ਰੋਏਸ਼ੀਆ ਨੂੰ 4-2 ਨਾਲ ...
ਅਲੀਟ ਕਲੱਬ ‘ਚ ਪਹੁੰਚੇ ਡਿਡਿਅਰ ਡੀਸ਼ੈਂਪਸ
ਪਹਿਲਾਂ ਕਪਤਾਨ ਫਿਰ ਕੋਚ ਦੇ ਤੌਰ 'ਤੇ ਜਿੱਤਿਆ ਵਿਸ਼ਵ ਕੱਪ | Didier Deschamps
ਮਾਸਕੋ (ਏਜੰਸੀ)। ਫਰਾਂਸ ਦੇ ਕੋਚ ਡਿਡਿਅਰ ਡੀਸ਼ੈਂਪਸ ਉਹਨਾਂ ਖਿਡਾਰੀਆਂ ਦੇ ਅਲੀਟ ਕਲੱਬ 'ਚ ਸ਼ੁਮਾਰ ਹੋ ਗਏ ਹਨ ਜਿੰਨ੍ਹਾਂ ਨੇ ਖਿਡਾਰੀ ਅਤੇ ਕੋਚ ਦੇ ਰੂਪ 'ਚ ਵਿਸ਼ਵ ਕੱਪ ਫੁੱਟਬਾਲ ਖ਼ਿਤਾਬ ਜਿੱਤਿਆ ਹੈ ਡਿਡਿਅਰ ਡੀਸ਼ੈਂਪਸ ਉਸ ਟੀਮ ਦ...
ਕ੍ਰੋਏਸ਼ੀਆ ਦੀ ਰਾਸ਼ਟਰਪਤੀ ਨੇ ਜਿੱਤੇ ਦਿਲ
ਖੇਡ ਭਾਵਨਾ ਨੇ ਦੁਨੀਆਂ ਦੇ ਖੇਡ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ | President Of Croatia
ਮਾਸਕੋ (ਏਜੰਸੀ)। ਰੂਸ 'ਚ ਫੀਫਾ ਵਿਸ਼ਵ ਕੱਪ ਫਰਾਂਸ ਨੂੰ ਚੈਂਪਿਅਨ ਬਣਾਉਣ ਦੇ ਨਾਲ ਸਮਾਪਤ ਹੋ ਗਿਆ ਜਿੱਥੇ ਫਾਈਨਲ ਮੁਕਾਬਲੇ 'ਚ ਵਿਰੋਧੀ ਟੀਮ ਕ੍ਰੋਏਸ਼ੀਆ ਨੂੰ ਭਾਵੇਂ ਹਾਰ ਝੱਲਣੀ ਪਈ ਪਰ ਉਸਦੀ ਰਾਸ਼ਟਰਪਤੀ ਕੋਲਿਡਾ ਗ੍ਰ...
ਵਿੰਬਲਡਨ ਪ੍ਰਦਰਸ਼ਨ ਦੇ ਫ਼ਾਇਦਾ : ਭਾਰਤੀ ਦਿਵਿਜ ਸਰਵਸ੍ਰੇਸ਼ਠ ਰੈਂਕਿੰਗ ‘ਤੇ
ਕੁਆਰਟਰਫਾਈਨਲ 'ਤੇ ਪਹੁੰਚਣ 'ਤੇ ਅੱਠ ਸਥਾਨਾਂ ਦਾ ਹੋਇਆ ਫ਼ਾਇਦਾ
ਨਵੀਂ ਦਿੱਲੀ (ਏਜੰਸੀ)। ਭਾਰਤ ਦੇ ਦਿਵਿਜ ਸ਼ਰਣ ਵਿੰਬਲਡਨ ਟੈਨਿਸ ਚੈਂਪਿਅਨਸ਼ਿਪ ਦੇ ਪੁਰਸ਼ ਡਬਲਜ਼ ਕੁਆਰਟਰ ਫਾਈਨਲ 'ਚ ਪਹੁੰਚਣ ਦੀ ਬਦੌਲਤ ਤਾਜ਼ਾ ਏਟੀਪੀ ਰੈਂਕਿੰਗ 'ਚ ਆਪਣੇ ਸਰਵਸ੍ਰੇਸ਼ਠ 36ਵੇਂ ਸਥਾਨ 'ਤੇ ਪਹੁੰਚ ਗਏ ਹਨ 32 ਸਾਲ ਦੇ ਦਿਵਿਜ ਅਤੇ ਉਸਦੇ ...
ਭਾਰਤ ਤੋਂ ਫਿਰ ਨਾ ਉੱਖੜਿਆ ਇੰਗਲਿਸ਼ ਰੂਟ, ਇੰਗਲੈਂਡ ਦਾ ਲੜੀ-ਟਰਾਫ਼ੀ ‘ਤੇ ਕਬਜ਼ਾ
ਜੋ ਰੂਟ ਨੇ ਠੋਕਿਆ ਨਾਬਾਦ ਸੈਂਕੜਾ |Cricket News
ਲੀਡਸ (ਏਜੰਸੀ)। ਦੂਸਰੇ ਮੈਚ ਦੇ ਸੈਂਕੜਾਧਾਰੀ ਜੋ ਰੂਟ ਵੱਲੋਂ ਇੱਕ ਵਾਰ ਫਿਰ ਸੈਂਕੜੇ ਵਾਲੀ ਪਾਰੀ (ਨਾਬਾਦ 100) ਅਤੇ ਕਪਤਾਨ ਇਆਨ ਮੋਰਗਨ(88) ਦੀਆਂ ਸ਼ਾਨਦਾਰ ਪਾਰੀਆਂ ਦੀ ਬਦੌਲਤ ਇੰਗਲੈਂਡ ਨੇ ਤਿੰਨ ਇੱਕ ਰੋਜ਼ਾ ਮੈਚਾਂ ਦੀ ਲੜੀ ਦੇ ਤੀਸਰੇ ਅਤੇ ਫ਼ੈਸਲਾਕੁੰਨ ਮ...
ਕੋਹਲੀ ਦਾ ਬਤੌਰ ਕਪਤਾਨ-ਬੱਲੇਬਾਜ਼ ਇੱਕ ਹੋਰ ਰਿਕਾਰਡ
ਲੰਦਨ (ਏਜੰਸੀ)। ਇੰਗਲੈਂਡ ਵਿਰੁੱਧ ਤੀਸਰੇ ਇੱਕ ਰੋਜ਼ਾ 'ਚ ਜਦੋਂ ਵਿਰਾਟ ਕੋਹਲੀ ਪਾਰੀ ਦੇ 49 ਦੇ ਨਿੱਜੀ ਸਕੋਰ 'ਤੇ ਪਹੁੰਚੇ ਤਾਂ ਕੋਹਲੀ ਨੇ ਆਪਣੇ ਸਮੇਂ ਦੇ ਤਮਾਮ ਧੁਰੰਦਰਾਂ ਨੂੰ ਬਹੁਤ ਫ਼ਰਕ ਨਾਲ ਪਿੱਛੇ ਛੱਡ ਦਿੱਤਾ ਲੰਮੇ ਸਮੇਂ ਬਾਅਦ ਵਿਰਾਟ ਚੰਗੀ ਲੈਅ 'ਚ ਦਿਸ ਰਿਹਾ ਹੈ ਹਾਲਾਂਕਿ ਉਹ ਆਪਣੀ ਚੰਗੀ ਲੈਅ ਦੀ ਮੱਦਦ...
ਅੰਤਰਰਾਸ਼ਟਰੀ ਪੱਧਰ ‘ਤੇ ਅਰਜੁਨ ਤੇਂਦੁਲਕਰ ਨੇ ਖੋਲ੍ਹਿਆ ਖ਼ਾਤਾ
ਅੰਡਰ 19 ਸ਼੍ਰੀਲੰਕਾ ਵਿਰੁੱਧ ਗੇਂਦਬਾਜ਼ੀ ਦੌਰਾਨ ਝਟਕੀ ਪਹਿਲੀ ਵਿਕਟ | Arjun Tendulkar
ਕੋਲੰਬੋ (ਏਜੰਸੀ)। ਮਹਾਨ ਭਾਰਤੀ ਬੱਲੇਬਾਜ਼ ਸਚਿਨ ਤੇਂਦੁਲਕਰ ਦੇ 18 ਸਾਲਾ ਲੜਕੇ ਅਰਜੁਨ ਤੇਂਦੁਲਕਰ ਨੇ ਅੰਡਰ 19 ਲਈ ਸ਼ੁਰੂਆਤ ਕਰਦੇ ਹੋਏ ਸ਼੍ਰੀਲੰਕਾ ਅੰਡਰ 19 ਟੀਮ ਵਿਰੁੱਧ ਪਹਿਲੇ ਯੂਥ ਟੈਸਟ ਦੇ ਪਹਿਲੇ ਦਿਨ ਇੱਕ ਵਿਕਟ ਹ...
ਰੋਨਾਲਡੋ ਦੇ ਕਰਾਰ ਦੀ ਅੱਧੀ ਰਕਮ ਜੁਵੇਂਟਸ ਨੇ ਜਰਸੀ ਵੇਚ ਕੇ ਵਸੂਲੀ
ਕਲੱਬ ਦੇ ਨਾਲ ਕਰੀਬ 802 ਕਰੋੜ ਰੁਪਏ 'ਚ ਕਰਾਰ | Ronaldo
ਰੋਮ (ਏਜੰਸੀ)। ਪੁਰਤਗਾਲ ਦੇ ਸਟਾਰ ਖਿਡਾਰੀ ਕ੍ਰਿਸਟਿਆਨੋ ਰੋਨਾਲਡੋ ਨੇ ਆਪਣੇ ਨਵੇਂ ਕਲੱਬ ਜੁਵੇਂਟਸ ਲਈ ਅਜੇ ਤੱਕ ਮੈਦਾਨ 'ਤੇ ਕਦਮ ਵੀ ਨਹੀਂ ਰੱਖਿਆ ਹੈ ਪਰ ਉਸਨੂੰ ਲੈ ਕੇ ਜਨੂੰਨ ਇਸ ਹੱਦ ਤੱਕ ਛਾਇਆ ਹੈ ਕਿ ਇਤਾਲਵੀ ਕਲੱਬ ਨੇ ਸਟਾਰ ਫੁੱਟਬਾਲਰ ਦੇ ਨਾ...
ਕਪਤਾਨ ਚਾਂਡੀਮਲ ਤੇ ਦੋ ਟੈਸਟ, ਚਾਰ ਇੱਕ ਰੋਜ਼ਾ ਦੀ ਪਾਬੰਦੀ
ਨਵੀਂ ਦਿੱਲੀ (ਏਜੰਸੀ)। ਸ਼੍ਰੀਲੰਕਾ ਦੇ ਕਪਤਾਨ ਦਿਨੇਸ਼ ਚਾਂਡੀਮਲ, ਮੈਨੇਜਰ ਆਸੰਕਾ ਗੁਰੁਸਿੰਘੇ ਅਤੇ ਕੋਚ ਚੰਡਿਕਾ ਹਥੁਰਸਿੰਘੇ 'ਤੇ ਦੋ ਟੈਸਟ ਅਤੇ ਚਾਰ ਇੱਕ ਰੋਜ਼ਾ ਦੀ ਪਾਬੰਦੀ ਲਗਾਈ ਗਈ ਹੈ ਇਹਨਾਂ ਤਿੰਨਾਂ ਨੂੰ ਬੀਤੇ ਮਹੀਨੇ ਵੈਸਟਇੰਡੀਜ਼ ਵਿਰੁੱਧ ਸੇਂਟ ਲੁਸਿਆ ਟੈਸਟ 'ਚ 'ਖੇਡ ਭਾਵਨਾ ਦੇ ਉਲਟ ਵਤੀਰੇ' ਦਾ ਦੋਸ਼ੀ ਠਹ...
ਫ਼ੈਸਲਾਕੁੰਨ ਮੈਚ ‘ਚ ਭਾਰਤ ਨੂੰ ਦਿਖਾਉਣਾ ਹੋਵੇਗਾ ਦਮ
ਟੀ20 ਲੜੀ ਨੂੰ ਵੀ ਇੰਝ ਹੀ ਬਰਾਬਰੀ ਤੋਂ ਬਾਅਦ 2-1 ਨਾਲ ਜਿੱਤਿਆ ਸੀ ਅੱਜ ਸ਼ਾਮ ਪੰਜ ਵਜੇ | Sports News
ਲੰਦਨ (ਏਜੰਸੀ)। ਭਾਰਤੀ ਕ੍ਰਿਕਟ ਟੀਮ ਲਈ ਇੰਗਲੈਂਡ ਵਿਰੁੱਧ ਟਵੰਟੀ20 ਦੀ ਤਰ੍ਹਾਂ ਇੱਕ ਰੋਜ਼ਾ ਲੜੀ 'ਚ ਵੀ ਫ਼ੈਸਲਾਕੁੰਨ ਮੈਚ ਦੀ ਚੁਣੌਤੀ ਖੜੀ ਹੋ ਗਈ ਹੈ ਅਤੇ ਮੰਗਲਵਾਰ ਨੂੰ ਹੋਣ ਵਾਲੇ ਤੀਸਰੇ ਅਤੇ ਫ਼ੈਸਲ...