ਸਿੰਧੂ ਖੁੰਝੀ, ਮਾਰਿਨ ਲਗਾਤਾਰ ਤੀਸਰੀ ਵਾਰ ਬਣੀ ਵਿਸ਼ਵ ਚੈਂਪੀਅਨ
2016 ਅਤੇ 2017 ਦੇ ਫ਼ਾਈਨਲ ਂਚ ਵੀ ਹਾਰੀ ਸੀ ਸਿੰਧੂ
ਏਜੰਸੀ,ਨਾਨਜ਼ਿੰਗ, 5 ਅਗਸਤ
2016 ਦੀਆਂ ਰੀਓ ਓਲੰਪਿਕ, 2017 ਦੀ ਵਿਸ਼ਵ ਚੈਂਪੀਅਨਸ਼ਿਪ, 2018 ਦੀ ਵਿਸ਼ਵ ਚੈਂਪੀਅਨਸ਼ਿਪ ... ਲਗਾਤਾਰ ਤੀਸਰੇ ਸਾਲ ਭਾਰਤ ਦੀ ਅੱਵਲ ਖਿਡਾਰਨ ਪੀਵੀ ਸਿੰਧੂ ਦਾ ਵੱਡਾ ਖ਼ਿਤਾਬ ਜਿੱਤਣ ਦਾ ਸੁਪਨਾ ਟੁੱਟ ਗਿਆ ਸਿੰਧੂ ਨੂੰ ਸਪੇਨ ਦੇ ਕ...
ਮੰਧਾਨਾ ਦਾ ਧਮਾਕਾ, ਟੀ20 ‘ਚ ਸੈਂਕੜਾ
ਟੀ20 'ਚ ਸੈਂਕੜਾ ਲਾਉਣ ਵਾਲੀ ਦੂਸਰੀ ਭਾਰਤੀ
ਮੰਧਾਨਾ ਨੇ ਪਿਛਲੇ ਦਿਨੀਂ ਕੈਐਸਐਲ 'ਚ 18 ਗੇਂਦਾਂ 'ਚ ਅਰਧ ਸੈਂਕੜਾ ਲਗਾਇਆ ਸੀ, ਉਸਨੇ ਨਿਊਜ਼ੀਲੈਂਡ ਦੀ ਸੋਫੀ ਡਿਵਾਇਨ ਦੀ ਬਰਾਬਰੀ ਕੀਤੀ, ਜਿਸ ਨੇ 2005 'ਚ ਭਾਰਤ ਵਿਰੁੱਧ ਟੀ20 ਅੰਤਰਰਾਸ਼ਟਰੀ ਮੈਚ 'ਚ ਐਨੀਆਂ ਈ ਗੇਂਦਾਂ 'ਚ ਅਰਧ ਸੈਂਕੜਾ ਲਾਇਆ ਸੀ
ਅਤੇ ...
ਫਿੰਚ ਨੇ ਟੀ20 ‘ਚ ਰੋਹਿਤ ਨੂੰ ਛੱਡਿਆ ਪਿੱਛੇ
45 ਗੇਂਦਾਂ 'ਚ ਠੋਕਿਆ ਸੈਂਕੜਾ ਟੀ20 ਂਚ 6ਵਾਂ ਸੈਂਕੜਾ
4 ਅਗਸਤ
ਜ਼ਬਰਦਸਤ ਲੈਅ 'ਚ ਚੱਲ ਰਹੇ ਆਸਟਰੇਲੀਆ ਦੇ ਆਰੋਨ ਫਿੰਚ ਨੇ ਇੰਗਲੈਂਡ 'ਚ ਖੇਡੇ ਜਾ ਰਹੇ ਟੀ20 ਬਲਾਸਟ ਟੂਰਨਾਮੈਂਟ 'ਚ ਸਰ੍ਹੇ ਵੱਲੋਂ ਖੇਡਦਿਆਂ ਉਹਨਾਂ ਮਿਡਲਸੇਕਸ ਵਿਰੁੱਧ ਚੌਕਿਆਂ-ਛੱਕਿਆਂ ਦੀ ਵਾਛੜ ਕਰਦਿਆਂ ਸਿਰਫ਼ 45 ਗੇਂਦਾਂ 'ਚ ...
ਵਿਰਾਟ ਨੂੰ ਲੱਤ ਅੜਿੱਕਾ ਕਰ ਜਿੱਤਿਆ ਇੰਗਲੈਂਡ
31 ਦੌੜਾਂ ਨਾਲ ਹਾਰਿਆ ਪਹਿਲਾ ਟੈਸਟ ਮੈਚ ਭਾਰਤ
ਪੰਜ ਟੈਸਟ ਮੈਚਾਂ ਦੀ ਲੜੀ ਂਚ ਇੰਗਲੈਂਡ 1-0 ਨਾਲ ਅੱਗੇ
ਦੂਸਰਾ ਟੈਸਟ ਮੈਚ 9 ਅਗਸਤ ਤੋਂ ਲੰਦਨ ਂਚ
87 ਦੌੜਾਂ ਅਤੇ 5 ਵਿਕਟਾਂ ਲੈਣ ਵਾਲੇ ਸੈਮ ਕਰੇਨ (20 ਸਾਲ) ਇੰਗਲੈਂਡ ਲਈ ਟੈਸਟ ਮੈਚਾਂ 'ਚ ਸਭ ਤੋਂ ਘੱਟ ਉਮਰ 'ਚ ਮੈਨ ਆਫ਼ ਦ ਮੈਚ ਬਣਨ ਵਾਲੇ ਕ੍ਰਿਕਟ...
ਹਾਰ ਦੇ ਬਾਵਜ਼ੂਦ ਵਿਰਾਟ ਦੇ ਨਾਂਅ ਦਰਜ ਹੋਏ ਰਿਕਾਰਡ
ਇੰਗਲੈਂਡ ਵਿਰੁੱਧ ਹਾਰ ਦੇ ਬਾਰਵਜ਼ੂਦ ਵਿਰਾਟ ਕੋਹਲੀ ਨੇ ਇੱਕ ਹੋਰ ਰਿਕਾਰਡ ਆਪਣੇ ਨਾਂਅ ਦਰਜ ਕਰ ਲਿਆ ਵਿਰਾਟ ਨੇ ਮੈਚ ਦੀ ਪਹਿਲੀ ਪਾਰੀ 'ਚ 149 ਦੌੜਾਂ ਅਤੇ ਦੂਸਰੀ ਪਾਰੀ 'ਚ 51 ਦੌੜਾਂ ਬਣਾਈਆਂ ਜਿਸ ਦੀ ਬਦੌਲਤ ਵਿਰਾਟ ਉਹਨਾਂ ਭਾਰਤੀ ਖਿਡਾਰੀਆਂ ਦੀ ਲਿਸਟ 'ਚ ਸ਼ਾਮਲ ਹੋ ਗਏ ਹਨ ਜਦੋਂਕਿ ਟੀਮ ਦੇ ਕਿਸੇ ਇੱਕ ਹੀ ਖਿਡਾ...
ਅਥਲੀਟ ਹਿਮਾ ਨੂੰ ਮਿਲਣਗੇ 20 ਲੱਖ
ਪਿਛਲੇ ਮਹੀਨੇ ਫਿਨਲੈਂਡ 'ਚ ਅੰਡਰ 20 ਵਿਸ਼ਵ ਚੈਂਪਿਅਨਸ਼ਿਪ 'ਚ 400 ਮੀਟਰ ਦੌੜ 'ਚ ਸੋਨ ਤਗਮਾ ਜਿੱਤਿਆ ਸੀ
ਗੁਵਾਹਾਟੀ, 4 ਅਗਸਤ
ਵਿਸ਼ਵ ਚੈਂਪਿਅਨਸ਼ਿਪ ਦੀ ਕਿਸੇ ਵੀ ਈਵੇਂਟ 'ਚ ਸੋਨ ਤਗਮਾ ਜਿੱਤਣ ਵਾਲੀ ਪਹਿਲੀ ਭਾਰਤੀ ਅਥਲੀਟ ਬਣੀ ਅਸਾਮ ਦੀ ਦੌੜਾਕ ਹਿਮਾ ਦਾਸ ਨੂੰ ਆਇਲ ਇੰਡੀਆ ਨੇ 20 ਲੱਖ ਰੁਪਏ ਦੇਣ ਦਾ ਐਲਾਨ ਕੀ...
ਸਿੰਧੂ ਵਿਸ਼ਵ ਚੈਂਪਿਅਨਸ਼ਿਪ ਦੇ ਫ਼ਾਈਨਲ ‘ਚ
ਐਤਵਾਰ ਨੂੰ ਸੱਤਵਾਂ ਦਰਜਾ ਪ੍ਰਾਪਤ ਸਾਬਕਾ ਚੈਂਪਿਅਨ ਸਪੇਨ ਦੀ ਕੈਰੋਲਿਨਾ ਮਾਰਿਨ ਨਾਲ ਫਾਈਨਲ
ਨਾਨਜ਼ਿੰਗ, 4 ਅਗਸਤ
ਪਿਛਲੀ ਚਾਂਦੀ ਤਗਮਾ ਜੇਤੂ ਭਾਰਤ ਦੀ ਪੀਵੀ ਸਿੰਧੂ ਨੇ ਜ਼ਬਰਦਸਤ ਪ੍ਰਦਰਸ਼ਨ ਕਰਦੇ ਹੋਏ ਦੂਸਰਾ ਦਰਜਾ ਪ੍ਰਾਪਤ ਜਾਪਾਨ ਦੀ ਅਕਾਨੇ ਯਾਮਾਗੁਚੀ ਨੂੰ 21-16, 24-22 ਨਾਲ ਹਰਾ ਕੇ ਲਗਾਤਾਰ ਦੂਸਰੀ ਵਾਰ...
ਇੰਗਲੈਂਡ ਂਚ ਬਣੀਆਂ 52 ਗੇਂਦਾਂ ‘ਚ ਠੋਕੇ 200
ਕਲੱਬ ਪੱਧਰ ਦੀ ਸ਼ੈਫੀਲਡ ਅਲਾਇੰਸ ਮਿਡਵੀਕ ਲੀਗ ਮੈਚ 'ਚ ਇੰਗਲੈਂਡ ਦੇ ਮਾਈਕ ਸਿਮਸਨ ਨੇ ਸਿਰਫ਼ 52 ਗੇਂਦਾਂ 'ਚ ਦੂਹਰਾ ਸੈਂਕੜਾ ਜੜ ਦਿੱਤਾ
ਲੰਦਨ, 3 ਅਗਸਤ
ਇੰਗਲੈਂਡ 'ਚ ਕਲੱਬ ਪੱਧਰ ਦੀ ਸ਼ੈਫੀਲਡ ਅਲਾਇੰਸ ਮਿਡਵੀਕ ਲੀਗ ਮੈਚ 'ਚ ਇੰਗਲੈਂਡ ਦੇ ਮਾਈਕ ਸਿਮਸਨ ਨੇ ਸਿਰਫ਼ 52 ਗੇਂਦਾਂ 'ਚ ਦੂਹਰਾ ਸੈਂਕੜਾ ਜੜ ਦਿੱਤਾ ਇਸ...
ਸਿੰਧੂ ਨੇ ਲਿਆ ਬਦਲਾ, ਮਾਰਿਨ ਤੋਂ ਪਾਰ ਨਾ ਪਾ ਸਕੀ ਸਾਇਨਾ
ਵਿਸ਼ਵ ਬੈਡਮਿੰਟਨ ਚੈਂਪਿਅਨਸਿ਼ਪ : ਸਿੰਧੂ ਸੈਮੀਫਾਈਨਲ ਚ, ਸਾਇਨਾ ਕੁਆਰਟਰਫਾਈਨਲ ਚੋਂ ਬਾਹਰ | World Badminton Championship
ਨਾਨਜ਼ਿੰਗ (ਏਜੰਸੀ) ਪਿਛਲੀ ਚਾਂਦੀ ਤਗਮਾ ਜੇਤੂ ਭਾਰਤ ਦੀ ਪੀਵੀ ਸਿੰਧੂ ਨੇ ਜਾਪਾਨ ਦੀ ਨੋਜੋਮੀ ਓਕੁਹਾਰਾ ਤੋਂ ਪਿਛਲੀ ਚੈਂਪਿਅਨਸ਼ਿਪ ਦੇ ਫ਼ਾਈਨਲ ਦੀ ਹਾਰ ਦਾ ਬਦਲਾ ਚੁਕਾਉਂਦੇ ਹੋਏ 21...
ਗੇਂਦਬਾਜ਼ਾਂ ਨੂੰ ਹਵਾ ਂਚ ਧੋਖਾ ਦੇਣਾ ਸਿੱਖ ਲਿਆ ਹੈ: ਅਸ਼ਵਿਨ
ਕਾਊਂਟੀ ਖੇਡਣ ਅਤੇ ਐਕਸ਼ਨ ਸੌਖ਼ਾ ਕਰਨ ਤੋਂ ਮਿਲੀ ਮੱਦਦ
ਬਰਮਿੰਘਮ, 3 ਅਗਸਤ
ਇੰਗਲੈਂਡ ਵਿਰੁੱਧ ਚੱਲ ਰਹੇ ਟੈਸਟ ਮੈਚ ਦੀ ਪਹਿਲੀ ਪਾਰੀ 'ਚ ਇੰਗਲੈਂਡ ਦੀਆਂ ਚਾਰ ਵਿਕਟਾਂ ਅਤੇ ਦੂਜੀ ਪਾਰੀ 'ਚ ਵੀ ਸ਼ਾਨਦਾਰ ਪ੍ਰਦਰਸ਼ਨ ਦੁਹਰਾਉਣ ਵਾਲੇ ਭਾਰਤੀ ਆਫ਼ ਸਪਿੱਨਰ ਰਵਿਚੰਦਰਨ ਅਸ਼ਵਿਨ ਨੇ ਕਿਹਾ ਕਿ ਕਾਊਂਟੀ ਕ੍ਰਿਕਟ 'ਚ ਖੇਡਣ ਅ...