ਕਪਤਾਨ ਰੋਹਿਤ ਸ਼ਰਮਾ ਨੇ ਧੋਨੀ ਬਾਰੇ ਦਿੱਤਾ ਇਹ ਬਿਆਨ
ਕਟਕ (ਏਜੰਸੀ)। ਟੀਮ ਇੰਡੀਆ ਨੇ ਰੋਹਿਤ ਸ਼ਰਮਾ ਦੀ ਕਪਤਾਨੀ 'ਚ ਆਪਣੀ ਟੀ-20 ਦੀ ਸਭ ਤੋਂ ਵੱਡੀ ਜਿੱਤ ਦਰਜ ਕੀਤੀ ਇਸ ਜਿੱਤ 'ਚ ਸਭ ਤੋਂ ਵੱਡਾ ਯੋਗਦਾਨ ਵਿਕਟਕੀਪਰ ਬੱਲੇਬਾਜ਼ ਮਹਿੰਦਰ ਸਿੰਘ ਧੋਨੀ ਦਾ ਰਿਹਾ ਹਾਲਾਂਕਿ ਟੀਮ ਦੀ ਜਿੱਤ ਦੇ ਹੀਰੋ ਚਾਰ ਵਿਕਟਾਂ ਕੱਢਣ ਵਾਲੇ ਸਪਿੱਨਰ ਯੁਜਵੇਂਦਰ ਚਹਿਲ ਤੇ ਅਰਧ ਸੈਂਕੜਾ ਜੜਨ ...
35ਵਾਂ ਸੁਰਜੀਤ ਹਾਕੀ ਟੂਰਨਾਮੈਂਟ;ਆਰਮੀ ਇਲੈਵਨ ਅਤੇ ਭਾਰਤੀ ਰੇਲਵੇ ਫਾਇਨਲ ਵਿੱਚ
ਸੰਘਸ਼ਪੂਰਨ ਸੈਮੀਫਾਈਨਲ ਂਚ ਆਰਮੀ ਨੇ ਪੰਜਾਬ ਪੁਲਿਸ ਨੂੰ 8-7 ਨਾਲ ਅਤੇ ਰੇਲਵੇ ਨੇ ਏਅਰ ਇੰਡੀਆ ਨੂੰ 4-3 ਨਾਲ ਹਰਾਇਆ
ਫਾਈਨਲ ਸ਼ਾਮ 6 ਵਜੇ
ਜਲੰਧਰ 30 ਅਕਤੂਬਰ
35ਵੇਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ ਦੇ ਫਾਇਨਲ ਵਿੱਚ ਆਰਮੀ ਇਲੈਵਨ ਅਤੇ ਭਾਰਤੀ ਰੇਲਵੇ ਦੀਆਂ ਟੀਮਾਂ ਭਿੜਨਗ...
ਪਾਂਡੇ ਦਾ ਸੈਂਕੜਾ, ਭਾਰਤ ਏ ਨੇ ਜਿੱਤੀ ਲੜੀ
ਨਿਊਜ਼ੀਲੈਂਡ ਏ ਵਿਰੁੱਧ 3 ਮੈਚਾਂ ਦੀ ਲੜੀ ਂਚ 2-0 ਨਾਲ ਅਜੇਤੂ ਵਾਧਾ
ਮਾਊਂਟ ਮੌਂਗਾਨੁਈ ਕਪਤਾਨ ਮਨੀਸ਼ ਪਾਂਡੇ ਦੀ ਪੰਜ ਚੌਕਿਆਂ ਅਤੇ 3 ਛੱਕਿਆਂ ਨਾਲ ਸਜੀ 109 ਗੇਂਦਾਂ 'ਚ ਨਾਬਾਦ 111 ਦੌੜਾਂ ਦੀ ਬਿਹਤਰੀਨ ਪਾਰੀ ਦੀ ਬਦੌਲਤ ਭਾਰਤ ਏ ਨੇ ਨਿਊਜ਼ੀਲੈਂਡ ਏ ਨੂੰ ਐਤਵਾਰ ਨੂੰ ਦੂਸਰੇ ਗੈਰ ਅਧਿਕਾਰਕ ਇੱਕ ਰੋਜ਼ਾ 'ਚ ਪੰਜ ਵ...
ਡੈਨਮਾਰਕ ਓਪਨ ਬੈਡਮਿੰਟਨ: ਸਾਇਨਾ ਫਾਈਨਲ ‘ਚ, ਚੈਂਪੀਅਨ ਸ਼੍ਰੀਕਾਂਤ ਹਾਰੇ
ਖਿ਼ਤਾਬੀ ਮੁਕਾਬਲਾ ਇੰਡੋਨੇਸ਼ੀਆ ਦੀ ਤੇਈ ਨਾਲ
ਸਾਇਨਾ ਦਾ ਤੇਈ ਵਿਰੁੱਧ 5-12 ਦਾ ਕਰੀਅਰ ਰਿਕਾਰਡ ਹੈ ਸਾਇਨਾ ਨੇ ਨਵੰਬਰ 2014 ਤੋਂ ਹੁਣ ਤੱਕ ਤਾਈ ਵਿਰੁੱਧ ਆਪਣੇ ਪਿਛਲੇ 10 ਮੁਕਾਬਲੇ ਗੁਆਏ ਹਨ
ਓਡੇਂਸੇ, 20 ਅਕਤੂਬਰ
ਰਾਸ਼ਟਰਮੰਡਲ ਖੇਡਾਂ ਦੀ ਸੋਨ ਤਮਗਾ ਜੇਤੂ ਸਾਇਨਾ ਨੇਹਵਾਲ ਨੇ...
ਕੁਲਦੀਪ ਦਾ ਛੱਕਾ, ਰੋਹਿਤ ਦਾ ਸੈਂਕੜਾ, ਇੰਗਲੈਂਡ ਪਸਤ
ਕੁਲਦੀਪ ਯਾਦਵ ਦੀ ਚੌਥੀ ਸਰਵਸ੍ਰੇਸ਼ਠ ਭਾਰਤੀ ਗੇਂਦਬਾਜ਼ੀ | Cricket News
ਨਾਟਿੰਘਮ (ਏਜੰਸੀ)। ਮੈਨ ਆਫ਼ ਦ ਮੈਚ ਨੌਜਵਾਨ ਚਾਈਨਾਮੈਨ ਗੇਂਦਬਾਜ਼ ਕੁਲਦੀਪ ਯਾਦਵ (25 ਦੌੜਾਂ 'ਤੇ ਛੇ ਵਿਕਟਾਂ) ਦੀ ਚੌਥੀ ਸਰਵਸ੍ਰੇਸ਼ਠ ਭਾਰਤੀ ਗੇਂਦਬਾਜ਼ੀ ਤੋਂ ਬਾਅਦ ਹਿੱਟਮੈਨ ਰੋਹਿਤ ਸ਼ਰਮਾ (ਨਾਬਾਦ 137) ਦੇ ਇੱਕ ਹੋਰ ਜ਼ਬਰਦਸਤ ਸੈਂਕੜੇ ...
ਫਖ਼ਰ ਦਾ ਦੂਹਰਾ ਸੈਂਕੜਾ, ਰਿਕਾਰਡਾਂ ਦੀ ਝੜੀ ਲਾ ਜਿੱਤਿਆ ਪਾਕਿਸਤਾਨ
ਜ਼ਿੰਬਾਬਵੇ ਨੂੰ ਚੌਥੇ ਇੱਕ ਰੋਜ਼ਾ 'ਚ 244 ਦੌੜਾਂ ਨਾਲ ਮਧੋਲਿਆ | Fakhar Jaman
ਬੁਲਾਵਾਓ (ਏਜੰਸੀ)। ਜ਼ਬਰਦਸਤ ਲੈਅ 'ਚ ਚੱਲ ਰਹੇ ਫ਼ਖ਼ਰ ਜ਼ਮਾਨ (ਨਾਬਾਦ) ਨੇ ਇੱਕ ਰੋਜ਼ਾ ਕ੍ਰਿਕਟ 'ਚ ਦੂਹਰਾ ਸੈਂਕੜਾ ਬਣਾਉਣ ਵਾਲੇ ਪਹਿਲੇ ਪਾਕਿਸਤਾਨੀ ਬੱਲੇਬਾਜ਼ ਹੋਣ ਦੀ ਪ੍ਰਾਪਤੀ ਹਾਸਲ ਕਰ ਲਈ ਹੈ ਜਿਸ ਬਦੌਲਤ ਪਾਕਿਸਤਾਨ ਨੇ ਜ਼ਿੰਬਾਬ...
ਧੋਨੀ ਨੂੰ ਦੱਸਿਆ ਸੀ ਟੀਮ ਤੋਂ ਛੁੱਟੀ ਬਾਰੇ: ਪ੍ਰਸਾਦ
2020 ਟੀ20 ਨੂੰ ਧਿਆਨ ਂਚ ਰੱਖ ਲਿਆ ਫੈਸਲਾ
ਨਵੀਂ ਦਿੱਲੀ, 29 ਅਕਤੂਬਰ
ਮਹਿੰਦਰ ਸਿੰਘ ਧੋਨੀ ਨੂੰ ਵੈਸਟਇੰਡੀਜ਼-ਆਸਟਰੇਲੀਆ ਵਿਰੁੱਧ ਟੀ20 ਤੋਂ ਬਾਹਰ ਕੀਤੇ ਜਾਣ ਦੇ ਬਾਅਦ ਹਰ ਕ੍ਰਿਕਟ ਪ੍ਰੇਮੀ ਹੈਰਾਨ ਹੈ ਅਤੇ ਇਹ ਖ਼ਬਰ ਕਿਸੇ ਝਟਕੇ ਤੋਂ ਘੱਟ ਨਹੀਂ ਹੈ ਸ਼ੁੱਕਰਵਾਰ ਰਾਤ ਤੋਂ ਸਵਾਲਾਂ 'ਚ ਘਿਰੇ ਐਮਐਸਕੇ ...
ਪੀਵੀ ਸਿੰਧੂ ਨੇ ਕੀਤੀ ਦੁਨੀਆ ਫਤਹਿ
ਬੈਡਮਿੰਟਨ 'ਚ ਭਾਰਤ ਦੀ ਪਹਿਲੀ ਵਿਸ਼ਵ ਚੈਂਪੀਅਨ ਬਣੀ | PV Sindhu
ਸਿੰਧੂ ਨੇ ਫਾਈਨਲ ਵਿੱਚ ਜਾਪਾਨ ਦੀ ਨੋਜ਼ੋਮੀ ਓਕੁਹਾਰਾ ਨੂੰ 21-7, 21-7 ਨਾਲ ਹਰਾਇਆ | PV Sindhu
ਬਾਸੇਲ (ਏਜੰਸੀ)। ਭਾਰਤ ਦੀ ਪੀਵੀ ਸਿੰਧੂ ਨੇ ਜਪਾਨ ਦੀ ਨੋਜੋਮੀ ਓਕੁਹਾਰਾ ਨੂੰ ਅੱਜ ਇਕਤਰਫਾ ਅੰਦਾਜ਼ 'ਚ 21-7, 21-7 ਨਾਲ ਹਰਾ ਕੇ ...
ਹਾਕੀ ਵਿਸ਼ਵ ਕੱਪ ਦਾ ਸ਼ਾਨਦਾਰ ਢੰਗ ਨਾਲ ਹੋਇਆ ਉਦਘਾਟਨੀ ਸਮਾਗਮ
ਸਮਾਗਮ ਨੇ ਖਿੰਡਾਇਆ ਹਾਕੀ ਦਾ ਜਾਦੂ
ਭੁਵਨੇਸ਼ਵਰ (ਏਜੰਸੀ)| 1975 ਦੀ ਵਿਸ਼ਵ ਕੱਪ ਜੇਤੂ ਭਾਰਤੀ ਟੀਮ ਦੇ ਮੈਂਬਰਾਂ ਦੀ ਮੌਜ਼ੂਦਗੀ 'ਚ ਸ਼ਾਨਦਾਰ ਰੰਗਾਰੰਗ ਪ੍ਰੋਗਰਾਮ ਨਾਲ ਮੰਗਲਵਾਰ ਨੂੰ ਇੱਥੇ ਹਾਕੀ ਵਿਸ਼ਵ ਕੱਪ ਦਾ ਬਿਹਤਰੀਨ ਆਗਾਜ਼ ਹੋ ਗਿਆ ਇਸ ਮੌਕੇ ਵਿਸ਼ਵ ਕੱਪ 'ਚ ਹਿੱਸਾ ਲੈ ਰਹੀਆਂ ਸਾਰੀਆਂ 16 ਟੀਮਾਂ ਦੇ ਕਪਤਾ...
ਗੱਬਰ ਅਤੇ ਹਿਟਮੈਨ ਨੇ ਧੋਤਾ ਪਾਕਿਸਤਾਨ
9 ਵਿਕਟਾਂ ਨਾਲ 40 ਓਵਰਾਂ ਂਚ ਹੀ ਜਿੱਤਿਆ ਭਾਰਤ
ਮੈਨ ਆਫ਼ ਦ ਮੈਚ ਸਿ਼ਖਰ ਧਵਨ
ਦੁਬਈ, 23 ਸਤੰਬਰ
ਗੱਬਰ ਦੇ ਨਾਂਅ ਨਾਲ ਮਸ਼ਹੂਰ ਓਪਨਰ ਸ਼ਿਖਰ ਧਵਨ (114) ਅਤੇ ਹਿਟਮੈਨ ਦੇ ਨਾਂਅ ਨਾਲ ਮਸ਼ਹੂਰ ਰੋਹਿਤ ਸ਼ਰਮਾ (ਨਾਬਾਦ 111) ਦੇ ਸ਼ਾਨਦਾਰ ਸੈਂਕੜਿਆਂ ਅਤੇ ਉਹਨਾਂ ਦਰਮਿਆਨ 210 ਦੌੜਾਂ ਦੀ ਓਪਨਿੰਗ ਭਾ...