Sports Stadium Punjab

Punjab Local News: ਪਿੰਡ ਟਿੱਬੀ ਦੇ ਖੇਡ ਸਟੇਡੀਅਮ ਲਈ ਮਿਲੇ 4 ਲੱਖ, ਡਾ. ਅਮਰ ਸਿੰਘ ਨੇ ਸੌਂਪਿਆ ਚੈੱਕ

ਲਕਾ ਫ਼ਤਹਿਗੜ੍ਹ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਅਤੇ ਪੰਜਾਬ ਕਾਂਗਰਸ ਦੀ ਚੋਣ ਮੈਨੀਫੈਸਟੋ ਕਮੇਟੀ ਦੇ ਚੇਅਰਮੈਨ ਡਾ. ਅਮਰ ਸਿੰਘ ਵੱਲੋਂ ਪਿੰਡ ਟਿੱਬੀ ਨੂੰ ਖੇਡ ਸਟੇਡੀਅਮ ਦੇ ਲਈ ਐਮਪੀ ਲੈਡ ਫੰਡ ’ਚੋਂ 4 ਲੱਖ ਰੁਪਏ ਦਾ ਚੈੱਕ ਭੇਂਟ ਕੀਤਾ ਗਿਆ। 
ਪੰਜਾਬ  ਸੂਬੇ  ਖਾਸ ਖਬਰ