ਸਾਡੇ ਨਾਲ ਸ਼ਾਮਲ

Follow us

24.9 C
Chandigarh
Saturday, February 14, 2026
More
    Home Breaking News Planting Tree...

    Planting Tree : ਬੇਟੇ ਦਾ ਜਨਮ ਦਿਨ ਪੌਦਾ ਲਗਾ ਕੇ ਮਨਾਇਆ

    Planting Tree
    Planting Tree : ਬੇਟੇ ਦਾ ਜਨਮ ਦਿਨ ਪੌਦਾ ਲਗਾ ਕੇ ਮਨਾਇਆ

    (ਗੁਰਪ੍ਰੀਤ ਪੱਕਾ) ਫ਼ਰੀਦਕੋਟ। ਪ੍ਰਸਿੱਧ ਕਾਰੋਬਾਰੀ ਅਰਵਿੰਦਰ ਗੁਪਤਾ-ਉਮਾ ਗੁਪਤਾ ਨੇ ਆਪਣੇ ਬੇਟੇ ਡਾ. ਲਵਿਸ਼ ਜਿੰਦਲ ਦਾ ਜਨਮ ਦਿਨ ਸੀਰ ਸੁਸਾਇਟੀ ਨਾਲ ਮਿਲ ਕੇ ਅਰਜਨ ਦਾ ਪੌਦਾ ਲਗਾ ਕੇ ਮਨਾਇਆ। Planting Tree

    ਇਹ ਵੀ ਪੜ੍ਹੋ: ਮਹਾਂਨਗਰਾਂ ਦੀ ਤਰਜ਼ ’ਤੇ ਸ਼ਹਿਰ ’ਚ ਵੀ ਹੋਵੇਗੀ ਅਤਿ ਆਧੁਨਿਕ ਮਸ਼ੀਨ ਨਾਲ ਸਫ਼ਾਈ

    ਇਸ ਮੌਕੇ ਸੀਰ ਸੁਸਾਇਟੀ ਦੇ ਆਗੂ ਸੰਦੀਪ ਅਰੋੜਾ, ਅਰਸ਼ਦੀਪ ਸਿੰਘ ਗਿੱਲ, ਵਿਕਾਸ ਅਰੋੜਾ, ਨੀਰਜ ਦੇਵਗਣ, ਅਰਜਨ ਸਿੰਘ ਬਰਾੜ, ਜਗਸੀਰ ਸਿੰਘ ਬਰਾੜ, ਪ੍ਰਦਮਣਪਾਲ ਸਿੰਘ,ਅਭਿਸ਼ੇਕ ਕੁਮਾਰ ਨੇ ਮਿਲ ਕੇ ਗੁਪਤਾ ਪ੍ਰੀਵਾਰ ਨੂੰ ਜਨਮ ਦਿਨ ਦੀ ਵਧਾਈ ਦਿੰਦਿਆਂ ਸ਼ਹਿਰ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਸਮੂਹ ਸ਼ਹਿਰ ਨਿਵਾਸੀ ਆਪਣੇ ਜਨਮ ਦਿਨ, ਵਿਆਹ ਦੀ ਵਰ੍ਹੇਗੰਢ ਅਤੇ ਹੋਰ ਖੁਸ਼ੀ ਦੇ ਮੌਕਿਆਂ ’ਤੇ ਫ਼ਜ਼ੂਲ ਖਰਚੀ ਬੰਦ ਕੇ ਘੱਟੋ-ਘੱਟ ਇੱਕ ਪੌਦਾ ਸੀਰ ਸੁਸਾਇਟੀ ਨਾਲ ਮਿਲ ਕੇ ਲਗਾਉਣ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਸ਼ੁੱਧ ਵਾਤਾਵਰਨ ਦਿੱਤਾ ਜਾ ਸਕੇ।

    LEAVE A REPLY

    Please enter your comment!
    Please enter your name here