Sirsa : ਜਨ ਕਲਿਆਣ ਪਰਮਾਰਥੀ ਕੈਂਪ 25 ਮਾਰਚ ਨੂੰ
ਸਰਸਾ (ਸੱਚ ਕਹੂੰ ਨਿਊਜ਼)। ਐੱਮ.ਐੱਸ.ਜੀ.ਭੰਡਾਰੇ ਦੇ ਪ੍ਰਕਾਸ਼ ਦਿਹਾੜੇ ਦੇ ਸ਼ੁਭ ਮੌਕੇ 'ਤੇ ਜਨਕਲਿਆਣ ਪਰਮਾਰਥੀ ਕੈਂਪ (Jan Kalyan Parmarthi Camp) 25 ਮਾਰਚ 2023 ਦਿਨ ਸ਼ਨਿੱਚਰਵਾਰ ਨੂੰ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ਵਿਖੇ ਲਗਾਇਆ ਜਾਵੇਗਾ। ਨੋਟ: ਸਾਰੀਆਂ ...
Body Donation: ਮਰਨ ਤੋਂ ਬਾਅਦ ਵੀ ਇਨਸਾਨੀਅਤ ਦੀ ਸੇਵਾ ਦੇ ਕੰਮ ਆਵੇਗੀ ਇੰਦਰਜੀਤ ਕੌਰ ਇੰਸਾਂ ਦੀ ਮ੍ਰਿਤਕ ਦੇਹ, ਵੇਖੋ VIDEO
ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਨੇ ਫੁੱਲਾਂ ਦੀ ਵਰਖਾ ਕਰਕੇ ਸਰੀਰਦਾਨੀ ਨੂੰ ਦਿੱਤੀ ਅੰਤਿਮ ਵਿਦਾਈ | Body Donation
ਉੱਤਰਾਖੰਡ ਦੇ ਕਾਇਆ ਆਯੁਰਵੈਦਿਕ ਕਾਲਜ ਐਂਡ ਰਿਸਰਚ ਸੈਂਟਰ ਹਲਦਵਾਨੀ ਦੇ ਵਿਦਿਆਰਥੀ ਮ੍ਰਿਤਕ ਸਰੀਰ ’ਤੇ ਕਰਨਗੇ ਖੋਜਾਂ
ਸਰਸਾ (ਸੱਚ ਕਹੂੰ ਨਿਊਜ਼)। ਡੇਰਾ ਸੱਚਾ ਸੌਦਾ ਦੇ ਅਣਥੱਕ ਸੇਵ...
ਜੀਐੱਸਐੱਮ ਰਾਂਝਾ ਇੰਸਾਂ ਉਰਫ਼ ਮੋਹਰੀ ਰਾਮ ਇੰਸਾਂ ਸੱਚਖੰਡ ਜਾ ਬਿਰਾਜੇ
ਸਰਸਾ। ਉਹ ਜੀਵ ਬਹੁਤ ਹੀ ਭਾਗਾਂ ਵਾਲੇ ਹੁੰਦੇ ਹਨ ਜੋ ਸਤਿਗੁਰੂ ਨਾਲ ਸੱਚੀ ਪ੍ਰੀਤ ਲਾ ਕੇ ਉਸ ਨੂੰ ਅੰਤਿਮ ਸਮੇਂ ਤੱਕ ਪੂਰੇ ਦਿ੍ਰੜ੍ਹ ਵਿਸ਼ਵਾਸ ਨਾਲ ਨਿਭਾਉਂਦੇ ਹਨ। ਅਜਿਹੀ ਹੀ ਸਖਸ਼ੀਅਤ ਸਨ ਗੁਰੂ ਸਤਿ ਮਸਤ ਬ੍ਰਹਮਚਾਰੀ (ਜੀਐੱਸਐੱਮ) ਰਾਂਝਾ ਇੰਸਾਂ ਉਰਫ਼ ਮੋਹਰੀ ਰਾਮ (88), ਜੋ ਬੀਤੀ 23 ਅਪਰੈਲ 2023 ਦੀ ਸ਼ਾਮ 7 ਵਜ...
ਦੇਹਾਂਤ ਤੋਂ ਬਾਅਦ ਵੀ 14 ਮਹੀਨਿਆਂ ਦਾ ਮਨਮੋਲ ਦੁਨੀਆ ਲਈ ਬਣਿਆ ਮਿਸਾਲ
ਸਰਸਾ (ਸੁਨੀਲ ਵਰਮਾ/ਸੱਚ ਕਹੂੰ ਨਿਊਜ਼)। ਡੇਰਾ ਸ਼ਰਧਾਲੂ ਜੈਮਲ ਇੰਸਾਂ ਵਾਸੀ ਰਹਿਮਤ ਕਾਲੋਨੀ, ਸ਼ਾਹ ਸਤਿਨਾਮ ਜੀ ਮਾਰਗ ਦੇ 14 ਮਹੀਨੇ ਦੇ ਬੱਚੇ ਮਨਮੋਲ ਨੂੰ ਪਿਛਲੇ ਦਿਨੀਂ ਸੱਪ ਦੇ ਡੰਗਣ ਨਾਲ ਮੌਤ ਹੋ ਗਈ ਸੀ। ਪਰਿਵਾਰ ਨੇ ਮਨਮੋਲ ਨੂੰ ਬਚਾਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਪਰ ਆਖਰਕਾਰ ਵੀਰਵਾਰ ਨੂੰ ਉਸ ਦੀ ਮੌਤ ਹੋ ਗਈ...
World Liver Day : ਸਾਨੂੰ ਆਪਣੇ ਲੀਵਰ ਦੀ ਚੰਗੀ ਤਰ੍ਹਾਂ ਦੇਖਭਾਲ ਕਰਨੀ ਚਾਹੀਦੀ ਹੈ: ‘ਰੂਹ ਦੀ’ ਹਨੀਪ੍ਰੀਤ ਇੰਸਾਂ
(ਸੱਚ ਕਹੂੰ ਨਿਊਜ਼) ਸਰਸਾ। ਹਰ ਸਾਲ 19 ਅਪ੍ਰੈਲ ਨੂੰ 'ਵਰਲਡ ਲੀਵਰ ਡੇ ' (World Liver Day) ਮਨਾਇਆ ਜਾਂਦਾ ਹੈ। ਇਸ ਦਿਨ ਨੂੰ ਮਨਾਉਣ ਦਾ ਮਕਸਦ ਲੀਵਰ ਦੀਆਂ ਬਿਮਾਰੀਆਂ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਹੈ। ਦਿਮਾਗ ਤੋਂ ਬਾਅਦ ਲੀਵਰ ਸਰੀਰ ਦਾ ਦੂਜਾ ਸਭ ਤੋਂ ਵੱਡਾ ਅਤੇ ਸਭ ਤੋਂ ਮਹੱਤਵਪੂਰਨ ਅੰਗ ਹੈ। ਇਹ ਇਮਿਊਨ ...
ਪੰਜਾਬ, ਹਰਿਆਣਾ ਤੇ ਰਾਜਸਥਾਨ ‘ਚ ਮੀਂਹ ਨਾਲ ਬਦਲਿਆ ਮੌਸਮ, ਤਾਪਮਾਨ ਡਿੱਗਿਆ
ਅਗਲੇ 3 ਦਿਨਾਂ ਤੱਕ ਭਾਰੀ ਮੀਂਹ ਦੀ ਚਿਤਾਵਨੀ
ਸਰਸਾ (ਰਵਿੰਦਰ ਸ਼ਰਮਾ) । ਮਈ ਮਹੀਨੇ ਦੀ ਪਿੰਡਾ ਲੂਹ ਦੇਣ ਵਾਲੀ ਗਰਮੀ ਤੋਂ ਜਿੱਥੇ ਲੋਕ ਪ੍ਰੇਸ਼ਾਨ ਰਹਿੰਦੇ ਸਨ, ਉੱਥੇ ਹੀ ਮਈ ਦੀ ਸ਼ੁਰੂਆਤ ਵਿੱਚ ਹੀ ਮੀਂਹ ਪੈਣ ਨਾਲ ਹੀ ਪੰਜਾਬ, ਹਰਿਆਣਾ, ਰਾਜਸਥਾਨ ਤੇ ਦਿੱਲੀ-ਐਨਸੀਆਰ ਦੇ ਕਈ ਇਲਾਕਿਆਂ ਵਿੱਚ ਮੌਸਮ ਸੁਹਾਵਣਾ ਹੋ ਗਿ...
ਸਰਸਾ ’ਚ ਫੁੱਟਿਆ ਕੋਰੋਨਾ ਬੰਬ, ਚੌਕਸ ਰਹਿਣ ਦੀ ਲੋੜ
ਸਰਸਾ (ਸੁਨੀਲ ਵਰਮਾ)। ਸਰਸਾ ਜ਼ਿਲ੍ਹੇ ਵਿੱਚ ਕੋਰੋਨਾ ਦੇ ਵੱਡੀ ਗਿਣਤੀ ਵਿੱਚ ਮਾਮਲਾ ਸਾਹਮਣੇ ਆਏ ਹਨ। ਕੋਰੋਨਾ ਬੁਲੇਟਿਨ (Corona in Sirsa) ਵਿੱਚ ਸਾਹਮਣੇ ਆਇਆ ਹੈ ਕਿ ਕੋਰੋਨਾ ਦੇ ਨਵੇਂ 16 ਮਰੀਜ ਪਾਜ਼ਿਟਿਵ ਪਾਏ ਗਏ ਹਨ। ਹੁਣ ਸਰਸਾ ਜ਼ਿਲ੍ਹੇ ਵਿੱਚ ਪਾਜ਼ਿਟਿਵ ਮਰੀਜ਼ਾਂ ਦੀ ਗਿਣਤੀ ਵਧ ਕੇ 31 ਹੋ ਗਈ ਹੈ।
ਦੱਸ ਦਈ...
ਸਾਵਧਾਨ ! ਕਿਤੇ ਤੁਹਾਡਾ ਵੀ ਨਾ ਬਦਲਿਆ ਜਾਵੇ ਏਟੀਐੱਮ ਕਾਰਡ…
ਕਾਰਡ ਬਦਲ ਕੇ ਠੱਗੀ ਮਾਰਨ ਵਾਲਾ ਕਾਬੂ | Sirsa News
ਸਰਸਾ (ਸੁਨੀਲ ਵਰਮਾ)। ਠੱਗੀਆਂ ਮਾਰਨ ਵਾਲੇ ਗਿਰੋਹ ਰੋਜ਼ਾਨਾ ਨਵੇਂ ਤੋਂ ਨਵੇਂ ਤਰੀਕੇ ਲੱਭ ਰਹੇ ਹਨ। ਇਸ ਤਹਿਤ ਹੁਣ ਦੇਸ਼ ਦੇ ਛੋਟੇ ਸ਼ਹਿਰਾਂ ਵਿੱਚ ਵੀ ਇਹ ਸਿਲਸਿਲਾ ਸ਼ੁਰੂ ਹੋ ਗਿਆ ਹੈ। ਤੁਸੀਂ ਆਮ ਤੌਰ ’ਤੇ ਹੀ ਏਟੀਐੱਮ ਮਸ਼ੀਨ ਤੋਂ ਰੁਪਏ ਕਢਵਾਉਣ ਜਾਂਦੇ ਹੋ।...
ਡਿਪਟੀ ਕਮਿਸ਼ਨਰ ਨੇ ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ ਦਾ ਨਿਰੀਖਣ ਕੀਤਾ
ਡਿਪਟੀ ਕਮਿਸ਼ਨਰ ਨੇ ਕਲਾਸ ’ਚ ਪ੍ਰਾਇਮਰੀ ਵਿੰਗ ਦੀਆਂ ਵਿਦਿਆਰਥਣਾਂ ਨਾਲ ਕੀਤੀ ਗੱਲਬਾਤ, ਵਿਦਿਆਰਥਣਾਂ ਨੂੰ ਸਿੱਖਿਆ ਸਬੰਧੀ ਨੁਕਤੇ ਦਿੱਤੇ
ਸਰਸਾ, (ਸੁਨੀਲ ਵਰਮਾ/ਸੱਚ ਕਹੂੰ ਨਿਊਜ਼)। ਡਿਪਟੀ ਕਮਿਸ਼ਨਰ ਪਾਰਥਾ ਗੁਪਤਾ ਨੇ ਸ਼ੁੱਕਰਵਾਰ ਨੂੰ ਸ਼ਾਹ ਸਤਨਾਮ ਜੀ ਗਰਲਜ ਸਕੂਲ (Sirsa News) ਦਾ ਦੌਰਾ ਕਰਕੇ ਨਿਰੀਖਣ ਕੀਤਾ ਅਤ...
ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ’ਚ ਵੀ ਖੁੱਲ੍ਹਿਆ ਪੀਐੱਮ ਜਨ ਔਸ਼ਧੀ ਕੇਂਦਰ
ਹੁਣ ਮਿਲਣਗੀਆਂ ਸਸਤੀਆਂ ਦਵਾਈਆਂ (PM Jan Aushadhi Kendra)
(ਸੱਚ ਕਹੂੰ ਨਿਊਜ਼) ਸਰਸਾ। ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ਸਰਸਾ ’ਚ ਕੇਂਦਰ ਸਰਕਾਰ ਵੱਲੋਂ ਸੰਚਾਲਿਤ ‘ਪ੍ਰਧਾਨ ਮੰਤਰੀ ਜਨ ਔਸ਼ਧੀ ਕੇਂਦਰ’ (PM Jan Aushadhi Kendra) ਖੋਲ੍ਹਿਆ ਗਿਆ। ਇਸ ਔਸ਼ਧੀ ਕੇਂਦਰ ਦੇ ਖੁੱਲ੍ਹਣ ਨਾਲ ਹਸਪਤਾਲ ’ਚ ਆਉਣ ਵ...