India Pakistan Tension: ਸਵੇਰੇ-ਸਵੇਰੇ ਚੰਡੀਗੜ੍ਹ ’ਚ ਵੱਜੇ ਸਾਇਰਨ, ਸਭ ਨੂੰ ਘਰ ਦੇ ਅੰਦਰ ਰਹਿਣ ਦੀ ਸਲਾਹ, ਜਾਣੋ ਹੁਣ ਤੱਕ ਦੇ ਹਾਲਾਤ

India Pakistan Tension
India Pakistan Tension: ਸਵੇਰੇ-ਸਵੇਰੇ ਚੰਡੀਗੜ੍ਹ ’ਚ ਵੱਜੇ ਸਾਇਰਨ, ਸਭ ਨੂੰ ਘਰ ਦੇ ਅੰਦਰ ਰਹਿਣ ਦੀ ਸਲਾਹ, ਜਾਣੋ ਹੁਣ ਤੱਕ ਦੇ ਹਾਲਾਤ

India Pakistan Tension: ਚੰਡੀਗੜ੍ਹ (ਅਸ਼ਵਨੀ ਚਾਵਲਾ)। ਚੰਡੀਗੜ੍ਹ ’ਚ ਹਵਾਈ ਹਮਲੇ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਸਾਇਰਨ ਵੱਜ ਰਹੇ ਹਨ। ਮੀਡੀਆ ਰਿਪੋਰਟਾਂ ਅਨੁਸਾਰ, ਇਹ ਸਾਇਰਨ ਹਮਲੇ ਦੇ ਡਰ ਕਾਰਨ ਵੱਜ ਰਹੇ ਹਨ। ਡਿਪਟੀ ਕਮਿਸ਼ਨਰ ਨਿਸ਼ਾਂਤ ਕੁਮਾਰ ਯਾਦਵ ਨੇ ਕਿਹਾ ਕਿ ਲੋਕਾਂ ਨੂੰ ਆਪਣੇ ਘਰਾਂ ਦੇ ਅੰਦਰ ਰਹਿਣਾ ਚਾਹੀਦਾ ਹੈ ਤੇ ਬਾਲਕੋਨੀ ਜਾਂ ਛੱਤ ’ਤੇ ਨਹੀਂ ਜਾਣਾ ਚਾਹੀਦਾ। ਖਿੜਕੀਆਂ ਜਾਂ ਖੁੱਲ੍ਹੀਆਂ ਥਾਵਾਂ ਤੋਂ ਦੂਰ ਰਹੋ। ਉਨ੍ਹਾਂ ਕਿਹਾ ਕਿ ਸਥਿਤੀ ’ਤੇ ਨਜ਼ਰ ਰੱਖੀ ਜਾ ਰਹੀ ਹੈ। ਚੰਡੀਗੜ੍ਹ ਪ੍ਰਸ਼ਾਸਨ ਨੇ ਲੋਕਾਂ ਨੂੰ ਘਰ ਰਹਿਣ ਦੀ ਅਪੀਲ ਕੀਤੀ ਹੈ। ਇੱਕ ਦਿਨ ਪਹਿਲਾਂ, ਚੰਡੀਗੜ੍ਹ ’ਚ ਪਾਕਿਸਤਾਨ ਤੋਂ ਡਰੋਨ ਹਮਲਾ ਹੋਇਆ ਸੀ। ਇੱਥੇ ਡਰੋਨ ਨੂੰ ਰੱਖਿਆ ਪ੍ਰਣਾਲੀ ਐੱਸ-400 ਵੱਲੋਂ ਮਾਰ ਸੁੱਟਿਆ ਗਿਆ ਸੀ।

ਇਹ ਖਬਰ ਵੀ ਪੜ੍ਹੋ : Punjab: ਬੰਦ ਹੋਈ Internet ਸੇਵਾ, ਪੰਜਾਬ ਦੇ ਇਸ ਜ਼ਿਲ੍ਹੇ ਤੋਂ ਆਈ ਵੱਡੀ ਖਬਰ

ਚੰਡੀਗੜ੍ਹ ਪ੍ਰਸ਼ਾਸਨ ਨੇ ਪਾਈ ਪੋਸਟ…