ਸਾਡੇ ਨਾਲ ਸ਼ਾਮਲ

Follow us

17.4 C
Chandigarh
Sunday, February 15, 2026
More
    Home ਪਟਿਆਲਾ Crime: ਚੋਣਾਂ ...

    Crime: ਚੋਣਾਂ ਦੋਰਾਨ ਪਿੰਡ ਖੁੱਡਾ ਵਿਖੇ ਚੱਲੀ ਗੋਲੀ, 1 ਜ਼ਖਮੀ

    Ludhiana News
    (ਸੰਕੇਤਕ ਫੋਟੋ)।

    ਸਨੌਰ (ਰਾਮ ਸਰੂਪ ਪੰਜੋਲਾ)। Crime News: ਹਲਕਾ ਸਨੌਰ ਦੇ ਪਿੰਡ ਖੁੱਡਾ ’ਚ ਚੋਣਾਂ ਦੋਰਾਨ ਬੂਥ ਤੇ ਕਬਜਾ ਕਰਨ ਦੀ ਨੀਅਤ ਨਾਲ ਤਕਰੀਬਨ 15 ਤੋ 20 ਹਥਿਆਰ ਬੰਦ ਬੰਦੇ ਆਏ ਤੇ ਗੋਲੀ ਚਲਾ ਦਿੱਤੀ। ਜਿਸ ਵਿੱਚ ਇੱਕ ਵਿਅਕਤੀ ਗੋਲੀ ਲੱਗਣ ਕਾਰਨ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। ਮਿਲੀ ਜਾਣਕਾਰੀ ਮੁਤਾਬਕ ਹਥਿਆਰ ਬੰਦ ਲੋਕ ਬੈਲਟ ਪੇਪਰ ਦਾ ਬਖਸਾ ਚੁੱਕ ਕੇ ਲੈ ਗਏ। ਜਿਹੜਾ ਕਾਫੀ ਦੇਰ ਬਾਅਦ ਦੁਰੋ ਖੇਤਾਂ ਵਿੱਚੋਂ ਬਰਾਮਦ ਕੀਤਾ ਗਿਆ ਹੈ। ਇਸ ਘਟਨਾਂ ਦੀ ਖਬਰ ਸੁਣਦਿਆਂ ਮੋਕੇ ਤੇ ਐਸਡੀਐਮ ਤੇ ਹੋਰ ਪ੍ਰਸਾਸ਼ਨਿਕ ਅਧਿਕਾਰੀ ਪਹੁੰਚੇ ਅਤੇ ਮੌਕੇ ’ਤੇ ਸਥਿਤੀ ਦਾ ਜਾਇਜਾ ਲਿਆ। ਇਸ ਮੌਕੇ ਮੈਂਬਰ ਪਾਰਲੀਮੈਂਟ ਧਰਮਵੀਰ ਗਾਂਧੀ ਨੇ ਕਿਹਾਕਿ ਗੋਲੀ ਚਲਾਉਣਾ ਦਹਿਸ਼ਤ ਫੈਲਾਉਣ ਦਾ ਕੰਮ ਹੈ, ਜਿਹੜੀ ਲੋਕ ਤੰਤਰ ਦਾ ਘਾਣ ਹੈ, ਪ੍ਰਸ਼ਾਸਨ ਨੂੰ ਅਜਿਹੇ ਸਰਾਰਤੀ ਅਨਸਰਾਂ ਖਿਲਾਫ ਸਖਤ ਤੋ ਸਖਤ ਕਾਰਵਾਈ ਕਰਨੀ ਚਾਹੀਦੀ ਹੈ। Crime News

    Read This : By Elections Punjab: ਪੰਜਾਬ ’ਚ ਜ਼ਿਮਨੀ ਚੋਣਾਂ ਦਾ ਐਲਾਨ, ਜਾਣੋ 

    LEAVE A REPLY

    Please enter your comment!
    Please enter your name here